November 23, 2024, 06:47:23 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 16 17 18 19 20 [21] 22 23 24 25 26 ... 48
401
Shayari / ਮਰਨ ਤੌ ਬਾਅਦ
« on: February 29, 2012, 11:46:30 AM »
ਸੋਚਦਾ ਹਾ ਜਿੰਨਾ ਸਮਾਂ ਜਿੰਉਦਾ ਹਾ ਸੱਭ ਤੌ ਮੁਆਫੀ ਮੰਗ ਲਵਾ__
ਕੀ ਪਤਾ ਕੋਈ ਮੈਨੂੰ ਮੁਆਫ ਕਰੇ ਜਾਂ ਨਾ ਕਰੇ ਮੇਰੇ ਮਰਨ ਤੌ ਬਾਅਦ__

402
Shayari / Re: ਚੁੱਪ ਚੱਪ
« on: February 29, 2012, 11:40:27 AM »
wah bahut hi sohna likheya ji  =D> =D>
tnx ji

403
Shayari / ਦਫਨਾਇਆ ਵੀ ਅਪਣਿਆ ਨੇ
« on: February 29, 2012, 11:39:47 AM »
ਕਿਸ ਉਤੇ ਇਲ੍ਜ਼ਾਮ ਲਾਵਾ ਆਪਣੀ ਮੌਤ ਦਾ ..............
ਸਤਾਇਆ ਵੀ ਅਪਣਿਆ ਨੇ ਤੇ ਦਫਨਾਇਆ ਵੀ ਅਪਣਿਆ ਨੇ_____

404
Shayari / ਚੁੱਪ ਚੱਪ
« on: February 29, 2012, 11:15:35 AM »
ਛੱਡ ਦਿਲ ਮਿਲਾ ਕੇ ਕੀ ਲੈਣਾ ਤੂੰ ਹੱਥ ਮਿਲਾਉਂਦਾ ਰਹਿ ਸੱਜਣਾ ,
 ਇਹ ਦੁਨੀਆਂ ਚੰਦਰੇ ਸਾਕ ਜਿਹੀ ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾ.

405
Shayari / Re: vo khud ro pade
« on: February 28, 2012, 12:04:13 PM »
great poetry  =D> :okk:
tnx gujr 22

406
Shayari / ਕੱਚ ਦੇ ਦਿਲ
« on: February 28, 2012, 12:01:07 PM »
ਕੱਚ ਦੇ ਦਿਲ ਹੁੰਦੇ ਨੇ ਮੁਹੱਬਤ ਕਰਨ ਵਾਲੀਆ ਦੇ..
 
ਕਦੇ ਟੁੱਟ ਜਾਦੇ ਨੇ ਤੇ,ਕਦੇ ਬੇਰਹਿਮੀ ਨਾਲ ਤੋੜ ਦਿੱਤੇ ਜਾਦੇ ਨੇ...

407
Shayari / vo khud ro pade
« on: February 28, 2012, 11:55:04 AM »
Unhone dekha aur aansu ghir pade,
 bhari barsaat me jaise phul bhikar pade,
 dukh vo nahi ki unhone hume alvida kaha,
 dukh tho ye hai ki uske baad vo khud ro pade…

408
Shayari / Re: ਕੁਝ ਲੋਕ
« on: February 28, 2012, 11:51:31 AM »
tnx frnd's

409
Shayari / Re: ਉਹਦੀ ਖੁਸ਼ੀ
« on: February 28, 2012, 11:50:33 AM »
:sad: :sad: :sad:  bahut sohna
tnx nimani ji

410
Shayari / ਸਦੀਆਂ ਤੋਂ
« on: February 28, 2012, 11:48:57 AM »
ਕਿੰਨੇ ਵਧੀਆ ਅੰਦਾਜ਼ ਚ ਤੂੰ ਕਿਹਾ ਅਲਵਿਦਾ.........
ਜਿਵੇਂ.....
ਸਦੀਆਂ ਤੋਂ ਤੇਰੇ ਦਿਲ ਤੇ ਬੋਝ ਸੀ ਮੈ....

411
Shayari / ਉਹਦੀ ਖੁਸ਼ੀ
« on: February 28, 2012, 11:39:04 AM »
ਚਾਹਤ ਤਾ ਅੱਜ ਵੀ ਬੁਹੁਤ ਹੈ ਉਹਦੇ ਲਈ
 ਪਰ ਆਪਣੀ ਕੀਤੀ ਕਿਸੇ ਗਲਤੀ ਦੇ ਹੱਥੋ ਮਜ਼ਬੂਰ ਹੋ ਗਏ
 
ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ,
ਤਾ...............ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ

412
Shayari / ਬਸ ਇਨ੍ਹਾ ਕਹਿ ਕੇ
« on: February 28, 2012, 11:35:49 AM »
ਜਿੰਦਗੀ ਵਿੱਚ ਫੇਰ ਕਦੇ ਜੇ ਮਿਲੇ ਆਪਾਂ___ਸਾਨੂੰ ਦੇਖ ਕੇ ਨਾ ਨਜ਼ਰਾਂ ਝੁਕਾ ਲਵੀ.
 
ਤੇਨੂੰ ਦੇਖਇਆ ਲਗਦਾ ਯਾਰ ਕੀਤੇ__ਬਸ ਇਨ੍ਹਾ ਕਹਿ ਕੇ ਜਫੀ ਪਾ ਲਵੀ,....

413
Shayari / Re: ਮੈਨੂੰ ਬਦਨਾਮ ਲਿਖ ਦੇਣਾ
« on: February 28, 2012, 11:34:52 AM »
tnx my frnd'ss

414
Shayari / ਕੁਝ ਲੋਕ
« on: February 28, 2012, 11:30:37 AM »
ਇੱਕ ਅੱਗ ਹੈ ਜੋ ਬਲਦੀ ਨਹੀ
ਇੱਕ ਗੀਤ ਹੈ ਜੋ ਗਾ ਨਹੀ ਹੁੰਦਾ
ਕੁਝ ਰੂਹਾ ਨੇ ਜੋ ਭਟਕਦੀਆ ਨੇ
ਕੁਝ ਸ਼ਬਦ ਨੇ ਜੋ ਤਰਸਦੇ ਨੇ

ਇੱਕ ਰਸਤਾ ਕਦੇ ਖਤਮ ਨਹੀ ਹੁੰਦਾ
ਇੱਕ ਸਫਰ ਕਦੇ ਮੁਕਦਾ ਨਹੀ
ਇੱਕ ਚੋਰਾਹਾ ਹੈ ਜੋ ਆਉਂਦਾ ਨਹੀ
ਤੇ ਮੇਰੇ ਕਦਮ ਜੋ ਚਲਦੇ ਨਹੀ

ਇੱਕ ਮੈ ਹਾਂ ਜੋ ਪੂਰਾ ਨਹੀ
ਇੱਕ ਓਹ ਹੈ ਜੋ ਹੈ ਈ ਨਹੀ
ਤੇ ਆਪਾ ਹਾਂ ਜੋ ਜੁਦਾ ਹਾਂ
ਤੇ ਕੁਝ ਲੋਕ ਨੇ ਜੋ ਬੋਲਦੇ ਨਹੀ..

415
Shayari / Re: ਜਰਾ ਸੋਚ ਕੇ
« on: February 27, 2012, 12:01:25 PM »
Usay nafrat karne se fursat na mili,

Varna mere dil ka ilaj na tha,

Hum ne to us sheher me b tera intezar kiya,

Jaha mohabbat ka naam b na tha.....
nice sohni ji

416
Fun Time / Re: ਇਹ ਗਲ ਸੁਨ ਕੇ
« on: February 27, 2012, 11:59:20 AM »
koi na just joking with my frnd,on pj
oh ok fer koi gal nahi karo ji karo

417
Shayari / ਮੈਨੂੰ ਬਦਨਾਮ ਲਿਖ ਦੇਣਾ
« on: February 27, 2012, 11:58:09 AM »
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
 ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
 
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
 ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।

418
Fun Time / Re: ਇਹ ਗਲ ਸੁਨ ਕੇ
« on: February 27, 2012, 11:31:12 AM »
eh jeet kon e

419
Shayari / ਜਰਾ ਸੋਚ ਕੇ
« on: February 27, 2012, 11:29:42 AM »
ਜਰਾ ਸੋਚ ਕੇ ਰਖੀ ਮੇਰੇ ਦਿਲ ਦੀ ਦੁਨਿਯਾ ਚ ਕਦਮ,_
ਇਹ ਓਹ੍ਹ ਜੇਲ ਹੈ ਜਿਥੋ ਜਮਾਨਤ ਨਹੀ ਮਿਲਦੀ_

420
Shayari / ਟੁੱਟਣ ਲੱਗੇ ਪੱਤੇ
« on: February 27, 2012, 11:23:07 AM »
ਕੀ ਹੋਇਆ ਜੇ ਉਹ ਛੱਡਣ ਲੱਗੀ ਬਹੁਤ ਕੁਝ ਬੋਲ ਗਈ .....
 
ਆਖਿਰ ਰੁੱਖ ਤੋ ਟੁੱਟਣ ਲੱਗੇ ਪੱਤੇ ਵੀ ਤਾ ਖੜ-ਖੜ ਕਰਦੇ ਨੇ

Pages: 1 ... 16 17 18 19 20 [21] 22 23 24 25 26 ... 48