November 23, 2024, 11:01:56 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 25 26 27 28 29 [30] 31 32 33 34 35 ... 48
581
Shayari / 'ਆਤਮ ਕਥਾ'
« on: February 11, 2012, 11:42:40 AM »
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ,
ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ.....
ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ ,
ਪਰ ਉਸ ਕਿਤਾਬ 'ਚ ਵੀ ਆਪਣੀ ਜੀਵਨੀ ਨ ਲਿਖੀ.....

582
Shayari / Re: ਆਦਤ
« on: February 11, 2012, 11:40:23 AM »
ਦੋਨੋ ਹੱਥ ਜੋੜ ਕੇ ਦੁਆ ਕਰਦਾ ਆ
 ਆਪਣੀ ਹਰ ਖੁਸ਼ੀ ਤੇਰੇ ਨਾਮ ਕਰਦਾ ਆ
 ਜਦੋ ਵੀ ਕਦੀ ਪਲਕਾ ਝਪਕਨ ਤੇਰੀਆ
 ਤਾ ਸਮਝ ਲੈਣਾ ਤੈਨੂੰ ਮੈ ਯਾਦ ਕਰਦਾ ਆ
:waitin:

583
Shayari / Re: ਗਿਰਾਨੇ ਕੇ ਲਿਏ
« on: February 11, 2012, 11:37:47 AM »
Tumhara Naam Kisi Ajnabi k lab pay Tha...♥
 
Baat zara si thi magar dil pay lagi Bohat...!!♥

584
Shayari / Re: ਆਦਤ
« on: February 11, 2012, 11:33:48 AM »

ਬੜੀ ਵਾਰੀ ਮਨ ਸਮਝਾ ਲਿਆ,
 ਡਿੱਗ ਕੇ ਫਿਰ ਤੁਰ ਪੈਂਦੇਂ ਹਾਂ,
 ਇਹਨਾਂ ਚੰਦਰੇ ਪਿਆਰ ਦੇ ਰਾਹਾਂ ਵੱਲ ਕਿਉਂ ਫਿਰ ਮੁੜ ਪੈਂਦੇ ਹਾਂ,
 ...
 ਪੈਰ ਵੀ ਛੱਡ ਗਏ ਸਾਥ ਅੱਗੇ ਤੁਰਨਾ ਵੀ ਮੁਸ਼ਕਿਲ ਹੈ,
 ਇੰਨੀ ਵਾਰੀ ਟੁੱਟ ਗਿਆ ਦਿਲ ਕਿ ਹੁਣ ਜੁੜਨਾ ਵੀ ਮੁਸ਼ਕਿਲ ਹੈ!

585
Shayari / Re: ਗਿਰਾਨੇ ਕੇ ਲਿਏ
« on: February 11, 2012, 11:28:37 AM »
Kabhi kabhi patthar k takranay se aati nhi kharaash
 Kabhi ek zara si baat se insaan bikhar jata hai....

586
Shayari / Re: ਆਦਤ
« on: February 11, 2012, 11:12:24 AM »
ਵਾਅਦੇ ਤਾਂ ਬਹੁਤ ਕਰਨੇ ਸੀ ਉਸ ਚੰਦਰੀ ਨਾਲ___

ਪਰ ਵਾਅਦੇ ਕਰਨ ਤੋਂ ਪਹਿਲਾਂ ਈ ਜਿੰਦਗੀ ਚੋ ਚਲੀ ਗਈ__

588
chal chad yaar kyon game kharab karni e.

589
Shayari / Re: ਆਦਤ
« on: February 11, 2012, 10:56:17 AM »
ਜੋ ਖਜੂਰ ਨਾ ਖਾਧੀ ਜਾਵੇ.......ਉਹਦਾ ਛੁਆਰਾ ਹੋ ਸਕਦਾ ਹੈ....! ਝੁੱਗੀ ਕੱਖਾਂ ਕਾਨਿਆਂ ਦੀ ਦਾ......ਕਦੇ ਚੁਬਾਰਾ ਹੋ ਸਕਦਾ ਹੈ.......ਅੱਖ ਨਾਲ ਅੱਖ ਮਿਲਾਈ ਰੱਖੋ......ਕਦੀ ਇਸ਼ਾਰਾ ਹੋ ਸਕਦਾ ਹੈ........!!!

ਪਰ, ਵੇਖ ਕੇ ਚਿੱਟੇ ਵਾਲ, ਕਿਉਂ ਪਿੱਛੇ ਨੂੰ ਮੁੜ ਚੱਲੇ ਹੋ.....? ਇਸ਼ਕ ਦਾ ਬੁੱਢਾ ਕੁਝ ਨਹੀਂ ਹੁੰਦਾ......ਇਸ਼ਕ ਦੁਬਾਰਾ ਹੋ ਸਕਦਾ ਹੈ..

ਚੱਲਦੇ ਚੱਲਦੇ ਇੰਨਾ ਰਾਹਾ ,

ਵਿੱਚ ਕਿਤੇ ਗੁੰਮ ਹੋ ਜਾਵਾਗੇ,

ਕੋਈ ਤਾ ਕਰੇ ਪਿਆਰ ਸਾਨੂੰ ਵੀ ,

ਉਹਦੇ ਹਮੇਸ਼ਾ ਲਈ ਹੋ ਜਾਵਾਗੇ,

ਹੁਣ ਥੱਕ ਗਈਆ ਨੇ meriyan ਅੱਖਾ ਰੌ-ਰੌ ਕੇ,

ਕੋਈ ਬਾਹਾ ਵਿੱਚ ਤਾ ਲਵੇ ਜਿੰਦਗੀ ਸਾਰੀ ਲਈ ਸੌ ਜਾਵਾਗੇ_

590
Shayari / Re: ਸਾਹਿਬਜਾਦਾ ਅਜੀਤ ਸਿੰਘ ਜੀ
« on: February 11, 2012, 10:53:24 AM »
ap ji nu v ...... bhot bhot mubarkhan hun
ji tnx

591
Shayari / Re: ਮਾਂ
« on: February 11, 2012, 10:50:50 AM »
ਧਰਤੀ ਤੇ ਜੇਕਰ ਗੱਲ ਕੀਤੀ ਜਾਵੇ ਕਿ ਸਭ ਤੋਂ ਨਿੱਘੀ ਥਾਂ ਕਿਹੜੀ ਹੈ ਤਾਂ ‘ਉਹ ਨਿੱਘ ਪੁੱਤਰ ਨੂੰ ‘ਮਾਂ ਦੀ ਗੋਦ’ ‘ਚ ਹੀ ਮਿਲ ਸਕਦਾ ਹੈ......ਜਿਸ ਪੁੱਤਰ ਕੋਲ ਮਾਂ ਹੈ.....ਉਸ ਤੋਂ ਵੱਡਾ ਕਿਸਮਤ ਵਾਲਾ ਆਦਮੀ ਕੌਣ ਹੋ ਸਕਦਾ ਹੈ......!!! ਇੱਥੇ ਮੈਂ ਹੀ ਨਹੀਂ......ਦੁਨੀਆਂ ‘ਤੇ ਵਿਚਰ ਰਿਹਾ ਹਰ ਮਨੁੱਖ ਧਰਤੀ ‘ਤੇ ਅੱਖਾਂ ਖੋਲ੍ਹਣ ‘ਤੇ ਜ਼ਿੰਦਗੀ ਦਾ ਅਲੋਕਿਕ ਰਸ ਮਾਣਨ ਲਈ ਉਸ ਮਾਂ ਦਾ ਕਰਜ਼ਦਾਰ ਹੈ.....ਜਿਸ ਨੇ ਨੌ ਮਹੀਨੇ ਦੁੱਖ ਝੱਲਕੇ ਵੀ ਆਪਣੇ ਪੁੱਤ ਨੂੰ ਜਨਮ ਦਿੱਤਾ ਹੈ.......ਜਨਮ ਦੇਣ ਤੋਂ ਬਾਅਦ ਚਾਹੇ ਉਸ ਦਾ ਪੁੱਤਰ ਉਸ ਨੂੰ ਸਿਆਣੇ ਨਾ ਸਿਆਣੇ.......ਕਿਸੇ ਨੇ ਇਹ ਸਹੀ ਹੀ ਕਿਹਾ ਹੈ ਕਿ ‘ਮਾਂ ਹੁੰਦੀ ਏ ਮਾਂ ਓ ਕਰਮਾਂ ਵਾਲਿਓ’’........!!!!
nice jugni ji

...
bhut sohna lkhya dona ne hi
tnx 22 ji

592
dso dso
yaar je mainu pehle hi das dita te puchan wale 22 ne kehna e aje nahi c dasna

593
Shayari / ਸਾਹਿਬਜਾਦਾ ਅਜੀਤ ਸਿੰਘ ਜੀ
« on: February 11, 2012, 10:45:36 AM »
ਅੱਜ ਦਸਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਵੱਡੇ ਸਪੁੱਤਰ " ਸਾਹਿਬਜਾਦਾ ਅਜੀਤ ਸਿੰਘ ਜੀ " ਦਾ ਜਨਮ ਦਿਹਾੜਾ ਹੈ ਜੀ...!
.
ਆਪ ਸਭ ਨੂੰ ਬਿਅੰਤ ਵਧਾਈਆਂ ਹੋਣ ਜੀ

594
Shayari / ਆਦਤ
« on: February 11, 2012, 10:44:26 AM »
ਪਤਾ ਨੀ ਕਿਸ ਉਮਰੇ ਜਾਨੀ ਏ ਇਹ ਆਦਤ ਮੇਰੀ..????

ਰੁੱਸਣਾ ਓਸ ਨਾਲ ਤੇ ਆਪਣੇ ਆਪ ਨਾਲ ਉਲਝਦੇ ਰਹਣਾ...

595
eh te ohi e yaar

596
Shayari / Re: ਜਿ਼ੰਦਗੀ ਦੇ ਗੀਤ,,,
« on: February 11, 2012, 10:39:55 AM »
nice

598
Shayari / Re: ਗਿਰਾਨੇ ਕੇ ਲਿਏ
« on: February 11, 2012, 10:32:55 AM »

599
Shayari / ਮਾਂ
« on: February 11, 2012, 10:32:22 AM »
ਜਦੋਂ ਮੈਂ ਮੀਂਹ 'ਚ ਭਿੱਜਿਆ ਬਾਹਰੋਂ ਆਉਣਾ

ਭਰਾ:--> ਛਤਰੀ ਨੀ ਸੀ ਲੈ ਸਕਦਾ???

ਭੈਣ:--> ਵੀਰੇ ਮੀਂਹ ਦੇ ਰੁਕਣ ਦੀ w8 ਕਰ ਲੈਂਦਾ

dad ਗੁੱਸੇ ਚ:--> ਜਦੋਂ ਬਿਮਾਰ ਹੋਏਂਗਾ ਫੇਰ ਪਤਾ ਲੱਗੂ

ਅਤੇ

ਮਾਂ ਵਾਲਾਂ 'ਚ ਹੱਥ ਫੇਰਦੀ ਹੋਈ :--> ਰੱਬ ਤੋਂ ਵੀ ਸਬਰ ਨੀ ਕਰ ਹੁੰਦਾ,
ਮੇਰੇ ਮੁੰਡੇ ਦੇ ਘਰ ਪਹੁੰਚਣ ਤੱਕ ਰੁੱਕ ਨੀ ਸੀ ਸਕਦਾ....???

600
Shayari / ਗਿਰਾਨੇ ਕੇ ਲਿਏ
« on: February 11, 2012, 10:20:49 AM »
ਯੇ ਸੰਗਦਿਲੋੰ ਕੀ ਦੁਨੀਆ ਹੈ..ਯਹਾਂ ਚਲਣਾ ਸੰਭਲ ਕੇ ''ਗਾਲਿਬ''....
ਯਹਾਂ ਪਲਕੋੰ ਪੇ ਬਿਠਿਆ ਜਾਤਾ ਹੈ...ਨਜ਼ਰੋੰ ਸੇ ਗਿਰਾਨੇ ਕੇ ਲਿਏ..........

Pages: 1 ... 25 26 27 28 29 [30] 31 32 33 34 35 ... 48