November 23, 2024, 06:00:49 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 15 16 17 18 19 [20] 21 22 23 24 25 ... 48
381
Shayari / ਮੁੱਲ ਬੇਹਿਸਾਬ
« on: March 06, 2012, 11:01:09 AM »
ਤੂੰ ਰੱਬ ਦੀ ਦਿੱਤੀ ਹੋਈ ਸੁਗਾਤ ਮੇਰੇ ਲਈ___
___ਤੇਰੇ ਪਿਆਰ ਦਾ ਮੁੱਲ ਬੇਹਿਸਾਬ ਮੇਰੇ ਲਈ___

382
Shayari / ਸਾਲਿਆ ਸ੍ਮ੍ਝ ਲਾ lao kar lo gal
« on: March 05, 2012, 01:56:25 PM »

ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10
 ਲੱਡੂ ਦਿਤੇ ਨੇ...
 ਜਵਾਕ :- ਮੈਨੂੰ....???? :
 ਮਾਸਟਰ :- ਆਹੋ ਸ੍ਮ੍ਝ੍ਲਾ,
 ਤੇਰੇ ਪਿਉ ਦਾ ਜਾਂਦਾ ਕੁੱਝ..
 ,ਉਨ ਾ 'ਚੌਂ ਪੰਜ ਮੈ ਵਾਪਸ ਲੈ ਲਏ............. ...ਤੇ ਰੇ
 ਕੌਲ ਕਿੰਨੇ ਬਚੇ..???
 ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ...
 ਮਾਸਟਰ :- ਕੰਜਰਾ ਉਹ ਕਿਵੇਂ...???
 ਜਵਾਕ :- ਸਾਲਿਆ ਸ੍ਮ੍ਝ ਲਾ ਤੇਰੇ ਪਿਓ
 ਦਾ ਜਾਂਦਾ ਕੁੱਝ.
:D: :D: :superhappy: :D: :D: :D: :superhappy:

383
Shayari / Tanhai Mein
« on: March 05, 2012, 01:47:59 PM »
Rone Se Kisi Ko Kuch Haasil Nahi Hota
 Jo Bichhad Jaye Wo Sathi Nahi Hota
 Dusro Ki To Hum Mehfil Sajate Hain
 Par Humari Tanhai Mein Koi Shamil Nahi Hota…

384
Shayari / Jab Bhi Mujhe
« on: March 05, 2012, 01:43:01 PM »
Maut Milti Hai Na Zindgi Milti Hai
 
Zindagi Ki Raaho Mein Bebasi Milti Hai
 
Rula Dete Hain Kyu Mere Apne
 
Jab Bhi Mujhe Koi Khushi Milti Hai…

385
Shayari / ਯਾਦਾ
« on: March 05, 2012, 01:39:49 PM »
ਕਿਸੇ ਦੀਯਾ ਨਿਸ਼ਾਨੀਆ ਨੂ ਚਕ ਕੇ ਸੁਟ ਦੇਣਾ ਤਾ ਬਹੁਤ ਹੀ ਸੋਖੀ ਗੱਲ ਏ..
 ਜੇ ਇਨਸਾਨ ਵਿਚ ਹਿਮਤ ਏ ਤਾ ਓਹ ਉਸਦੀਆ ਯਾਦਾ ਨੂ ਬਾਹਰ ਕਢ ਸੁਟ ਕੇ ਦੇਖਾਵੇ ..

386
Shayari / ਮਿਰਜ਼ੇ da Break - Up
« on: March 05, 2012, 01:32:11 PM »

ਜਦ ਮਿਰਜ਼ਾ ਜੰਡ ਥੱਲੇ
 ਗਿਆ c Sleep ,
 Sahiba ਦੇ ਭਰਾ ਲੈ ਕੇ ਆ
 ਗਏ ਲੰਡੀ Jeep ,
 Sister ਨੂੰ ਮਿਰਜ਼ੇ ਨਾਲ ਵੇਖ
 ਕੇ ਵੀਰ ho ਗਏ Sad ,
 Kehnde ' Sahiba ' ਨੂੰ
 that’s very bad ,
 ਜਦ ਇੱਕ ਦਮ ਮਿਰਜ਼ਾ hoya
 ' Wake Up ' ,
 ਟੁੱਟੇ ਤੀਰਾਂ ਨੂੰ ਦੇਖ਼ ਕੇ
 Kehnda ਜਾ ਨੀ ਅੱਜ ਤੋਂ
 ਤੇਰਾ ਮੇਰਾ ' Break - Up ' !

387
Shayari / ਸੱਜਣ ਰੁੱਸਿਆ
« on: March 05, 2012, 01:27:33 PM »
ਓਹਦੇ ਦਰ ਤੇ ਸਿਰ ਝੁਕਾਵਨ ਦਾ ਮਜ਼ਾ ਕੁੱਛ ਹੋਰ ਹੈ..
 ਚੋਟ ਖਾ ਕੇ ਮੁਸਕਰਾਵਨ ਦਾ ਮਜ਼ਾ ਕੁੱਛ ਹੋਰ ਹੈ..
 ਭਾਰ ਦਿਲ ਦਾ ਹੋਲਾ ਕਰਨ ਲਈ ਰੋਏ ਸੀ ਬੜਾ..
 ਪਰ ਪਲਕਾ ਵਿੱਚ ਅੱਥਰੂ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ..
 ਰੱਬ ਨੂੰ ਕਰ ਲੈਣਾ ਰਾਜ਼ੀ.. ਏਹ ਤਾਂ ਕੋਈ ਮੁਸਕਿਲ ਨਹੀ..
 ਪਰ ਸੱਜਣ ਰੁੱਸਿਆ ਮਨਾਵਨ ਦਾ ਮਜ਼ਾ ਕੁਛ ਹੋਰ ਹੈ.

388
tnx frnd'ss

390
ਇੱਕ ਮੁੰਡਾ ਤੇ ਕੁੜੀ ਪਾਰਕ 'ਚ ਬੈਠੇ ਨੇ,
 .
 ਮੁੰਡਾ ਕੁੜੀ ਨੂੰ ਪੁੱਛਦਾ:-
 ਮੁੰਡਾ:-"ਇੰਮਾਨਦਾਰੀ ਨਾਲ ਦੱਸੀ..ਆਪਣਾ ਭਵਿੱਖ
 ਕੀ ਆ...???
 ... .
 ਕੁੜੀ (ਹੱਸਦੇ ਹੋਏ):- hammm,...ਵਿਆਹ.. ..!!:)
 ਮੁੰਡਾ:-ਜੇ ਤੇਰੇ ਮਾਪੇ ਨਾ ਮੰਨੇ.....ਆਪਾ ਘਰੋ ਭੱਜ
 ਜਾਣਾ......!!
 .
 ਕੁੜੀ (ਗੁੱਸੇ ਨਾਲ):-pleeezzz. ...!!ਤੁਸੀ ਅੱਜ
 ਆਹ ਗੱਲ ਕਿਹ ਦਿੱਤੀ....ਦੁਬਾਰਾ ਨਾ ਕਹਿਣਾ...
 ਵਿਆਹ ਨਹੀ ਹੁੰਦਾ ਤਾਂ ਨਾ ਹੋਵੇ...ਪਰ ਮੈਂ ਭਰੁਣ
 ਹੱਤਿਆ ਦੀ ਭਾਗੀਦਾਰ ਨਹੀ ਬਨਣਾ ਚਾਹੁੰਦੀ..!!
 .
 ਮੁੰਡਾ(ਹੈਰਾਨੀ ਨਾਲ):- ਯਾਰ, ਆਪ੍ਣੇ ਵਿਆਹ
 ਦਾ ਭਰੁਣ ਹੱਤਿਆ ਨਾਲ ਕੀ ਸਬੰਧ ਹੈ..???
 .
 ਕੁੜੀ:- ਦੇਖੋ, ਤੁਹਨੂੰ ਤਾਂ ਪਤਾ ਹੀ ਹੈ ਕਿ ਇੱਕ ਬਾਪ ਨੂੰ
 ਧੀ, ਪੁੱਤ ਨਾਲ੍ਹੋ ਜ਼ਿਆਦਾ ਪਿਆਰੀਆਂ ਹੁੰਦੀਆਂ....
 ਪਰ ਜਦੋ ਕੋਈ ਕੁੜੀ ਮਾਂ-ਬਾਪ ਦੀ ਇਜ਼ਤ ਨੂੰ ਕਲੰਕ
 ਲਾ ਕਿ ਘਰ 'ਚੌ ਬਾਹਰ ਪੈਰ ਰਖਦੀ ਹੈ ਤਾਂ, ਕਿੰਨੀਆ
 ਹੀ ਬੇ-ਦੌਸ਼ ਕੁੜੀਆਂ ਦੇ ਕੁੱਖ 'ਚ ਕਤਲ ਹੋਣ
 ਦਾ ਕਾਰਨ ਬਣਦੀ ਹੈ....ਮਾਂ-ਬਾਪ ਨੂੰ
 ਕੁੜੀਆਂ...........ਨੀ ਚੁਭਦੀਆਂ , ਪਰ ਇਹ ਗੱਲ
 ਚੁੱਭਦੀ ਹੈ ਕਿ ਕੁੜੀ ਕਿਤੇ ਵੱਡੀ ਹੋ ਕਿ ਕਲੰਕ
 ਦਾ ਕਾਰਨ ਨਾ ਬਣ ਜਾਵੇ." ਇਦਾ ਦੀ ਸੌਚ ਵਾਲੀਆਂ
 ਕੁੜੀਆਂ ਦੇ ਅੱਗੇ ਸਿਰ ਝੁੱਕਦਾ...........ਸੌ ਮੇਰੇ ਸਾਰੇ
 ਦੋਸਤਾਂ ਨੂੰ ਬੇਨਤੀ ਹੈ, ਸਾਰੇ ਇਦਾ ਦੀ ਸੌਚ ਦੇ
 ਮਾਲਿਕ ਬਣੋ....ਤਾਂ ਕਿ ਮਾਂ-ਬਾਪ ਨੂੰ ਵੀ ਨਾਜ਼
 ਹੋਵੇ....ਉਹ ਵੀ ਆਪਣਾ ਸਿਰ ਉੱਚਾ ਕਰਕੇ, ਇਜ਼ਤ
 ਨਾਲ ਸਮਾਜ ਵਿੱਚ ਚੱਲ ਸਕਣ..

...
ਦੋਸਤੋ ਆਹ status ਮੈਂ ਕੀਤੇ ਪੜ੍ਹਿਆ ਸੀ,ਜੋ ਕੁੜੀ ਦਾ ਜਵਾਬ ਹੈ,ਇਸ ਦੀ ਮੈਨੂੰ ਥੋੜੀ ਸਮਝ ਨਹੀ ਲੱਗੀ,ਇਕ ਪਾਸੇ ਤੇ ਕਹ ਰਹੀ ਹੈ ਭਰੂਣ ਹੱਤਿਆ ਦਾ ਭਾਗੀਦਾਰ ਨਹੀ ਬਣਨਾ,ਦੂਜੇ ਪਾਸੇ ਬਣ ਵੀ ਰਹੀ ਹੈ,ਕੀ ਇਹ ਸਬ ਉਸ ਨੂੰ ਪਿਆਰ ਕਰਨ ਤੋਂ ਪਹਿਲੇ ਨਹੀ ਸੀ ਪਤਾ,ਕੀ ਇਸ ਤਰਾਂ ਪਾਰਕ ਚ' ਕਿਸੇ ਮੁੰਡੇ ਨਾਲ ਬੇਠ ਕੇ ਇਜਤ ਨੂੰ ਦਾਗ ਨਹੀ ਲਾ ਰਹੀ,ਕੀ ਇਥੇ ਉਸ ਦਾ ਪੈਰ ਘਰੋਂ ਬਾਹਰ ਨਹੀ ਰਖਿਆ ਹੋਇਆ,ਜੇ ਉਸ ਨੂੰ ਵਿਆਹ ਹੋਣ ਜਾ ਨਾ ਹੋਣ ਨਾਲ ਕੋਈ ਫਰਕ ਨਹੀ ਪੇਂਦਾ ਫੇਰ ਮੁੰਡੇ ਕੋਲ ਬੇਠੀ ਕਰ ਕੀ ਰਹੀ ਏ,ਕੀ ਇਹ ਸਬ ਕਾਫੀ ਨਹੀ ਹੈ ਭਾਗੀਦਾਰ ਬਣਨ ਲਈ,
ਮੇਰੇ ਕਹਿਣ ਦਾ ਮਤਲਬ ਸਿਰਫ ਇਹ ਹੈ,ਕੇ ਜੇ ਤੁਸੀਂ ਇਹ ਸਬ ਸੋਚਦੇ ਹੋ ਫੇਰ ਕਿਸੇ ਨੂੰ ਪਿਆਰ ਹੀ ਕਿਓਂ ਕਰਦੇ ਹੋ?? ਨਾਲੇ ਤੁਸੀਂ ਬਚੇ ਰਹੋ ਨਾਲੇ ਦੂਜਾ ਬੰਦਾ ਬਚਿਆ ਰਹੇ,ਕਿਓਂ ਕਿਸੇ ਦੀ ਜ਼ਿੰਦਗੀ ਖਰਾਬ ਕਰਦੇ ਹੋ,,
ਕੀ ਡਰਾਮਾ ਹੈ ਇਹ,ਮੈਨੂੰ ਤੇ ਏਦਾਂ ਦੀਆਂ ਗੱਲਾਂ ਤੇ ਹਾਸ਼ਾ ਆਉਂਦਾ ਹੈ,
eh mere vichar ne plz tusi apne vichar jaroor dasna

391
Shayari / Re: ਅੱਜ ਫੇਰ
« on: March 03, 2012, 12:50:33 PM »

392

ਜ਼ਿੰਦਗੀ ਦਾ ਭੇਦ ਪਾਇਆ ਨਾ ਗਿਆ,
 ਚਾਹੁੰਦਿਆਂ ਵੀ ਮੁਸਕੁਰਾਇਆ ਨਾ ਗਿਆ,
 ਕੀਤੀਆਂ ਲੱਖ ਕੋਸ਼ਿਸ਼ਾਂ ਭੁੱਲਣ ਦੀਆਂ,
 ਉਸ ਨੂੰ ਸਾਥੋਂ ਭੁਲਾਇਆ ਨਾ ਗਿਆ,
 ਮੰਨਿਆਂ ਮੰਡੀ ਚ ਤੇਜ਼ੀ ਸੀ ਮਗਰ,
 ਮੁੱਲ ਸਾਥੋਂ ਹੀ ਪਵਾਇਆ ਨਾ ਗਿਆ,
 ਜਿਥੇ ਲਾਉਣਾ ਚਾਹਿਆ ਲੱਗ ਸਕਿਆ ਨਾਂ,
 ਹੋਰ ਕਿਧਰੇ ਦਿਲ ਲਗਾਇਆ ਨਾਂ ਗਿਆ,
 ਫ਼ੇਲ ਹੋ ਜਾਂਦਾ ਉਹ ਸ਼ਾਇਦ ਇਸ ਡਰੋਂ,
 ਯਾਰ ਸਾਥੋਂ ਆਜ਼ਮਾਇਆ ਨਾ ਗਿਆ....

393
Shayari / ਅੱਜ ਫੇਰ
« on: March 03, 2012, 01:56:46 AM »
ਚੰਨਾਂ-੨ ਕਹਿੰਦੀ ਸੀ ਗਰਿਹਣ ਜਿਹਾ ਲਾਅ ਗਈ,
ਸੌਂਹਾਂ ਖਾਂਧੀ-੨ ਕੁੜੀ ਮਿੱਤਰਾਂ ਨੂੰ ਖਾਅ ਗਈ,
ਹੱਡੀਆਂ ਦੀ ਮੁੱਠ ਮਸਾਂ ਉਹਦੇ ਤੋਂ ਬਚਾਈ ਏ,
ਭੁੱਲ ਜਾਣ ਵਾਲੀ ਅੱਜ ਫੇਰ ਚੇਤੇ ਆਈ ਏ......

394
Shayari / ਇਕ ਪੱਥਰ
« on: March 02, 2012, 12:18:17 PM »

ਅੱਜ ਖੁਲ ਗਿਆ ਰਾਜ ਪਤਾ ਲੱਗ ਗਿਆ ਸੱਚ ਦਾ
 ਇਕ ਪਥੱਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ",,
 ਉਹ ਮੇਰੇ ਵਰਗੀ ਏ ਮੈ ਖਿਆਲਾਤੀ ਹੋ ਗਿਆ ਸੀ,,
 ਉਸ ਦਿਆ ਗੱਲਾ ਵਿਚ ਆਕੇ ਜ਼ਜਬਾਤੀ ਹੋ ਗਿਆ ਸੀ,,
 ਨਾ ਲਾਉਦਾ ਯਾਰੀ ਅੱਗ ਨਾਲ ਨਾ ਕੋਲਇਆ ਤੇ ਮਚਦਾ,,
 ਇਕ ਪਥੱਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ",,
 ਸਮਝ ਬੈਠਾ ਸੀ ਰੱਬ ਪਰ ਦਿਲ ਵਿਚ ਚੋਰ ਸੀ ਉਸ ਦੇ,,
 ਉਪਰੋ ਉਪਰੋ ਮੈ ਦਿਲ ਵਿਚ ਕੋਈ ਹੋਰ ਸੀ ਉਸ ਦੇ,,
 ਓਹ ਸਕਲਾ ਅਕਲਾ ਪਰਖਦੀ ਸੀ ਓਹਨੂੰ ਸ਼ੰਧੂ ਕਿਥੋ ਜੱਚ ਦਾ,,
 ਇਕ ਪੱਥਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ,,

396
Shayari / ਜਦ ਦਿਲ ਕਰੇਂ
« on: March 02, 2012, 12:14:17 PM »
ਜਦ ਦਿਲ ਕਰੇਂ ਉਦੋਂ ਆ ਜਾਈਂ....ਬਿਨਾਂ ਪੁੱਛੇ.....
 ਕਿਉਂ ਕਿ "ਫੱਕਰਾਂ" ਦੇ ਦਿਲਾਂ ਅਤੇ ਘਰਾਂ ਦੇ ਦਰਵਾਜੇ ਨਹੀਂ ਹੁੰਦੇ.....

397
Shayari / ਕੀਮਤ ਉਹਦੀ
« on: March 01, 2012, 12:20:29 PM »
ਕਾਸ਼ ਖੁਸ਼ਿਆਂ ਦੀ ਕੌਈ ਦੁਕਾਨ ਹੁੰਦੀ..
ਸਾਨੂੰ ਵੀ ਉਹਨਾਂ ਦੀ ਪਹਿਚਾਨ ਹੁੰਦੀ..
ਭਰ ਦਿੰਦੇ ਤੇਰੀ ਝੌਲੀ ਖੁਸ਼ਿਆਂ ਨਾਲ..
ਭਾਂਵੇ ਕੀਮਤ ਉਹਦੀ ਸਾਡੀ ਜਾਨ ਹੁੰਦੀ,,

398
Shayari / ਸੁਪਨੇ
« on: March 01, 2012, 12:13:27 PM »
ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,
 ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ..
 _
 ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,
 ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ.

399
Shayari / Zindagi
« on: March 01, 2012, 11:53:09 AM »
Zindagi do din ki hai,
Ek din hamare haq main, ,
Ek din hamare khilaf,, , ..
 Jis din haq main ho garur mat karna
OR,
 Jis din khilaf ho thoda sabar jarur krna....

400
Shayari / ਲੰਬਾ ਪੈਂਡਾ
« on: March 01, 2012, 11:48:13 AM »
ਯਾਰੀ ਤੇਰੀ ਦਾ ਮਣਕਾ ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ..
 ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ..

Pages: 1 ... 15 16 17 18 19 [20] 21 22 23 24 25 ... 48