November 23, 2024, 10:57:43 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 24 25 26 27 28 [29] 30 31 32 33 34 ... 48
561
Shayari / Re: Ye Jo Zindagi Ki Kitab Hai
« on: February 12, 2012, 01:31:42 PM »
wah ji wah kia bat

562
Lok Virsa Pehchaan / Re: ਮਾਡਰਨ ਮਾਹੀਆ,,,
« on: February 12, 2012, 01:30:32 PM »
nice

563
Shayari / Re: ਸਦੀਆਂ ਤੋਂ ਮੁਹੱਬਤ ਦਾ,,,
« on: February 12, 2012, 01:29:34 PM »
kia bat

564
PJ Games / Re: anmol vichar
« on: February 12, 2012, 01:28:53 PM »
kia bat ji bahut sohne vichar ne

565
Shayari / Re: ਯਾਰੀ ਪਾਉਂਦੇ ਨਾ,,,
« on: February 12, 2012, 01:24:31 PM »
nice

566
Jokes Majaak / Re: ਮੰਗਤਾ
« on: February 12, 2012, 01:24:03 PM »
thik e  :wait:

567
Shayari / ਲੋਕਾਂ ਬਦਨਾਮ ਕਰਤੀ
« on: February 12, 2012, 01:20:12 PM »

ਕਾਹਦਾ ਤੂੰ ਵਿਛੋੜਾ ਰੱਬਾ ਰਾਂਝਣ ਨਾਲ ਪਾਇਆ ਏ,,,,,
ਸਾਰਾ ਇਲਜਾਮ ਲੋਕਾਂ ਸਾਡੇ ਜੁਮੇ ਲਾਇਆ ਏ,,,,,,

ਨਾਲੇ ਨਾ ਮੇਰਾ ਨਾਲੇ ਚੂਰੀ ਦਾ ਵੀ ਆਇਆ ਏ,,,,,,
ਚੰਗਾ ਕੀਤਾ ਨਾ ਪੁਆ ਕੇ ਸਾਡੀ ਦੂਰੀ,,,,,,
 
ਲੋਕਾਂ ਬਦਨਾਮ ਕਰਤੀ,,,,,
 ਨਾਲੇ ਮੈਂ ਤੇ ਘੇਓ ਦੀ ਮਿਠੀ ਚੂਰੀ,,,,,,

568
Shayari / _ਕਾਗਜ ਦਾ ਲਿਬਾਸ
« on: February 12, 2012, 01:16:40 PM »
¤___ਕਾਗਜ ਦਾ ਲਿਬਾਸ ਪਾ ਕੇ ਚਿਰਾਗਾਂ ਦੇ ਸ਼ਹਿਰ ਚ ਘੁੱਮ ਰਹੇ ਸੀ..
ਜਲ ਕੇ ਰਾਖ ਨਾ ਹੁੰਦੇ ਤਾਂ ਕੀ ਹੁੰਦੇ____¤

569
Shayari / ਉਮਰ ਗੁਜ਼ਰ ਗਈ
« on: February 12, 2012, 01:13:23 PM »
ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ

ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ..........

570
Shayari / apne dil nu
« on: February 12, 2012, 12:56:54 PM »
Ehna dardan nu apne banai betha aa _____

Ehna peedan nal yaari laayi betha aa ____

Kade tan aaugi oh meri zindagi ch vapis ____
ehi gall apne dil nu samjai betha aa ____»

571
Knowledge / Re: aaj da sawal
« on: February 11, 2012, 12:56:06 PM »
hmmmm ajj kal da ni ptaaa , mein ta app labdi firdi aa lol jad milge dasdu , but pure sant nu Milan layi v bahut change karma de lod aa shad ajje Sade hai nahi oh :(
je sade change karam nahi han ji,fer ki asi sant ban sakde han hai na,par mainu te eh kam bada aukha lagda hai,par han main jhutha sant ban sakda han,

572
Lok Virsa Pehchaan / ਸ਼ਹੀਦ
« on: February 11, 2012, 12:24:59 PM »
ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ਼ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ
ਮੈਨੂੰ ਅੱਜ--ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ
ਹੁਣ ਤਾਂ ਬੜੀ ਬੇਤਾਬੀ ਨਾਲ
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ

ਤੇ ਆਖਰੀ ਇਮਤਿਹਾਨ ਵਿਚੋਂ
ਉਹ ਇਸ ਸ਼ਾਨ ਨਾਲ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ ‘ਤੇ

ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ

ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਕਿਹਾ ਸੀ ਉਸ ਨੂੰ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ

ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਦੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋ..............Surjit Patar

574
Shayari / ਜਿਹੜੇ ਲੋਕ
« on: February 11, 2012, 12:18:44 PM »
ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ ਹਨ..
 ਓਹ ਤੁਹਾਡੇ ਬਾਰੇ ਬੋਲਣਾ ਸ਼ੁਰੁ ਕਿਉਂ ਕਰ ਦਿੰਦੇ ਹਨ....???
 

575
Knowledge / Re: aaj da sawal
« on: February 11, 2012, 12:12:10 PM »
hmmmm saint hunda jo es duniya to nirlep rehnda , duniya ch ki ho rea ki nahi osnu es gal to koi matlab nahi hunda , mtlab sirf rab de naam tak hunda , ohnu ta apne khan pen de v chinta nahi hundi , chinta hundi ta sirf rab nu paun di , pehle gal ta oh duniya naal contact rakhna nahi chaunde hunde but fer v bani ch kia gya asli saint ta shupaya nahi shupde so prgat hunde aa ta lkha lokan nu sahi rahe paunde aa , os pram pita parmeshwar naal jod de aa !!

asli saint kde apne app nu siyana nahiban ke dekhauga , oh ta enj he show kru jiwe ohnu kuch nahi pta hunda , jad ki jina ohnu pta ohda ta 100va hisa v  kise hor nu pta nhi hunda , ehna gyani hoke v kde apne app nu gyani nahi khaunda  ,, kam krodh , lob , moh , ahankar osde 100 koh te rehnde aa ,,  oh ta sab ch iko rab dekhde aaa koi v ajje !!

ajj kal ta nahi pta but pehla hoye aaa for example :- baba nand singh ji ( nanaksar) , baba attar singh ji ( mastuana sahib) , baba isher singh ji ( rara sahib)  , baba karam singh ji ( hoti mardan ) ,,, hoye ta bahut aa but eh ta just kuj k naam dse aa ohna cho !! ehna da jiwan pad lao appe pta lag ju sant hunda ki aa :happy:

post lambi hoyi jani aa gal ethe he nber de aa , jina es tush budhi nu pta c santa bare ohna likh ta baki asli santa de ramja nu te ohna nu koi ni smj sakda ik rab te ohna app bina ,,  jiwe ki rab nu koi ni smj sakda kla ohi smj sakda apne app nu  te duje jisnu sant kehnde aa !! :happy: 



tnx ji dasan lai,par hun de time da koi sant das sakde ho kyonke jo tusi dase ehna bare main changi taran janda nahi te eh is duniya de vich v nahi,tusi oh sant das sakde ho jo jinda hove plzz

577
Shayari / Re: ਗਿਰਾਨੇ ਕੇ ਲਿਏ
« on: February 11, 2012, 12:01:01 PM »
ਅਸੀਂ ਤੈਨੂੰ ਪਾਉਣ ਦੀ ਕੀਤੀ ਬੜੀ ਕੋਸਿਸ਼ ਤੂੰ ਸਮਝਿਆ ਹੀ ਨਹੀ,
ਰਖਿਆ ਸੀ ਤਲੀ ਤੇ ਦਿਲ ਆਪਣਾ ਅਸੀਂ ਤੂੰ ਮੰਗਿਆ ਹੀ ਨਹੀ,

578
Shayari / Re: ਆਦਤ
« on: February 11, 2012, 11:51:56 AM »
oh balle thodae aa..  =D> =D> =D>
tnx 22 ji

...
ਅੱਸੀ ਇੱਸ ਕੱਦਰ ਤੇਰੇ ਤੇ ਕੁਰਬਾਨ ਹੋ ਗਏ..
 ਹੋਸ਼ ਵਿੱਚ ਆਏ ਤਾਂ ਪਤਾ ਲੱਗਿਆਂ ਅੱਸੀ ਹੁੱਣ ਇਨਸਾਨ ਹੋ ਗਏ...........

579
Knowledge / Re: aaj da sawal
« on: February 11, 2012, 11:50:25 AM »
main te 22 ji gurbani padhi hi bahut ghat hai te eni samjh v nahi hai,pta nahi kis nu sant kehnde ne,par bani nu tod marod ke apne faide lai bartan wale sant nahi ho sakde bas ena ku samjhda han

580
Shayari / Re: ਗਿਰਾਨੇ ਕੇ ਲਿਏ
« on: February 11, 2012, 11:44:25 AM »
♥ ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲਜਿਹਾ ਖਿੱਲਦਾ ਏ, ♥
 ♥ ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ , ♥
 ♥ ਪਰ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ. ♥

Pages: 1 ... 24 25 26 27 28 [29] 30 31 32 33 34 ... 48