November 23, 2024, 07:32:39 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 18 19 20 21 22 [23] 24 25 26 27 28 ... 48
441
Shayari / Re: ਜ਼ਖਮ ਮੇਰਾ ਹੈ
« on: February 24, 2012, 12:01:03 PM »
too good veer

pyaar da ta ehi dastoor hai
jihnu mille dua
te jihnu na mille ohde layi nasoor hai




tnx 22 ji

442
Shayari / ਇਤਬਾਰ ਨਾ ਕਰਦੇ
« on: February 24, 2012, 11:57:53 AM »
ਦੁਖਾਂ ਦਾ ਵਪਾਰ ਨਾ ਕਰਦੇ ਚੰਗਾ ਸੀ ,
ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ ,

ਅਧ 'ਚ ਡੋਬ ਕੇ ਜਿਹੜੇ ਤੈਨੂੰ ਚਲੇ ਗਏ,
ਓਹਨਾ ਤੇ ਇਤਬਾਰ ਨਾ ਕਰਦੇ ਚੰਗਾ ਸੀ

443
Shayari / ਰੂਹਾਨੀ ਰਿਜਕ
« on: February 24, 2012, 03:17:38 AM »
ਨਵਾਂ ਜੀਵਨ ਮੈਂ ਪਾਿੲਅਾ ਹੈ ਤੇਰੀ ਦਹਿਲੀਜ਼ ਤੇ ਅਾ ਕੇ,
ਮੇਰੀ ਬਦਲੀ ਿੲਹ ਕਾਿੲਅਾ ਹੈ ਤੇਰੀ ਦਹਿਲੀਜ਼ ਤੇ ਅਾ ਕੇ,
ਸ਼ੁਰੂ ਤੋਂ ਹੀ ਮੁੱਕਦਰ ਚ ਨਿਰਾਸ਼ਾ ਹੈ ਲਿਖੀ ਜਿਸ ਦੇ,
ਕਿਵੇਂ ੳੁਹ ਮੁਸਕੁਰਾਿੲਅਾ ਹੈ ਤੇਰੀ ਦਹਿਲੀਜ਼ ਤੇ ਅਾ ਕੇ,
ਜ਼ਮਾਨੇ ਭਰ ਦੇ ਸੁਖ ਤੇ ਦੌਲਤਾਂ ਠੋਕਰ ਚ ਹਨ ਮੇਰੇ,
ਰੂਹਾਨੀ ਰਿਜਕ ਪਾਿੲਅਾ ਹੈ ਤੇਰੀ ਦਹਿਲੀਜ਼ ਤੇ ਅਾ ਕੇ..

444
Shayari / ਜ਼ਖਮ ਮੇਰਾ ਹੈ
« on: February 24, 2012, 03:14:39 AM »
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,__
ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਨੇ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ,_

445
Shayari / Re: Dil ki barbaadi
« on: February 24, 2012, 03:11:17 AM »
hogi barbaadi hun te
eh te hona hi c 22 ji ik din

446
Shayari / Re: ਇਨਸਾਨ ਖੁਦ ਹੀ
« on: February 24, 2012, 03:10:19 AM »

447
Shayari / koi kami
« on: February 24, 2012, 03:09:27 AM »
Avein ta ni koi chhad janda,

shayd saade ch koi kasoor hove,

Q kise nu bewafa kahiye,

ki pta o kinna majboor hove,

badal janda har ik ethe,

jehra vasda thorra door hove,

ki pta a hove koi kami sade ch,

jehra sajna nu na kabool hove,

baki dukh jaanbujj k ni koi de janda,

hunda o hai jo rabb nu manjoor hove....

448
Shayari / Dil ki barbaadi
« on: February 23, 2012, 12:07:33 PM »

Kya mohabbat ka yahi anjaam hai.
 
Senkdon gham, ek dil-e-nakam hai.
 
Kis kadar tareek hai duniya meri,
 
Subah bhi meri najar me sham hai.
 
Dhadkanon se dil ki ye samjha hoon me,
 
Jindgi bechainiyon ka naam hai.
 
Dil ki barbaadi pe khush hoon isliye,
 
Aaj fir tera juban par naam hai,

449
Shayari / ਆਪਣੇ ਪਰਾਏ ਦੀ ਪਹਿਚਾਨ
« on: February 23, 2012, 11:59:32 AM »

ਸੱਚੀ ਮੁਹੱਬਤ ਬੇਜੁਬਾਨ
 ਹੁੰਦੀ ਹੈ,
 ਇਹ ਤਾਂ ਅੱਖਾਂ ਨਾਲ ਬਿਆਨ
 ਹੁੰਦੀ ਹੈ,
 ਮੁਹੱਬਤ ਵਿੱਚ ਦਰਦ ਮਿਲੇ
 ਤਾਂ ਕੀ ਹੋਇਆ,
 ਦੁੱਖ ਦਰਦ ਵਿਚ ਹੀ ਆਪਣੇ
 ਪਰਾਏ ਦੀ ਪਹਿਚਾਨ
 ਹੁੰਦੀ ਹੈ....!!

450
Shayari / ਇਨਸਾਨ ਖੁਦ ਹੀ
« on: February 23, 2012, 11:52:00 AM »
ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ,
ਹਰ ਵਕ਼ਤ ਸਾਥ ਤੁਹਾਡਾ ਨਸੀਬ ਹੋਵੇ,,
 ,,,,,,,,,,,,,
ਪਰ ਓਥੇ ਰੱਬ ਵੀ ਕੀ ਕਰੇ,,
ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ,

451
Shayari / Re: ਬੇਈਮਾਨੇ ਮਿੱਤਰਾਂ ਨੂੰ
« on: February 23, 2012, 11:50:46 AM »
Sari duniya hi baeimaan di a .. Ethe kon kise da vaili
sari duniya beiman te shayad nahi par 22 ji,matlabi jaroor e,har koi dekhda e us da kam kive banega,

452
Shayari / Re: ਰੂਹਾਂ ਦਾ ਰਿਸ਼ਤਾ
« on: February 23, 2012, 11:48:50 AM »
tnx my frnd'ss

453
Shayari / ਚਾਅ ਹੀ ਰਿਹਾ
« on: February 23, 2012, 11:43:19 AM »

ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ
ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ
 ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ
ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ
 ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ
ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ
 ਇੱਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ਼
ਤੈਨੂੰ ਅਪਣਾ ਕਹਿ ਕੇ ਬੁਲਾਓਣ ਦਾ ਚਾਅ ਹੀ ਰਿਹਾ

454
Shayari / Re: ਰੂਹਾਂ ਦਾ ਰਿਸ਼ਤਾ
« on: February 23, 2012, 11:41:03 AM »
nyc likheya :)
ਮੇਹਰਬਾਨੀ ਨਿਮਾਣੀ ਜੀ

455
Shayari / ਸਮਾਂ, ਦੋਸਤ ਅਤੇ ਰਿਸ਼ਤੇ
« on: February 23, 2012, 11:39:11 AM »
ਸਮਾਂ, ਦੋਸਤ ਅਤੇ ਰਿਸ਼ਤੇ" ਇਹ ਉਹ ਚੀਜ਼ਾ ਨੇ, ਜੋ ਸਾਨੂੰ ਮੁਫਤ ਮਿਲਦੀਆ ਨੇ,
ਪਰ ਇਹਨਾ ਦੀ ਕੀਮਤ ਦਾ ਪਤਾ ਉਦੌ ਚਲਦਾ ਹੈ, ਜਦੌ ਇਹ ਕੀਤੇ ਗੁੰਮ ਹੋ ਜਾਂਦੀਆ ਨੇ,

456
Shayari / ਬੇਈਮਾਨੇ ਮਿੱਤਰਾਂ ਨੂੰ
« on: February 23, 2012, 11:27:55 AM »
ਤੇਰੀ ਯ਼ਾਰੀ ਮਾਰੂਥਲ਼ ਸੱਚੀ ਮਰਦ਼ੇ ਪਿਆਸਿਆਂ ਲਈ ਨੀਰ ਕੋਈ ਨਾਂ
ਜਾਂ ਫ਼ੇਰ ਤਿੱਖੀ ਡੌਰ ਗੁੰਜਲਾ ਤੇ ਪੇਚਾਂ ਵਾਲੀ ਜਿਸਦਾ ਅਖ਼ੀਰ ਕੋਈ ਨਾਂ
ਡਾਢਾ ਅੰਦਰੋਂ ਤੇ ਬਾਹਰੋਂ "ਗਿੱਲ" ਸਾੜਿਆ ਨੀ ਹਾੜ ਦੇ ਮਹੀਨੇਂ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ..

457
Shayari / Re: ਭਰਮ
« on: February 23, 2012, 11:23:27 AM »

458
Shayari / Re: ਤੇਰੇ ਤੋਂ ਦੂਰ
« on: February 23, 2012, 11:22:29 AM »
ਮੇਰੀ ਫਿਤਰਤ ਵਿਚ ਨਹੀ ਆਪਣੇ ਦੁਖ ਦਾ ਇਜਹਾਰ
ਕਰਨਾ...
ਜੇਕਰ ਮੈਂ ਉਸਦਾ ਹਿੱਸਾ ਹਾਂ ਤਾ ਖੁਦ ਮੇਹ੍ਸੂਸ ਕਰੇ
ਓਹ ਤਕਲੀਫ਼ ਮੇਰੀ.....
kia bat sohni ji bahut wadiya

459
Shayari / Re: ਰੂਹਾਂ ਦਾ ਰਿਸ਼ਤਾ
« on: February 23, 2012, 11:21:15 AM »
Awesome Lines Buddy
tnx 22 ji


...
ਓਹ ਭਾਵੇਂ ਪੱਥਰਾਂ ਵਾਂਗ ਪਰ ਅਸੀਂ ਓਨੂੰ ਰੱਬ ਬਣਾਈ ਬੈਠੇ ਆਂ,
ਓਹ ਦਿਲ ਚੋਂ ਲਾਹੀ ਬੈਠੇ ਨੇ ਅਸੀਂ ਦਿਲ ਤੇ ਲਾਈ ਬੈਠੇ ਆਂ..
nice sohni ji

460
Shayari / ਰੂਹਾਂ ਦਾ ਰਿਸ਼ਤਾ
« on: February 23, 2012, 04:57:20 AM »
ਤੇਰੀ ਖੁਸ਼ੀ ਨਾਲ ਨੀ,ਗਮ ਨਾਲ ਵੀ ਰਿਸ਼ਤਾ ਏ ਮੇਰਾ,,
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ,,
ਤੇਰੇ ਨਾਲ ਲਫਜ਼ਾਂ ਦਾ ਨਹੀ, ਰੂਹਾਂ ਦਾ ਰਿਸ਼ਤਾ ਏ ਮੇਰਾ,,

Pages: 1 ... 18 19 20 21 22 [23] 24 25 26 27 28 ... 48