41
Shayari / ਹੁਣ ਔਖੇ ਵੇਲੇ
« on: April 28, 2012, 01:05:48 PM »
ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਿਨਆਂ ਦਾ ਮਰ ਜਾਣਾ .........ਹੁਣ ਔਖੇ ਵੇਲੇ ਯਾਰ ਨਹੀਂ ਖੱੜਦੇ ........ਉਹ ਘੱਟ ਸੀ ਨਾ ਮੈਂ ਘੱਟ, ਦੋਵੇਂ ਜ਼ਿੱਦ ਪੁਗਾਂਦੇ ਰਹੇ
This section allows you to view all posts made by this member. Note that you can only see posts made in areas you currently have access to. 41
Shayari / ਹੁਣ ਔਖੇ ਵੇਲੇ« on: April 28, 2012, 01:05:48 PM »
ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਿਨਆਂ ਦਾ ਮਰ ਜਾਣਾ .........ਹੁਣ ਔਖੇ ਵੇਲੇ ਯਾਰ ਨਹੀਂ ਖੱੜਦੇ ........ਉਹ ਘੱਟ ਸੀ ਨਾ ਮੈਂ ਘੱਟ, ਦੋਵੇਂ ਜ਼ਿੱਦ ਪੁਗਾਂਦੇ ਰਹੇ
44
Shayari / Re: ajeeb rishta« on: April 28, 2012, 12:55:09 PM »very nice jitnx 22 ji & nice 2 45
Shayari / ajeeb rishta« on: April 28, 2012, 12:45:36 PM »
ajeeb rishta raha kuch iss tarah apno se,,,
na nafrat ki wajah mili na mohabbat ka sila...............! 47
Shayari / ਕਦੇ ਕਦੇ ਤਾਂ« on: April 25, 2012, 12:55:51 PM »ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ, ਹੱਥੀਂ ਮੋਹਰਾ ਖਾ ਕੇ ਮਰਨਾ ਪੈਂਦਾ ਏ। ਵੇਚ ਕੇ ਆਪਣੇ ਜੁੱਸੇ ਦਾ ਲਹੂ ਕਦੇ ਕਦੇ, ਆਟੇ ਵਾਲਾ ਪੀਪਾ ਭਰਨਾ ਪੈਂਦਾ ਏ। ਲਹੂ ਦਾ ਹੋਵੇ, ਭਾਂਵੇਂ ਦਰਿਆ ਭਾਂਬੜ ਦਾ, ਆਪਣੀ ਮੰਜ਼ਿਲ ਦੇ ਲਈ ਤਰਨਾ ਪੈਂਦਾ ਏ। ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ, ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ। ਜਿਹਨਾਂ ਦੇ ਘਰ ਬੇਰੀ, ਸੱਜਣਾ ਉਹਨਾਂ ਨੂੰ, ਕੱਚਾ ਪੱਕਾ ਰੋੜਾ ਵੀ ਜ਼ਰਨਾ ਪੈਂਦਾ ਏ, ਵਿੱਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ, ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ। 48
Shayari / ਤੇਨੁੰ ਆਪਣਾ ਸੋਚ ਕਿ« on: April 25, 2012, 12:49:00 PM »
ਤੇਰੀ ਚਾਹਤ ਤਾ ਮੁਕੱਦਰ ਹੈ ਮਿਲੇ ਨਾ ਮਿਲੇ
ਪਰ ਇੱਕ ਸਕੂਨ ਜਿਹਾ ਮਿੱਲ ਜਾਂਦਾ ਹੈ , ,,,,,,,,,,,,,,,,,,,,,,,,,,,,, ਤੇਨੁੰ ਆਪਣਾ ਸੋਚ ਕਿ.... 49
Shayari / ਹੁਣ ਜੇ ਤੂੰ ਮਿਲੇਂ« on: April 25, 2012, 12:37:35 PM »
ਐਨੇ ਦੁੱਖ ਸਹਿ ਲਏ ਨੇ ਤੇਰੇ ਜਾਣ ਪਿੱਛੋਂ__,
ਹੁਣ ਜੇ ਤੂੰ ਮਿਲੇਂ,.,., ਤਾਂ ਵੀ ਖੁਸ਼ੀ ਨਹੀਂ ਹੋਣੀ__ 51
Shayari / ਕੋਈ ਪਿਆਰ ਨੂੰ« on: April 25, 2012, 12:23:54 PM »
ਕਿਸੇ ਨੂੰ ਪਿਆਰ ਦੀ ਕਦਰ ਨਹੀ_
ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ_ 52
Shayari / ਜਿਹਨਾ ਅੱਖੀਆਂ ਵਿੱਚ« on: April 25, 2012, 12:22:08 PM »
ਨਾ ਲਫਜ਼ ਨੇ ਕੁੱਝ ਕਹਿਣ ਲਈ__
ਨਾ ਦਿਲ ਤੇ ਕੋਈ ਜ਼ੋਰ ਏ __ !! ਅਸੀ ਉਹਨਾਂ 'ਚ ਰੱਬ ਲੱਭਦੇ ਰਹੇ__ ਜਿਹਨਾ ਅੱਖੀਆਂ ਵਿੱਚ ਕੋਈ ਹੋਰ ਏ __ 53
Shayari / ਯਾਰਾਂ ਬਿਨਾ ਜੱਗ« on: April 25, 2012, 12:12:53 PM »
ਯਾਰਾਂ ਬਿਨਾ ਜੱਗ ਤੇ ਹਨੇਰਾ ਲੱਗਦਾ............ ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ............
ਕੁਝ ਯਾਰ ਮੈਨੂੰ ਮਿਲੇ ਨੇ ਭਰਾਵਾ ਵਰਗੇ........ ਆਪਣੇ ਜੋ ਹੱਥੀਂ ਸਿਰ ਛਾਵਾਂ ਕਰਦੇ......... 54
Shayari / Re: ਅਕਸਰ ਵਫ਼ਾ« on: April 24, 2012, 12:29:23 PM »very well said,,,,,,,,,,,,,tnx jatti ji 55
Shayari / ਪਰ ਪਂਜਾਬ 'ਚ« on: April 24, 2012, 12:23:19 PM »
ਸੁੱਖ ਮਨਾਵਣ ਲੜਕੀਆਂ। ਜ਼ਿਦਗੀ ਦੇ ਹਰ ਮੋੜ ਦੇ ਊਤੇ,
ਪਹਿਲਾਂ ਧੀ ਫਿਰ ਨੂਂਹ ਤੇ ਮਾਂ ਦਾ, ਕਿਰਦਾਰ ਨਿਭਾਵਣ ਲੜਕੀਆਂ। ਰੱਬ ਦੀ ਬਣਾਈ ਸਿਰਸ਼ਟੀ ਦਾ, ਇਹ ਮੂਲ ਕਹਾਵਣ ਲੜਕੀਆਂ। ਪਰ ਪਂਜਾਬ 'ਚ ਜਂਮਦੀਆਂ ਹੀ ਕਿਊਂ ਗਲਾ ਘੁਟਾਵਣ ਲੜਕੀਆਂ। 56
Shayari / ਸਾਝ ਉਮਰਾਂ ਦੀ« on: April 24, 2012, 12:21:06 PM »
ਸੱਚਾ ਝੂਠਾ ਮੈਂ ਕੋਈ ਇਕਰਾਰ ਨਹੀ ਕਰਦਾ,
ਕਿਸੇ ਦੇ ਕਹਿਣ ਤੇ ਦਿਲ ਆਪਣੇ ਨੂੰ ਬਿਮਾਰ ਨਹੀ ਕਰਦਾ, ਸਾਝ ਉਮਰਾਂ ਦੀ ਨਿਭਾਉਣ ਚ' ਆਪਣੀ ਸੌਚ ਰੱਖਦਾ, ਦੌ-ਚਾਰ ਦਿਨਾ ਲਈ ਮੈਂ ਕਿਸੇ ਨੂੰ ਪਿਆਰ ਨਹੀ ਕਰਦਾ,, 58
Shayari / Re: ਅਕਸਰ ਵਫ਼ਾ« on: April 24, 2012, 12:16:54 PM »
tnx jatt & vahla 22,
... pata ni bai shayad aida ayi hunda howe ...koi gal nahi 22 tainu v kade pta lag javega v edan hi hunda e 60
Shayari / ਡੁੱਬ ਰਹੇ ਪੰਜਾਬ ਨੂੰ« on: April 24, 2012, 12:08:33 PM »ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਦੇ , ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ , ਦੂਜੇ ਪਾਸੇ ਨਸ਼ੇ ਨੂੰ ਖਰੀਦ ਦੇ ਬਲੈਕ , ਉੱਚੇ ਆਹੁਦਿਆ ਤੇ ਸੁੱਤੇ ਸਰਦਾਰਾ ਨੂੰ ਜਗਾਉਣ ਵਾਲਾ ਕੋਈ ਨਾ , ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ, ਬਚਾਉਣ ਵਾਲਾ ਕੋਈ ਨਾ....... |