November 23, 2024, 04:08:18 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 11 12 13 14 15 [16] 17 18 19 20 21 ... 48
301
Shayari / ਪੁਰਾਣੇ ਸਮੇ ਦੀ ਗੱਲ ਹੈ ....
« on: March 22, 2012, 01:46:33 PM »

ਪੁਰਾਣੇ ਸਮੇ ਦੀ ਗੱਲ ਹੈ ....
 
ਜਦ ਚੁੰਨੀ ਅੱਖਾ ਮੋਹਰੇ ਹੁੰਦੀ ਸੀ .....!!
 
ਇਕ ਵਾਰ ਅੱਖ ਨੇ ਚੁੰਨੀ ਨੂੰ ਕਿਹਾ
 ...
ਤੇਰੇ ਅੱਗੇ ਹੋਣ ਕਰਕੇ ਮੈਨੂੰ ਕੁਝ ਸਾਫ਼ ਨਹੀ ਦਿੱਸਦਾ ਤੂ ਸਿਰ ਤੇ ਚਲੀ ਜਾ ...
 
ਚੁੰਨੀ ਥੋੜੀ ਹੂਲ ਹੂਜਤ ਤੋ ਬਾਅਦ ਸਿਰ ਤੇ ਚਲੀ ਗਈ
 ਫੇਰ ਕੁਝ ਚਿਰ ਮਗਰੋ ਸਿਰ ਨੂੰ ਵੀ ਚੁੰਨੀ ਤੋ ਤਕਲੀਫ਼ ਮੇਹਸੂਸ ਹੋਣ ਲੱਗ ਪਈ...ਕਹਿੰਦਾ ਤੂੰ ਮੇਰੇ ਤੇ ਕਿੰਨੇ ਸਾਲਾ ਤੋ ਭਾਰ ਬਣੀ ਬੈਠੀ ਆ ਮੋਡੇ ਤੇ ਚਲੀ ਜਾ .
 
ਚੁੰਨੀ ਨੇ ਕਿਹਾ ਸਿਰ ਕਮਲਿਆ ਮੇਰੇ ਨਾਲ ਤੇਰੀ ਸ਼ਾਨ ਆ ਮੈ ਨਾ ਰਹੀ ਤੇਰੀ ਇੱਜਤ ਕੋਣ ਕਰੂੰਗਾ
 
ਪਰ !!!!!
 
ਓ ਨਾ ਮੰਨਿਆ
 ਤੇ
 ਚੁੰਨੀ ਮੋਡੇ ਤੇ ਚਲੀ ਗਈ
 ਮੋਡੇ ਤੇ ਰਹਿਦੇ ਰਹਿਦੇ ਚੁੰਨੀ ਨੇ ਸੋਚਿਆ ਕੀ ਜੇ ਮੋਡੇ ਨੇ ਵੀ ਮੈਨੂ ਰੱਖਣ ਤੋ ਨਾਂਹ ਕਰਤੀ ਮੈ ਕਿਥੇ ਜਾਵਾਗੀਂ ?

302
Shayari / ਸਾਰੀਆਂ ਹੱਦਾਂ ਟੱਪ ਕੇ
« on: March 22, 2012, 01:44:19 PM »
ਮੈਂ ਸਾਰੀਆਂ ਹੱਦਾਂ ਟੱਪ ਕੇ ਵੇਖ ਲਈਆਂ ਤੇਰੇ ਲਈ___
ਤੇਰਾ ਪਿਆਰ ਤਾਂ ਫਿਰ ਵੀ ਮੈਨੂੰ ਨਸੀਬ ਨਹੀਂ ਹੋਇਆ___

303
Shayari / ਰੋਣ ਨੁ ਅਸੀ ਬਥੇਰੇ
« on: March 21, 2012, 02:03:28 PM »
ਜੀਣ ਜੋਗੀਏ ਹਸਿਆ ਕਰ, ਰੋਣ ਨੁ ਅਸੀ ਬਥੇਰੇ -
ਤੂ ਨਵੇ ਸਜਣ ਬਨਾਈ ਜਾ, ਖੋਣ ਨੁ ਅਸੀ ਬਥੇਰੇ..

304
Shayari / ਸਾਨੂੰ ਵੀ ਹੈ ਮਾਨ
« on: March 21, 2012, 01:59:02 PM »
ਇਹ ਕਿੰਨੂੰ ਪਤਾ ਕਿ ਕਿਸਦਾ ਕਸੂਰ ਸੀ,
 ਟੁੱਟਿਆ ਉਹੀ ਸਹਾਰਾ ਜਿਸ ਤੇ ਗਰੂਰ ਸੀ,
 ਉਹਨੂੰ ਇਹ ਹੈ ਗਰੂਰ ਕਿ ਉਹ ਕਿਸੇ ਹੋਰ ਦੀ ਹੈ,
 ਸਾਨੂੰ ਵੀ ਹੈ ਮਾਨ ਕਿ ਕਦੇ ਉਹ ਸਾਡੀ ਤਾ ਜ਼ਰੂਰ,,

305
Shayari / ਮਸ਼ਹੂਰ ਕੀਤਾ
« on: March 21, 2012, 01:33:17 PM »
ੳ ਦਿੱਲਾ ਦੱਸ ਕਿੳ ਤੁੰ ਇਹ ਕਸੂਰ ਕੀਤਾ,_
 ਆਪ ਤੇ ਤੂੰ ਹੋਣਾ ਹੀ ਸੀ ਨਾਲ ਮੇਨੂੰ ਵੀ ਚੱਕਣਾ ਚੂਰ ਕੀਤਾ,_
 ਕਦਰ ਜਿੰਨਾ ਤੇਰੀ ਪਾਈ ਨਹੀ ਮੇਨੂੰ ਉਹਨਾ ਲਈ ਮਸ਼ਹੂਰ ਕੀਤਾ,_,

306
Shayari / ਕਿਉਂ ਚੁੱਪ ਕਰਕੇ
« on: March 21, 2012, 01:18:09 PM »
ਕਿਉਂ ਚੁੱਪ ਕਰਕੇ ਉਤਰ ਜਾਂਦੇ ਹਨ ਉਹ ਲੋਕ ਦਿਲ ਵਿੱਚ,
ਜਿੰਨਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲਦੇ..???,,

307
Shayari / ਮੈਂ ਤੇਰੇ ਦਰਦ ਨੂ
« on: March 21, 2012, 01:16:44 PM »
ਮੈਂ ਤੇਰੇ ਦਰਦ ਨੂ ਤੇਰੀ ਕਿਤਾਬ ਤੱਕ ਦੇਖਾਂ
ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ..

ਤੂੰ ਮੈਨੂੰ ਮਿੱਟੀ ਬਨਾਯਾ ਤਾਂ ਇਹ ਅਸੀਸ ਵੀ ਦੇ
ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ..

ਤੂੰ ਕਾਲੇ ਚਸ਼੍ਮੇ ਨਾ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਨ ਤਾਂ ਕੀ ਤੇਰੇ ਖੁਆਬ ਤੱਕ ਦੇਖਣ..

ਮੈਂ ਪਾਏ ਪੂਰਨੇ ਤੇਰੇ ਲਈ ਤੇ ਦਿਲ ਚ ਕੇਹਾ
ਮੈਂ ਤੇਰੇ ਤੋਤਲੇ ਆਖਰ ਕਿਤਾਬ ਤੱਕ ਦੇਖਾਂ...

308
Shayari / Re: ਸੁਪਨੇ ਟੁੱਟ ਜਾਂਦੇ ਨੇ
« on: March 21, 2012, 01:07:07 PM »

309
Shayari / ਅਪਨੀ ਮਿੱਟੀ
« on: March 21, 2012, 01:05:39 PM »
ਅਪਨੀ ਮਿੱਟੀ ਪੇ ਚਲਨੇ ਕਾ ਸਲੀਕਾ ਸੀਖੋ,
ਸੰਗਮਰਮਰ ਪੇ ਚਲੋਗੇ ਤੋ ਫਿਸਲ ਜਾਓਗੇ....

310
Shayari / ਸੁਪਨੇ ਟੁੱਟ ਜਾਂਦੇ ਨੇ
« on: March 20, 2012, 01:09:37 PM »
ਜਿੰਨਾ ਨੂੰ ਦਿਲ ਤੇ ਲੱਗਦੀ ਹੈ ,
 ਓਹ ਅੱਖਾਂ ਤੋਂ ਨਹੀਂ ਰੋਂਦੇ ,
 ਜੋ ਆਪਣਿਆਂ ਦੇ ਨਹੀਂ ਹੋਏ ,
 ਓਹ ਕਿਸੇ ਦੇ ਵੀ ਨਹੀਂ ਹੁੰਦੇ ,
.. ... ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ,
 ਸੁਪਨੇ ਟੁੱਟ ਜਾਂਦੇ ਨੇ...ਪਰ ਪੂਰੇ ਨਹੀਂ ਹੁੰਦੇ |

311
Shayari / Re: ਮਾਣ ਵਾਲੀ ਗੱਲ
« on: March 20, 2012, 01:08:32 PM »

312
Shayari / ਪਿਆਰ ਦੀਆ ਤੰਦਾਂ
« on: March 20, 2012, 01:00:36 PM »
ਪਿਆਰ ਦੀਆ ਤੰਦਾਂ ਸਾਰੇ ਕਹਿੰਦੇ ਟੁੱਟ ਗਈਆ ਨੇ,
ਪਰ ਦਿਲ ਵਾਲੀ ਸਾਂਝ ਸਾਡੀ ਪਹਿਲਾ ਵਾਲੀ ਏ,
 ਉਹ ਭਾਂਵੇ ਮੈਥੋ ਕੋਹਾ ਦੂਰ ਏ, ਪਰ ਅੱਜ ਵੀ ਉਹ
ਮੈਨੂੰ ਜਾਨ ਤੋ ਪਿਆਰੀ ਏ,....

313
Shayari / ਖੁਦਾ ਕੀ ਬੇਖੁਦੀ
« on: March 20, 2012, 12:53:23 PM »
ਖੁਦਾ ਕੀ ਬੇਖੁਦੀ ਕਿ ਤੇਰੇ ਪਾਸ ਬੈਠ ਕਰ
ਤੇਰਾ ਹੀ ਇੰਤਜ਼ਾਰ ਕੀਆ ਹੈ ਕਭੀ ਕਭੀ.....

314
Shayari / ਮਾਣ ਵਾਲੀ ਗੱਲ
« on: March 20, 2012, 12:47:32 PM »
ਲੰਮੀ ਉਮਰ ਭੋਗਣਾ ਕੋਈ ਵੱਡੀ ਗੱਲ ਨੀ ,
ਸਫ਼ਲ ਜੀਵਨ ਜਿਓਣਾ ਮਾਣ ਵਾਲੀ ਗੱਲ ਹੁੰਦੀ ਹੈ ..

315
Shayari / ਬੋਲਿਆ ਨਹੀਂ ਓਹ
« on: March 20, 2012, 12:45:13 PM »
ਬੋਲਿਆ ਨਹੀਂ ਓਹ.. ਮਰਜੀ ਓਹਦੀ..
ਪਰ ਸਾਡਾ ਬੁਲਾਉਣਾ ਬਣਦਾ ਸੀ..
ਬੁੱਲਾਂ ਨੂੰ ਸੀ ਹਾਸੇ ਦੇਂਦਾ... ਮਨਪ੍ਰਚਾਵਾ ਕਰਦਾ ਸੀ..
ਲੋਕੀ ਭੁੱਲ ਜਾਂਦੇ ਓਹਨਾਂ ਲਈ...
ਕੌਣ ਖਿਡੋਣਾ ਬਣਦਾ ਸੀ..

316
Shayari / ਅੱਜ ਓਹਦੀ ਯਾਦ
« on: March 20, 2012, 12:38:29 PM »
ਸ਼ਾਯਦ ਫਿਰ ਅਦਾਲਤ ਲੱਗੇਗੀ ਅੱਜ..
..ਓਹ ਮਰੀਆਂ ਰੀਝਾਂ ਦੀ ਗਵਾਹ ਬਣ ਕੇ ਆਈ ਏ...
.. ਹੋ ਸਕਦਾ ਤੇ ਢੋਹ ਲੈ ਬੂਹਾ ਦਿਲ ਵਾਲਾ...
..ਅੱਜ ਓਹਦੀ ਯਾਦ ..ਹਵਾ ਬਣ ਕੇ ਆਈ ਏ..

317
Shayari / ਦਰਗਾਹ ਤੇ ਜਾਕੇ ਕਿਉ
« on: March 19, 2012, 01:40:24 PM »
ਦਰਗਾਹ ਤੇ ਜਾਕੇ ਕਿਉ ਤੂੰ ਨੱਕ ਰਗੜੇ,
ਉਹ ਨਹੀ ਮਿਲਣਾ ਜੋ ਤੇਰੇ ਲੇਖੇ ਨਹੀ,
 ਜਰਾ ਆਪਣੇ ਗੁਨਾਹਾਂ ਵਲ ਵੀ ਨਜਰ ਮਾਰ,
 ਇਹ ਨਾ ਸਮਜ ਖੁਦਾ ਨੇ ਵੇਖੇ ਨਹੀ,,

318
Shayari / ਅਗਰ ਤੇਰੇ ਨਾਲ
« on: March 19, 2012, 01:35:44 PM »

ਅਗਰ ਤੇਰੇ ਨਾਲ ਮੈਂ ਲਾਈ ਨਾਂ ਹੁੰਦੀ,
 ਇਹ ਹਾਲਤ ਮੈਂ ਅਪਣੀ ਬਣਾਈ ਨਾਂ ਹੁੰਦੀ,
 ਮੇਰੀ ਰਾਤ ਪੁੰਨਿਆ ਦੀ ਬਣਦੀ ਨਾਂ ਮੱਸਿਆ,
 ਜੇ ਜ਼ੁਲਫਾਂ ਦੀ ਘਟ ਮੁੱਖ ਤੇ ਛਾਈ ਨਾਂ ਹੁੰਦੀ,
 ਮੇਰੇ ਨਾਲ ਜੇ ਤੂੰ ਰੁੱਸੀ ਨਾਂ ਹੁੰਦੀ,
 ਮੇਰੇ ਨਾਲ ਰੁੱਸੀ ਖੁਦਾਈ ਨਾਂ ਹੁੰਦੀ,
 ਦਿਲਾ ਜ਼ਖਮ ਤੇਰੇ ਵੀ ਭਰ ਜਾਂਦੇ ਸ਼ਾਇਦ,
 ਕਰੀ ਉਸ ਨੇ ਜੇ ਬੇਵਫਾਈ ਨਾਂ ਹੁੰਦੀ,
 ਕਦੀ ਲੁੱਟੀ ਜਾਂਦੀ ਨਾਂ ਖੁਸ਼ੀਆਂ ਦੀ ਦੁਨੀਆਂ,
 ਅਦਾ ਜੇ ਤੇਰੀ ਦਿਲ ਨੂੰ ਭਾਈ ਨਾਂ ਹੁੰਦੀ,
 ਕਦੇ ਭੁੱਜ ਕੇ ਮਰਦੀ ਨਾਂ ਸੱਸੀ ਥਲਾਂ ਵਿੱਚ,
 ਉਹ ਬਿਰਹਾ ਦੀ ਜੇ ਕਰ ਸਤਾਈ ਨਾਂ ਹੁੰਦੀ,
 ਵਫਾ ਪਾਲਦੇ ਜੇ ਮੁਹਬੱਤ ਚ ਲੋਕੀ,
 ਜ਼ਮਾਨੇ ਚ ਕਦੇ ਵੀ ਜੁਦਾਈ ਨਾਂ ਹੁੰਦੀ,
 

319
tnx dilraj ji

320
Shayari / ਅਜੀਬ ਜਿੰਦਗੀ
« on: March 19, 2012, 01:30:31 PM »
ਅਜੀਬ ਜਿੰਦਗੀ ਦਾ ਕਿੱਸਾ
ਖੁਸ਼ੀਆ ਦੀ ਇਛਾ
 ਮੇਰੇ ਦੁਖਾ ਦਾ ਹਿੱਸਾ

Pages: 1 ... 11 12 13 14 15 [16] 17 18 19 20 21 ... 48