November 24, 2024, 12:58:45 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 27 28 29 30 31 [32] 33 34 35 36 37 ... 48
621
Shayari / oh aksar
« on: February 09, 2012, 12:36:50 PM »
ishq de aukhe raah hunde ne_____ enha raaha te chalan vale tabaah hunde ne_____ jehre gal gal te khafa hunde ne______ oh aksar bewafa hunde ne____♥

622
Shayari / ਰੱਬ ਨੇ ਕਿਹਾ
« on: February 09, 2012, 12:31:17 PM »
"ਰੱਬ ਨੇ ਕਿਹਾ ਕੁੱਝ ਮੰਗ ਬੰਦਿਆ....
 ,,,,,,,,,,,,,,,,,,,,,,,,,,,,,,,,,,,,,,,,,,,,,,
ਮੈਂ ਦੌਲਤ ਸ਼ੋਹਰਤ ਛੱਡ ਕੇ ਤੇਰੀ ਖੈਰ ਮੰਗ ਲਈ..... "

623
Lok Virsa Pehchaan / Re: ਕਿਸ ਰਸਤੇ ਦੇ ਰਾਹੀ
« on: February 09, 2012, 12:29:08 PM »
Asi rahi a ohna raahan de
Jihna raah vich sath tera cahida
Lakh ave takleef nale aun muskila
Par rabba dil dolna ni mera cahida



kia bat 22 ji bahut wadiya

624
Shayari / Re: ੳੁਸ ਦੀ ਅਾਦਤ ਸੀ
« on: February 09, 2012, 12:28:04 PM »
tnx frnd'sss

625
Shayari / ਖੋਟੇ ਸਿੱਕੇ
« on: February 09, 2012, 12:26:35 PM »
ਅਸੀਂ ਖੋਟੇ ਸਿੱਕੇ ਸੱਜਣਾ ਵੇ, ਸ਼ਾਇਦ ਖੋਟੇ ਹੀ ਰਹਿਣਾ ਏ.
 ਸਾਂਭ ਕੇ ਰੱਖ ਜਾਂ ਵੇਚ ਸਾਨੂੰ, ਤੇਰੇ ਪੱਲੇ ਕੁਝ ਨਾ ਪੈਣਾ ਏ.

626
Love Pyar / PLEASE ANSWER
« on: February 09, 2012, 12:21:03 PM »

PLEASE ANSWER ---- JAB HUM PYAR
 1 BAAR KARTE HAIN JAB
 DIL 1 BAAR
 TUTHTA HAI TAB
 USKI YAAD
 ... BAAR BAAR KYON AATI
 HAI ............................. EK BAAR KYON NAI
 AATI

627
Lok Virsa Pehchaan / ਕਿਸ ਰਸਤੇ ਦੇ ਰਾਹੀ
« on: February 09, 2012, 12:18:35 PM »
ਦੁਨੀਆ ਵਿੱਚ ਅੱਗੇ ਵਧਣ ਦੇ ਦੋ ਹੀ ਰਾਹ ਹਨ:
 
ਇੱਕ: ਦੂਜਿਆਂ ਨੂੰ ਲਤਾੜ ਕੇ ਲੰਘਣ ਦਾ, ,
ਦੂਜਾ: ਹੋਰਾਂ ਨੂੰ ਨਾਲ ਲੈ ਕੇ ਚੱਲਣ ਦਾ ।
 
ਤੁਸੀਂ ਕਿਸ ਰਸਤੇ ਦੇ ਰਾਹੀ ਹੋ ?

628
Shayari / kya hmari jagah
« on: February 09, 2012, 12:13:09 PM »
aaj nhi to kal koi teri zindgi me aayega , magar hmari tarah dosti kon nibhayega,
mana kami nhi hai apko dosto ki, magar kya hmari jagah koi le payega,.,.,.,.

629
Shayari / ੳੁਸ ਦੀ ਅਾਦਤ ਸੀ
« on: February 09, 2012, 11:48:50 AM »
ੳੁਹ ਮੇਰੇ ਹਰ ਝੂਠ ਨਾਲ ਖੁਸ਼ ਹੁੰਦੀ ਸੀ,
ਜਿਸ ਨੂੰ ਹਮੇਸ਼ਾ ਸੱਚ ਬੋਲਣ ਦੀ ਅਾਦਤ ਸੀ,
ੳੁਹ ਮੇਰੀਅਾਂ ਅੱਖਾਂ ਚੋਂ ਇਕ ਹੰਝੂ ਵੀ ਡਿਗਣ ਨਹੀਂ ਦਿੰਦੀ ਸੀ,
ਜਿਸ ਨੂੰ ਿੲਕਲਿਅਾਂ ਬਹਿ ਕੇ ਰੋਣ ਦੀ ਅਾਦਤ ਸੀ,
ਓੁਹ ਹਮੇਸ਼ਾ ਕਹਿੰਦੀ ਸੀ ਕੇ ਮੈਂ ੳੁਸ ਨੂੰ ਭੁੱਲ ਜਾਵਾਂ,
ਜਿਸ ਨੂੰ ਮੇਰੀ ਹਰ ਗਲ ਯਾਦ ਰਖਣ ਦੀ ਅਾਦਤ ਸੀ,
ਤਾਂ ਕੇ ਮੈਂ ੳੁਸ ਨੂੰ ਬਾਰ ਬਾਰ ਪਿਆਰ ਨਾਲ ਡਾਂਟ ਸਕਾਂ,
ੳੁਸ ਨੂੰ ਰੋਜ਼ ਰੋਜ਼ ਗਲਤੀਅਾਂ ਕਰਨ ਦੀ ਅਾਦਤ ਸੀ,
ਉਂਝ ਤਾਂ ਉਹ ਮੇਰੇ ਤੇ ਦਿਲ ਜਾਨ ਨਿਛਾਵਰ ਕਰਦੀ ਸੀ,
ਪਰ ੳੁਸ ਨੂੰ ਮੇਰੇ ਨਾਲ ਨਿੱਕੀ ਜਿਹੀ ਗੱਲ ਤੇ ਰੁੱਸਣ ਦੀ ਅਾਦਤ ਸੀ,
ਮੈਂ ੳੁਹਦੇ ਨਾਲ ਚਲ ਪਿਅਾ ਪਰ ਿੲਹ ਨਹੀਂ ਜਾਣਦਾ ਸਾਂ,
ਕੇ ਰਸਤੇ ਵਿਚ ਹੀ ਛੱਡ ਜਾਣਾ ੳੁਸ ਦੀ ਅਾਦਤ ਸੀ.......

630
Shayari / Re: ਤੁਸੀਂ ਹਸਦੇ ਰਹੋਂ
« on: February 09, 2012, 11:44:15 AM »
bhout wadia...tuhadi post zara hatke hundi a saria to..read karke banda ik mint socha ch pai jawe asli shayri oh hundi a...bhout wadia
tnx jatti ji

631
Shayari / ਜਦ ਆਇਆ ਤੂੰ ਚੇਤੇ ਮੇਰੇ
« on: February 09, 2012, 11:40:52 AM »
ਜਦ ਆਇਆ ਤੂੰ ਚੇਤੇ ਮੇਰੇ ।
ਅੱਖੀਆਂ ਨੇ ਬਸ ਹੰਝੂ ਕੇਰੇ ।

ਤੇਰੇ ਆਸੇ -ਪਾਸੇ ਖ਼ੁਸ਼ੀਆਂ ,

ਗ਼ਮ ਨੇ ਮੇਰੇ ਚਾਰ -ਚੁਫ਼ੇਰੇ

ਪੁੱਛਦੇ ਤੇਰਾ ਠੌਰ ਠਿਕਾਣਾ ,

ਡੁਬਦੇ ਜਾਂਦੇ ਸਾਹ ਇਹ ਮੇਰੇ

‌ਸ਼ੀਸ਼ੇ ਵਾਂਗੂੰ ਤਿੜਕ ਗਈ ਮੈਂ ,

ਕੁਝ ਨਾ ਸਾਬਤ ਅੰਦਰ ਮੇਰੇ ।

ਹੁੰਦੇ ਜਾਣ ਪਰਾਏ ਹੁਣ ਤਾਂ ,

ਤੇਰੇ ਵਾਂਗ ਹੀ ਸੁਫ਼ਨੇ ਤੇਰੇ

ਤੈਨੂੰ ਹੀ ਵਿਸ਼ਵਾਸ ਨਾ ਆਇਆ ,

ਵਸਦਾ ਸੀ ਤੂੰ ਸਾਹੀਂ ਮੇਰੇ ।

ਕਰ -ਕਰ ਚੇਤੇ ਆਪ‌ਣ‌ਿਆਂ ਨੂੰ ,

ਧੁਖ਼ਦਾ ਹੈ ਦਿਲ ਸ਼ਾਮ -ਸਵੇਰੇ ।__

632
Shayari / Re: ਰੁੱਤ,,,
« on: February 09, 2012, 11:32:53 AM »
nice

633
Shayari / Re: ਸੋਚਾਂ ਦਾ ਕਾਫ਼ਲਾ,,,
« on: February 09, 2012, 11:21:40 AM »
nice 22 ji bahut wadiya

634
Shayari / Re: ਚਿਹਰੇ ਉੱਤੇ ਰੌਣਕ
« on: February 09, 2012, 11:20:44 AM »
tnx frnd's

635
Shayari / ਤੇਨੂੰ ਪਰਖ ਨਹੀ.
« on: February 09, 2012, 11:14:47 AM »
ਦੁੱਖ ਇਹ ਨਹੀ ਕਿ ਤੂੰ ਜੁਦਾ ਹੋਈ.....
ਦੁੱਖ ਇਸ ਗੱਲ ਦਾ ਕਿ ਤੇਨੂੰ ਪਰਖ ਨਹੀ.........

636
Jokes Majaak / Re: Girlfriend in 2012
« on: February 08, 2012, 01:36:20 PM »
thik a

637
main dasa

638
PJ Games / Re: tusi kis nu like karde aa pj te?
« on: February 08, 2012, 01:26:45 PM »
dukhi na ho hauli -2 sab theek ho jana
pta nahi kad hona e jugni ji ene din te ho gae

639
Fun Time / Re: pj te ohne to pehla, bed te jehna to pehla & ki karde
« on: February 08, 2012, 01:25:11 PM »
main te ji hun vehla hi han,

640
PJ Games / Re: tusi kis nu like karde aa pj te?
« on: February 08, 2012, 01:22:51 PM »
yaar main te kise nu nahi karda,kyonke kise nu janda hi nahi,  :sad:

Pages: 1 ... 27 28 29 30 31 [32] 33 34 35 36 37 ... 48