November 23, 2024, 08:11:05 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 17 18 19 20 21 [22] 23 24 25 26 27 ... 48
421
Shayari / ਕਦੇ ਨਾ ਕਦੇ
« on: February 26, 2012, 11:10:28 AM »
" ਕਿਸਮਤ ਨੂੰ ਮੌਕਾ __ ਮੌਤ ਨੂੰ ਹੋਕਾ __ ਤੇ ਆਸ਼ਿਕ
 ਨੂੰ ਧੋਖਾ __ ਕਦੇ ਨਾ ਕਦੇ ਮਿਲ ਈ ਜਾਂਦਾ "

422
Shayari / ਗਰੀਬ
« on: February 26, 2012, 11:01:13 AM »
ਮਨਿਆ ਕੇ ਗਰੀਬ ਹਾ ਅਸੀਂ,,
 ਪਰ ਸਾਡੇ ਪਿਆਰ ਦਾ ਮੁੱਲ,,,
 ,,,,,,,,,,,,,,,,,,,,,
ਹਰ ਕੋਈ ਨੀ ਦੇ ਸਕਦਾ,,

423
Shayari / ਨਿਲਾਮ
« on: February 26, 2012, 10:53:15 AM »
ਕਿਸਮਤ ਨੇ ਮੇਰੇ ਪਿਆਰ ਨੂੰ ਨਾਕਾਮ ਕਰ ਦਿੱਤਾ,_
 -- ਮੇਨੂੰ ਮੇਰੀ ਵਫਾਂ ਨੇ ਬਦਨਾਮ ਕਰ ਦਿੱਤਾ,_
-- ਖਾਬ ਦੇਖਦਾ ਰਿਹਾ ਜਿਸਦੇ ਦਿਨ ਰਾਤ ਮੇਂ,_
-- ਉਹਨੇ ਹੀ ਮੇਰੀ ਨੀਂਦ ਨੁੰ ਨਿਲਾਮ ਕਰ ਦਿੱਤਾ,_

424
Shayari / ਰੂਹ ਬਿਨਾ
« on: February 26, 2012, 10:50:05 AM »
ਬੜਾ ਜੋਰ ਲਾਇਆ ਉਸਨੂੰ ਦਿਲ ਚੋ ਕੱਡਣ ਲਈ__
ਪਰ ਸਰੀਰ ਕਹਿੰਦਾਂ ਮੈ ਰੂਹ ਬਿਨਾ ਜੀ ਨੀ ਸਕਦਾ__

425
Shayari / ਪਰ, ਮੈਂ
« on: February 26, 2012, 10:47:04 AM »
ਤੇਰੇ ਜਾਣ ਮਗਰੋਂ, ਬੜੇ ਹੀ ਲੋਕ ਮਿਲੇ....
 .... ਰਾਹਾਂ ਦੀ ਤਰਾਂ.... ਪਰ, ਮੈਂ.... ਚੁਰੱਸਤੇ ਵਾਂਗ ਇਕੱਲਾ ਹਾਂ.

426
Shayari / ਜਰਾ ਹੱਦ ਚ
« on: February 26, 2012, 10:43:59 AM »
ਜਿਸਦੀ ਖਾਤਿਰ ਸਾਰੇ ਹੱਦਾ-ਬੰਨੇਂ ਤੋੜਤੇ.... ਅੱਜ ਉਸਨੇ ਕਹਿਤਾ.... "ਜਰਾ ਹੱਦ ਚ" ਰਿਹਾ ਕਰ.....

427
Shayari / Re: ਇਕੱਲੇ
« on: February 26, 2012, 10:38:33 AM »

428
Shayari / ਕਦੋ ਮੇਲ ਹੋਣਗੇ
« on: February 26, 2012, 10:27:16 AM »
♡ ਪਾਣੀ ਸੁੱਕ ਗਏ ਨੇ ਖੂਹਾਂ ਦੇ__,

♡ ਰੱਬਾ ਕਦੋ ਮੇਲ ਹੋਣਗੇ ਸਾਡੇ ਵਿਛੜੀਆਂ ਰੂਹਾਂ ਦੇ__

429
Shayari / Re: ਇਕੱਲੇ
« on: February 25, 2012, 12:31:57 PM »
:sad: sach kiha veer ,,,pher kithe duniya chngi lagdi a
ji 22 ji tnx

...
duniya vich hmesha ohi person ikalle reh jande ne jo eh sochde ne ki sirf ohi kam vich har gal vich expert ne,,,,,,,,,,,
and jo pyar v terms te conditions de base te karan bare sochde ne,,,,,,,,,,,,
nahi sohni ji eh sach nahi hai,zindagi viah jo lok har kise te yakeen karde ne oh v ikale reh jande ne kyonke matlab niklan ton bad har koi ohna nu bhul hi janda hai,

431
Shayari / ਇਕੱਲੇ
« on: February 25, 2012, 12:01:44 PM »

ਪਿਆਰ ਦਾ ਏਹਸਾਸ ਤੁਹਾਨੂੰ ਉਸ ਵੇਲੇ ਹੁੰਦਾ ਹੈ.....
ਜਦੋਂ ਤੁਸੀਂ ਭੀੜ ਵਿਚ ਵੀ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹੋ ..

432
Shayari / ਦੌਲਤ ਸੌਹਰਤ
« on: February 25, 2012, 11:28:36 AM »

ਨਾ ਦੌਲਤ ਸੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ
 ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
 ਬਸ ਮੰਗਦੇ ਜਿੰਦਗੀ ਜਿਉਣਾਂ ਹਾਂ ਤੇਰਾ ਹੱਥ ਫੜਕੇ
 ਅਸੀਂ ਚਾਹੁੰਨੇ ਆਂ ਤੈਨੂੰ , ਤੇਰੇ ਪਿਆਰ ਦੇ ਕਰਕੇ
 

433
Shayari / ਬੇਈਮਾਨ ਕੌਣ ਸੀ
« on: February 24, 2012, 01:03:14 PM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ __!!
 ਇਸ਼ਕ ਦੀਆਂ ਰਾਹਵਾਂ 'ਚ ਅਨਜਾਨ ਕੌਣ ਸੀ __!!
 ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ __!!
 ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ __!

434
Shayari / ਅੱਖਾਂ ਯਾਰ ਦੇ
« on: February 24, 2012, 01:00:53 PM »
♥ ♥ ਅੱਖਾਂ ਯਾਰ ਦੇ ਨਸ਼ੇ ਦੇ ਵਿੱਚ ਹੋਣ ਡੁੱਬੀਆਂ,
ਤੇ ਬਿਨ ਪੀਤੇ ਹੀ ਸਾਨੂੰ ਸਰੂਰ ਹੋਵੇ...♥ ♥
 
♥ ♥ ਅੱਖਾਂ ਖੋਲਾਂ ਤੇ ਹੋਵੇ ਦੀਦਾਰ ਉਸਦਾ,
ਅੱਖਾਂ ਮੀਚਾਂ ਤੇ ਉਸਦਾ ਹੀ ਨੂਰ ਹੋਵੇ.....♥ ♥

435
Shayari / Dunia Deewano Ko
« on: February 24, 2012, 12:41:33 PM »

Zindagi Dard K Sholon Se Hawa Deti Hai
 Muhabbat Insan Ko Pagal Bana Deti Hai
 
Bin Muhabbat K Koi Jee Nahi Sakta
 Nafrat Basher Ko Ander Se Jala Deti Hai
 
Kyun Darte Nahi Log Bad-Duaon Se
 Bad-Dua Mazloom Ki Aasman Hila Deti Hai
 
Muhababt Tere Bus Ki Baat Nahi Mere Dost
 Dunia Deewano Ko Diwaron Mai Chunwa Deti Hai

436
Shayari / ਪਤਾ ਨੀ ਕਿਉਂ...
« on: February 24, 2012, 12:28:43 PM »

ਕਿਸੇ ਨੂੰ ਰੱਜ ਕੇ ਦੀਦਾਰ ਹੁੰਦਾ ਏ,,
 ਕਿਸੇ ਨੂੰ ਸਾਫ ਹੀ ਇੰਨਕਾਰ ਹੁੰਦਾ ਏ,,
 
ਪਤਾ ਨੀ ਕਿਉਂ...

 ਕਈ ਵਾਰ ਤਾਂ ਮਲਾਹ ਜ਼ੋਰ ਲਾ ਲਾ ਕੇ ਹਾਰ ਜਾਂਦੇ ਨੇ..
ਤੇ ਕਦੀ ਪਲਾਂ 'ਚ' ਬੇੜਾ ਪਾਰ ਹੁੰਦਾ ਏ,,

 ਪਤਾ ਨੀ ਕਿਉਂ...

 ਜਹਿੜੇ ਸੌ ਸੌ ਵਾਦਿਆਂ ਨੂੰ ਕਰ ਕੇ ਮੁੱਕਰ ਜਾਂਦੇ ਨੇ,
 ਓਹਨਾ ਦਾ ਫੇਰ ਵੀ ਇਤਬਾਰ ਹੁੰਦਾ ਏ,,

ਪਤਾ ਨੀ ਕਿਉਂ...

437
Shayari / ਮੁਹੱਬਤ ਦਾ ਜਨੂਨ
« on: February 24, 2012, 12:15:18 PM »
ਬੈਠਾ ਹੈ ਹੁਣ ਆਪਣੀ ਹੀ ਧੜਕਣ ਤੋਂ
ਬਾਗੀ ਹੋ ਕੇ....

ਮਰਜਾਣੇ ਦਿਲ ਨੂੰ ਮੁਹੱਬਤ ਦਾ ਜਨੂਨ
ਬਹੁਤ ਸੀ.......

438
Shayari / ]ਸੜਦੀ ਧੁੱਪੇ
« on: February 24, 2012, 12:12:39 PM »
ਸੜਦੀ ਧੁੱਪੇ ਸੂਲਾਂ ਲੱਦੇ ਕਿੱਕਰ ਵਾਂਗ ਖਲੋਤਾ ਹਾਂ
ਪਿਆਰ ਦੀਆਂ ਰਾਹਵਾਂ ਵਿਚ ਜੀਵਨ ਕਰ ਕੇ ਦਾਨ ਖਲੋਤਾ ਹਾਂ
ਨਾਦਰ ਮੌਤ ਦਾ ਈ ਇਕ ਖੂਹ ਏ ਇਸ਼ਕ ਦੀ ਘੁੰਮਣਘੇਰੀ ਦਾ
ਜਿੱਥੋਂ ਟੋਰੀਆਂ ਜਾਂਨ ਗੰਵਾ ਕੇ ਓਥੇ ਈ ਆਣ ਖਲੋਤਾ ਹਾਂ___,,

439
Shayari / ਆ ਮਿਲ ਸਜਣਾ
« on: February 24, 2012, 12:05:16 PM »
ਆ ਮਿਲ ਸਜਣਾ ਬੇਠ ਕੋਲ ਤੂੰ ਮੇਰੇ ,

ਮੇਰੇ ਸਾਹਾਂ ਦੀ ਤੰਦ ਪਈ ਟੂੱਟ ਦੀ ਜਾਂਦੀ ਆ ,

ਵਗਦਾ ਪਾਣੀ ਅਖੀਆਂ ਚੋਂ ਸੁੱਕ ਚੱਲਾ ,

ਗਲ ਚੋਂ ਆਵਾਜ ਪਈ ਰੁਕ ਦੀ ਜਾਂਦੀ ਆ ,

ਰੂਹ ਦੀਦਾਰ ਲਈ ਤਰਸੇ ਤੇਰੇ ,

ਇਕ ਵਾਰੀ ਆਕੇ ਮਿਲ ਲੈ ਤੂੰ ਮੇਨੂ ,

ਤੇਰੇ ਵਿਯੋਗ ਵਿਚ ਮੈਂ ਮੁਕ ਦੀ ਜਾਂਦੀ ਆਂ !

440
Shayari / Re: ਇਨਸਾਨ ਖੁਦ ਹੀ
« on: February 24, 2012, 12:02:46 PM »
bahut sohna likheya :)
tnx nimani ji

Pages: 1 ... 17 18 19 20 21 [22] 23 24 25 26 27 ... 48