November 23, 2024, 06:04:15 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 12 13 14 15 16 [17] 18 19 20 21 22 ... 48
321
Shayari / Re: ਮਾ ਵਰਗਾ ਕੋਈ
« on: March 19, 2012, 01:25:43 PM »
tnx frnd's

...
mom warga koi hitler v nahi hunda  :p)
grewal ji tuhadi gal v sach hai duniya te edan v ho janda e,,,kai var edan diya gala akhbar ch padhan nu v mil jandiya ne,,,par ma warga pyar sachi nahi hai duniya vich koi,

322
Shayari / Re: ਖਾਸ ਬਣ ਜਾਵਾਂ.
« on: March 19, 2012, 01:21:59 PM »
tnx frnd's

323
ਇਕ ਮੰਨ ਲੀ ਤੂੰ ਸਾਡੀ ਵੀ __ ਅਸੀਂ ਸੌ ਮੰਨੀਆਂ ਚੁੱਪ ਕਰਕੇ __
ਸਾਡੀ ਮੌਤ ਲਈ ਕਰੀਂ ਦੁਆ __ ਕੀ ਜੀਣਾ ਪਲ - ਪਲ ਮਰਕੇ __
ਜਦ ਤੱਕ ਹੋ ਸਕਿਆ ਸਾਹਾਂ ਦੀ __ ਅਸੀਂ ਹਾਮੀ ਭਰ ਕੇ ਵੇਖਾਂਗੇ __
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ __ ਚਲ ਕੋਸ਼ਿਸ ਕਰ ਕੇ ਵੇਖਾਂਗੇ __

324
Shayari / ਲੜਕੀ ਦੀ ਇਜ਼ਤ
« on: March 19, 2012, 01:11:55 PM »
ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰਾ ਹੈ, ਇਸ ਦਾ ਟੁਟਣ ਦਾ ਕੀ.......
ਇਸ ਤੇ ਝਰੀਟ ਆਹ ਜਾਣ ਤੇ ਵੀ ਸਮਾਜ ਪਸੰਦ ਨੀ ਕਰਦਾ....

325
Shayari / ਦਿਲ ਆਪਣੇ ਨੂੰ
« on: March 19, 2012, 01:09:19 PM »
ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__
ਛੱਡ ਕੇ ਤੁਰ ਜਾਏ ਯਾਰ , ਮਗਰ ਨੀ ਜਾਈਦਾ__

326
Shayari / ਕਿਤਾਬ ਦੇ ਪੰਨੇ ਵੀ
« on: March 19, 2012, 01:06:43 PM »
ਏਨੀ ਕੁ ਮਜਬੂਰ ਹੋ ਜਾਂਦੀ ਏ ਜਿੰਗਦੀ ਕਦੇ ਕਦੇ ...
..ਕੀ ਇਕ ਕਿਤਾਬ ਦੇ ਪੰਨੇ ਵੀ ਮਿਲਣ ਤੋਂ ਤਰਸ ਜਾਂਦੇ ਨੇ.

327
Shayari / ਮਾ ਵਰਗਾ ਕੋਈ
« on: March 18, 2012, 01:36:21 PM »
ਪੈਸੇ ਵਰਗ਼ਾ ਪੀਰ ਨਾ ਕੋਈ ,ਪੂਜੇ ਦੁਨੀਆ ਸਾਰੀ........
ਨਸ਼ਾ ਜ਼ਵਾਨੀ ਵਰਗ਼ਾ ਹੈਨੀ, ਇਸਕ ਜਿਹੀ ਬਿਮਾਰੀ.....
ਪੇਟ ਜਿਹਾ ਕੋਈ ਪਾਪੀ ਹੈਨੀ,ਦਿਲ ਵਰਗਾ ਦਿਲਦਾਰ ਨਹੀ............
ਪਿਓ ਵਰਗ਼ਾ ਹਮਦਰਦ ਕੋਈ ਨੀ,ਮਾ ਵਰਗਾ ਕੋਈ ਪਿਆਰ ਨਹੀ...

328
Shayari / ਖਾਸ ਬਣ ਜਾਵਾਂ.
« on: March 18, 2012, 01:34:12 PM »

ਕੋਈ ਕਰੇ ਏਨਾ ਪਿਆਰ ਕੇ ਮੈ ਖਾਸ ਬਣ ਜਾਵਾਂ,,
 ਜੋ ਕਦੇ ਵੀ ਨਾ ਮਿਟੇ ਉਹ ਪਿਆਸ ਬਣ ਜਾਵਾਂ,,
ਜੇ ਉੱਹ ਹੱਸੇ ਤਾਂ ਹਾਸੇ ਦਾ ਅਹਿਸਾਸ ਬਣ ਜਾਵਾਂ,,
ਜੇ ਉਹ ਬੋਲੇ ਤਾਂ ਮੈ ਉਸਦੀ ਅਵਾਜ ਬਣ ਜਾਵਾਂ,,
ਜੇ ਉਹ ਸੋਵੇਂ ਤਾਂ ਮੈਂ ਅੱਖੀਆਂ ਚ ਖਾਬ ਬਣ ਜਾਵਾਂ,,
ਕਾਸ਼ ਕੋਈ ਕਰੇ ਏਨਾ ਪਿਆਰ ਕੇ ਖਾਸ ਬਣ ਜਾਵਾਂ.!!

329
Shayari / ਦੁਆ ਮੰਗਨੀ
« on: March 18, 2012, 01:24:47 PM »
ਜੇ ਕਿਸਮਤ ਚ ਹੀ ਸਬ ਲਿਖੇਯਾ ਹੁੰਦਾ
 ਤਾਂ_
 ਰੱਬ ਬੰਦੇ ਨੂ ਦੁਆ ਮੰਗਨੀ ਨਾ ਸਿਖਾਂਦਾ__•
 

330
Shayari / ਜੜਾਂ ਤਾਂ ਤੇਰੀਆ ਵੀ
« on: March 17, 2012, 01:45:31 PM »
____ਮੰਨਿਆ ਕਿ ਅਸੀ ਤੇਰੇ ਜਿੰਨੇ ਊਚੇ ਨਹੀ,__
__ਪਰ ਜੜਾਂ ਤਾਂ ਤੇਰੀਆ ਵੀ ਧਰਤੀ ਤੋਂ ਹੀ ਸੂਰੂ ਹੁੰਦੀਆ ਨੇ,__

331
Shayari / Re: ਮੇਰਾ ਪਿੰਡ
« on: March 17, 2012, 01:44:26 PM »
tnx frnd'ss

332
Shayari / Re: ਸਭ ਤੋਂ ਵੱਡਾ ਕਸੂਰ
« on: March 17, 2012, 01:43:28 PM »
tnx frnd'ss

333
Shayari / ਕਾਸ਼ ਕਿ
« on: March 17, 2012, 01:39:20 PM »
ਕਾਸ਼ ਕਿ ਮਿਲ ਜਾਵੇ ਮੈਨੂੰ ਮੁਕੱਦਰ ਦੇ ਉਹ ਸ਼ਾਹੀ ਤੇ ਕਲਮ,
ਪੱਲ -ਪੱਲ ਦੀ ਖੁਸ਼ੀ ਲਿੱਖ ਦੇਵਾ ਸੱਜਨਾ ਤੇਰੀ ਜ਼ਿੰਦਗੀ ਦੇ ਲਈ...

334
Shayari / ਮੇਰਾ ਪਿੰਡ
« on: March 16, 2012, 03:00:16 PM »

ਸੁਰਗਾਂ ਤੋਂ ਸੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਬੜੀ ਮਨਮੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਜਦੋਂ ਕੋਈ ਪਿੰਡ ਤੱਕ ਫਾਸਲਾ ਗਿਣਾਉਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ,
ਪਿੰਡ ਵਾਲੇ ਖੂਹ ਉੱਤੇ ਪਾਣੀ ਵਾਲੀ ਆੜ ਸੀ,
ਖੇਤਾਂ ਦੇ ਦੁਆਲੇ ਕੀਤੀ ਕੰਡਿਆਂ ਦੀ ਵਾੜ ਸੀ,
ਹੁਣ ਖੇਤਾਂ ਵਿੱਚੋਂ ਗਾਵਾਂ ਕੌਣ ਭਜਾਉਦਾਂ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ,
ਮਾਘੀ ਤਾਇਆ ਕੱਢ ਦਾ ਸੀ ਗਾਲ ਬੜੇ ਪਿਆਰ ਦੀ,
ਚੀਜੀ ਖਾਣ ਜਾਣਾ ਰੋਜ਼ ਹੱਟੀ ਕਰਤਾਰ ਦੀ,
ਤਾਸ਼ ਵਾਲੀ ਬਾਜ਼ੀ ਹੁਣ ਕੌਣ-ਕੌਣ ਲਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ,
ਪੈਂਦਾ ਘੜਮਸ ਰੋਜ਼ ਵਿੱਚ ਤਾਂ ਗਰਾਊਂਡਾਂ ਦੇ,
ਕੌਣ ਗੋਲ ਕਰਦਾ ਤੇ ਕੌਣ ਕਰਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ,
ਪਿੰਡ ਵਿੱਚ ਮਾਂ ਏਂ ਤੇ ਮਾਂ ਜਿਹੀ ਜ਼ਮੀਨ ਏਂ,
ਭੈਣ ਬੜੀ ਸਾਦੀ ਭਾਈ ਪੁਜਕੇ ਸੌਂਕੀਨ ਏਂ,
ਮੇਰੇ ਬਾਰੇ ਬਾਤਾਂ ਹੁਣ ਕੌਣ-ਕੌਣ ਪਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ.......

335
Shayari / Re: Mere paas
« on: March 16, 2012, 02:58:43 PM »

336
Shayari / ਕੱਲੇ ਬੈਠੇ
« on: March 16, 2012, 02:54:38 PM »
ਕੀ ਪੁਛਦੇ ਓ ਕਾਰਣ ਅਖਿਓਂ ਵਗਦੇ ਪਾਣੀ ਦਾ ,,ਮੈਂ ਵੀ ਹਾਂ ਇੱਕ ਪਾਤਰ ਯਾਰੋ ਪ੍ਰੇਮ ਕਹਾਣੀ ਦਾ ,,
 ਟਾਹਨਿਓਂ ਟੁੱਟੇ ਫੁੱਲ ਅਖੀਰ ਮੁਰਝਾ ਹੀ ਜਾਂਦੇ ਨੇ ,,... ਕੱਲੇ ਬੈਠੇ ਸਜਣ ਚੇਤੇ ਆ ਹੀ ਜਾਂਦੇ ਨੇ.....!!

337
Shayari / ਸਭ ਤੋਂ ਵੱਡਾ ਕਸੂਰ
« on: March 16, 2012, 02:45:06 PM »
ਮਿਲ ਕੇ ਵਿਛੜਨਾ ਦਸ੍ਤੂਰ ਹੈ ਜ਼ਿੰਦਗੀ ਦਾ,,
ਇਹੀ ਕਿੱਸਾ ਤਾਂ ਮਸ਼ਹੂਰ ਹੈ ਜ਼ਿੰਦਗੀ ਦਾ,,
ਬੀਤੇ ਹੋਏ ਪਲ ਕਦੀ ਵਾਪਿਸ ਨੀ ਅਉਂਦੇ,,
ਇਹੀ ਤਾਂ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ,,

338
Shayari / Mere paas
« on: March 16, 2012, 02:41:18 PM »
Agar kisi ke paas sub kush ho to duniya jalti hai,
 Ager kush na ho to duniya hansti hai,
 Mere paas app ke liye sirf duA hai,
 Jish ke liye sari duniya tarasti hai......

339
Shayari / Re: ਦਿਲ ਡਰਦਾ
« on: March 16, 2012, 02:39:30 PM »

340
Shayari / ਦੇਖਦੇ ਦੇਖਦੇ
« on: March 16, 2012, 02:38:55 PM »

ਹੁਣ ਜਵਾਨੀ ਗਈ ਦੇਖਦੇ ਦੇਖਦੇ,
 ਪਹਿਲਾਂ ਬਚਪਨ ਗਿਆ ਦੇਖਦੇ ਦੇਖਦੇ ।
 
ਜੋ ਸੀ ਕੁਝ ਨਾ ਰਿਹਾ ਜੋ ਹੈ ਰਹਿਣਾ ਨਹੀਂ,
 ਕੀ ਦਾ ਕੀ ਹੋ ਗਿਆ ਦੇਖਦੇ ਦੇਖਦੇ ।
 
ਦੇਖਕੇ ਓੁਸ ਨੂੰ ਦਿਲ ਮੇਰਾ ਵੇਂਹਿੰਦਾ ਰਿਹਾ,
 ਫਿਰ ਮੇਰਾ ਦਿਲ ਗਿਆ ਦੇਖਦੇ ਦੇਖਦੇ ।
 
ਇਹ ਤਾਂ ਸੱਚ ਹੈ ਮਨੁੱਖ ਬਣ ਨਾ ਸਕਿਆ ਮਨੁੱਖ,
 ਉਂਝ ਖੁਦਾ ਹੋ ਗਿਆ ਦੇਖਦੇ ਦੇਖਦੇ ।
 
ਜ਼ਿੰਦਗੀ ਕੀ ਹੈ ਬੱਸ ਮੁੱਠ ਹੈ ਇੱਕ ਰੇਤ ਦੀ,
 ਸਾਰੇ ਕਿਰ ਜਾਣੇ ਸਾਹ ਦੇਖਦੇ ਦੇਖਦੇ ।

Pages: 1 ... 12 13 14 15 16 [17] 18 19 20 21 22 ... 48