November 24, 2024, 12:56:17 AM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 26 27 28 29 30 [31] 32 33 34 35 36 ... 48
602
Shayari / Hum to
« on: February 10, 2012, 12:40:04 PM »
Tum ne to thukra dia haal e gareebi dekh kr,
 
Hum to aaj bhi anmol hain wafaaon ke bazaar main.

603
Shayari / ik din
« on: February 10, 2012, 12:37:29 PM »
Assi do din de musafir, pani vangu vag jana,
assi vang pattian de patjad ch jhad jana, ajj tang karde teinu ,
ik din tenu dasse bin tur jana . . . . . !

604
Shayari / ਪਿਆਰ ਨੂ ਖੇਲ
« on: February 10, 2012, 12:30:36 PM »
ਪਿਆਰ ਵਿਚ ਹੰਜੂ ਬੇਹਂਦੇ ਕਿਓਂ ਨੇ
 ਦੋ ਦਿਲ ਇਕ ਦੂਜੇ ਨੂ ਤੜਫ਼ਾਉਂਦੇ ਕਿਓਂ ਨੇ,
 ਕਹੰਦੇ ਨੇ ਪਿਆਰ ਜਿੰਦਗੀ ਹੈ
 ਤਾ ਫੇਰ ਪਿਆਰ ਨੂ ਖੇਲ ਬਣਾਉਂਦੇ ਕਿਓਂ ਨੇ
 

605
Shayari / Re: ਸਾਥ,,,
« on: February 10, 2012, 12:25:42 PM »
nice

606
Shayari / Re: ਰੋਟੀ,,,
« on: February 10, 2012, 12:24:53 PM »
nice 22 ji

607
Shayari / Re: ਖੋਟੇ ਸਿੱਕੇ
« on: February 10, 2012, 12:24:04 PM »
dhanwad dosto

608
Shayari / Re: kya hmari jagah
« on: February 10, 2012, 12:22:37 PM »
tnx frnd'sss

609
Shayari / ਕੋਈ ਆਸ
« on: February 10, 2012, 12:19:25 PM »
ਦਰਦ ਸਹਿਣ ਤੋਂ ਨਹੀਂ ਡਰਦੇ ਅਸੀ,
 
ਪਰ ਓਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ,,

610
Shayari / ਦਿਲੋ ਕੁਜ ਹੋਰ
« on: February 10, 2012, 11:17:14 AM »
ਉਹਨਾਂ ਤੋ ਤਾਂ ਬਚ ਜਾਈਏ ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ...

ਉਹਨਾਂ ਤੋ ਕਿਵੇ ਬਚੀਏ ਜੋ ਸ਼ਕਲੋਂ ਹੋਰ ਤੇ ਦਿਲੋ ਕੁਜ ਹੋਰ.

611
Shayari / Re: ਧੀਆਂ [ daughter ]
« on: February 09, 2012, 01:13:31 PM »
bahut wadiya 22 ji

612
Shayari / Re: kya hmari jagah
« on: February 09, 2012, 01:06:38 PM »
Jo tumhara na tha kyu roye us ko
Dil anshuo se nai pyar se bharta ha
nice 22 ji

613
Love Pyar / Re: PLEASE ANSWER
« on: February 09, 2012, 01:03:58 PM »
jo tahnu kdi na bhul sake samjo oh tahda true love ccc ...jo easlly bhul nai hudaa..ryt
ji jugni ji bhul te nahi hunda par fer v sanu kise hor lai bhulaona penda hai,jis nal kise na kise tarike sada rishta jud'da e us lai,

...
Jugni takleef bhulan te nai odo hunda jado koi nal v na hove and yaad v ave
bilkul sahi hai punjab 22,

614
Ah sada ragla punjab te sadi punjabi virasat a isnu smbh ke rakhio

Gud wrk veere
tnx 22 ji

615
Shayari / Re: oh aksar
« on: February 09, 2012, 01:00:40 PM »
Raj kholiya a dil ta arz mein v kar jana
Gham ubar ke aunde ik page mein v bhar jana
nice 22 ji
likho magr dil ke raz mat kholo e dost,
raz khulenge toh ungliyan uthengi,
aur kisi ke daman pe dag lag jaega,,

616
Love Pyar / Re: PLEASE ANSWER
« on: February 09, 2012, 12:52:26 PM »
Jado tak us gham nu ya us dard nu bhariya na jave in any way tad tak usda yaad and da dard mehsoos hunda rehnda a
ji bilkul sahi punjab 22 ji,ehi gal hai ke sanu yaad auni kyon nahi hatdi,

617
Shayari / ਉਦੋ ਤਕ ਜ਼ਿੰਦਗੀ
« on: February 09, 2012, 12:49:39 PM »
ਜਨਮ-ਜਨਮ ਦਾ ਵਾਦਾ ਨਹੀ ,
 ਨਾ ਇਕਠੇ ਮਰਨ ਦੀ ਕਸਮ ਹੋਈ ,
 
ਜਦ ਤਕ ਧੜਕੂ ਦਿਲ ਮੇਰਾ ,
 ਉਦੋ ਤਕ ਜ਼ਿੰਦਗੀ ਤੇਰੀ ਹੋਈ |

618
Love Pyar / Re: PLEASE ANSWER
« on: February 09, 2012, 12:47:39 PM »
1st of all ...pyar na pehla huda na dujaa ....pyar laye koi condition nai hudi.....ok :thinking: :thinking: :thinking: :thinking:
ji main te eh puchda hain ke yaad kyon aundi e bar bar, rishta tutan ton bad v

620
.................ਮੁਸਲਸਲ ਗ਼ਜ਼ਲ..........ਅਮਰ 'ਸੂਫੀ'
 .............(ਮੇਰੀ ਮਾਂ ਬੋਲੀ ਪੰਜਾਬੀ)....................
 
ਮੈਨੂੰ ..ਜਾਨੋਂ.. ਵੱਧ.. ਪਿਆਰੀ,... ਮੇਰੀ ..ਮਾਂ ..ਬੋਲੀ.. ਪੰਜਾਬੀ।.
 ... ਜਾਵਾਂ .ਇਸ..ਤੋਂ ..ਮੈਂ .ਬਲਿਹਾਰੀ, .ਮੇਰੀ ..ਮਾਂ. ਬੋਲੀ.. ਪੰਜਾਬੀ।
 
ਊੜਾ .ਤੋਂ .ਲੈ .ੜਾੜਾ .ਤੀਕਰ,. .ਸਾਰੇ ..ਪੈਂਤੀ .ਅੱਖਰ .ਇਸ .ਦੇ,
 ਲਗ-ਮਾਤਰ .ਲਾ .ਕੇ .ਸ਼ਿੰਗਾਰੀ,. ਮੇਰੀ ...ਮਾਂ.. ਬੋਲੀ ..ਪੰਜਾਬੀ।
 
ਸ਼ੇਖ .ਫਰੀਦ .ਸ਼ਲੋਕ .ਲਿਖੇ,. ਸਦੀਆਂ .ਪਹਿਲਾਂ. ਮਾਖਿਓਂ ਮਿੱਠੇ,
 ਉਹ. ਬਣ. ਗਏ .ਬਾਣੀ .ਕਰਤਾਰੀ, .ਮੇਰੀ. ਮਾਂ. ਬੋਲੀ .ਪੰਜਾਬੀ।
 
ਜਿਸ .ਬੋਲੀ .ਵਿੱਚ. ਗੁਰੂਆਂ. ਨੇ, .ਧੁਰ ਕੀ ਬਾਣੀ ਰਚ ਕੇ ਕੀਤਾ,
 ਕੰਮ. ਇੱਕ. ਵੱਡਾ .ਪਰਉਪਕਾਰੀ, ..ਮੇਰੀ. ਮਾਂ. ਬੋਲੀ. ਪੰਜਾਬੀ।
 
ਵੇਲਾ. ਸੀ .ਕੋਈ ਅਟਕ ਤੋਂ ਲੈ ਕੇ, ਯਾਰੋ ! ਜਮਨਾ ਪਾਰ ਵੀ ਇਹ,
 ਕਰਦੀ ..ਹੁੰਦੀ .ਸੀ. .ਸਰਦਾਰੀ, .ਮੇਰੀ ..ਮਾਂ. .ਬੋਲੀ ..ਪੰਜਾਬੀ।
 
ਬੁੱਲ੍ਹੇ, .ਹਾਸ਼ਮ,. ਵਾਰਸ, .ਪੀਲੂ, .ਸ਼ਾਹ .ਮੁਹੰਮਦ .ਤੇ .ਹੋਰਾਂ .ਨੇ,
 ਅਪਣੀ .ਕਲਮ .ਦੇ .ਨਾਲ .ਸ਼ਿੰਗਾਰੀ, ..ਮੇਰੀ ਮਾਂ ਬੋਲੀ ਪੰਜਾਬੀ।
 
ਨਾਨਕ,ਮੋਹਨ,ਸ਼ਰਫ,ਕੰਵਲ,ਸ਼ਿਵ,ਗੁਰਬਖਸ਼,​ਅੰਮਿ੍ਤਾ ਤੇ ਬਾਵਾ,
 ਉਰਦੂ, .ਹਿੰਦੀ .ਸਮ ..ਖਲ੍ਹਿਆਰੀ, .ਮੇਰੀ .ਮਾ .ਬੋਲੀ .ਪੰਜਾਬੀ।
 
ਕੁਝ .ਲੋਕਾਂ .ਨੇ .ਬੇ-ਮੁਖ .ਹੋ .ਕੇ,.ਮਾਂ .ਨੂੰ .ਮੰਨਣੋਂ .ਇਨਕਾਰੀ ਹੋ,
 ਕੀਤੀ .ਹੈ .ਇਹ .ਮਾਂ .ਦੁਖਿਆਰੀ, .ਮੇਰੀ. ਮਾਂ ..ਬੋਲੀ .ਪੰਜਾਬੀ।
 
ਮਾਸੀ .ਦਾ .ਸਤਿਕਾਰ. ਕਰੋ .ਪਰ, ਮਾਤਾ ਦੇ ਹੱਕਮਾਰ ਬਣੋ ਨਾ,
 ਸਹਿਣ ..ਨਹੀਂ .ਕਰਦੀ .ਹੱਕਮਾਰੀ, .ਮੇਰੀ .ਮਾਂ .ਬੋਲੀ ਪੰਜਾਬੀ।
 
ਦਾਮਨ ..ਮਗਰੋਂ ..ਬਾਬਾ ..ਨਜ਼ਮੀ, .ਵਾਘੇ .ਪਾਰੋਂ .ਜ਼ੋਰ .ਲਗਾਵੇ,
 ਇਹ .ਹੋਵੇ ..ਬੋਲੀ ...ਸਰਕਾਰੀ, ..ਮੇਰੀ ..ਮਾਂ ...ਲੀ ..ਪੰਜਾਬੀ।
 
ਕੁਝ ਨਾ-ਸਮਝਾਂ, ਤੁਕ-ਬੰਦਾਂ ਨੇ, ਦਾਮਨ ਇਸ ਦਾ ਦਾਗ਼ੀ ਕੀਤਾ,
 ਹਉਕੇ ..ਭਰੇ ..ਹਯਾ ..ਦੀ ..ਮਾਰੀ, ..ਮੇਰੀ .ਮਾਂ .ਬੋਲੀ ਪੰਜਾਬੀ।
 
ਮੈਂ. ਉਹਨਾਂ .ਤੋਂ .ਸਦਕੇ .ਜਾਵਾਂ, .ਸੱਤ ਸਮੁੰਦਰ ਪਾਰ ਵੀ ਜਾ ਕੇ,
 ਜਿਨ੍ਹਾਂ. ਨੇ .ਪਿਆਰੀ .ਮਾਂ .ਸਤਿਕਾਰੀ, ਮੇਰੀ ਮਾਂ ਬੋਲੀ .ਪੰਜਾਬੀ।
 
ਪਟਰਾਣੀ .ਤੋਂ .ਗੋਲੀ .ਬਣ .ਕੇ, .ਮੁੜ .ਗੋਲੀ ਤੋਂ ਬਣ ਪਟਰਾਣੀ,
 ਦੇਵੇ .ਹੁਕਮ, .ਕਰੇ ..ਸਰਦਾਰੀ,. .ਮੇਰੀ .ਮਾਂ ..ਬੋਲੀ ..ਪੰਜਾਬੀ।
 
ਤਣ .ਕੇ ਹਿੱਕ ਤੁਰੇ ਇਹ ਸੱਜਣੋ! ਤੇ ਸਿਰ ਵੀ ਹੈ ਉੱਚਾ ਰੱਖਦੀ,
 ਹੁੰਦੀ .ਸੀ ..ਜੋ ..ਕਦੇ .ਵਿਚਾਰੀ, .ਮੇਰੀ ..ਮਾਂ ..ਬੋਲੀ. ਪੰਜਾਬੀ।
 
ਛੇ-ਸੱਤ..ਕਰੋੜ ..ਨੇ .ਤੇਰੇ .ਬੱਚੇ, .ਬੈਠੇ .ਸਾਰੇ .ਜੱਗ .ਅੰਦਰ,
 ਸਭ .ਨੇ .ਤੇਰੇ .ਹੀ .ਹਿਤਕਾਰੀ, ..ਮੇਰੀ. .ਮਾਂ. .ਬੋਲੀ .ਪੰਜਾਬੀ।
 
ਬਾਲ੍ਹੋ, ਮਾਹੀਆ, ਢੋਲੇ, ਟੱਪੇ, ਸਿੱਠਣੀਆਂ ਤੇ ਵਿਆਹ ਦੇ ਗੀਤ,
 ਸੁਣ ..ਕੇ..ਰੂਹ .ਜਾਏ .ਸਰਸ਼ਾਰੀ, .ਮੇਰੀ .ਮਾਂ ..ਬੋਲੀ .ਪੰਜਾਬੀ।
 
ਬੇਸ਼ੱਕ .ਤੇਰਾ .ਘਰ ..ਛੋਟਾ .ਹੈ,. .ਐਪਰ.ਤੂੰ ਵੱਡੇ. ਦਿਲ ਵਾਲੀ,
 ਸੌ ...ਵਾਰੀ. .ਮੈਂ ..ਤੇਰੇ ..ਵਾਰੀ. .ਮੇਰੀ. .ਮਾਂ ..ਬੋਲੀ.. ਪੰਜਾਬੀ।
 
ਤੱਕ. ਮਾਂ! .ਤੇਰੇ .ਕਲਮੀ. ਯੋਧੇ, ਹੱਥੀਂ ਸੁੱਚੀਆਂ ਕਲਮਾਂ ਫੜਕੇ,
 ਕਰਦੇ... ਤੇਰੀ ...ਖਾਤਰਦਾਰੀ,.. ਮੇਰੀ ..ਮਾਂ ..ਬੋਲੀ ..ਪੰਜਾਬੀ।
 
ਸਾਰੀ.. ਉਮਰਾ 'ਸੂਫੀ' ..ਨੇ ..ਮਾਂ,..ਤੇਰੇ .ਸਿਰ. 'ਤੇ ਰੋਟੀ ਖਾਧੀ,
 ਸਿਰ. 'ਤੇ .ਤੇਰਾ .ਕਰਜ਼ਾ .ਭਾਰੀ, .ਮੇਰੀ. ਮਾਂ ..ਬੋਲੀ ..ਪੰਜਾਬੀ।
 
ਐ .ਮਾਂ ਬੋਲੀ !. ਤੇਰਾ ਕਰਜ਼ਾ, ਲਾਹੂ 'ਅਮਰ' .ਕਲਮ .ਦੇ ਨਾਲ,
 ਕਰ ..ਸਚਿਆਰੀ ..ਸਾਹਿਤਕਾਰੀ, ..ਮੇਰੀ. ਮਾਂ .ਬੋਲੀ .ਪੰਜਾਬੀ।
 
----

Pages: 1 ... 26 27 28 29 30 [31] 32 33 34 35 36 ... 48