November 23, 2024, 12:47:31 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 ... 4 5 6 7 8 [9] 10 11 12 13 14 ... 48
161
Shayari / ਖੁੱਦ ਜਲ ਕੇ
« on: April 02, 2012, 01:29:09 PM »
ਬੜਾ ਹੀ ਹਨੇਰਾ ਹੈ ਚਾਰੇ ਪਾਸੇ ਜਿੰਦਗੀ ਵਿੱਚ.....
ਕੋਈ ਗੱਲ ਨਹੀ ਕਦੇ ਖੁੱਦ ਜਲ ਕੇ ਰੋਸ਼ਨ ਕਰਾਗੇ ਜਿੰਦਗੀ ਨੂੰ......

162
Shayari / ਸਾਡੀ ਹਾਰ ਵੀ ਜਰੂਰੀ ਸੀ
« on: April 02, 2012, 01:23:40 PM »
ਜਿੰਦਗੀ ਵਿੱਚ ਜਿੱਤਣ ਦਾ ਸੀ ਸ਼ੋਕ ਰੱਖਦੇ,
ਪਰ ਉਸ ਤੋ ਹਾਰਨ ਪਿੱਛੇ ਵੀ ਮਜ਼ਬੂਰੀ ਸੀ,
ਸ਼ਰਤ ਹੁੰਦੀ ਤਾ ਸਭ ਕੁੱਝ ਵਾਰ ਕੇ ਜਿੱਤ ਲੈਦੇ,
ਪਰ ਉਸਦੇ ਜਿੱਤਣ ਲਾਈ ਸਾਡੀ ਹਾਰ ਵੀ ਜਰੂਰੀ ਸੀ………….

163
Shayari / Re: Jaag jeyondiyan
« on: April 02, 2012, 01:20:47 PM »
bilkul sahi gal hai 22 ji,,

164
Shayari / ਐਨਾ ਮਾਣ ਨਾਂ ਕਰਿਆ ਕਰ
« on: April 02, 2012, 01:18:48 PM »
ਐਨਾ ਮਾਣ ਨਾਂ ਕਰਿਆ ਕਰ ਤੂੰ ਰੂਪ, ਰੰਗ ਤੇ ਜੋਬਨ ਦਾ,
 ਮਿੱਟੀ ਦੇ ਰੰਗੀਨ ਖਿਡੌਣੇ ਮਿੱਟੀ ਵਿਚ ਹੀ ਰੁਲ ਜਾਂਦੇ ਨੇ,
 ਦਰਦ ਕਿਸੇ ਦਾ ਜੀਵਨ ਦੇ ਵਿਚ ਘੁਲਿਆ ਹੈ ਕੁਝ ਏਸ ਤਰਾਂ,
 ਰੰਗ ਜਿਵੇਂ ਪਾਣੀ ਦੇ ਅੰਦਰ ਸਹਿਜੇ ਹੀ ਘੁਲ ਜਾਂਦੇ ਨੇ,
 ਹੰਝੂ ਮੇਰੇ ਦੇਖ ਕੇ ਇਹ ਨਾਂ ਸੋਚ ਲਈ ਸਰਬ ਡੋਲ ਗਿਆ,
 ਨੱਕੋ - ਨੱਕ ਜੇ ਭਰੇ ਹੋਣ ਤਾਂ ਬੱਦਲ ਵੀ ਡੁੱਲ੍ਹ ਜਾਂਦੇ ਨੇ,

165
Shayari / Re: ਮਰਨਾ ਵੀ ਮਨਜੂਰ
« on: April 02, 2012, 01:14:07 PM »

166
Shayari / Re: ਨਾ ਛੇੜ
« on: April 02, 2012, 01:13:22 PM »

167
Kive shadke jnda aww fer ?

...
Ik yaar 20posts da jabb aa msa e mukia :(
samjh nahi lagi yar

168
Shayari / Chalo ek bar
« on: April 02, 2012, 01:09:21 PM »
Chalo ek bar fir waha se shuru krte hain zindagi,
Jahan sab kuch apna tha aur hum tum ajnabi..

169
Shayari / ਕਿਸੇ ਦਾ dil
« on: April 02, 2012, 01:02:55 PM »
ਕਿਸੇ ਦਾ dil... ਤੋੜਨਾ ਸੌਖਾ____
 ਟੁੱਟੇ dil... ਉੱਪਰ ਹੱਸਣਾ ਹੋਰ ਵੀ ਸੌਖਾ__
 ਪਰ ਜਦੋ dil.. ਟੁੱਟਦਾ ਆਪਣਾ___
 ਤਾਂ ਪਤਾ ਲੱਗਦਾ ਕੇ ਟੁੱਟੇ dil... ਨਾਲ ਸਾਹ ਲੈਣਾ ਵੀ ਔਖਾ_

170
Shayari / ਮਰਨਾ ਵੀ ਮਨਜੂਰ
« on: April 02, 2012, 12:57:08 PM »
ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ..
 ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ..
 ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ..
 ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ....

171
Shayari / ਰਿਸ਼ਤਿਆ ਦੀ ਮਿਠਾਸ
« on: April 02, 2012, 12:55:29 PM »
ਰਿਸ਼ਤਿਆ ਦੀ ਮਿਠਾਸ ਫਿੱਕੀ ਪੈ ਰਹੀ
ਕਲਯੁਗੀ ਵਤੀਰੇ ਦੇ ਸੰਗ ਵਹਿ ਰਹੀ
ਹਨੇਰਿਆ ਚ' ਖੋਹ ਰਿਹਾ ਹੈ ਨਿੱਘਾ ਪਣ
ਹਰ ਰਿਸ਼ਤੇ ਚ' ਕੁੜੱਤਣ ਭਰ ਰਹੀ
ਮਤਲਬੀ ਜਹੇ ਲੱਗ ਰਹੇ ਨੇ ਮਾ ਤੇ ਪਿਉ
ਜਿਨਾ ਨੂੰ ਸਿਰਫ ਆਪਣੇ ਨੱਕ ਦੀ ਪੈ ਗਈ
ਨਾਲੋ ਜੰਮੇ ਭੈਣ -ਭਰਾ ਸਭ ਪੈਸੇ ਦੇ
ਦੋਸਤੀ ਵੀ ਸਿਕਿਆ ਚ' ਤੁਲ ਰਹੀ
ਪਿਆਰ ਤਾਂ ਇੱਕ ਲਫਜ ਬਣ ਕੇ ਰਹਿ ਗਿਆ
ਪੂਰਤੀ ਜਿਸਮਾਂ ਦੀ ਅੱਜ ਕੱਲ ਹੋ ਰਹੀ
ਪੀ੍ਤ ਨੂੰ ਨਾ ਮਿਲਿਆ ਕੋਈ ਤੇਰੇ ਜਿਹਾ
ਭਾਲ ਤੇਰੀ ਵਿੱਚ ਹੈ ਜਿੰਦਗੀ ਲੰਘ ਰਹੀ..

172
Shayari / ਪੱਬ ਬੋਚ ਕੇ
« on: April 02, 2012, 12:53:00 PM »
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ ਅੱਗੇ ਪਿਆ ਕੱਚ ਲਗਦਾ,
 ਕੰਡੇ ਆਪਣੇ ਵਿਛਾਊਦੇ ਰਾਹਾਂ ਵਿਚ ਨੇ ਕਿਸੇ ਦਾ ਕਿਹਾ ਸੱਚ ਲਗਦਾ ...!!

173
ਐਂਵੇ ਤਾਂ ਨੀ ਕੋਈ ਛੱਡ ਜਾਂਦਾ__,
ਸ਼ਾਇਦ ਸਾਡੇ 'ਚ ਕੋਈ ਕਸੂਰ ਹੋਵੇ__,
 
ਕਿਉਂ ਕਿਸੇ ਨੂੰ ਬੇਵਫ਼ਾ ਕਹੀਏ__,
ਕੀ ਪਤਾ ਉਹ ਕਿੰਨਾ ਮਜਬੂਰ ਹੋਵੇ__,
 
ਬਦਲ ਜਾਂਦਾ ਹਰ ਇੱਕ ਏਥੇ__,
ਜਿਹੜਾ ਵਸਦਾ ਥੋੜਾ ਦੂਰ ਹੋਵੇ__,
 
ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ__,
ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ__,
 
ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ__,
ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ__

174
Shayari / Re: ਉਹਦੇ ਬਿਨਾ
« on: April 01, 2012, 01:50:38 PM »

175
Shayari / Re: Aaj kuda se
« on: April 01, 2012, 01:49:31 PM »
Kash Dil ki awaz me itna asar ho jay,
Hum apko yaad karen aur apko khabar ho jay,
Aaj kuda se itni hi dua hai, aap jo bhi chaho vo haqiqat ho jay................
nice e 22 ji

176
Shayari / Re: Mere pyar Ki
« on: April 01, 2012, 01:48:52 PM »
Tere jaan magro ni asi lag kanda de na roye
andhera kaiam rahe

177
Shayari / Re: ਤੇਰੇ ਸ਼ਹਿਰ ਦਾ
« on: April 01, 2012, 01:48:02 PM »
Shaktiman shakti shakti shaktiman
22 tera shaktiman kis time chal pia

178
Shayari / ਤੇਰੇ ਸ਼ਹਿਰ ਦਾ
« on: April 01, 2012, 01:41:39 PM »
ਰੋਗ਼ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ__,
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ__,
 
ਇਹ ਦੀਆਂ ਗਲੀਆਂ ਮੇਰੀ ਚੜਦੀ ਜਵਾਨੀ ਖਾ ਲਈ__,
ਕਿਓ ਨਾ ਕਰਾ ਦੌਸਤਾ ਸਤਿਕਾਰ ਤੇਰੇ ਸ਼ਹਿਰ ਦਾ__,
 
ਜਿਥੇ ਮੌਇਆ ਬਾਦ ਵੀ ਕਫ਼ਨ ਨਹੀ ਹੋਇਆ ਨਸੀਬ__,
ਕੌਣ ਪਾਗ਼੍ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ__,

179
Shayari / ਉਹਦੇ ਬਿਨਾ
« on: April 01, 2012, 01:30:31 PM »
ਉਹਦੇ ਬਿਨਾ ਸਾਡਾ ਗੁਜ਼ਾਰਾ ਹੀ ਨਹੀ__
 ਕਿਸੇ ਹੋਰ ਨੂੰ ਕਦੇ ਦਿੱਲ ਚ ਉਤਾਰਿਆ ਹੀ ਨਹੀ....!!
 ਕਦਮ ਕੀ ਅਸੀ ਤਾ ਸਾਹ ਵੀ ਰੌਂਕ ਲੈਦੇਂ__
 ਪਰ ਉਹਨੇ ਪਿਆਰ ਨਾਲ ਕਦੇ ਪੁਕਾਰਿਆ ਹੀ ਨਹੀ....

180
Shayari / ਇਸ਼ਕ
« on: April 01, 2012, 01:27:34 PM »
ਲੋਕੀ ਇਸ਼ਕ ਇਸ਼ਕ ਪਏ ਕਰਦੇ ਏਵੇਂ,,ਅਸੀਂ ਇਸ਼ਕ ਤੋਂ ਤੋਬਾ ਕਰਦੇ ਆ,,
 ਜਿਹੜਾ ਪਹਿਲਾਂ ਕੀਤਾ ਸੀ ਓਹ ਦੀਆਂ ਹੁਣ ਤੱਕ ਕਿਸ਼ਤਾਂ ਭਰਦੇ ਆ….

Pages: 1 ... 4 5 6 7 8 [9] 10 11 12 13 14 ... 48