261
Shayari / ਆਦਮੀ ਦਾ ਜ਼ਮੀਰ
« on: March 25, 2012, 01:02:36 PM »
ਕੁੱਝ ਸਿੱਕਿਆਂ `ਚੋ ਵਿਕਦਾ ਹੈ ਇੱਥੇ ਆਦਮੀ ਦਾ ਜ਼ਮੀਰ,
ਫਿਰ ਕੌਣ ਕਹਿੰਦਾ ਹੈ...ਕਿ ਮੇਰੇ ਦੇਸ਼ ਵਿੱਚ ਮਹਿੰਗਾਈ ਬਹੁਤ ਹੈ ....?
ਫਿਰ ਕੌਣ ਕਹਿੰਦਾ ਹੈ...ਕਿ ਮੇਰੇ ਦੇਸ਼ ਵਿੱਚ ਮਹਿੰਗਾਈ ਬਹੁਤ ਹੈ ....?
This section allows you to view all posts made by this member. Note that you can only see posts made in areas you currently have access to. 261
Shayari / ਆਦਮੀ ਦਾ ਜ਼ਮੀਰ« on: March 25, 2012, 01:02:36 PM »
ਕੁੱਝ ਸਿੱਕਿਆਂ `ਚੋ ਵਿਕਦਾ ਹੈ ਇੱਥੇ ਆਦਮੀ ਦਾ ਜ਼ਮੀਰ,
ਫਿਰ ਕੌਣ ਕਹਿੰਦਾ ਹੈ...ਕਿ ਮੇਰੇ ਦੇਸ਼ ਵਿੱਚ ਮਹਿੰਗਾਈ ਬਹੁਤ ਹੈ ....? 262
Shayari / ISHQ DE MAREEJA NU« on: March 25, 2012, 12:58:24 PM »
ISHQ DE MAREEJA NU DVA NHI LGDI,,
DUKH LAGG JANDE PAR DUA NHI LGDI,, 263
Shayari / Re: ਦਿਲ ਲੋਚੇ ਤਖ਼ਤ ਹਜ਼ਾਰੇ ਨੂੰ« on: March 25, 2012, 12:57:17 PM »bahut nyc ah :)tnx ji 264
Shayari / ਵਜਹ ਤਾ ਬਹੁਤ ਸੀ« on: March 25, 2012, 12:55:43 PM »
• ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_
• ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_ • ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_ • ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ,_ 265
Shayari / ਟਾਹਣੀਆਂ ਤੇ ਪੱਤਿਆਂ ਦਾ« on: March 25, 2012, 03:30:30 AM »
ਟਾਹਣੀਆਂ ਤੇ ਪੱਤਿਆਂ ਦਾ ਕਿੰਨਾ ਗਹਿਰਾ ਨਾਤਾ ਏ
ਕਿਵੇ ਇਸ਼ਕੇ ’ਚ’ ਬੁਣਿਆਂ ਪਿਆਰ ਨਾਲ ਵਾਆਦਾ ਏ ਲਪੇਟੀ ਪਈ ਏ ਚਾਨਣੀ ਚੰਨ ਦੇ ਦੁਆਲੇ ਨੂੰ ਕਿਵੇਂ ਚਾੜ੍ਹਦਾ ਹੰਨ੍ਹੇਰਾ ਰੰਗ ਚਿੱਟੇ ਉੱਤੇ ਕਾਲੇ ਨੂੰ ਰਿਸ਼ਤਾ ਕਮਾਲ ਏ ਪਤੰਗਾਂ ਅਤੇ ਡੋਰਾਂ ਦਾ ਕਿੰਨ੍ਹਾ ਰੱਖਦਾ ਪਿਆਰ ਰੱਬ ਫੁੱਲਾਂ ਨਾਲ ਭੋਰਾਂ ਦਾ ਰਾਹੀਆਂ ਤੋਂ ਬਿੰਨ੍ਹਾਂ ਨਾਂ ਕੋਈ ਮੁੱਲ ਪੈਂਦਾ ਰਾਹਾਂ ਦਾ ਪਿੰਡੇ ਤੋਂ ਬਗੈਰ ਕੀ ਏ ਕੰਮ ਇੱਥੇ ਸਾਹਾਂ ਦਾ ਧੁੱਪਾਂ ਬਿੰਨ੍ਹਾਂ ਛਾਵਾਂ ਦੀ ਕੀ ਹੋਂਦ ਹੋਵੇਗੀ ਦਿਨ ਬਿੰਨ੍ਹਾਂ ਰਾਤ ਵੀ ਤਾਂ ਕੌਣ ਹੋਵੇਗੀ ਦੋਵਾਂ ਹੱਥਾਂ ਬਿੰਨ੍ਹਾਂ ਨਾਂ ਵੱਜਦੀਆਂ ਤਾੜੀਆਂ ਖੂਨ ਬਿਨਾਂ ਦੱਸ preet ਕਿਵੇ ਨੱਸ ਦੀਆਂ ਨਾੜੀਆਂ 266
Shayari / ਦਿਲ ਲੋਚੇ ਤਖ਼ਤ ਹਜ਼ਾਰੇ ਨੂੰ« on: March 25, 2012, 03:25:31 AM »
ਮੈਂ ਕਿਓਂ ਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖ਼ਤ ਹਜ਼ਾਰੇ ਨੂੰ,
ਲੋਕੀਂ ਸਜਦਾ ਕਾਅਬੇ ਨੂੰ ਕਰਦੇ, ਸਾਡਾ ਸਜਦਾ ਯਾਰ ਪਿਆਰੇ ਨੂੰ । ਅਉਗੁਣ ਵੇਖ ਨਾ ਭੁੱਲ ਮੀਆਂ ਰਾਂਝਾ, ਯਾਦ ਕਰੀਂ ਉਸ ਕਾਰੇ ਨੂੰ, ਮੈਂ ਅਨਤਾਰੂ ਤਰਨ ਨਾ ਜਾਣਾਂ, ਸ਼ਰਮ ਪਈ ਤੁਧ ਤਾਰੇ ਨੂੰ । ਤੇਰਾ ਸਾਨੀ ਕੋਈ ਨਾ ਮਿਲਿਆ, ਢੂੰਡ ਲਿਆ ਜਗ ਸਾਰੇ ਨੂੰ, ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ, ਤਾਰੇ ਅਉਗੁਣਹਾਰੇ ਨੂੰ । 267
Shayari / ਬਹੁਤ ਚਿਰ ਲਗਿਆ« on: March 25, 2012, 03:22:11 AM »
__ਉਸਦੇ ਪੈਰਾਂ ਦੀਆਂ ਤਲੀਆਂ ਬਹੁਤ ਸੋਹਲ ਤੇ ਮੁਲਾਇਮ ਨੇ__
__ਬਹੁਤ ਚਿਰ ਲਗਿਆ ਉਸਨੂੰ ਮੇਰਾ ਦਿਲ ਮਿੱਟੀ ਚ' ਰਲੌਣ ਲਈ__ 268
Shayari / kisi ke pyaar ki« on: March 24, 2012, 02:19:59 PM »
Maat roko iss behte dard ko, saza hai ye kisi ke intzar ki,
keh lo inhe ashk ya diwangi, ye to nishani hai kisi ke pyaar ki, 269
Shayari / E khuda aaj« on: March 24, 2012, 02:16:40 PM »
E khuda aaj ye faisla karde,use mera ya mujhe uska karde
bahut dukh sahe he maine,koi khusi ab toh muqadar karde bahot mushkil lagta hai usse duur rehna,judai ke safar ko kum karde jitna duur chale gaye woh mujhse,use utna kareeb karde nahi likha agar nasib me uska naam,to is zindagi kp khatam karde 270
Shayari / Us nazar ki« on: March 24, 2012, 02:12:46 PM »
Us nazar ki tarf mat dekho jo tumko dekhne se inkaar karti hai,,
duniya ki is mehfil me us nazar ko dekho, jo sirf tumhare muskurane ke intzaar kati hai, 271
Shayari / Re: Apni Zindagi« on: March 24, 2012, 02:09:06 PM »ado raaha utte challe ge mera naal chalu parshawan ninice jugni ji je eh gal hai,fer te asi be fikar hi ho jaiye 272
Shayari / Re: Use kaho ke apne« on: March 24, 2012, 02:06:49 PM »:smile: Ji ap hi kar lain :pagel:bahut khub aur sach bhi 273
Shayari / Re: ਕੀ ਪਤਾ ਕੱਲ« on: March 24, 2012, 01:59:08 PM »Dil da haal sunawa kive?tusi bade dina bad pahunche ho jugni ji Taqdeera sab diya aapo apniya ne, par sadiya naal, koi aajeha khel hoyea, asi ik sike de do pase, na vishadh sake na mel hoyea 274
Shayari / Apni Zindagi« on: March 24, 2012, 01:53:54 PM »
Kya Rakha Hai Apni Zindagi K Is Afsanay Me...
Kuch Guzri Hai Usay Chahne Me, Kuch Guzar Jaye Gi Usay Bhulane Me....! 275
Shayari / Re: Use kaho ke apne« on: March 24, 2012, 01:52:37 PM »Ye bhool hai unki ke agaaz-e-guftugu hum karain ge..wah ji wah kia bat hai,, chol ji hum hi shuruyat kar lete guftugu ki 277
Shayari / ਮੇਨੂੰ ਹੀ ਸਾਰੇ ਕਿਉ« on: March 24, 2012, 01:48:42 PM »
ਮੇਨੂੰ ਹੀ ਸਾਰੇ ਕਿਉ ਕਹਿੰਦੇ ਕਿ ਤੂੰ ੳਹਨੂੰ ਭੁੱਲਜਾ,,,਼
ਕੋਈ ੳਹਨੂੰ ਕਿੳ ਨਹੀ ਜਾ ਕੇ ਕਹਿੰਦਾ ਕ ਮੇਨੁੰ ਯਾਦ ਹੀ ਨਾ ਆਵੇ.. 278
Shayari / Re: ਕੀ ਪਤਾ ਕੱਲ« on: March 24, 2012, 01:44:57 PM »Ap isko translation de sakte ho?kia pta kal band ho jayen meri ankhen,, hum dubara khol na payen,, choo saktey ho to aaj hi choo lo,, shayad tham jayen meri aahen,, 280
Shayari / ਕੀ ਪਤਾ ਕੱਲ« on: March 24, 2012, 01:17:46 PM »
ਕੀ ਪਤਾ ਕੱਲ ਮਿਚ ਜਾਣ ਅੱਖੀਆਂ....
ਤੇ ਮੈਂ ਦੁਬਾਰਾ ਖੋਲ ਨਾ ਪਾਵਾਂ.... ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ.... ਸ਼ਾਇਦ ਥੱਮ ਜਾਣ ਮੇਰੀਆਂ ਆਹਾਂ... |