461
Shayari / Re: ਜ਼ਖਮ ਏਨੇ ਡੁੰਘੇ ਨੇ ਇਜਹਾਰ ਕਿ ਕਰਦਾ
« on: February 23, 2012, 04:55:58 AM »
nice
This section allows you to view all posts made by this member. Note that you can only see posts made in areas you currently have access to. 462
Shayari / Pata nahi kyon« on: February 23, 2012, 04:45:29 AM »
Pata nahi kyon saare shak karde ne mere te,
Jad koi sukya phul meri kitaab vich milda hi nahi, Je rab mile te us kol apna pyaar manga ge, Par sunya hai oh kise naal milda hi nahi. 466
Shayari / ਨਿਕਲ ਰਹੀ ਏ ਜਾਨ« on: February 22, 2012, 12:18:23 PM »
ਤੋੜ ਦਿੱਤਾ ਹੋਣਾ ਏ ਮੈਂ ਵੀ ਕਿਸੇ ਦਾ ਦਿਲ ਕਦੇ ਅਣਜਾਣੇ ਚ,
ਜੋ ਨਿਕਲ ਰਹੀ ਏ ਜਾਨ ਇਵੇਂ ਸਾਹਾਂ ਚ ਅੜਕੇ.______ 467
Shayari / ਆਪਣੇ ਵਜੂਦ ਤੇ« on: February 22, 2012, 12:07:42 PM »
ਆਪਣੇ ਵਜੂਦ ਤੇ ਐਨਾ ਯਕੀਨ ਹੈ ਮੈਨੂੰ ਕਿ...
ਕੋਈ ਮੈਨੂੰ ਛੱਡ ਤੇ ਸਕਦਾ ਪਰ ਭੁੱਲ ਨਹੀਂ ਸਕਦਾ..... 469
Shayari / Re: Raatan di neend« on: February 22, 2012, 12:02:20 PM »
kia bat sohni ji n nakhro ji bahut wadiya =D> :smile:
470
Shayari / ਗਿੱਲੇ ਕਾਗਜ਼« on: February 22, 2012, 11:59:32 AM »
ਗਿੱਲੇ ਕਾਗਜ਼ ਜਿਹੀ ਏ ਇਹ ਜ਼ਿੰਦ ਮੇਰੀ__
__ਕੋਈ ਲਿਖਦਾ ਵੀ ਨਹੀਂ, ਕੋਈ ਜਲਾਉਂਦਾ ਵੀ ਨਹੀਂ__ ਇਸ ਕਦਰ ਹੋ ਗਏ ਅੱਜ ਅਸੀਂ___ ___ਕੋਈ ਸਤਾਉਂਦਾ ਵੀ ਨਹੀਂ, ਕੋਈ ਮਨਾਉਂਦਾ ਵੀ ਨਹੀਂ__ 471
Shayari / ਟੁੱਟੇ ਤਾਰਿਆਂ ਤੋਂ« on: February 22, 2012, 11:56:47 AM »
ਆਖਿਰ ਕਦ ਤੱਕ ਮੇਰਾ ਰਿਸ਼ਤਾ ਜੁੜਿਆ ਰਹਿੰਦਾ ਉਹਦੇ ਨਾਲ....
ਉਹਨੂੰ ਪਾਉਣ ਦੀ ਮੁਰਾਦ ਵੀ ਤਾਂ ਟੁੱਟੇ ਤਾਰਿਆਂ ਤੋਂ ਮੰਗੀ ਸੀ... 472
Shayari / ਯਾਦਾਂ ਤੇਰੀਆਂ« on: February 22, 2012, 11:54:07 AM »
ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ,
ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ, ਬਣ ਚੁੱਕੀਆਂ ਨੇ ਇਹ ਸਹਾਰਾ ਜਿਉਣ ਦਾ, ਮੇਰਾ ਗਮ ਵੰਡਾਉਂਦੀਆਂ ਨੇ ਯਾਦਾਂ ਤੇਰੀਆਂ, ਕਦੇ ਦਿਲ ਹੱਸਣੇ ਨੂੰ ਚਾਹਵੇ, ਕਦੇ ਅੱਖ ਭਰ ਆਵੇ, ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ, 473
Shayari / Re: ਲੋਕੀ ਹੋ ਕੇ« on: February 22, 2012, 11:31:10 AM »nyyyyyycccccccccc ji,,,,,,,,,,,,,tnx 474
Shayari / Re: ਤੇਰਾ ਖੁਆਬ ਆ ਜਾਂਦਾ« on: February 22, 2012, 11:27:09 AM »Oh Hasil Ni Hoye Tan Ki Hoeya, Ohdi Chahat Tan Haieh v bahut wadiya hai nakhro ji ... thnks jiwc ji 475
Shayari / ਲੋਕੀ ਹੋ ਕੇ« on: February 22, 2012, 11:21:02 AM »
ਹਸਨ ਖੇਡਣ ਵਾਲੀ ਉਮਰੇ, ਹਿਜਰ ਤੇਰੇ ਨੇ ਰੋਲ ਮਾਰਿਆ,
ਫੁੱਲਾਂ ਤੋ ਵਦ ਕੋਮਲ ਜਿੰਦ ਨੂੰ, ਕੰਡਿਆਂ ਦੇ ਭਾਅ ਰੋਲ ਮਾਰਿਆ, ਕਿਥੇ ਭਲਾ ਹੋਵੇਗਾ ਤੇਰਾ, ਤੂੰ ਸਾਨੂੰ ਅਨਭੋਲ ਮਾਰਿਆ, ਲੋਕੀ ਹੋ ਕੇ ਦੂਰ ਮਾਰਦੇ, ਤੂੰ ਤਾ ਰਹਿ ਕੇ ਕੋਲ ਮਾਰਿਆ....... 476
Shayari / Re: ਤੇਰਾ ਖੁਆਬ ਆ ਜਾਂਦਾ« on: February 22, 2012, 11:17:56 AM »ਮੋਹੱਬਤ ਕਰ ਕੇ ਦੇਖੀ ਤਾਂ ਇਹ ਅਹਿਸਾਸ ਹੋਇਆ__??kia bat ji bahut wadiya 477
Shayari / Raatan di neend« on: February 22, 2012, 11:16:40 AM »
Sadi raatan di neend kiti haraam ohne ,
sada sacha pyar kita bdnam ohne, asi ohde nal wfa kiti luk k jmane to, par sade nal bewfai kiti shareaam ohne, 478
Shayari / ਤੇਰਾ ਖੁਆਬ ਆ ਜਾਂਦਾ« on: February 22, 2012, 11:02:43 AM »ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ਹੈ, ਸੁੱਕੇ ਹੋਏ ਨੈਣਾ ਚ ਚਨਾਬ ਆ ਜਾਂਦਾ ਹੈ, ਸਾਰੀ ਰਾਤ ਧੜਕ ਕੇ ਦਿਲ ਪਹਿਰਾ ਦਿੰਦਾ ਹੈ, ਪਤਾ ਨਹੀਂ ਕਿੱਥੋ "ਤੇਰਾ ਖੁਆਬ ਆ ਜਾਂਦਾ ਹੈ......... 479
Shayari / Re: ਇੱਕ ਜਾਨ ਏ« on: February 22, 2012, 10:35:11 AM »tere bajon asi bilkul hi lonely ho gye haankoi gal nahi ji ik din a jange jo ikala chad ke gaye ne |