November 23, 2024, 05:32:27 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 14 15 16 17 18 [19] 20 21 22 23 24 ... 48
361
Shayari / ਜ਼ਰੂਰੀ ਥਾ
« on: March 08, 2012, 02:40:09 PM »
ਤੇਰੇ ਹੋਣਾ ਜ਼ਰੂਰੀ ਥਾ ਨਾ ਹੋਣਾ ਭੀ ਜ਼ਰੂਰੀ ਥਾ,
ਕਿਸੀ ਭੀ ਯਾਦ ਕਾ ਹਸਤੀ ਮੇ ਹੋਣਾ ਭੀ ਜ਼ਰੂਰੀ ਥਾ,
ਹਮੇਸ਼ਾ ਏਕ ਹੀ ਆਲਮ ਮੇ ਹੋਣਾ ਹੋ ਨਹੀ ਸਕਤਾ
ਮੁਸਲਸਲ ਕਾ ਕਹੀ ਆ ਕਰ ਬਦਲਨਾ ਭੀ ਜ਼ਰੂਰੀ ਥਾ,
 ਕਹਾਂ ਤਕ ਸੋਚਤੇ ਰਹਤੇ ਉਸੇ ਸ਼ਾਮੇ ਗ਼ਰੀਬਾ ਮੇ.
ਥਕਨ ਇਤਨੀ ਸਫ਼ਰ ਕੀ ਥੀ ਕੇ ਸੋ ਜਾਨਾ ਭੀ ਜ਼ਰੂਰੀ ਥਾ,

362
Shayari / ਦਰਿਆ ਹਮਾਰੇ ਖੂਨ ਕੇ
« on: March 08, 2012, 02:15:02 PM »
ਕੁਛ ਦਿਲ ਪੈ ਜ਼ਖਮ ਆਏ ਹੈਂ ਮਰ ਤੋ ਨਹੀ ਗਏ,
ਹਮ ਕਾਤਿਲੋਂ ਕੇ ਨਾਮ ਸੇ ਡਰ ਤੋ ਨਹੀ ਗਏ,
ਨਿਕਲੇ ਥੇ ਜੋ ਸੁਬਹ ਘਰ ਸੇ ਅਪਨੀ ਤਲਾਸ਼ ਮੇ,
ਫਿਰ ਲੌਟ ਕਰ ਸ਼ਾਮ ਕੋ ਵੋ ਘਰ ਤੋ ਨਹੀ ਗਏ,
ਰੁਸਵਾਇਓਂ ਮੇ ਔਰ ਇਜ਼ਾਫ਼ਾ ਯੇਹ ਕਿਓਂ ਹੁਆ,
ਹਮ ਉਸ ਗਲੀ ਚਮਨ ਮੇ ਬਾਰੇ-ਦਿਗਰ ਤੋ ਨਹੀ ਗਏ,
ਕਾਤਿਲ ਕੋ ਜਾਮ ਹੈ ਨਹੀ ਬਾਕੀ ਕੋਈ ਸਬੂਤ,
ਕਹੀਂ ਦਰਿਆ ਹਮਾਰੇ ਖੂਨ ਕੇ ਉਤਰ ਤੋ ਨਹੀ ਗਏ,

363
Shayari / ਆਪਣੇ ਪਰਾਏ
« on: March 08, 2012, 01:57:12 PM »
ਅਸੀਂ ਐਨਾਂ ਤੈਨੂੰ ਚਾਹਿਆ ਕਿ ਸਾਂ ਰੱਬ ਭੁੱਲ ਗਏ,,
 ਸਾਡੇ ਆਪਣੇ ਪਰਾਏ ਉਦੋਂ ਸਾਨੂੰ ਸਭ ਭੁੱਲ ਗਏ,,
 

364
Shayari / ਜੇ ਕੋਈ
« on: March 08, 2012, 01:47:43 PM »
ਜੇ ਕੋਈ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾ ਓਹਦਾ ਬੁਰਾ ਨਾ ਮਨਾਉਣਾ,
ਕਿਉਕਿ ਕੁਦਰਤ ਦਾ ਏਹ ਅਸੂਲ ਹੈ,
ਕਿ ਜਿਸ ਰੁੱਖ ਤੇ ਸਭ ਤੋ ਵੱਧ ਮਿੱਠੇ ਫਲ ਲੱਗਦੇ ਨੇ,
ਓਸੇ ਨੂੰ ਸਭ ਤੋ ਜਿਆਦਾ ਪੱਥਰ ਪੈਦੇ ਨੇ,,

365
Shayari / ਕਿਹੜਾ ਕਮਾਲ ਕਰ ਦਿੱਤਾ
« on: March 08, 2012, 01:39:43 PM »
ਬੇਵਫਾਈ ਤਾਂ ਰਸਮ-ਏ-ਦੁਨਿਆ ਹੈ ਦੋਸਤ..
ਤੂੰ ਵੀ ਭੁੱਲਾ ਕੇ ਕਿਹੜਾ ਕਮਾਲ ਕਰ ਦਿੱਤਾ_

366

ਮੇਰੇ ਜ਼ੁਰਮਾ ਦਾ ਰੱਬ ਐਸਾ ਫੈਸਲਾ ਸੁਣਾਵੇ,
 ਮੈਂ ਹੋਵਾਂ ਆਖਰੀ ਸਾਹਾਂ ਤੇ ਉਹ ਮਿਲਣ ਮੈਨੂੰ ਆਵੇ,
 ਮੇਰੇ ਸੀਨੇ ਉੱਤੇ ਹੋਣ ਯਾਰੋ ਜ਼ਖ਼ਮ ਹਜ਼ਾਰਾਂ,
 ਮੇਰਾ ਵੇਖ ਕੇ ਇਹ ਹਾਲ ਉਹਦੀ ਅੱਖ ਭਰ ਆਵੇ ,
 ਮੈਨੂੰ ਬੁੱਕਲ 'ਚ ਲੈ ਕੇ ਫੇਰ ਭੁੱਬਾ ਮਾਰ ਰੋਵੇ,
 ਬਸ ਅੱਜ ਮੇਰੇ ਉੱਤੇ ਐਨਾ ਹੱਕ ਉਹ ਜਤਾਵੇ,
 ਪਹਿਲੇ ਰੁੱਸਦੀ ਸੀ ਜਿਵੇਂ ਉਹ ਗੱਲ ਗੱਲ ਉੱਤੇ,
 ਅੱਜ ਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ,
 ਫੇਰ ਰੋਂਦੀ ਰੋਂਦੀ ਕਹੇ ਤੈਨੂੰ ਕਦੀ ਨੀ ਬੁਲਾਣਾ,
 ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ,
 ਇਹ ਰੱਬ ਦੀਆਂ ਖੇਡਾਂ ਉਹਨੂੰ ਕਿਵੇਂ ਸਮਝਾਵਾਂ,
 ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ,
 ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ,
 ਮੇਰਾ ਆਖਰੀ ਉਹ ਸਾਹ ਐਨਾ ਲੰਮਾ ਹੋ ਜਾਵੇ,
 ਕੁਝ ਪਲ ਰਹਾਂ ਉਹਦੀਆਂ ਬਾਹਾਂ 'ਚ ਮੈਂ ਕੈਦ,
 ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ,
 ਬਸ ਪੂਰੀ ਕਰ ਦੇਵੇ ਮੇਰੀ ਆਖਰੀ ਖਵਾਇਸ਼,
 ਲਾਸ਼ ਨੂੰ ਉਹ ਆਪਣੀ ਚੁੰਨੀ ਨਾਲ ਢਕ ਜਾਵੇ,
 ,,
ਮੈਂ ਆਵਾਂਗੀ ਉਡੀਕੀ ਮੈਨੂੰ ਅਗਲੇ ਜਨਮ,
 ਜਾਂਦੀ ਜਾਂਦੀ ਫੇਰ ਝੂਠਾ ਜਿਹਾ ਵਾਦਾ ਕਰ ਜਾਵੇ,
 ਉਹਦੇ ਸਾਹਮਣੇ ਮੇਰੇ ਨੈਣਾਂ ਦੇ ਚਿਰਾਗ ਬੂਝ ਜਾਣ,
 ਉਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ,
 ਮੱਥੇ ਰਗੜ ਰਗੜ ਲੱਖ ਮੰਗੇ ਫਰਿਆਦਾਂ,
 ਪਰ ਸੱਜਣ ਪਿਆਰਾ ਕਦੀ ਮੁੜ ਕੇ
 ਨਾ ਆਵੇ,.

367
Shayari / Re: ਮੁੱਲ ਬੇਹਿਸਾਬ
« on: March 08, 2012, 01:34:38 PM »
tnx frnd's

368
Shayari / Re: mushkil na ho
« on: March 08, 2012, 01:33:07 PM »

369
Shayari / ਇੱਕ ਅਸੀ ਹੀ
« on: March 08, 2012, 01:06:48 PM »
ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
 ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ ,ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ.

370
Shayari / Re: ਬਦਲ ਗਏ ਓਹ
« on: March 07, 2012, 12:35:28 PM »
thnks ji
but edan pta nhi kyu hunda jdon dilon koi sad gal nikaldi hai tan wah wai jrur mildi aa
kyon ki jad dilon koi sad gal nikaldi hai ta kise tute hoye dilwale de sidi dil te hi war kardi hai,te fer us nu apna drad is vich dikhda hai,te jadon oh apna drad kise de muhon sunda hai tan wah-wah te nikal hi jandi hai ji,

371
Shayari / Re: ਪਿਆਰ ਸੋਚ ਸਮਝ ਕੇ ਕਰੋ
« on: March 07, 2012, 12:25:04 PM »
pehlan tan asi pyar bhut soch samaj ke kita c par sanu ki pta c ki kise de ena sochyan smjyan v sacha pyar nhi milda ,,,,,,,,
ji eh gal te sach hai ke sochan samjha na kade sacha pyar nahi milda

372
Shayari / Re: ਇੱਕਲੇ
« on: March 07, 2012, 12:24:06 PM »
ikalle nhi c
par ikalle ho gye haan
and umeed hai ki agge v ikalle rhange,,,,,,,,,,,
ji umeed te mainu v ehi e baki chalo dekhde han

373
Shayari / Re: ਬਦਲ ਗਏ ਓਹ
« on: March 07, 2012, 12:23:14 PM »
badal gye ne oh te jandi vari eh keh ke chale gye ki hmesha  iko identity vich nhi rehnda chahida aa bakiyan wang tu v badal ja,,,,,,,,,,
kia bat jatti ji bahut wadia

374
Shayari / ਅਥਰੂ ਵੀ ਜਾਰੀ ਹੋਣਗੇ
« on: March 07, 2012, 12:10:34 PM »

ਅਥਰੂ ਵੀ ਜਾਰੀ ਹੋਣਗੇ ..
ਤੇ ਕਫਨ ਵੀ ਪਹਿਣਾ ਦਿੱਤਾ ਹੋਵੇਗਾ,
 ਇੰਤਜਾਰ ਤਾ ਤੇਰਾ ਹੋਵੇਗਾ,
ਜਨਾਜ਼ਾ ਗੈਰਾ ਨੇ ਉਠਾ ਲਿੱਤਾ ਹੋਵੇਗਾ,
 ਦੇ ਕੇ ਤੋਹਫਾ ਚਿੱਟੀ ਚਾਦਰ ਦਾ,,
ਤੇਰੇ ਸ਼ਹਰ ਚੋ ਕੱਡ ਦਿੱਤਾ ਹੋਵੇਗਾ,
ਪਰ ਜਦ ਖਬਰ ਤੇਨੂੰ ਹੋਵੇਗੀ
ਤਾ ਲੋਕਾ ਨੇ ਮੈਨੂੰ ਨੂੰ ਜਲਾ ਦਿੱਤਾ ਹੋਵੇਗਾ......
 

375
Shayari / ਪਿਆਰ ਸੋਚ ਸਮਝ ਕੇ ਕਰੋ
« on: March 07, 2012, 12:00:19 PM »
ਐਵੇ ਤਾ ਨਹੀ ਲੋਕੀ ਕਹਿਦੇ ਕਿ ਪਿਆਰ ਸੋਚ ਸਮਝ ਕੇ ਕਰੋ,,
 ਅਕਸਰ ਠੋਕਰ ਖਾਹ ਟੁੱਟ ਜਾਣ ਤੋ ਬਾਅਦ,
ਬੰਦਾ ਹਰ ਕਿਸੇ ਨੂ ਸਲਾਹ ਦੇਣ ਲਗ ਜਾਂਦਾ ਏ,,,

376
Shayari / ਇੱਕਲੇ
« on: March 07, 2012, 11:46:44 AM »
ਕੋਈ ਰੁਖਸਤ ਹੋਇਆ ਨਾ ਦੁਨੀਆ ਤੋ__
ਛੱਡ ਯਾਰ ਹੀ ਦੇ ਗਿਆ ਹਾਰਾਂ__
ਪੀੜ ਹਿਜ਼ਰ ਦੀ ਵੱਢ - ਵੱਢ ਖਾਵੇ__
ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ__
ਇਸ ਹੱਸਦੀ ਦੁਨੀਆ ਵਿੱਚ ਐਵੇ__
ਉਪਰੋ ਹੀ ਹੱਸਦੇ ਰਹਿਨੇ ਹਾਂ__
ਕੀ ਪਤਾ ਇਸ ਚੰਦਰੀ ਦੁਨੀਆ ਨੂੰ __
ਇੱਕਲੇ ਬਹਿਨੇ ਹਾਂ ਤੇ ਰੋਦੇਂ ਰਹਿਨੇ ਹਾਂ_

377
Shayari / ਬਦਲ ਗਏ ਓਹ
« on: March 07, 2012, 11:45:15 AM »
ਬਦਲ ਗਏ ਓਹ ਰਾਹ ਆਪਣਾ
ਪਰ ਅਸੀਂ ਕੱਲੇ ਖੋਏ ਨਹੀਂ
ਦਰਦ ਬਹੁਤ ਸੀ ਦਿਲ ਵਿੱਚ ਮੇਰੇ
ਪਰ ਅਸੀਂ ਕਦੇ ਰੋਏ ਨਹੀਂ
ਕੋਈ ਨਹੀਂ ਸੀ ਸਾਡਾ ਜੋ ਪੁੱਛਦਾ
ਕੀ ਕਿਉਂ ਅਸੀਂ ਇੰਨੀਆਂ ਰਾਤਾਂ ਸੋਏ ਨਹੀਂ
ਫੇਰ ਕੀ ਹੋਇਆ ਜੇ ਓਹ ਨਵੀਆਂ ਸੂਰਤਾਂ ਤੇ ਡੁੱਲ ਗਏ
ਪਰ ਅਸੀਂ ਉਹਦੇ ਤੋਂ ਬਿਨਾ ਹੋਰ ਕਿਸੇ ਦੇ ਹੋਏ ਨਹੀਂ......

378
Shayari / mushkil na ho
« on: March 06, 2012, 11:40:12 AM »
main chahta hun is umar ke anjam par,
ek esi zindgai,
jo is tarah mushkil na ho,

379
Shayari / Munir Niazi - Ghazal
« on: March 06, 2012, 11:03:14 AM »

380
Shayari / Re: Jab Bhi Mujhe
« on: March 06, 2012, 11:02:27 AM »
tnx frnd'ss

Pages: 1 ... 14 15 16 17 18 [19] 20 21 22 23 24 ... 48