221
Shayari / Mere Chahre Se
« on: March 29, 2012, 01:38:59 PM »
Mere Chahre Se Mera Dard Na Parh Pao Gy..!!
Meri Addat Hai Har Ek Baat Pe Muskurate Rehna..!!
Meri Addat Hai Har Ek Baat Pe Muskurate Rehna..!!
This section allows you to view all posts made by this member. Note that you can only see posts made in areas you currently have access to. 221
Shayari / Mere Chahre Se« on: March 29, 2012, 01:38:59 PM »
Mere Chahre Se Mera Dard Na Parh Pao Gy..!!
Meri Addat Hai Har Ek Baat Pe Muskurate Rehna..!! 222
Shayari / Re: har saah de nal« on: March 29, 2012, 01:38:01 PM »hmmm bahut ashe ....tnx 22 ji 223
Shayari / ਬਹੁਤ ਮਜਬੂਰ ਹੋ ਕੇ« on: March 29, 2012, 01:36:40 PM »
ਬਹੁਤ ਮਜਬੂਰ ਹੋ ਕੇ ਭੇਤ ਦਿਲ ਦਾ ਖੌਲਣਾ ਪੈਂਦਾ,
ਕਿਸੇ ਹਮਦਰਦ ਅੱਗੇ ਦਰਦ ਦਿਲ ਦਾ ਫੋਲਣਾ ਪੈਂਦਾ, ਿੲਰਾਦਾ ਸੀ ਕਿਸੇ ਨੂੰ ਕੁਝ ਨਾਂ ਅਾਖਾਂ ਚੁਪ ਰਹਾਂ ਬਿਲਕੁਲ, ਮਗਰ ਜਦ ਪਾਣੀ ਸਿਰੋਂ ਲੰਘੇ ਤਾਂ ਅਾਖਿਰ ਬੋਲਣਾ ਪੈਂਦਾ.. 224
Shayari / Dua Karte Hai« on: March 29, 2012, 12:39:41 PM »
Dua Karte Hai Aapko Koi Gum Na Ho,
Aapki Ankhen Kabhi Nam Na Ho, Har Roz Mile Apko ek Naya DOST, Par Kisi me Hamari JAGAH Lene Ka DAM Na Ho. 225
Shayari / Re: har saah de nal« on: March 28, 2012, 02:03:21 PM »bht vadiya likheya veeretnx 22 ji 230
Shayari / Re: har saah de nal« on: March 28, 2012, 01:49:41 PM »tu bahve din ch ik vaari yaad krda hovega parnice jatti ji 231
Shayari / ਜੋ ਵਾਅਦੇ ਕਰਦਾ ਸੀ« on: March 28, 2012, 01:47:01 PM »
ਮੇਰੇ ਹੰਝੂਅਾ ਦੇ ਹੜ ਵਿੱਚ ਵੇਹ ਗਿਅਾ ਅੱਜ
ਕਦੇ ਜੋ ਵਾਅਦੇ ਕਰਦਾ ਸੀ ਮੇਰੇ ਲੲੀ ਦਰਿਅਾ ਪਾਰ ਕਰਨ ਦੇ... 233
Shayari / pyar mat krna« on: March 27, 2012, 02:31:12 PM »
Wo keh gaye mera intezar mat krna,
Me kahu to bhi mera aitabar mat krna, Ye bhi kaha unhe pyar nahi mujhse Aur ye bhi keh gye kisi Aur se pyar mat krna. :sad: 234
Shayari / ਕੋਈ ਨਹੀ ਹੁੰਦਾ« on: March 27, 2012, 02:27:29 PM »
ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ,__
ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ,__ ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ,__ ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ,_ 235
Shayari / Teri Rooh Hove« on: March 27, 2012, 02:22:40 PM »
♥__ Hatth La K Vekhi Meri Dharkan Nu__♥
♥__Mere Sah Vich Tu He Tu Hove__♥ ♥__Manga Agle Janam Vich Tenu He__♥ ♥__Mera Jism Te Teri Rooh Hove...!!!__♥ 237
Shayari / Re: ਪਿਆਰ ਦੇ ਦੁਸ਼ਮਣ« on: March 27, 2012, 01:05:47 PM »pyar de dushman tan aj kal sade apne h ihunde ne tan fir dujyan ton ki expect krnajatti ji bilkul sahi kiha tusi 238
Shayari / ਅਿਹਸਾਸ ਬਦਲ ਜਾਂਦੇ ਨੇ« on: March 27, 2012, 12:59:07 PM »
ਿਸਰਫ ਅਿਹਸਾਸ ਬਦਲ ਜਾਂਦੇ ਨੇ ਹੋਰ ਕੁਝ ਨਹੀਂ , , ,
ਮੁਹੱਬਤ ਤੇ ਨਫਰਤ ਿੲੱਕੋ ਿਦਲ ਨਾਲ ਹੁੰਦੀ ਹੈ ।।।। 239
Shayari / Re: ਪਿਆਰ ਦੇ ਦੁਸ਼ਮਣ« on: March 27, 2012, 12:54:59 AM »=D> =D> nyc wording jitnx 22 ji 240
Shayari / ਮੂੱਦਤਾ ਬਾਅਦ« on: March 27, 2012, 12:54:22 AM »
ਉੱਮਰ ਭਰ ਵਿੱਖਰੀਆ ਰਿਹਾ ਸੁੱਕੇ ਹੋਏ ਪੱਤੇਆ
ਦੀ ਤਰ੍ਰਾ__ ਮੂੱਦਤਾ ਬਾਅਦ ਕਿਸੇ ਨੇ ਇੱਕਠਾ ਵੀ ਕੀਤਾ ਤਾਂ ਜਲਾਉਣ ਦੇ ਲਈ__ |