November 23, 2024, 01:30:07 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 6 7 8 9 10 [11] 12 13 14 15 16 ... 48
201
Shayari / kisi or ko
« on: March 31, 2012, 12:51:54 PM »
Bohat chaha onhe mager bhula na sake,,
 Khayalon mai kisi or ko la na sake,,
 Os ko dekh k ansu tu ponch liye,,
 Mager kisi or ko dekh k muskura nasake,,

202
Shayari / to yad aunga
« on: March 31, 2012, 12:38:03 PM »

Tum meri ankh k tewar na bhula paoge,,
 ankahi bat ko samjhoge to yad aunga,,
 
ham ne khushyon ki tarah dukh bhi ikathe dekhe,,
 safah-e-zist ko paltoge to yad aunga,,
 
isi andaz mein hote the mukhatib mujh se,,
 khat kisi aur ko likhoge to yad aunga,,
 

203
Shayari / ਹੌਸਲਾ
« on: March 30, 2012, 02:17:39 PM »
ਹੌਸਲਾ ਨੀ ਛੱਡਣਾ ਚਾਹੀਦਾ,,,
 ਕਈ ਵਾਰ ਜਿੰਦਰਾ ਗੁੱਛੇ ਦੀ ਆਖਰੀ ਚਾਬੀ ਨਾਲ ਹੀ ਖੁੱਲਦਾ ਹੈ,,

204
Shayari / ਬੇਗਾਨੀ ਰੂਹ
« on: March 30, 2012, 02:10:33 PM »
ਹਵਾ ਵੀ ਕਦੇ ਮੌਤ ਦਾ ਪੇਗਾਮ ਬਣ ਜਾਂਦੀ ਆ ,,
  ਟਾਹਣੀ ਉਤੇ ਬੈਠੇ ਪੰਛੀ ਲਯੀ ਤੁਫਾਨ ਬਣ ਜਾਂਦੀ ਆ ,,
  ਸਾਰਾ ਜਗ ਹੀ ਬੇਗਾਨਾ ਬਣ ਜਾਂਦਾ ਆ ,,
  ਜਦ ਕੋਈ ਬੇਗਾਨੀ ਰੂਹ ਜਾਨ ਬਣ ਜਾਂਦੀ ਆ,,

205
Shayari / ਇਕ ਪੱਲ ਵੀ
« on: March 30, 2012, 02:05:44 PM »
ਇਕ ਪੱਲ ਵੀ ਜੇ ਯਾਦ ਨਾ ਕਰਾ ਤੇਨੂੰ ਤਾ ਉਲਝ
 ਜਾਂਦਾ ਹਾ ਆਪਣਿਆ ਹੀ ਸਾਹਾਂ ਨਾਲ,--•
 •- ਸਮਝ ਵਿੱਚ
 ਨਹੀ ਅੳਦਾ ਕਿ ਜਿੰਦਗੀ ਇਹਨਾ ਸਾਹਾ ਨਾਲ ਹੈ
 ਜਾਂ ਤੇਰੀਆ ਯਾਦਾਂ ਨਾਲ ??_

206
Shayari / Saans tham jati hai
« on: March 30, 2012, 01:59:27 PM »
Saans tham jati hai par jaan nhi jaati
 Dard hota hai par awaz nhi aati
 ajib log hai is zmane me
 koi bhul nhi pata aur kisi ko yaad nhi aati.

207
Shayari / ਮੈਨੁੰ ਸੋਹਣੀ ਲੱਗੀ
« on: March 30, 2012, 01:51:11 PM »
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
 .
 ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ
 .
 ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ...
 ...
 ਉਨੇ ਜੂੱਤੀ ਲਾਹਲੀ,,ਮੈਂ ਮੁੱਕਾ ਧਰਤਾ...
:comeon: :comeon:

208
Shayari / ਮਹਿਫਿਲ ਚ
« on: March 30, 2012, 01:44:49 PM »
ਮੇਰੇ ਦਿਲ ਦਾ ਦਰਦ ਕਿਸਨੇ ਦੇਖਿਆ ਹੈ,
 ਮੈਨੂੰ ਬਸ ਖੁਦਾ ਨੇ ਤੜਪਦੇ ਦੇਖਿਆ ਹੈ,
 
ਅਸੀਂ ਤਨਹਾਈ ਚ ਬੈਠੇ ਰੋਂਦੇ ਹਾਂ,
 ਲੋਕਾਂ ਨੇ ਸਾਨੂੰ ਮਹਿਫਿਲ ਚ ਹੱਸਦੇ ਦੇਖਿਆ ਹੈ.

209
Shayari / ਦਰਦ
« on: March 30, 2012, 01:42:16 PM »
ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ,ਕੋਈ ਰੋ ਕੇ ਸਮਝਾਵੇ ਏ ਜਰੂਰੀ ਤਾਂ ਨਹੀ,
 ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ,ਕੋਈ ਦਿਲ ਚੀਰ ਕੇ ਦਿਖਾਵੇ ਏ ਜਰੂਰੀ ਤਾਂ ਨਹੀ___

210
Shayari / Re: Dua Karte Hai
« on: March 30, 2012, 01:32:01 PM »

211
Shayari / Zinda rahe toh
« on: March 30, 2012, 01:31:18 PM »
“Zinda rahe toh phir milenge”.
 Magar aap se mil ke
 Ish dil ne mehasoos kiya hai ki,
 “Aapse milte rahe toh Zinda Rahenge"

212
Shayari / ਤਰਸ ਆਂਦਾ ਹੈ
« on: March 30, 2012, 01:27:48 PM »
ਤਰਸ ਆਂਦਾ ਹੈ ਹੁਣ ਜ਼ਿੰਦਗੀ ਦੇ ਹਾਲਾਤਾ ਤੇ..
 ਕਾਸ਼ ਕੇ ਕਿਸੇ ਨੂ ਆਪਣੇ ਤੋ ਵਧ ਨਾ ਚਾਹੇਯਾ ਹੁੰਦਾ,
 ਤਾ,,,,,,,,,,,,
 ਅੱਜ ਅਸੀਂ ਵੀ ਸੁਖੀ ਹੋਣਾ ਸੀ ...!!!

213
Shayari / Re: Dua Karte Hai
« on: March 30, 2012, 01:26:26 PM »
nice :smille:
tnx qainaat ji

...
dua krte hain ki apko kosi cheez ki kami na ho
 chahe wo hum hi kyun na ho....
lekin kisi ki vjah se apki aankhon mein nami na ho
nice e ji

214
Shayari / Re: Mere Chahre Se
« on: March 29, 2012, 02:31:02 PM »
Ohh loka piche lge firde ne...
Shakk sade te kerde firde ne...
Ohna shakk kerde kerde reh jana...
Te asi ronde ronde keh jana...
J pyar hai ta shak kada...
J pyar nai ta haq kahda
..
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ ,
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ
 ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.....

215
Shayari / Re: Dil ਦੀ ਨਹੀ
« on: March 29, 2012, 02:28:23 PM »
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿਚ......
ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ

ਤੇਰੀ ਯਾਦ ਨੇ ਚੰਦਰਿਅਾ ਵੇ ਹੰਝੂਅਾਂ ਦਾ ਰੰਗ ਹੀ ਬਦਲ ਿਦੱਤਾ ਹੈ ।।।

216
very funny :D: :D: :D: :D:
ji waise gal v sahi e chan di

217
Shayari / ਬਚਪਨ
« on: March 29, 2012, 02:22:06 PM »
ਬਚਪਨ ਦੀ ਗਲੀ ਤੇ ਗੁਆਢ ਨਹੀਂ ਭੁਲਦੇ,ਖੇਡਦੇ ਸੀ ਕਲੀ-ਜੋਟਾ ਉਹ ਥਾਂ ਨਹੀਂ ਭੁਲਦੇ,
 
ਅਸੀਂ ਅਪਣੀਆਂ ਖ਼ਸੀਆ ਨੂੰ ਤੈਥੋਂ ਵਾਰਦੇ ਰਹੇ,ਹਥ ਵਿਚ ਸੀ ਜੋਟਾ,ਕਲੀ ਕਹਿ ਕੇ ਹਾਰਦੇ ਰਹੇ…

218

ਆਸ਼ਿਕ਼ ਨੇ ਚੰਦ ਨੂ ਇਕ ਦਿਨ keha “ਦਸ ਮੇਰਾ ਮੇਹਬੂਬ ਕਿਵੇ ਆ ??”
 
ਚੰਦ ਨੇ ਕੇਹਾ
 
ਪਹਲੀ ਗਲ ਇਹ ਕੇ ਮੈਂ ਤੇਰੇ ਪਿਓ ਦਾ ਨੌਕਰ ਨਹੀ
 …
 ਦੂਜੀ ਗਲ ਇਹ ਕੇ ਇਨ੍ਹੀ ਦੂਰ ਤੋ ਕੁਸ਼ ਨਜ਼ਰ ਵੀ ਨਹੀ ਆਉਂਦਾ
 
ਤੇ ਤੀਜੀ ਗਲ ਇਹ ਕੇ ਏਹੋ ਜਹੇ ਕੰਜਰ ਖਾਨੇ ਜ਼ਮੀਨ ਤਕ ਰਖਿਆ ਕਰੋ ਮੈਨੂ ਨਾ ਵਿਚ ਪਾਇਆ ਕਰੋ !

219
Shayari / ਕਿਸੇ ਦੀਆਂ ਯਾਦਾ ਨੇ
« on: March 29, 2012, 01:46:08 PM »
ਕਿਸੇ ਦੀਆਂ ਯਾਦਾ ਨੇ ਪਾਗਲ ਬਣਾ ਕੇ ਰਖਿਆ ਹੈ,,
 ਕੀਤੇ ਮਰ ਨਾ ਜਾਵਾ ਕਫ਼ਨ ਸਿਲਵਾ ਕੇ ਰਖਿਆ ਹੈ,,
 ਜਲਾਉਣ ਤੋ ਪਹਿਲਾ ਦਿਲ ਕੱਢ ਲੇਣਾ ਮੇਰਾ,,
 ਕੀਤੇ ਓਹ ਨਾ ਜਲ ਜਾਣ ਜਿਸ ਨੂ ਦਿਲ ਚ ਵਸਾ ਕੇ ਰਖਿਆ ਹੈ,,

220
Shayari / Dil ਦੀ ਨਹੀ
« on: March 29, 2012, 01:41:02 PM »
ਉਂਝ ਹੀ ਰੱਖਦੇ ਰਹੇ
 ਬਚਪਨ ਤੋਂ Dil ਸਾਫ ਅਸੀਂ __
 ਪਤਾ ਨਹੀਂ ਸੀ ਕੇ ਕੀਮਤ ਤਾਂ ਚੇਹਰੇਆਂ
 ਦੀ ਪੈਂਦੀ ਹੈ,__ Dil ਦੀ ਨਹੀ

Pages: 1 ... 6 7 8 9 10 [11] 12 13 14 15 16 ... 48