November 23, 2024, 09:57:25 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 23 24 25 26 27 [28] 29 30 31 32 33 ... 48
541
tnx frnd'ss

542
Shayari / ਤੈਨੂੰ ਫੁਰਸਤ ਨਾ ਮਿਲੀ
« on: February 14, 2012, 03:55:29 AM »
ਤੈਨੂੰ ਫੁਰਸਤ ਨਾ ਮਿਲੀ ਪੜਨ ਦੀ ਕਦੇ...
ਤੇਰੇ ਸ਼ਹਿਰ ਵਿਚ ਵਿਕਦੇ ਰਹੇ ਕਿਤਾਬ ਦੀ ਤਰਾਂ..

543
Shayari / ]ਹਰ ਦਿਨ
« on: February 14, 2012, 03:42:59 AM »
ਹਰ ਦਿਨ ਹੋਵੇ ਪਿਆਰ ਦਾ ਭਰਿਆ,
ਸੁੱਕੀ ਧਰਤੀ, ਮੀਂਹ ਜਿਉਂ ਵਰ੍ਹਿਆ
ਹਰ ਜ਼ਿੰਦ ਨੂੰ ਸਾਹ ਸੌਖਾ ਆਵੇ,
ਹਰ ਕੋਈ ਸਭ ਨੂੰ ਦਿਲ 'ਚੋਂ ਚਾਹੇ,
ਸੁਣੋ, ਦਿਲ 'ਚੋਂ ਚਾਹੇ.........

544
Love Pyar / valentines day ਦੀ ਕੋਈ ਮਹਤਤਾ ਨਹੀ
« on: February 14, 2012, 03:40:05 AM »
ਹੈਪੀ valentines day  ਜੀ ਸਾਰੇ ਦੋਸਤਾਂ ਨੂੰ,

ਦੋਸਤੋ ਜੇ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਸ ਨੂੰ ਪਗਾਉਣ ਦੀ ਹਿਮਤ ਵੀ ਰਖੋ,ਏਵੈ ਫੋਕੇ purpose ਕਰਨ ਦੀ ਕੀ ਲੋੜ ਹੈ,ਕਿਰਪਾ ਕਰਕੇ ਟਾਈਮ ਪਾਸ ਲਈ ਪਿਆਰ ਨੂੰ ਬਦਨਾਮ ਨਾ ਕਰੋ,

ਤੇ ਹਾਂ ਜੇ ਕਿਸੇ ਨੂੰ ਇਹ ਗਲਤ ਲਗਦਾ ਹੈ ਓਹ ਆਪ ਨਾ ਕਰੇ,ਪਰ ਕਿਸੇ ਦੇ ਪਿਆਰ ਨੂੰ ਫਜੂਲ ਨਾ ਦੱਸੇ,ਤੇ ਜੇ ਓਹ ਆਪ ਨਹੀ ਕਰਦਾ ਇਸ ਦਾ ਮਤਲਬ ਇਹ ਵੀ ਨਹੀ ਕੇ ਕਿਸੇ ਦੇ ਪਿਆਰ ਚ ਰੁਕਾਵਟ ਬਣੇ,
ਹਾਂ ਇਕ ਗਲ ਹੋਰ ਜੇ ਕੋਈ ਮੁੰਡਾ purpose ਕਰਦਾ ਹੈ ਤਾਂ ਕੁੜੀ ਨੂੰ ਵੀ ਹਕ਼ ਹੈ,ਜੇ ਤੁਸੀਂ ਕਿਸੇ ਦੀ ਭੈਣ ਨੂੰ purpose ਕਰਦੇ ਹੋ ਤਾਂ ਤੁਹਾਡੀ ਭੈਣ ਨੂੰ ਵੀ ਕੋਈ ਕਰ ਸਕਦਾ ਹੈ,ਫਿਰ ਇਸ ਗਲ ਦਾ ਬੁਰਾ ਮਨਾਉਣ ਦਾ ਤੁਹਾਨੂੰ ਕੋਈ ਹਕ਼ ਨਹੀ,

ਜੇ ਪਿਆਰ ਨੂੰ ਟਾਈਮ ਪਾਸ ਲਈ ਕਰਨਾ ਹੈ ਤਾਂ valentines day ਦੀ ਕੋਈ ਮਹਤਤਾ ਨਹੀ ਹੈ,

545
Shayari / ਕਰ ਰਿਹਾ ਹਾਂ
« on: February 13, 2012, 11:20:09 PM »
ਕਰ ਰਿਹਾ ਹਾਂ ਿੲੰਤਜ਼ਾਰ ਤੇਰੇ ਵਲੋਂ ਮਿਠੇ ਜਿਹੇ ਸੁਨੇਹੇ ਦਾ,
ਕਿਧਰੇ ਿੲਸੇ ਿੲੰਤਜ਼ਾਰ ਿਵਚ ਮੇਰੀ ਜ਼ਿੰਦਗੀ ਤਮਾਮ ਨਾਂ ਹੋ ਜਾਵੇ,
ਲੈ ਨਹੀਂ ਸਕਦਾ ਤੇਰਾ ਨਾਮ ਸ਼ਰੇਅਾਮ ਲੋਕਾਂ ਦੇ ਵਿਚ,
ਕਿਧਰੇ ਿੲਸੇ ਕਰ ਕੇ ਤੇਰਾ ਨਾਮ ਬਦਨਾਮ ਨਾਂ ਹੋ ਜਾਵੇ,
ਡਰਦਾ ਹਾਂ ਤੇ ਸੋਚਦਾ ਰਹਿੰਦਾ ਹਾਂ ਿੲੱਕਲਿਅਾਂ ਬੈਠ ਕੇ,
ਕਿਧਰੇ ਜੁਦਾੲੀ ਮੇਰੇ ਪਿਅਾਰ ਦਾ ਅੰਜਾਮ ਨਾਂ ਹੋ ਜਾਵੇ,
ਿੲਸੇ ਲੲੀ ਨਹੀਂ ਕਢਦਾ ਅਪਣੇ ਦਿਲ ਨੂੰ ਤੇਰੇ ਦਿਲ ਚੋਂ,
ਕਿਧਰੇ ਤੇਰੇ ਦਿਲ ਵਿਚ ਹੋਰ ਕਿਸੇ ਦਾ ਮੁਕਾਮ ਨਾਂ ਹੋ ਜਾਵੇ..

546
Shayari / ਕਹਾਣੀ ਅਧੂਰੀ
« on: February 13, 2012, 11:40:19 AM »
◈ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ,ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,
◈ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ

547
Shayari / ਪਹਿਚਾਣ
« on: February 13, 2012, 11:36:53 AM »
ਪੈਸਾ ਹਰ ਕੋਈ ਕਮਾ ਸਕਦਾ ਹੈ ,

ਪਰ ਪਹਿਚਾਣ ਕਮਾਉਣੀ ਔਖੀ ਹੁੰਦੀ ਹੈ .....!!

548
Shayari / ਤੇਰੀ ਹੀ ਤਸਵੀਰ
« on: February 13, 2012, 11:32:22 AM »
ਤੇਰੀ ਹੀ ਤਸਵੀਰ ਨੂੰ ਨਿੱਤ ਸੀਨੇ ਨਾਲ ਲਾ ਕੇ ਰੱਖਿਆ ਏ………
ਇਕ ਇਹੋ ਹੀ ਰਾਜ ਹੈ, ਜਿਹੜਾ ਜੱਗ ਤੋ ਲੁਕਾਂ ਕੇ ਰੱਖਿਆ ਏ ,
ਮੇਰੇ ਮਹਿਬੂਬ ਮੈਨੂੰ ਤੇਰੀ ਆਬਰੂ ਦੀ ਕਸਮ ਏ……..
ਮੈਂ ਹਮੇਸ਼ਾ ਤੈਨੂੰ ਆਪਣੇ ਦਿਲ ਚ' ਵਸਾ ਕੇ ਰੱਖਿਆ ਏ ,
ਤੇਰੇ ਨਾਂ ਤੇ ਅੱਜ ਵੀ ਮਰਦਾ ਹੈ "ਪਰ ਏ ਵੀ ਸੱਚ ਏ………
ਜੱਗ ਦਿਖਾਵੇ ਲਈ ਤੇਰੇ ਦਾਮਨ ਨੂੰ ਬਚਾ ਕੇ ਰੱਖਿਆ....!!!

549
Shayari / Re: ਜਿਹੜੇ ਲੋਕ
« on: February 13, 2012, 11:28:11 AM »
bilkul sahi keha ...eda hi hunda pta nhi kyun :dnk:
mainu lagda e shayad jad asi ohna nal bolde han,tan ohna te yakeen kar k kuch jiyda hi galan das dinde han,te jad koi bolana chad'da hai ohna hi galan nu wada k karda hai ohna nu moka mil janda e bolan da,,

550
Shayari / ਟੁੱਟਦੇ ਤਾਰਿਆਂ ਨੂੰ
« on: February 13, 2012, 11:22:38 AM »
ਟੁੱਟਦੇ ਤਾਰਿਆਂ ਨੂੰ ਵੇਖ ਇਹੀ ਫ਼ਰਿਯਾਦ ਮੰਗਦੇ ਹਾਂ
ਅਸੀਂ ਆਪਣੀ ਜਿੰਦਗੀ ਵਿੱਚ ਤੇਰਾ ਸਾਥ ਮੰਗਦੇ ਹਾਂ
ਸੱਜਣਾ ਕਦੇ ਧੋਖਾ ਨਾ ਦੇਵੀ ਸਾਨੂੰ
ਅਸੀਂ ਕਿਹੜਾ ਤੇਰੀ ਜਾਨ ਮੰਗਦੇ ਹਾਂ

551
Shayari / ਕਦਮ ਅਪਣੇ ਹੀ
« on: February 13, 2012, 11:19:55 AM »
ੳੁਹ ਪਿਆਰ ਦੀ ਐਸੀ ਦਵਾ ਦੇ ਗਏ,ਕੇ ਉਮਰਾਂ ਦੀ ਦੇਖੋ ਸਜ਼ਾ ਦੇ ਗਏ,
ਮੈਂ ਚੇਤੰਨ ਵੀ ਹਾਂ ਤੇ ਬੇਹੋਸ਼ ਵੀ,ੳੁਹ ਖਬਰੇ ਇਹ ਕੈਸਾ ਨਸ਼ਾ ਦੇ ਗਏ,
ਨਾ ਮਰਿਆਂ ਬਣੇ ਤੇ ਨਾਂ ਜੀਣਾ ਸਰੇ,ਮੁਹਬਤ ਦਾ ਕੇਹਾ ਸਿਲਾ ਦੇ ਗਏ,
ਕਿਸੇ ਵੀ ਘੜੀ ਚੈਨ ਮਿਲਦਾ ਨਹੀਂ,ੳੁਹ ਛੁਹ ਕੇ ਕੇਹਾ ਆਸਰਾ ਦੇ ਗਏ,
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ੳੁਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਪਰ ਕਦਮ ਅਪਣੇ ਹੀ ਯਾਰੋ ਦਗਾ ਦੇ ਗਏ......

552
Shayari / ਪੱਬ ਬੋਚ ਕੇ
« on: February 13, 2012, 11:14:59 AM »
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ
ਅੱਗੇ ਪਿਆ ਕਚ ਲਗਦਾ,
ਕੰਡੇ ਆਪਣੇ ਵਿਛਾਉਂਦੇ ਰਾਹਾਂ ਵਿਚ ਨੇ
ਕਿਸੇ ਦਾ ਕਿਹਾ ਸਚ ਲਗਦਾ,
ਪੱਬ ਬੋਚ ਕੇ ਟਿਕਾਵੀ……

553
Shayari / Re: ਜਿਹੜੇ ਲੋਕ
« on: February 13, 2012, 11:12:38 AM »
Hmmm jealousy ehda sab to bda reason hunda fer , ik bar koi hate karan lag je ta eh Adam jat hai hr eho jihe ki ehne kuch na kuc putha kam he karna os layi !!
ji edan hi e

554
Shayari / ਮੇਰੀ ਫਿਤਰਤ
« on: February 13, 2012, 11:09:13 AM »
ਮੇਰੀ ਫਿਤਰਤ ਵਿਚ ਨਹੀ ਆਪਣੇ ਦੁਖ ਦਾ ਇਜਹਾਰ ਕਰਨਾ___

____ਜੇਕਰ ਮੈਂ ਉਸਦਾ ਹਿੱਸਾ ਹਾਂ ਤਾ ਖੁਦ ਮਹਿਸੂਸ ਕਰੇ ਓਹ ਤਕਲੀਫ਼ ਮੇਰੀ____

555
ਹਾਂ ਵੀ ਦੌਸਤੌ ਮੈਂ ਇੱਕ ਬਹੁਤ ਹੀ ਦਿਲਚਸਪ ਤੇ ਅੱਜਕੱਲ ਬਹੁਤ ਈ ਜ਼ਿਆਦਾ ਪ੍ਚਚਲਤ ਵਿਸ਼ੇ ਤੇ ਟੌਪਿਕ ਬਣਾ ਰਿਹਾ ਹਾਂ   ""ਅਖੌਤੀ ਸੰਤਾਂ ਦੇ ਕੌਤਕ ""
     

   ਜਿਸ ਵਿੱਚ ਉਹਨਾਂ ਅਖੌਤੀ ਸਾਧੂ ਸੰਤਾਂ ਵਾਰੇ ਚਰਚਾ ਕੀਤੀ ਜਾਵੇਗੀ ਜੌ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹਨ
 
ਜਿਵੇਂ ਕੇ ਤੁਹਾਨੂੰ ਸਭ ਨੂੰ ਪਤਾ ਈ ਆ ਕਿ ਅਜੇਹੇ ਸੰਤਾਂ ਵਾਰੇ ਮਸ਼ਹੂਰ ਹੈ ਕੇ ਪਿੰਡਾਂ ਦੀਆਂ ਅਨਪੜ੍ ਔਰਤਾਂ ਨੇ ਇਹਨਾਂ ਸਾਧੂ ਸੰਤਾਂ ਦੇ ਗਲ ਰੱਬ ਦੀ ਤਖਤਿ ਪਾ ਦਿੱਤੀ ਆ ... ਪਰ ਇਸ ਕੰਮ ਵਿੱਚ ਅੱਜ ਦੇ ਜ਼ਮਾਨੇ ਦੀਆਂ ਪੜੀਆਂ ਲਿਖੀਆਂ ਤੇ ਮੌਡਰਨ ਖਿਆਲਂ ਵਾਲੀਆਂ ਔਰਤਾਂ ਵੀ ਇਸ ਅੰਧਵਿਸ਼ਵਾਸ਼ ਨੁੰ ਪ੍ਫੁਲਤ ਕਰ ਰਹੀਆਂ ਹਨ ...

  ਇਸ ਸਭ ਦਾ ਨਤੀਜ਼ਾ ਇਹੇ ਹੌਇਆ ਕੇ ਇਹੇ ਸਾਧੂ ਸੰਤ ਭੌਲੀ ਭਾਲੀ ਜ਼ਨਤਾ ਨੂੰ ਖੂਬ ਲੁਟ ਰਹੇ ਹਨ ਤੇ ਰੱਬ ਦੇ ਨਾਮ ਤੇ ਆਪਣਾ ਧਰਮ ਚਲਾ ਰਹੇ ਹਨ

   ਮੈਂ ਸਮੜ ਸਕਦਾ ਕੇ ਇਥੇ ਵੀ ਬਹੁਤ ਸਾਰੇ ਲੌਕ ਇਹਨਾਂ ਬਾਬਿਆਂ ਚ ਯਕੀਨ ਰੱਖਦੇ ਹੌਣਗੇ ... ਮਾਫ ਕਰਨਾ ਪਰ ਮੈਂ ਕਿਸੇ ਦੀਆਂ ਭਾਵਨਾਵਾਮ ਨੂੰ ਠੇਸ ਨਹੀਂ ਪਹੁਚਾਉਣਾ ਚਾਹੁੰਦਾ ....
ਸੌ ਜੇ ਕਿਸੇ ਨੁੰ ਬੁਰਾ ਲੱਗੇ ਤੇ ਮੈ ਮਾਫੀ ਮੰਗਦਾ .....

   ਇਸ ਟੌਪਿਕ ਨੂੰ ਪਹਿਲਾਂ ਮੈਂ ਬੱਬੂ ਮਾਨ ਦੇ ਗੀਤ ਨਾਲ ਸ਼ੁਰੂ ਕਰਨਾ ਚਾਹੁੰਦਾ ਆਂ ... ਜੌ ਉਸਨੇ ਇੰਨਾਂ ਅਖੌਤੀ ਸਾਧੂ ਸੰਤਾਂ ਬਾਰੇ ਗਾਇਆ ਸੀ
  :thinking: :thinking: :thinking:

...
http://www.dailymotion.com/embed/video/xbduoe
is ch kise di bhavna nu thes pahchon wali ki gal hai 22,eh te sago wadiya hai k ohna nu v pata lage k ehna santa vich kuch nahi rakhiya,santa te ki rab te mander,masjid te gurudwareyan vich v nahi hai,je rabb kite hai tan insaniyat vich hai,sanu sadi soch badalni peni hai,eh sadh sant sirf paise kama rahe ne,ehna da kam hai parchar karna par eh oh v imandari nal nahi karde,ehna da haq banda hai ke bande side rah paun sachi gal dasan jo par eh sab nu apne piche launde ne,janta mahte tikande ne perin hath lavande ki eh ki chiz ne k lok ehna de peran nu hath launde ne,badiya galan ne yaar par sanu apne ap nu badalna pena e apne ghareya nu samjana pena e k je koi bimar hai,ta maseya ja puranmasi te jan nal thik nahi hunda,eh te davai le k hi thik hovega,baki tusi ap siyane ho jis nu v mera likhiya bura lage main is bare kuch nahi kar sakda apni soch badlo,kafi galan tuhade hath vich hi hundiya ne,baki tuhadi marji e,

556
Shayari / ਮੇਰੀਆਂ ਰਗਾਂ ਚ
« on: February 13, 2012, 10:44:13 AM »
ਜੇ ਮੈਂ ਮੂੰਹੋਂ ਕਹਿ ਵੀ ਦੇਵਾਂ ਕੀ ਮੈਨੂੰ ਤੇਰੇ ਦੂਰ ਹੋਣ ਦਾ ਕੋਈ ਫਰਕ ਨਹੀਂ,,
 ਤਾਂ ਅੱਖਾਂ ਚ ਆਏ,,,
ਅੱਥਰੂ ਦੱਸਦੇ ਦਿੰਦੇ ਨੇ,,
ਤੂੰ ਤਾਂ ਅਜੇ ਵੀ ਖੂਨ ਬਣ ਕੇ ਮੇਰੀਆਂ ਰਗਾਂ ਚ ਦੌੜ ਰਹੀਂ ਏ,

557
Shayari / ਕੱਚੇ ਦਾ ਦੋਸ਼
« on: February 12, 2012, 01:43:54 PM »
ਇਸ਼ਕ ਦੀ ਬਾਜ਼ੀ ਸੋਖੀ ਨਹੀ__,
ਇਸ਼ਕ ਵਿਚੱ ਆਸ਼ਿਕ ਰੁਲ ਹੀ ਜਾਦੇ ਨੇ__,
ਹੋਸਲਾ ਸੋਹਣੀ ਦਾ ਦੇਖੋ__,
ਝਨਾਂ ਵਿਚ ਡੁਬਦਿਆਂ ਬੋਲੀ__,
ਕੱਚੇ ਦਾ ਦੋਸ਼ ਏ ਸਾਰਾ ਕੱਚੇ ਤਾਂ ਖੁਰ ਹੀ ਜਾਂਦੇ ਨੇ__,

558
Shayari / ਪਰ ਇੰਤਜ਼ਾਰ
« on: February 12, 2012, 01:39:54 PM »
ਕਿੱਥੋਂ ਮੈਂ ਮੁੱਲ ਤਾਰਾਂ ਤੇਰੀ ਯਾਰੀ ਦਾ ,
 ਸਾਡੇ ਉਤੇ ਕੀਤੀ ਰਹਿਮਤ ਭਾਰੀ ਦਾ ,
 
ਅਹਿਸਾਨ ਦਾ ਬਦਲਾ ਚੁਕਾਇਆ ਤਾਂ ਜਾਣਾ ਨੀ ,
ਪਰ ਇੰਤਜ਼ਾਰ ਰਹੂਗਾ ਸਾਨੂੰ ਸਾਡੀ ਵਾਰੀ ਦਾ

559
Shayari / ਸਿੱਖ ਲਈਏ
« on: February 12, 2012, 01:37:28 PM »

ਸਿੱਖ ਲਈਏ ਜੀਣਾਂ ਫੁੱਲਾਂ ਤੋਂ, ਕਿੰਝ ਕੰਡਿਆਂ ਨਾਲ ਨਿਭਾ ਜਾਂਦੇ
 ਟੁੱਟ ਕੇ ਵੀ ਖੁਸਬੂ ਨਹੀਂ ਭੁੱਲਦੇ, ਦੋ ਦਿਲਾਂ ਤਾਂਈ ਮਿਲਾ ਜਾਂਦੇ
 ਹੋਵੇ ਨਾ ਕਦਰ ਜ਼ਜ਼ਬਾਤਾਂ ਦੀ ਤਾਂ ਇਹ ਵੀ ਨੇ ਕੁਮਲਾ ਜਾਂਦੇ
 ਕਹਿੰਦੇ ਜਿੰਦਗੀ ਨੂੰ, ਲੋਕੀ ਨਜ਼ਰਾਂ ਦੇ ਨਾਲ ਖਾ ਜਾਂਦੇ
 

560
ਮਾਂ ਜੰਮੀ ਨੀ ਪੁੱਤ ਕੋਠੇ ਖੇਡੇ...?
dhuyan baki da te sab nu pata hi e

Pages: 1 ... 23 24 25 26 27 [28] 29 30 31 32 33 ... 48