November 24, 2024, 12:41:25 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 28 29 30 31 32 [33] 34 35 36 37 38 ... 48
641
Gup Shup / Re: Kudyian Patton De 101 tareeke
« on: February 08, 2012, 01:19:57 PM »
yaar mainu te eh sare tarike chitar pwan wale lagde ne, lo ah suno


Satvir Singh
 Line marn de 3 treeke..:
 p
 .
 .
 .
 .
 ... ... .
 .
 .
 .
 .
 .
 1. Pencil naal
 2. Pen naal
 3. Marker naal
 .
 .
 .
 saarea nu appne varge
 na samjho
 kujh mere varge shreef
 v hunde
 ne..!!
:blink: :wait:

642
Shayari / Re: SACHA PYAR KAUN KARDA HAI ???
« on: February 08, 2012, 01:12:14 PM »
jo nal khad'da hai 22 ji oh sacha pyar karde hai,jo mout ton ilava kise v hor karan sath sad dinde ne oh pyar nahi karde,dikhava karde ne pyar da,pyar bahan ja pathran te nam likhan nal sacha nahi hunda,zindagi daa te laoni pendi e,

643
Jokes Majaak / ਤੋਤਾ
« on: February 08, 2012, 01:00:18 PM »

ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣ ਗਈ,
 ਜਨਾਨੀ:- ਇਹਦੀ ਕੀ ਖਾਸੀਅਤ ਹੈ?
 ਦੁਕਾਨਦਾਰ:- ਇਹ ਬੋਲਦਾ ਹੈ।
 ਜਨਾਨੀ:- ਮੈਂ ਕਿਵੇਂ ਲਗਦੀ ਹਾਂ?
 ਤੋਤਾ:- ਚਾਲੂ ਲਗਦੀ ਆਂ।
 ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।
 ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇ ਪਾਣੀ 'ਚ ਡੁਬੋ-ਡੁਬੋ ਕੇ
 ਪੁੱਛਿਆ:- ਮੰਦਾ ਬੋਲੇਂਗਾ?
 ਤੋਤਾ:- ਕਦੇ ਨਹੀਂ।
 ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ?
 ਤੋਤਾ:- ਤੇਰਾ ਪਤੀ।
 ਜਨਾਨੀ:- ਜੇ ਦੋ ਆਉਣ?
 ਤੋਤਾ:- ਤੇਰਾ ਪਤੀ ਤੇ ਦਿਉਰ।
 ਜਨਾਨੀ:- ਜੇ ਤਿੰਨ ਆਉਣ?
 ਤੋਤਾ:- ਤੇਰਾ ਪਤੀ, ਦਿਉਰ ਤੇ ਭਰਾ।
 ਜਨਾਨੀ:- ਜੇ ਚਾਰ ਆਉਣ।
 ਤੋਤਾ:- ਸਾਲਿਓ ਪਾਣੀ ਲੈ ਆਓ, ਮੈਂ
 ਪਹਿਲਾਂ ਹੀ ਕਿਹਾ ਸੀ ਇਹ "ਚਾਲੂ" ਆ!!!

644
Shayari / ਜਿੰਦਗੀ ਵਿੱਚ
« on: February 08, 2012, 12:56:30 PM »

ਜਿੰਦਗੀ ਵਿੱਚ ਕਦੀ ਐਸਾ ਦੁੱਖ ਵੀ ਜਰਨਾ ਪੈਂ ਜਾਂਦਾ,,,,
 ਜੋ ਸੋਚਿਆ ਵੀ ਨਹੀਂ ਉਹ ਕੰਮ ਵੀ ਏ ਕਰਨਾ ਪੈ ਜਾਂਦਾ,,,,
 ਕਿਤੇ ਦੂਜੇ ਦੀ ਗਲਤੀ ਦਾ ਦੁੱਖ ਵੀ ਸਹਿਣਾ ਪੈਂਦਾ ਏ,,,,
 ਹਾਲਾਤ ਜਿੱਦਾਂ ਦੇ ਮਰਜੀ ਖੁਸ਼ ਤਾਂ ਰਹਿਣਾਂ ਪੈਂਦਾ ਏ,,,,
 

645
Jokes Majaak / Tufani barish vich
« on: February 08, 2012, 12:53:37 PM »

Tufani barish vich raat
 nu pizza hut te 1 Ladka
 pizza lain Gaya
 .
 .
 .
 .
 Waiter: Do u hv any
 gf? . . . . .
 .
 .
 .
 .
 .
 Ladka: saleya hor es
 tufani barish vich kehri
 MAA apne munde nu
 pizza lain
 bhejugi...??

646
kade kade dokha v ho janda e,ik var jad main chota c mere nal ho gaya c main 5 rupiyan di karim wale biskutan di dabi lai,sale ik v biskut nu karin nahi c lagi hoyi,

647
Shayari / Re: ਬਦਨਾਮ
« on: February 08, 2012, 12:46:50 PM »
dhanwad dosto

648
Shayari / Re: ਤੁਸੀਂ ਹਸਦੇ ਰਹੋਂ
« on: February 08, 2012, 12:42:25 PM »
tnx 22 ji

649
Shayari / Re: ਜਵਾਬ ਏ
« on: February 08, 2012, 12:41:21 PM »
tnx my frnd

650
Shayari / ਇਹ ਨਹੀ ਦੱਸਿਆ
« on: February 08, 2012, 12:36:58 PM »
ਸਿਆਣੇ ਕਹਿੰਦੇ ਪਿਆਰ ਹਰ ਦਰਦ ਦੀ ਦਵਾਈ ਹੈ...!!
 ਪਰ ਜੇਹੜਾ ਦਰਦ ਪਿਆਰ ਦੇ ਜਾਂਦਾ...!!
 ਓਹਦੀ ਦਵਾਈ ਕਿਹੜੇ ਹਕੀਮ ਕੋਲ ਮਿਲਦੀ...!!
 ਇਹ ਨਹੀ ਦੱਸਿਆ ਕਿਸੇ ਵੀ ਸਿਆਣੇ ਨੇ.

651
Shayari / ਚਿਹਰੇ ਉੱਤੇ ਰੌਣਕ
« on: February 08, 2012, 12:25:56 PM »
ਕਬਰਾਂ ਵਰਗੀ ਖਾਮੋਸ਼ੀ ਹੈ ਮਨ ਅੰਦਰ,
ਚਿਹਰੇ ਉੱਤੇ ਰੌਣਕ ਦਾ ਬਸ ਪਰਦਾ ਹੈ ......

652
Shayari / ਆਪਣੇ ਸਾਹਾ ਨੂੰ
« on: February 08, 2012, 12:24:50 PM »
ਤੈਨੂੰ ਕੀ ਪਤਾ__ਕਿੰਨਾ ਕਰਦਾ ਹਾ ਯਾਦ__

♥♥ਹਿਸਾਬ ਲਗਾੳਣਾ ਹੋਵੇ ਤਾ__ਆਪਣੇ ਸਾਹਾ ਨੂੰ ਗਿਣਿਆ ਕਰ

653
Shayari / Re: "ਕਾਸ਼ "
« on: February 07, 2012, 01:36:54 PM »
Ani shayari aundi kitho a ver
bas 22 edron odron eh kehda sara mal sada hi tiyar kita e,kuch chori da v hunda e,

654
nice 22 ji,
time nal kina kuch badal janda e,asi aaun waliya nashla lai ki tiyar kar rahe han sanu khud nahi nahi pta,kyonke badlav hi eni tezi nal ho rahe ne

655
Shayari / Re: ਬਦਨਾਮ
« on: February 07, 2012, 01:31:10 PM »
Pyar v badnam kita jahan ne
Ajj pyar v khafa hoya betha is jahan toh
ji 22 pyar nu te sab ton jiyda badnam kita janda hai,kyonke lok pyar ne na te dokhe bahut karde ne,pyar de na te maje lutde ne is lai pyar badnam ho gaya e,

656
Shayari / "ਕਾਸ਼ "
« on: February 07, 2012, 01:28:45 PM »

ਕੁਸ਼ ਉਮਰ ਕੀ ਪਹਲੀ ਮੰਜਿਲ ਥੀ .ਕੁਸ਼ ਰਸਤੇ ਥੇ ਅੰਜਾਨ ਬਹੂਤ ,,
 ਕੁਸ਼ ਹਮ ਬ ਪਾਗਲ ਥੇ ,ਲੇਕਿਨ ਕੁਸ਼ ਵੋ ਬੀ ਥੀ ਨਾਦਾਨ ਬਹੂਤ ,,
 ਕੁਸ਼ ਉਸਨੇ ਬੀ ਨਾ ਸਮਝਾਯਾ .ਜੇ ਪ੍ਯਾਰ ਨਹੀ ਆਸਾਨ ਬਹੂਤ ;;
 ਆਖਿਰ ਹਮ ਨੇ ਬੀ ਖੇਲ ਲਿਯਾ ,ਜਿਸ ਖੇਲ ਮੇਂ ਥਾ ਨੁਕਸਾਨ ਬਹੂਤ ;;
 ਜਬ ਬਿਖਰ ਤਬ ਜੇ ਜਾਣਾ ,ਆਤੇ ਹੈ ਜਹਾਂ ਤੂਫਾਨ ਬਹੂਤ ;;
ਅਬ ਕੋਈ ਨਹੀ ਜੋ ਅਪਨ੍ਨਾ ਹੋ ;;ਮਿਲਨੇ ਕੋ ਤੋ ਹੈ ਇਨਸਾਨ ਬਹੂਤ ..
ਏ "ਕਾਸ਼ " ਵੋ ਵਾਪਸ ਆ ਜਾਏ ,ਜੇ ਦਿਲ ਹ ਅਬ ਸੁਨਸਾਨ ਬਹੂਤ ...
:sad:

657
Shayari / Re: ਸਿਆਣਪ ਦੀ ਅਂਤਿਮ ਹੱਦ
« on: February 07, 2012, 01:23:47 PM »

658
Shayari / ਬਦਨਾਮ
« on: February 07, 2012, 01:22:26 PM »
‎''ਡਰਪੋਕ ਨੇ ਉਹ ਲੋਕ ਜੋ ਸੋਚ ਸੋਚ ਕੇ ਪਿਆਰ ਕਰਦੇ ਨੇ''
,,,,,,,,,,,,,,,,,,,,,,,,
ਬਦਨਾਮ ਹੋਣ ਲਈ ਹੋਂਸਲਾ ਚਾਹੀਦਾ''

659
Shayari / ਸਿਆਣਪ ਦੀ ਅਂਤਿਮ ਹੱਦ
« on: February 07, 2012, 01:18:56 PM »
ਸਿਆਣਿਆਂ ਨੇ ਕਿਹਾ ਹੈ ਜੁਬਾਨ ਤੇ ਕਾਬੂ ਰੱਖਣਾ,,
ਸਿਆਣਪ ਦਾ ਆਰਂਭ ਹੈ,,,
 ਤੇ,,,,,,,,,,,,,,,
 ਦਿਲ ਤੇ ਕਾਬੂ ਪਾ ਲੈਣਾ ਸਿਆਣਪ ਦੀ ਅਂਤਿਮ ਹੱਦ ਹੈ.....

660
bilkul sahi gal hai 22 ji

Pages: 1 ... 28 29 30 31 32 [33] 34 35 36 37 38 ... 48