341
ਕਦੇ ਦਿਲ ਡਰਦਾ ਰਹਿੰਦਾ ਸੀ ਕਿਤੇ ਓਹਨੂੰ ਖੋ ਹੀ ਨਾ ਦੀਏ __
ਪਰ ਹੁਣ ਖੌਫ਼ ਰਹਿੰਦਾ ਓਹਦੇ ਨਾਲ ਕਦੇ ਸਾਹਮਣਾ ਨਾ ਹੋ ਜਾਵੇ __
ਪਰ ਹੁਣ ਖੌਫ਼ ਰਹਿੰਦਾ ਓਹਦੇ ਨਾਲ ਕਦੇ ਸਾਹਮਣਾ ਨਾ ਹੋ ਜਾਵੇ __
This section allows you to view all posts made by this member. Note that you can only see posts made in areas you currently have access to. 342
Shayari / ਤਕਦੀਰ ਬਦਲ ਜਾਦੀ ਏ« on: March 16, 2012, 01:12:07 PM »
ਤਕਦੀਰ ਬਦਲ ਜਾਦੀ ਏ ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ__
ਨਹੀ ਉੱਮਰ ਤਾਂ ਲੰਗ ਹੀ ਜਾਦੀ ਏ ,ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ__ 343
Shayari / ਆਖਰੀ ਸੀ ਅੱਲਵਿਦਾ« on: March 16, 2012, 01:09:24 PM »
ਆਖਰੀ ਸੀ ਅੱਲਵਿਦਾ,
ਇੱਕ ਸਲਾਮ ਆਖਰੀ ਸੀ. ਮੇਰੇ ਬੁੱਲਾਂ ਤੇ ਉਹਨਾ ਲਈ ਪੈਗਾਮ ਆਖਰੀ ਸੀ, ਨਾ ਮੈਂ ਪੁੱਛਿਆ ਨਾ ਉਹਨੇ ਦੱਸਿਆ ਬਸ ਚੁਪ ਵੱਟ ਕੇ ਰਹਿ ਗਏ, ਪਰ ਉਸਦੇ ਦਿਲ ਵਿਚ ਲਈ ਇਲਜਾਮ ਆਖਰੀ ਸੀ, ਆਖਰੀ ਸੀ ਮੁਲਾਕਾਤ ਮੇਰੇ ਸੱਜਣਾ ਨਾਲ ਮੇਰੀ, ਉਹਨਾ ਲਈ ਸੀ ਸਵੇਰਾ ਪਰ ਮੇਰੀ ਉਹ ਸ਼ਾਮ ਆਖਰੀ ਸੀ... 346
Shayari / ਮਸ਼ਹੂਰੀ ਬਣ ਗਈ.« on: March 16, 2012, 12:54:07 PM »
ਜਿੰਨਾ ਚਿਰ ਰਹੀ ਅੱਖਾਂ ਸਾਹਵੇਂ ਬੜੀ ਚੰਗੀ ਲੱਗਦੀ ਸੀ ....
ਹੱਦੋਂ ਵੱਧ ਮਾੜੀ ਲੱਗੀ ਜਦੋਂ ਮਜਬੂਰੀ ਬਣ ਗਈ .... ਕਦੇ ਇੱਕ ਪਲ ਸਾਹਾਂ ਦੀ ਨਾ ਸਾਂਝ ਵੱਖ ਸੀ ਜੋ ਹੋਈ.... ਖੌਰੇ ਕਿਹੜੀ ਗੱਲੋਂ ਦਿਲਾ ਏਨੀ ਦੂਰੀ ਬਣ ਗਈ.... ਓਹਦੇ ਇਸ਼ਕੇ ਚੋਂ ਮਿਲੇ ਜਿਹੜੇ ਰੋਣ ਦੇ ਇਨਾਮ.... ਬੱਸ ਇਹੀਓ ਸਿਰ ਮਸ਼ਹੂਰੀ ਬਣ ਗਈ.. 347
Shayari / ਦਿੱਲ ਦਿ ਤਨਹਾਈ« on: March 12, 2012, 01:24:43 PM »
ਦਿੱਲ ਦਿ ਤਨਹਾਈ ਨੂੰ ਦਿੱਲ ਦੇ ਖੂਆਬ ਬੱਣਾ ਬੈਠੇ ਆ..
ਛੱਡ ਜਾਣ ਵਾਲੀਆ ਨੂੰ ਆਪਣਾ ਬੱਣਾ ਬੈਠੇ ਹਾਂ .. ਐਹ ਤਾਂ ਰੱਬ ਦੀ ਮਰਜੀ ਸੀ , ਨਹੀ ਤਾਂ ਹਰ ਇੱਕ ਨੂੰ ਕਿੱਥੇ ਧੋਖਾ ਨੱਸੀਬ ਹੁਦਾ .,, 349
Shayari / ਨਸੀਬਾ ਵਾਲਿਆ ਦੀਆ« on: March 12, 2012, 01:16:18 PM »
ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ,
ਕਦੇ ਬੁੱਲਾਂ ਤੇ ਖੁਸ਼ੀ ਤੇ ਕਦੇ ਅੱਖਾਂ ਰੋਦੀਆ ਨੇ, ਦੁਆ ਤੇ ਸਾਰੇ ਮੰਗਦੇ ਨੇ ਹੱਥ ਜੋੜਕੇ, ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ ,,,!!! 351
Shayari / ਤਹਿਜੀਬ ਸਾਂਭੀ ਪਈ ਏ« on: March 11, 2012, 12:56:22 PM »
ਥੋਂ ਲੱਭ ਕੇ ਲਿਆਵਾਂ ਓਹਨਾ ਬਚਪਨ ਦੇ ਪਿਆਰੇ-ਪਿਆਰੇ ਦਿਨਾ ਨੂੰ,
ਜਿਹਨਾ ਵਿੱਚ ਜਿੰਦਗੀ ਦੀ ਸਭ ਤੋਂ ਸੋਹਣੀ ਚੀਜ ਸਾਂਭੀ ਪਈ ਏ, ... ਛੋਟੀਆਂ-ਛੋਟੀਆਂ ਗੱਲਾਂ ਚੋਂ ਖੁਸ਼ੀ ਲੱਭਦੇ ਰਹਿਣਾ, ਹੁਣ ਵੀ ਬਚਪਨ ਦੀ ਹਰ ਛੋਟੀ ਵੱਡੀ ਰੀਝ ਸਾਂਭੀ ਪਈ ਏ, ਮਾਂ ਨੇ ਰੋਂਦੇ ਨੂੰ ਧੱਕੇ ਨਾਲ ਫੜ ਕੇ ਦਹੀਂ ਨਾਲ ਨਹਾਓਣਾ, ਹੁਣ ਵੀ ਓਹ ਛੋਟਾ ਜਿਹਾ ਪਟਕਾ ਤੇ ਕਮੀਜ ਸਾਂਭੀ ਪਈ ਏ, ਦਾਦੀ ਮਾਂ, ਬਾਪੂ ਜੀ ਤੇ ਨਾਨੀ ਦੇ ਪੈਰੀਂ ਹੱਥ ਲਾ ਕੇ ਅਸੀਸਾਂ ਲੈਣੀਆਂ, ਹੁਣ ਵੀ ਦਿਲ ਚ ਓਹ ਤਹਿਜੀਬ ਸਾਂਭੀ ਪਈ ਏ....................... 355
Shayari / ਪਹਿਲੀਆਂ ਸੱਟਾਂ« on: March 10, 2012, 11:53:57 AM »
ਪੱਥਰ ਹਮੇਸ਼ਾ ਅਖੀਰ ਵਾਲੀ ਸੱਟ ਨਾਲ ਹੀ ਟੁਟਦਾ ਹੈ.
But ਪਹਿਲੀਆਂ ਸੱਟਾਂ ਵੀ ਬੇਕਾਰ ਨਹੀ ਜਾਂਦੀਆਂ. 356
Shayari / ਇੱਕ ਸ਼ਮਸ਼ਾਨ ਘਾਟ ਤੇ ਲਿਖਆ ਸੀ...« on: March 10, 2012, 11:22:25 AM »
ਇੱਕ ਸ਼ਮਸ਼ਾਨ ਘਾਟ ਤੇ ਲਿਖਆ ਸੀ.......
ਮੰਜਿਲ ਤਾਂ ਤੇਰੀ ਇਹੀ ਸੀ , ਬੁਹਤ ਦੇਰ ਕਰ ਦਿੱਤੀ ਤੂੰ ਆਉਂਦੇ ਆਉਂਦੇ...... ਕੀ ਮਿਲਿਆ ਤੈਨੂੰ ਇਸ ਦੁਨੀਆ ਤੋ.... ਇਥੇ ਤਾਂ ਤੇਰੇ ਆਪਣੇ ਵੀ ਤੈਨੂੰ ਜਲਾ ਗਏ ਜਾਂਦੇ ਜਾਂਦੇ.. 357
Shayari / ਹਰ ਸ਼ਾਮ ਨੂੰ« on: March 09, 2012, 01:31:24 PM »
ਹਰ ਸ਼ਾਮ ਨੂੰ ਇਸ ਤਰਾਂ ਹੀ ਅੰਜਾਮ ਦੇ ਦਿੰਦਾ ਹਾਂ,
ਤਰਸਦੇ ਹੋਂਠਾਂ ਨੂੰ ਮੈਂ ਇਕ ਜਾਮ ਦੇ ਦਿੰਦਾ ਹਾਂ, ਰਟ ਪੀਣੇ ਦੀ ਨਹੀਂ ਦਿਲ ਦੇ ਜਖ਼ਮ ਭਰਨੇ ਦੀ, ਤੜਫਦੇ ਜਿਗਰ ਨੂੰ ਕੁੱਝ ਅਰਾਮ ਦੇ ਦਿੰਦਾ ਹਾਂ, ਜਾਨ ਤੇਰੀ ਹੈ ਤੇ ਇਹ ਜ਼ਿੰਦਗੀ ਵੀ ਤੇਰੀ, ਜਾ ਮੈਂ ਤੈਨੂੰ ਦਿਲ ਤੋੜੇ ਦਾ ਇਨਾਮ ਦੇ ਦਿੰਦਾ ਹਾਂ, ਰੂਹ ਪਿਆਸੀ ਹੈ ਤੇਰੇ ਪਿਆਰ ਬਿਨਾਂ, ਇਸ ਲਈ ਜ਼ਾਮ ਵੀ ਤਮਾਮ ਦੇ ਦਿੰਦਾ ਹਾਂ, ਜਿੰਨੀ ਤੇਰੇ ਤੋਂ ਨਿਭੀ ਨਿਭਾਈ ਤੂੰ ਵੀ, ਜਿੰਨੀ ਮੇਰੇ ਤੋਂ ਨਿਭੇ ਤੇਰੇ ਨਾਮ ਦੇ ਦਿੰਦਾ ਹਾਂ, 359
Shayari / ਪੱਤੇ ਪੱਤੇ ਨੂੰ« on: March 09, 2012, 01:28:36 PM »
ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ ਹੈ
ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ ਹੈ ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ 360
Funny Videos / Re: Watch this Marriage :p« on: March 08, 2012, 02:47:10 PM »
aye haye oye munde nal dhaka :wait: :wait: :104:
|