November 23, 2024, 01:04:13 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 5 6 7 8 9 [10] 11 12 13 14 15 ... 48
181
Shayari / Mere pyar Ki
« on: April 01, 2012, 12:59:58 PM »
"Mere pyar Ki Itni is Kahani Hai,
 
Tuti Hui Kashti Ruka Hua Pani Hai."
 
"Ek Gulab Unki Kitab Main Dum Tod Chuka Hai,
 
Or Unko Yad Hi Nahi K Ye Kis Ki Nishani Hai."

182
Shayari / ਹੀਰੇ ਦੀ ਮੁੰਦਰੀ
« on: April 01, 2012, 12:58:32 PM »
ਕੁੜੀ: ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ। ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ।
ਮੁੰਡਾ: ਤੂੰ ਇਹ ਸੋਚ ਕੇ ਯਾਦ ਕਰੀਂ ਕਿ ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ।

183
Shayari / Re: bat ishq ki
« on: April 01, 2012, 12:57:02 PM »
Woh karte hai baat ishq ki,
 Par ishq ke dard ka unhe ehsas nahi,
 Ishq woh chand hai jo dikhta hai sab ko,
 Par usse pana sab ke bas ka kaam nahi…
 
bilkul sahi gal hai 22 ji,,nice

184
Shayari / Re: ਕੁੱਛ ਰਿਸ਼ਤੇ
« on: April 01, 2012, 12:55:42 PM »

185
Shayari / ਇਕ ਜ਼ਿੱਦ ਤੇ
« on: April 01, 2012, 12:53:27 PM »
ਨਾ ਉਹ ਆਈ ਮੇਰੇ ਬੂਹੇ ਤੇ ਨਾ ਮੈ ਹੀ ਉਹਦੇ ਦਰ ਗਿਆ.........
 ਉਮਰ ਸਾਡੀ ਦਾ ਸਿਲਸਿਲਾ ਕਿਸੇ ਦੀ ਇਕ ਜ਼ਿੱਦ ਤੇ ਹੀ ਗੁਜ਼ਰ ਗਿਆ........
 

186
Shayari / Re: Kii gm hai
« on: April 01, 2012, 12:52:39 PM »
fut dunga lagda..very nice
tnx 22 ji,,pta nahi 22 ji eh fat chahe ghat dunge v hon ehna de dard da bad ch pta lagda e,,bahut bura dard hai is da,,

187
Shayari / ਨਾ ਛੇੜ
« on: April 01, 2012, 12:48:52 PM »
ਨਾ ਛੇੜ ਇਹਨਾਂ ਜਿਸਮ ਦੇਆ ਗੇੜਾਂ ਨੂੰ,,
ਆ ਕੋਈ ਰੂਹਾਂ ਵਾਲੀ ਗੱਲ ਕਰੀਏ,,,,,
 ਸੱਤ ਜਨਮ ਦੇ ਚੱਕਰ ਨੂੰ ਦੱਸ ਕੀਹਨੇ ਸੁਲਝਾਇਆ,,
ਆ ਇਸ ਜਨਮ ਚ' ਮਿਲਣ ਦਾ ਕੋਈ ਹੱਲ ਕਰੀਏ....

188
Shayari / ਕੁੱਛ ਰਿਸ਼ਤੇ
« on: April 01, 2012, 12:46:55 PM »
ਕੁੱਛ ਰਿਸ਼ਤੇ ਬਿਨਾ ਸੋਚੇ ਬਣ ਜਾਂਦੇ ਨੇ,
 ਪਹਿਲਾਂ ਦਿਲ ਨਾਲ ਫਿਰ ਜ਼ਿੰਦਗੀ ਨਾਲ ਜੁੱੜ ਜਾਂਦੇ ਨੇ...

189
Shayari / ਕਿਊ ਨਜਰ ਬਦਲ ਗਈ
« on: April 01, 2012, 12:44:31 PM »
ਕਿਊ ਨਜਰ ਬਦਲ ਗਈ ਯਾਰਾਂ ਵੇ
 ਤੇਰੇ ਨੈਨ ਤਾਂ ਉਹਈਉ ਉਹ ਲਗਦੇ ਨੇ
 ਕਦੇ ਲੁਟਦੇ ਸੀ ਜੋ ਚੈਨ ਸਾਡਾ
 ਹੁਣ ਹੋਰ ਕਿਸੇ ਨੂ ਠਗਦੇ ਨੇ----

190
Shayari / Kii gm hai
« on: April 01, 2012, 12:42:15 PM »
Kii gm hai te kii khushii sanu Ta pta hii nahi
ohh apna hai ya ajnabii sanu tan pta hii nahi
jisde bgaiR ikk pal nahi guZrda
kinj guZregii eh zindagii sanu tan pta hii nahii

191
Shayari / Re: ਮੇਰੀਆਂ ਚੀਜ਼ਾਂ Merian Cheja
« on: April 01, 2012, 12:38:43 PM »
nice e 22 ji

192
Shayari / Re: ਬੇਪਨਾਹ ਪਿਆਰ
« on: April 01, 2012, 12:37:35 PM »
nhi ji menu koi lod hi nhhi ldayi krn di
ehde naal

changa kite nale ladai koi changi gal thodi e

193
Shayari / Re: ਜਿੰਦਗੀ ਤੈਨੂੰ ਆਪਣਾ
« on: April 01, 2012, 12:35:28 PM »
★☆♥♥___ਰਾਹਾਂ ਵਿੱਚ ਅੱਖਾ ਵਿਛਾ ਕੇ ਤੇਰਾ ਇਤਜ਼ਾਰ ਕਰਦੇ ਹਾਂ__ ♥♥☆★

★☆♥♥___ਦਿਨ ਵਿੱਚ ਜਿੰਨੀ ਵਾਰ ਧੜਕਦਾ ਹੈ ਦਿਲ_________♥♥☆★

★☆♥♥____ਉਸ ਤੋ ਵੀ ਦੁੱਗਣੀ ਵਾਰ ਯਾਰਾ ਤੈਨੂੰ ਯਾਦ ਕਰਦੇ ਹਾਂ
nice e ji
ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ੲੈਹ ਗੱਲ ਪੱਕੀ ‍ੲੈ ..
ਤੈਨੂੰ ਗੀਤਾ ਰਾਹੀ ਗਾਵਾਗੇਂ ਨੀ ੲੈਹ ਗੱਲ ਪੱਕੀ ‍ੲੈ ..
ਖੁਦ ਰੋ ਕੇ ਤੈਨੂੰ ਰਵਾਵਾਗੇਂ ਨੀ ੲੈਹ ਗੱਲ ਪੱਕੀ ‍ੲੈ

194
Shayari / Re: ਲੱਭ-ਲੱਭ ਕੇ ਨਜ਼ਰਾਂ
« on: April 01, 2012, 12:33:54 PM »
Yeah meriya v nazara thak gayia Labh Labh k

Pata nahi lok sonde kyon me inna :thaa:
bas yaar kade kade neend zaroori ho jandi e

195
Shayari / Re: ਸਚਾ ਪਿਆਰ ਵੀ
« on: April 01, 2012, 12:32:41 PM »

196
Shayari / Re: Re: ਮੁਲਾਕਾਤ,,,,,,,,,,!!
« on: April 01, 2012, 12:32:01 PM »
ਮੁਲਾਕਾਤ ਤਾ ਅੱਜ ਵੀ ਹੋ ਜਾਂਦੀ ਹੈ ਕਦੇ ਕਦੇ,
ਪਰ ਉਹਦੇ ਮਿਲਣ ਵਿੱਚ ਹੁਣ ਜਿਵੇ ਮਿਲਾਵਟ ਜਿਹੀ ਹੋ ਗਈ ਹੈ.............
kia bat ji bahut nice

197
Shayari / ਦਿਲਾ ਛੱਡ ਦੇ ਖਿਆਲ
« on: April 01, 2012, 12:30:43 PM »
ਦਿਲਾ ਛੱਡ ਦੇ ਖਿਆਲ ਓਹਦਾ....ਕਰ ਨਾ ਤੂ ਯਾਦ ਵੇ..
 ਓਹਨੇ ਅੱਜ ਵੀ ਨਹੀ ਆਉਣਾ..... ਨਾ ਹੀ ਆਉਣਾ ਚਿਰਾਂ ਬਾਅਦ ਵੇ ..
 
ਕਿਸੇ ਚੀਜ਼ ਵਿਚ ਡਿਗੇ.... ਵਾਲ ਵਾਂਗੂ ਸਾਨੂ ਕੱਡ ਗਏ ..
 ਓਹ ਆਪਣੇ ਸੀ ਦਿਲਾ....ਜਿਹੜੇ ਲੋੜ ਪਈ ਤੇ ਛੱਡ ਗਏ ..

198
Shayari / ਲੱਭ-ਲੱਭ ਕੇ ਨਜ਼ਰਾਂ
« on: March 31, 2012, 01:44:49 PM »
ਲੱਭ-ਲੱਭ ਕੇ ਨਜ਼ਰਾਂ ਥੱਕ ਗਈਆਂ ਜੇ ਤੂੰ ਸਾਹਮਣੇ ਆਵੇਂ ਤਾਂ ਮਿਹਰਬਾਨੀ,_
 ਤੇਰੇ ਪੈਰਾਂ’ ਚ ਵਿਛਣ ਲਈ ਤਰਸਦੇ ਹਾਂ ਜੇ ਤੂੰ ਖ਼ਾਕ ਬਣਾਵੇਂ ਤਾਂ ਮਿਹਰਬਾਨੀ,

199
Shayari / ਸਚਾ ਪਿਆਰ ਵੀ
« on: March 31, 2012, 01:39:23 PM »
ਸਚਾ ਪਿਆਰ ਵੀ ਸਰਕਾਰੀ ਨੌਕਰੀ ਵਰਗਾ ਹੈ.. ਧੱਕੇ ਖਾਕੇ ਹੀ ਮਿਲਦਾ..
 ਓਹ ਵੀ ਕਿਸੇ ਕਰਮਾ ਵਾਲੇ ਨੂੰ....

200
Shayari / Re: Saans tham jati hai
« on: March 31, 2012, 12:54:51 PM »
yaar minu ta samj noi lagi terra poem de....wdf is sans tham anyways
koi gal nahi 22 ji eh har kise de wash di gal nahi,,,fer kade sahi

Pages: 1 ... 5 6 7 8 9 [10] 11 12 13 14 15 ... 48