November 23, 2024, 01:08:17 PM

Show Posts

This section allows you to view all posts made by this member. Note that you can only see posts made in areas you currently have access to.


Messages - tere_jaan_magron

Pages: 1 2 3 4 5 6 [7] 8 9 10 11 12 ... 48
121
Lok Virsa Pehchaan / 'ਧੀ' ਨਹੀਂ ਕਿਸੇ ਦੀ !!
« on: April 10, 2012, 01:04:03 PM »

‎'ਧੀ' ਨਹੀਂ ਕਿਸੇ ਦੀ !!
 
ਅੱਜ ਦੇ ਪੜ੍ਹੇ ਲਿਖੇ ਯੁੱਗ ਵਿੱਚ ਦਾਜ ਦੀ ਬਿਮਾਰੀ ਨੇ ਪਹਿਲਾਂ ਹੀ ਕੁੜੀਆਂ ਦੀਆਂ ਬਹੁੱਤ ਜਿੰਦਗੀਆਂ ਤਬਾਹ ਕਰ ਦਿੱਤੀਆਂ ਹਨ । ਇਹ ਬਿਮਾਰੀ ਸਹੁਰੇ ਪਰਿਵਾਰ ਨੂੰ ਹੁੰਦੀ ਹੈ । ਪਰ ਅੱਜਕੱਲ ਜੋ ਦੇਖਣ ਵਿੱਚ ਆਉਂਦਾ ਹੈ ਕਿ ਮਾਂਵਾਂ ਵੀ ਕੁੱਖ ਵਿੱਚ ਧੀਆਂ ਕਤਲ ਕਰਕੇ ਕਿਸੇ ਪੱਖੋਂ ਘੱਟ ਨਹੀਂ ਕਰ ਰਹੀਆਂ । ਇੱਥੋਂ ਤੱਕ ਕਿ ਕੁੱਝ ਮਾਪੇ ਜੇ ਧੀਆਂ ਜੰਮ ਵੀ ਲੈਂਦੇ ਹਨ ਤਾਂ 36 ਤਰ੍ਹਾਂ ਦੀਆਂ ਪਾਬੰਧੀਆਂ ਵਿੱਚ ਕੁੜੀ ਦਾ ਜਨਮ ਇੱਕ ਗੁਲਾਮੀ ਤੋਂ ਵੱਧ ਕੁੱਝ ਨਹੀਂ ਹੁੰਦਾ, ਜਿਵੇਂ ਉਸਨੇ ਸਾਰੀ ਉਮਰ ਗੁਲਾਮੀ ਭੋਗਣ ਲਈ ਹੀ ਜਨਮ ਲਿਆ ਹੋਵੇ ਤੇ ਮੇਰੇ ਨਿੱਜੀ ਵੇਖਣ ਵਿੱਚ ਕਈ ਮਾਪੇ ਆਪਣੀਆਂ ਧੀਆਂ ਨੂੰ ਪੈਸਾ ਕਾਮਉਣ ਲਈ ਵੀ ਖੂਬ ਵਰਤ ਰਹੇ ਹਨ ।
 
ਦਾਜ ਦੀ ਭੇਂਟ ਹੁਣ ਕੁੜੀਆਂ ਘੱਟ ਚੜ੍ਹਦੀਆਂ ਹਨ ਤੇ ਮੁੰਡੇ ਵਾਲੇ ਵਿਚਾਰੇ ਜਿਆਦਾ ਚੜ੍ਹ ਜਾਂਦੇ ਹਨ ਜਦੋਂ ਕੁੜੀ ਪਰਿਵਾਰ ਵਾਲਿਆਂ ਵੱਲੋਂ ਦਾਜ ਦੇ ਕਾਨੂੰਨ ਦੀ ਦੁਰਵਰਤੋਂ ਕਰਕੇ ਲੜਕੇ ਪਰਿਵਾਰ ਕੋਲੋਂ ਲੱਖਾਂ ਰੁਪਿਆ ਬਟੋਰਦੇ ਹਨ ਤੇ ਧੀ ਦੇ ਅਰਮਾਨਾਂ ਦੀ ਕਦਰ ਫਿਰ ਨਹੀਂ ਪੈਂਦੀ । ਉਸਦੇ ਮਾਂ-ਬਾਪ ਜਾਂ ਆਂਪਣੇ ਹੋਣ ਜਾ ਸਹੁਰਾ ਪਰਿਵਾਰ ਵੱਲੋਂ ਧੀ ਕੋਈ ਵੀ ਨਹੀਂ ਮੰਨਦਾ, ਪਹਿਲਾਂ ਤਾਂ ਕਹਿੰਦੇ ਸਨ, 'ਜਿਸ ਦੀ ਧੀ ਹੈ ਬੱਸ ਉਸਦੀ ਹੀ ਧੀ ਹੈ' ਪਰ ਅੱਜ ਵਿੱਚਾਰੀ ਕਿਸੇ ਦੀ ਵੀ ਨਹੀਂ ਰਹੀ, ਬੱਸ ਰੱਬ ਦੀ ਹੀ ਧੀ ਰਹਿ ਗਈ ਹੈ, ਪਰ ਰੱਬ ਵੀ ਆਪਣੀ ਧੀ ਦੀ ਮੱਦਦ ਤਾਂ ਹੀ ਕਰੇਗਾ ਜੇ ਧੀ ਆਪਣਾ ਵੱਕਰਾ ਬਹਾਲ ਕਰਵਾਉਣ ਲਈ ਸਹੀ ਰਸਤੇ ਦੀ ਚੌਣ ਕਰਦਿਆਂ ਅੱਗੇ ਵਧੇਗੀ ਨਾ ਕਿ ਲੱਚਰਤਾ ਦੀ ਅੱਗ ਵਿੱਚ ਡੁੱਬ ਕੇ ਆਪਣਾ ਮਾਣ ਸਨਮਾਨ ਮਿੱਟੀ ਵਿੱਚ ਰੋਲੇਗੀ ।

122
Shayari / Mujko rula kar
« on: April 10, 2012, 12:46:21 PM »
Mujko rula kar dil uska bhi roya toi hoga..!
 
Chehra aansuo se usne bhi dhoya to hoga...!!
 
Agar kuch nhi hasil kiya maine pyar me to..!
 
Kuch na kuch usne bhi khoya to hoga...!!!.....

123
Shayari / ਬੜੇ ਚਿਰਾਂ ਬਾਦ
« on: April 10, 2012, 12:41:40 PM »
ਬੜੇ ਚਿਰਾਂ ਬਾਦ ਮੇਰੇ, ਅੱਜ ਹੱਥ ਆਈ ਕਲਮ,
ਪਰ ਮੈਂ ਹੁਣ ਲਿਖਣ ਦਾ, ਉਹ ਵੱਲ ਬੁਆ ਬੈਠਾ |
ਵਾਹ-ਵਾਹੀ ਕੁੱਝ ਐਸੀ, ਚੜੀ ਦਿਮਾਗ ਨੂੰ ਮੇਰੇ,
ਡੁੱਬਣਾ ਸੀ ਜਿਸ 'ਚ, ਸ਼ਾਇਰੀ ਦਾ ਦਲਦਲ ਗੁਆ ਬੈਠਾ |
ਰੂੰ ਦੇ ਨਾਲ ਢਕੇ ਸੀ, ਜੋ ਕੰਢੇ ਸ਼ੋਹਰਤਾਂ ਵਾਲੇ
ਬੱਸ ਓਸੇ ਦੀ ਤਾਕ 'ਚ, ਆਪਣਾ ਮਖਮਲ ਗੁਆ ਬੈਠਾ...

124
Shayari / ਵੇਸੇ ਤਾ ਬਹੁਤ
« on: April 10, 2012, 12:35:58 PM »
ਵੇਸੇ ਤਾ ਬਹੁਤ ਕੁਝ ਹੈ ਜਿੰਦਗੀ ਚ ~

ਬਸ ਜਿਸ ਨੂੰ ਚਾਹੁੰਦੇ ਹਾ ਉਸ ਦੀ ਕੰਮੀ ਹੈ_

125
Shayari / ਮੰਜ਼ਿਲ ਵੀ ਉਸਦੀ ਸੀ
« on: April 08, 2012, 12:33:27 PM »
ਮੰਜ਼ਿਲ ਵੀ ਉਸਦੀ ਸੀ, ਰਾਸਤਾ ਵੀ ਉਸਦਾ ਸੀ.ਇੱਕ ਮੈਂ ਇਕੱਲੀ ਸੀ, ਕਾਫਿਲਾ ਵੀ ਉਸਦਾ ਸੀ,
ਨਾਲ ਨਾਲ ਚੱਲਣ ਦੀ ਹਸਰਤ ਵੀ ਉਸਦੀ ਸੀ..ਅਲੱਗ ਹੋ ਜਾਣ ਦਾ ਫੈਸਲਾ ਵੀ ਉਸਦਾ ਸੀ,,
ਅੱਜ ਇਕੱਲੇ ਰਿਹ ਗਏ ਹਾਂ ਕਿਉੱ.............ਇਹ ਦਿਲ ਸਵਾਲ ਕਰਦਾ ਹੈ,,
ਕਿਸਮਤ ਚਾਹੇ ਉਸਦੀ ਸੀ................ ਪਰ ਕੀ "ਖੁਦਾ" ਵੀ ਉਸਦਾ ਸੀ ??

126
Shayari / ਹਰ ਅਰਮਾਨ
« on: April 08, 2012, 12:21:20 PM »
ਰਾਖ ਹਰ ਅਰਮਾਨ ਬਣਦਾ ਜਾ ਰਿਹਾ ਹੈ,ਮੌਤ ਦਾ ਸਾਮਾਨ ਬਣਦਾ ਜਾ ਰਿਹਾ ਹੈ,
ਸੜ ਰਹੇ ਨੇ ਮੇਰੇ ਜਜ਼ਬੇ ਦਿਨ ਰਾਤ,ਦਿਲ ਮੇਰਾ ਸ਼ਮਸ਼ਾਨ ਬਣਦਾ ਜਾ ਰਿਹਾ ਹੈ,
ਉਂਝ ਤਾਂ ਵਾਕਿਫ ਹੈ ਉਹ ਮੇਰੇ ਹਾਲ ਤੋਂ,ਪਰ ਜਾਣ ਕੇ ਨਾਦਾਨ ਬਣਦਾ ਜਾ ਰਿਹਾ ਹੈ,
ਦੇ ਦੁਆਵਾਂ ਵਕਤ ਨੂੰ ਐ ਜ਼ਿੰਦਗੀ,ਦਰਦ ਵੀ ਵਰਦਾਨ ਬਣਦਾ ਜਾ ਰਿਹਾ ਹੈ,
ਗਮ ਬੜੇ ਹੰਝੂ ਬੜੇ ਸਦਮੇ ਬੜੇ,ਦਿਲ ਮੇਰਾ ਧਨਵਾਨ ਬਣਦਾ ਜਾ ਰਿਹਾ ਹੈ,
ਆਦਮੀ ਤਾਂ ਆਦਮੀ ਬਣਿਆ ਨਹੀਂ,ਹਾਂ ਮਗਰ ਭਗਵਾਨ ਬਣਦਾ ਜਾ ਰਿਹਾ ਹੈ,
ਉਡ ਗਈ ਇਨਸਾਨ ਚੋਂ ਇਨਸਾਨੀਅਤ,ਆਦਮੀ ਸ਼ੈਤਾਨ ਬਣਦਾ ਜਾ ਰਿਹਾ ਹੈ,
ਕਿਸ ਤਰਾਂ ਦਾ ਵਕਤ ਦੇਖੋ ਆ ਗਿਆ,ਫ਼ਰਜ਼ ਵੀ ਅਹਿਸਾਨ ਬਣਦਾ ਜਾ ਰਿਹਾ ਹੈ...

127
Shayari / Waqt
« on: April 07, 2012, 01:55:33 PM »
Waqt bhi sikhaata hai aur teacher bhi,,
Par dono mein Farak hota hai .
Teacher sikha kar imtihaan leta hai aur ,,
Waqt imtihaan lekar sikhata hai,,
 

128
Shayari / Re: Wow Mohabbat ho toh aisi
« on: April 07, 2012, 01:38:29 PM »
nice e qainaat ji

129
Shayari / ਵੀਰੇ ਤੈਨੂੰ ਯਾਦ ਹੈ ਨਾ
« on: April 07, 2012, 01:34:24 PM »
ਵੀਰੇ ਤੈਨੂੰ ਯਾਦ ਹੈ ਨਾ
ਮਾਂ ਦੀਆਂ ਲੋਰੀਆਂ
ਤੇ ਪਿਉ ਦੀਆਂ ਹੱਲਾਸ਼ੇਰੀਆਂ
ਭੈਣਾਂ ਦੀਆਂ ਰੱਖੜੀਆਂ
ਓਹ ਪਤੰਗ, ਓਹ ਚਰਖੜੀਆਂ?

ਤੈਨੂੰ ਯਾਦ ਹੈ ਨਾ
ਓਹ ਖੇਡਾਂ, ਓਹ ਅੜੀਆਂ
ਓਹ ਲੜਾਈਆਂ ਜੋ ਆਪਾ ਲੜੀਆਂ?

ਤੈਨੂੰ ਯਾਦ ਹੈ ਨਾ
ਸਾਇਕਲ ਤੇ ਤੇਰਾ ਮੈਨੂੰ ਸਕੂਲ ਲੈ ਕੇ ਜਾਣਾ
ਆਪਣਾ ਗੱਲ ਗੱਲ ਤੇ ਰੁੱਸ ਜਾਣਾ
ਤੇਰਾ ਅੰਬੀਆਂ ਤੋੜ ਕੇ ਲਿਆਉਣਾ
ਆਪਣਾ ਲੂਣ ਭੁੱਕ ਕੇ ਖਾਣਾ
ਤੈਨੂੰ ਯਾਦ ਤਾਂ ਹੈ ਨਾ?

ਇਹ ਸਭ ਗੱਲਾਂ ਅੱਜ
ਮੈਨੂੰ ਚੇਤੇ ਆਈਆਂ
ਭੁੱਲ ਗਈਆਂ ਕੁਝ ਯਾਦਾਂ ਥਿਆਈਆਂ
ਕੁਝ ਯਾਦ ਆਇਆ, ਮੇਰਾ ਦਿਲ ਭਰ ਆਇਆ
ਅੱਖੀਆਂ ਵਿਚੋਂ ਹੰਝੂ ਆਇਆ

ਵੀਰਾ ਯਾਦ ਆਇਆ ਤੇਰਾ ਕੋਰਾਹੇ ਜਾਣਾ
ਪਿਉ ਦੀਆਂ ਆਸਾਂ ਚਿੱਥੜੇ ਕਰ ਜਾਣਾ
ਮਾਂ ਦੀ ਮਮਤਾ ਦਾ ਖੁਰ ਜਾਣਾ
ਯਾਦ ਆਇਆ ਤੇਰਾ ਬੋਲ ਬੇਗਾਨਾ
ਯਾਦ ਆਇਆ ਤੇਰੇ ਹੱਥ ਪੈਮਾਨਾ
ਯਾਦ ਆਇਆ ਤੂੰ ਹੋਇਆ ਬੇਗਾਨਾ
ਯਾਦ ਆਇਆ ਓਹ ਮੁੜ ਜ਼ਮਾਨਾ

ਬੀਤ ਗਿਆ ਓਹ ਲਮਹਾ ਮੋਇਆ
ਮਾਂ ਦੀਆਂ ਸੀਸਾਂ ਛੱਲੀ ਹੋਈਆਂ
ਪਿਉ ਰੀਝਾ ਤਾੜ-ਤਾੜ ਨੇ
ਵਕਤ ਓਹਨਾ ਲਈ ਆਣ ਖਲੋਇਆ
ਜਿੱਦਣ ਦਾ ਤੂੰ ਲਾਂਭੇ ਹੋਇਆ

ਭੈਣ ਤੇਰੀ ਦੀ ਰੱਖੜੀ ਵੀਰਾ
ਉਡੀਕ ਰਹੀ ਹੈ ਤੇਰੀ ਕਲਾਈ
ਕਿਉ ਤੂੰ ਏਨੀ ਦੇਰੀ ਲਾਈ
ਕਿਉ ਤੂੰ ਏਨੀ ਦੇਰੀ ਲਾਈ?

130
Shayari / Re: ਕੋਈ ਕੋਈ ਜਾਣਦਾ
« on: April 06, 2012, 03:01:19 PM »
nice

131

एक भारतीय सियाचिन सैनिक का अपनी मरी हुई माँ को लिखा हुआ खत-
 
प्रणाम माँ,
 माँ बचपन में मैं जब भी रोते रोते सो जाया करता था तो तू चुपके से मेरे
 सिरहाने खिलोने रख दिया करती थी और कहती थी की ऊपर से एक परी ने आके रखा है और
 कह गई है की अगर मैं फिर कभी रोया तो और खिलोने नहीं देगी ! लेकिन इस मरते हुए
 देश का सैनिक बनके रो तो मैं आज भी रहा हूँ पर अब ना तू आती है और ना तेरी परी
 ! परी क्या .. यहाँ ढाई हजार मीटर ऊपर तो परिंदा भी नहीं मिलता !
 मात्र 14 हज़ार रुपए के लिए मुझे कड़े अनुशासन में रखा जाता है, लेकिन वो
 अनुशासन ना इन भ्रष्ट नेताओं के लिए है और ना इन मनमौजी देशवासियों के लिए !
 रात भर जगते तो हम भी हैं लेकिन अपनी देश के सुरक्षा के लिए लेकिन वो जगते हैं
 लेट नाईट पार्टी के लिए !
 हम इस -12 डिग्री में आग जला के अपने आप को गरम करते हैं . लेकिन हमारे देश के
 नेता हमारे ही पोशाकों, कवच, बन्दूकों, गोलियों और जहाजों में घोटाले करके
 अपनी जेबे गरम करते हैं !
 आतंकियों से मुठभेड़ में मरे हुए सैनिकों की संख्या को न्यूज़ चैनल नहीं
 दिखाया जाता लेकिन सचिन के शतक से पहले आउट हो जाने को देश के राष्टीय शोक की
 तरह दिखाया जाता है !
 हर चार-पांच सालों ने हमें एक जगह से दुसरे जगह उठा के फेंक दिया जाता है
 लेकिन यह नेता लाख चोरी करलें बार बार उसी विधानसभा - संसद में पहुंचा दिए
 जाते हैं !
 मैं किसी आतंकी को मार दूँ तो पूरी राजनितिक पार्टियां वोट के लिए उसे बेकसूर
 बना के मुझे कसूरवार बनाने में लग जाती हैं लेकिन वो आये दिन अपने अपने
 भ्रष्टाचारो से देश को आये दिन मारते हैं, कितने ही लोग भूखे मरते हैं, कितने
 ही किसान आत्महत्या करते हैं, कितने ही बच्चे कुपोषण का शिकार होते हैं. लेकिन
 उसके लिए इन नेताओं को जिम्मेवार नहीं ठहराया जाता.
 निचे अल्पसंख्यको के नाम पर आरक्षण बाटा जा रहा है लेकिन आज तक मरे हुए शहीद
 सैनिकों की संख्या के आधार पर कभी किसी वर्ग को आरक्षण नहीं दिया गया.
 
मैं दुखी हूँ इस मरे हुए संवेदनहीन देश का सैनिक बनके ! यह हमें केवल याद करते
 हैं 26 जनवरी को और 15 अगस्त को ! बाकी दिन तो इनको शाहरुख़, सलमान, सचिन,
 युवराज की फ़िक्र रहती है !
 हमारी हालत ठीक वैसे ही उस पागल किसान की तरह है जो अपने मरे हुए बेल पर भी
 कम्बल डाल के खुद ठंड में ठिठुरता रहता है !
 
मैंने गलती की इस देश का रक्षक बनके !
 तू भगवान् के ज्यादा करीब है तो उनसे कह देना की अगले जन्म में मुझे अगर इस
 देश में पैदा करे तो सेनिक ना बनाए और अगर सैनिक बनाए तो इस देश में पैदा ना
 करे !
 यहाँ केवल परिवार वाद चलता है, अभिनेता का बेटा जबरदस्ती अभिनेता बनता है और
 नेता का बेटा जबरदस्ती नेता!
 
प्रणाम-
 लखन सिंह (मरे हुए देश का जिन्दा सेनिक) !
 भारतीय सैनिक सियाचिन .

132
Shayari / ਜਦ ਅਸੀ ਵਿਛੜ ਜਾਵਾਂਗੇ
« on: April 06, 2012, 02:33:20 PM »
•--ਹੁਣ ਤਾਂ ਇੱਕ ਦੂਜੇ ਨਾਲ ਦਰਦ ਵਢਾ ਲੈਂਦੇ ਹਾਂ --•
•--ਇੱਕ ਦੂਜੇ ਨੂੰ ਦਿਲ ਦਾ ਹਾਲ ਸੁਣਾ ਲੈਂਦੇ ਹਾਂ --•
•--ਵੱਖ ਵੱਖ ਹੋ ਕੇ ਕਿਵੇ ਸਾਰੀ ਉਮਰ ਬਿਤਾਵਾਂਗੇ --•
•--ਸਾਡਾ ਕੌਣ ਬਣੂਗਾ ਹਮਦਰਦੀ ਜਦ ਅਸੀ ਵਿਛੜ ਜਾਵਾਂਗੇ  --•

133
Shayari / ਕਿੱਥੇ ਹੈ ਉਹ
« on: April 05, 2012, 12:33:30 PM »

ਕਿੱਥੇ ਹੈ ਉਹ ਫੁੱਲ ਜਿਹਨੂੰ ਗੁਲਾਬ ਜੇਹਾ ਕਹਿੰਦੇ ਸਾਂ,
 ਦਿਸਦਾ ਨਾ ਅੱਜਕਲ ਜਿਹਨੂੰ ਪੰਜਾਬ ਜੇਹਾ ਕਹਿੰਦੇ ਸਾਂ।
 ਰੁੱਤਾਂ ਆਵਣ ਜਾਵਣ ਨਿੱਤ ਕਈ ਗੀਤ ਖਲਾਰਦੀਆਂ,
 ਲੱਭਦਾ ਨਾ ਉਹ ਚੰਨ ਜਿਹਨੂੰ ਸ਼ਬਾਬ ਜੇਹਾ ਕਹਿੰਦੇ ਸਾਂ।
 ਨਾ ਉਹ ਕਲੀਆਂ ਨਾ ਕਚਨਾਰਾਂ ਨਾ ਪੌਣ ਮੁਹੱਬਤ ਜੇਹੀ,
 ਲਹਿਰਾਂ ਵਿਚ ਨਾ ਦਿਸਦਾ ਜਿਹਨੂੰ ਝਨਾਬ ਜੇਹਾ ਕਹਿੰਦੇ ਸਾਂ।
 ਦੁਖਦੀਆਂ ਪਲਕਾਂ ਉੱਤੇ ਸੀ ਜੋ ਰੱਖਦਾ ਦੁੱਧ ਫੇਹੇ,
 ਕਿੱਥੇ ਸੋਹਣੀ ਸੂਰਤ ਜਿਹਨੂੰ ਜ਼ਨਾਬ ਜੇਹਾ ਕਹਿੰਦੇ ਸਾਂ।

134
Shayari / Re: ਹਰ ਦਿਲ ਅੰਦਰ
« on: April 05, 2012, 12:31:59 PM »
tnx ji

135
Shayari / Re: ਬੇਪਨਾਹ ਪਿਆਰ
« on: April 05, 2012, 12:29:56 PM »
bepnah pyar kite naal v loki smjde nhi
so aj ton baad thoda thoda pyar krya krna
hahahhah

eh gal v thik hai ji

136
Shayari / ਹਰ ਦਿਲ ਅੰਦਰ
« on: April 05, 2012, 12:11:57 PM »
ਲਿਸ਼ਕ ਪੁਸ਼ਕ ਨਾ ਦੇਖ ਓ ਸਜਣਾ,ਦੇਖ ਨਾ ਸੋਹਣਾ ਮੁਖੜਾ,
ਹਰ ਮੁਖੜੇ ਵਿੱਚ ਦਿਲ ਹੈ ਵਸਦਾ,ਹਰ ਦਿਲ ਅੰਦਰ ਦੁਖੜਾ,

137
Shayari / ਰਾਂਹਾਂ ਵੀ ਲੰਮੀਆਂ
« on: April 05, 2012, 12:08:55 PM »
ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ ,,
ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ,,
ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ,,,
ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾ,,

138
Shayari / Re: ਕੌਣ ਸਮਝੇਗਾ
« on: April 04, 2012, 01:56:29 PM »

ਓਹ ਇਨਸਾਨੀਅਤ ਦਾ ਜ਼ਜ਼ਬਾ ,
ਨਾ ਓਹ ਹਮਦਰਦੀ ,
ਓਹ ਪਿਆਰ ,
ਨਾ ਰਹੀ ਓਹ ਬੇ-ਗਰਜੀ --
ਐ ਪਾਗਲ ! ਦਿਲ ਸੰਭਲ ਜਾ ,
 ਪਹਿਲਾਂ ਜਿਹਾ ਓਹ ਦੌਰ ਨਹੀਂ ਰਿਹਾ -
ਹੁਣ ਨਹੀ ਮਿਲੇਗੀ ਤੈਨੂੰ ਵਫਾ !
ਅੱਜ ਦੇ ਦੌਰ ਵਿਚ ਯਾਰੋ ....
ਜਦ ਖੂਨ ਖੂਨ ਦਾ ਨਹੀਂ ਸਕਾ !
ਫਿਰ ਕਿਸਦੀ ਤੈਨੂੰ ਆਸ ਲੱਗੀ ?
ਜਦ ਹਰ ਕੋਈ ਦੇਊ ਤੈਨੂੰ ਦਗਾ !
ਕਿਓਂਕਿ ਅੱਜ ਕੱਲ -------------
 ਓਹ ਸਨਮ , ਓਹ ਪਿਆਰ ਤੇ -
 ਮਰ ਮਿਟਨ ਵਾਲੇ ਦੀਵਾਨੇ ਨਹੀਂ ਰਹੇ !
ਓਹ ਸੱਚਾ ਪਿਆਰ , ਚਾਹਤ ,
ਇਸ਼ਕ਼ ਦੇ ਫਸਾਨੇ ਨਹੀਂ ਰਹੇ !
 ਬਾਜ਼ ਆ ਜਾ ਆਪਣੇ ਦੀਵਾਨੇਪਨ ਤੋਂ,,
 ਪਾਕ਼-ਏ -ਮੋਹੱਬਤ ਦੇ ਓਹ ਜ਼ਮਾਨੇ ਨਹੀਂ ਰਹੇ !!

139
Shayari / Re: ਜ਼ਿੰਦਗੀ ਦੀ ਕਹਾਣੀ
« on: April 04, 2012, 01:50:59 PM »
ਸਾਰੀ ਉਮਰ ਪੀਂਦਾ ਰਿਹਾ ਮੈਂ ਜ਼ਹਰ ਓਹਦੀਆ ਯਾਦਾਂ ਦੀ ,.,
 
ਵਜਾ ਮੌਤ ਪਿਛੋ ਦੱਸੀ ਸ਼ਰਾਬ ਲੋਕਾ ਨੇ,

140
Shayari / Re: ਜ਼ਿੰਦਗੀ ਦੀ ਕਹਾਣੀ
« on: April 04, 2012, 01:41:10 PM »
♥♥ ਉਹ ਸੁਪਨਾ ਮੇਰੀਆਂ ਅੱਖਾਂ ਦਾ___ ਉਹ ਜਿਕਰ ਮੇਰੀਆ ਬਾਤਾਂ ਦਾ ♥♥
 
ਉਹ ਚੰਨ ਮੇਰੀਆ ਰਾਤਾਂ ਦਾ__ ਉਹ ਮੇਰੇ ਦਿਲ ਵਿੱਚ ਵਸਦੀ ਹੈ...
 
♥♥__________ਸਾਨੂੰ ਫਿਕਰ ਨਹੀ ਮੁਲਾਕਾਤਾਂ ਦਾ___________♥♥

Pages: 1 2 3 4 5 6 [7] 8 9 10 11 12 ... 48