141
Shayari / Re: ਕੌਣ ਸਮਝੇਗਾ
« on: April 04, 2012, 01:39:21 PM »
ਕਿਤਾਬਾਂ ਪੜ੍ਹਨੀਆਂ ਸੌਖੀਆਂ ਹਨ__ਪਰ 'Dil' ਨੂੰ ਪੜ੍ਹਨਾ ਔਖਾ ਏ_ :waitin:
This section allows you to view all posts made by this member. Note that you can only see posts made in areas you currently have access to. 141
Shayari / Re: ਕੌਣ ਸਮਝੇਗਾ« on: April 04, 2012, 01:39:21 PM »
ਕਿਤਾਬਾਂ ਪੜ੍ਹਨੀਆਂ ਸੌਖੀਆਂ ਹਨ__ਪਰ 'Dil' ਨੂੰ ਪੜ੍ਹਨਾ ਔਖਾ ਏ_ :waitin:
142
Shayari / Re: ਜ਼ਿੰਦਗੀ ਦੀ ਕਹਾਣੀ« on: April 04, 2012, 01:35:15 PM »
•-- ਕੱਲੇ ਬੈਠ ਕੇ ਮਹਿਫਲਾਂ ਨੂੰ ਯਾਦ ਕਰਾਂਗੇ--•
•--ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ--• •-- ਨਾਂ ਮਿਲਿਆ ਸੀ __ ਨਾਂ ਮਿਲੇਗਾ ਤੇਰੇ ਜਿਹਾ ਪਿਆਰ--• •--ਅੱਜ਼ ਹੀ ਨਹੀ__ ਹਮੇਸ਼ਾ ਇਸ ਗੱਲ ਤੇ ਨਾਜ਼ ਕਰਾਂਗੇ ...!! 143
Shayari / Re: ਕੌਣ ਸਮਝੇਗਾ« on: April 04, 2012, 01:31:30 PM »
”"ਨੀ ਤੂੰ ਇੰਡੀਆ ਟੀ.ਵੀ. ਵਰgi ਐਂ.. ਬੱਸ ਗੱਪਾਂ ਛੱਡdi’ ਰਹਿਨdi ਐਂ”‘
145
Shayari / Re: ਜ਼ਿੰਦਗੀ ਦੀ ਕਹਾਣੀ« on: April 04, 2012, 01:27:13 PM »
ਤੈਨੂੰ ਪਾ ਕੇ ਅਸੀ ਖੋਨਾ ਨਹੀਂ ਚਾਹਉੰਦੇ__
ਤੇਰੀ ਜੁਦਾਈ ਵਿਚ ਅਸੀ ਰੋਨਾ ਨਹੀਂ ਚਾਹਉੰਦੇ,, ਤੂੰ ਸਾਡਾ ਹੀ ਰਹੀ ਯਾਰਾ__ ਅਸੀ ਵੀ ਕਿਸੇ ਹੋਰ ਦੇ ਹੋਣਾ ਨਹੀਂ ਚਾਹਉੰਦੇ,, 146
Shayari / Re: ਕੌਣ ਸਮਝੇਗਾ« on: April 04, 2012, 01:24:15 PM »
ਕਹਿੰਦੀ Sorry ਮਜਬੂਰੀ ਏ
Breakup ਹੁਣ ਕਰਨਾ ਪੈਣਾ ਏ ਮੇਰੀ ਯਾਦ ਵਿੱਚ ਰੋਂਈ ਨਾ ਯਾਰਾਂ ਨੇ ਵੀ ਫਿਰ ਕਹਿ ਤਾ O.o "ਰੋਂਦਾ ਕਿਹੜਾ ਕੰਜਰ ਆ ਅੱਜ ਤਾਂ ਖੁਸ਼ੀ ਦੇ ਮਾਰੇ ਨੀਂਦ ਨੀ ਆਉਣੀ"........ 147
Shayari / ਕੌਣ ਸਮਝੇਗਾ« on: April 04, 2012, 01:20:25 PM »
ਕੌਣ ਸਮਝੇਗਾ ਮੇਰੀ ਮੁਹੱਬਤ ਦੇ ਫਸਾਨੇ ਨੂੰ ਿੲਸ ਦੌਰ ਿਵੱਚ, ,
ਅੱਜ ਕੱਲ ਤਾਂ ਲੋਕ ਅਾਪਣੀ ਜਰੂਰਤ ਨੂੰ ਵੀ ਮੁਹੱਬਤ ਦਾ ਨਾਮ ਦੇ ਿਦੰਦੇ ਨੇ.... 148
Shayari / ਕੋਈ ਪੁੱਛੇ ਸਾਥੋਂ« on: April 04, 2012, 01:15:21 PM »
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ,,ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ,,,
ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ,ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ ... ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ,ਲੋਕ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ,,, ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ,ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ,,, ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ,ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ,,, ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ,ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ,,, ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ,ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ,,, 149
Shayari / ਜ਼ਿੰਦਗੀ ਦੀ ਕਹਾਣੀ« on: April 04, 2012, 01:10:11 PM »
ਹੁਣੇ ਕਿਉਂ ਆ ਗਏ ਤੇਰੀ ਅੱਖਾਂ 'ਚ ਹੰਝੂ,
ਅਜੇ ਤਾਂ ਛੇੜੀ ਨਹੀਂ, ਮੈਂ ਜ਼ਿੰਦਗੀ ਦੀ ਕਹਾਣੀ... 151
Shayari / ਮੇਰੀ ਆਖਰੀ ਖਵਾਹਿਸ਼« on: April 03, 2012, 01:47:57 PM »
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ...
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ... ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ... ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋ... 152
Shayari / ਇਕੱਲਾ ਮਹਿਸੂਸ ਕਰਦਾ ਹਾਂ« on: April 03, 2012, 01:26:41 PM »ਜਿਸ ਦਿਨ ਨਾ ਕਮਾ ਕੇ ਲਿਆਵਾਂ, ਘਰ ਵਿੱਚ ਇਕੱਲਾ ਮਹਿਸੂਸ ਕਰਦਾ ਹਾਂ। ਜਦ ਘਰਵਾਲੀ ਦੀ ਖੁਹਾਇਸ਼ ਨਾ ਪੂਰੀ ਕਰ ਪਾਵਾਂ, ਤਾਂ ਇਕੱਲਾ ਮਹਿਸੂਸ ਕਰਦਾ ਹਾਂ। ਜਦ ਲੋੜਾ ਦੀ ਪੂਰਤੀ, ਮਿਹਨਤ ਨਾਲ ਵੀ ਨਹੀਂ ਹੁੰਦੀ, ਤਾਂ ਇਕੱਲਾ ਮਹਿਸੂਸ ਕਰਦਾ ਹਾਂ। ਜਦ ਮਾਪਿਆਂ ਦੀ ਕੋਈ ਇੱਛਾ ਨਾ ਪੂਰੀ ਕਰ ਪਾਵਾਂ, ਤਾਂ ਇਕੱਲਾ ਮਹਿਸੂਸ ਕਰਦਾ ਹਾਂ। ਜਦੋਂ ਮੇਰੀ ਗੱਲ ਕੋਈ ਵੀ ਨਹੀਂ ਸੁਣਦਾ, ਤਾਂ ਇਕੱਲਾ ਮਹਿਸੂਸ ਕਰਦਾ ਹਾਂ। ਕਿਉਂਕਿ ਉਦੋਂ ਹੀ ਇੱਕਲਾ ਨਹੀਂ ਹੁੰਦਾ ਜਦ ਕਮਾ ਕੇ ਲਿਆਵਾਂ, ਘਰਵਾਲੀ ਦੀਆਂ ਖੁਹਾਇਸ਼ਾਂ ਪੂਰੀਆਂ ਕਰਾਂ, ਸੱਭ ਘਰੇਲੂ ਜ਼ਰੂਰਤਾਂ ਪੂਰੀਆਂ ਕਰਾਂ, ਮਾਂ-ਬਾਪ ਨੂੰ ਆਪਣੀ ਕਮਾਈ ਵਿੱਚੋਂ ਕੁੱਝ ਦੇਵਾਂ, ਫਿਰ ਸਾਰੇ ਗੱਲ ਵੀ ਮੇਰੀ ਸੁਣਦੇ ਹਨ। ਇਹ ਹੁੰਦਾ ਹੈ ਹੈ ਉਦੋਂ, ਜਦ ਰਿਸ਼ਤੇ ਨਾਤੇ ਸਿਰਫ ਕਮਾਈ ਜਾਂ ਕਮਾਈ ਦੇ ਸਾਧਨਾਂ ਨਾਲ ਜੁੜ ਜਾਂਦੇ ਹਨ, ਪਰ ਜੇ ਇਹੀ ਅੱਜ ਦਾ ਸੱਚ ਹੈ , ਤਾਂ ਸੱਚੀਂ ਹਰ ਵਕਤ ਮੈਂ ਇਕੱਲਾ ਮਹਿਸੂਸ ਕਰਦਾ ਹਾਂ। 155
Shayari / Re: ਕੁੱਛ ਪਾਉਣ ਲਈ« on: April 03, 2012, 12:49:39 PM »Mushkil Is Dunia Me Kuch Bhi Nahi,kia bat hai jugni ji bahut sohna 156
Shayari / ਜਦੋਂ ਇੱਕ ਵਾਰੀ« on: April 03, 2012, 12:46:34 PM »
ਯਾਰ ਕਹਿ ਦਿੱਤਾ ਜਦੋਂ ਇੱਕ ਵਾਰੀ ਤੈਨੂੰ ਯਾਰਾ,
ਦੁੱਖਾਂ-ਸੁੱਖਾਂ ਵਿੱਚ ਹੱਥ ਛੱਡਣ ਦਾ ਸਵਾਲ ਈ ਪੈਦਾ ਨਈ ਹੁੰਦਾ, ਮੇਰੀ ਹਰ ਰਾਹ ਦੇ ਕੰਢੇ ਜਦੋਂ ਤੂੰ ਆਪਣੇ ਪੈਰੀਂ ਵੀ ਖਾਧੇ ਨੇ, ਤੈਨੂੰ ਔਖੇ ਰਾਹਾਂ ਵਿੱਚ ਛੱਡ ਕੇ ਭੱਜਣ ਦਾ ਸਵਾਲ ਈ ਪੈਦਾ ਨਈ ਹੁੰਦਾ 157
Shayari / ਕੁੱਛ ਪਾਉਣ ਲਈ« on: April 02, 2012, 01:51:07 PM »ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਤੂੰ ਵੀ ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ … ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ ਰੁਸੇ ਰੱਬ ਨੂੰ ਬੰਦਿਆ ਕਦੇ ਮਨਾਉਣਾਂ ਪੈਂਦਾ ਹੈ 158
Shayari / kami mehsos hoi« on: April 02, 2012, 01:46:30 PM »
Achanak zindgi main hulchul si mehsoos hoi,,,,
abhi abhi dil me dharkhan si mehsos hoi,,,, na jane kyun ankhon se aanson behne lagy,,, shayad humain apki kami mehsos hoi,,,,, 159
Shayari / ਦਰਦ ਹੋਇਆ ਤਾਂ« on: April 02, 2012, 01:38:15 PM »
ਤਲਾਸ਼ ਕਰ ਮੇਰੀ ਕਮੀ ਨੂੰ ਆਪਣੇ ਅੰਦਰ..
ਦਰਦ ਹੋਇਆ ਤਾਂ ਸਮਝ ਲਵੀਂ ,ਪਿਆਰ ਅਜੇ ਵੀ ਬਾਕੀ ਏ......... 160
Shayari / Re: ਖੁੱਦ ਜਲ ਕੇ« on: April 02, 2012, 01:37:09 PM »Hanera vi koi koi door karna janda 22 ji =D>ji 22 badi mehnat karni pendi hai is nu dur karan lai |