November 23, 2024, 10:51:16 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 2 3 [4] 5 6 7 8 9 ... 28
61
Shayari / Maths Magic:
« on: April 14, 2012, 12:53:12 PM »

Maths Magic:
 Ur cell number's
last digit x 2
+ 5
x 50
 + ur AGE
 + 365
 &
- 615.
 The last
 2 numbrr is
ur age &
 1st numbrr is
ur cell's last no.
 TRY

62
Shayari / ਇੱਕ ਸਮਾਂ ਸੀ
« on: April 14, 2012, 12:41:48 PM »
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾਂ ਦੀ......
 ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਦੀ ਸੀ ......
 ਹੁਣ ਤਾ ਉਹ ਨੂੰ ਇਹ ਵੀ ਖਬਰ ਨਹੀ ...
 ਕਿ ਅਸੀ ਸਾਹ ਲੈਦੇ ਵੀ ਹਾਂ ਜਾਂ ਨਹੀ...

63
Shayari / aaj phir kisi ne
« on: April 14, 2012, 05:49:10 AM »
aaj phir kisi ne pucha k tera hasta hua chehra udas q hai?
barasti aankhon mein piyas q hai?
jiski nazron mein tu kuch b nahin!
wo tere liye itna khas q hai?

64
Shayari / wohi ranjishen
« on: April 14, 2012, 05:40:26 AM »
wohi ranjishen,wohi hasraten na hi dard-e-dil mai kami hui
hai ajeeb si meri zindagi na guzar saki na khatam hui…!!

65
Shayari / pyaar ankhaan naal
« on: April 14, 2012, 05:35:52 AM »
pyaar ankhaan naal jataya tan bura mann gaiye,

haal-e-dil sunaya te bura mann gaiye,

tu te sanu roj rovaya,

je ik din asin rovaya tan tusin bura mann gaiye !!

66
Shayari / ਮੌਸਮ ਬਦਲ ਗਏ
« on: April 13, 2012, 01:44:02 PM »
ਮੌਸਮ ਬਦਲ ਗਏ,ਰੁੱਤਾਂ ਬਦਲ ਗਈਆ ਤੇ ਬਦਲ ਗਏ ਨੇ ਦਿਨ........ .
ਅੱਜ ਉਹ ਵੀ ਬਦਲ ਗਏ ਜੋ ਕਹਿੰਦੇ.....ਸੀ ਅਸੀ ਰਹਿ ਨੀ ਸਕਦੇ ਤੇਰੇ ਬਿਨ...

67
Shayari / ਬੜਾ ਵੱਡਾ ਉਪਕਾਰ
« on: April 13, 2012, 01:33:03 PM »
ਬੜਾ ਵੱਡਾ ਉਪਕਾਰ ਕੀਤਾ ਏ ਜ਼ਿੰਦਗੀ ਦੇ ਰੁਝੇਵਿਆਂ ਨੇ ਮੇਰੇ ਉਪਰ;
 ਕਿ ਹੁਣ ਮਹਿਬੂਬ ਦੀ ਬੇਵਫਾਈ ਕੋਸਣ ਦਾ ਵੀ ਮੈਨੂੰ ਵਖ਼ਤ ਨਈਂ ਮਿਲਦਾ...

68
Shayari / ਤੇਰੇ ਸ਼ਹਿਰ ਚ
« on: April 13, 2012, 12:49:47 PM »
ਤੇਰੇ ਸ਼ਹਿਰ ਚ ਹਾ ਘੁੰਮਦੇ ਅਵਾਰਾ ਬਣ ਕੇ,
 ਸਾਨੂ ਮਿਲ ਜਾ ਤੂ ਸੱਜਣਾ ਸਹਾਰਾ ਬਣ ਕੇ.

69
Shayari / ਜਦੋਂ ਛੋਟੇ ਸੀ
« on: April 13, 2012, 12:35:56 PM »
ਜਦੋਂ ਛੋਟੇ ਸੀ ਤਾਂ ਸੌਣ ਲਈ ਰੋਣ ਦਾ ਬਹਾਨਾ ਕਰਨਾ ਪੈਂਦਾ ਸੀ..
 ਤੇ ਅੱਜ ਜਦੋਂ ਵੱਡੇ ਹੋ ਗਏ ਤਾਂ ਰੋਣ ਲਈ ਸੌਣ ਦਾ ਬਹਾਨਾ ਕਰਨਾ ਪੈਂਦਾ ਹੈ..

70
Shayari / ਪਿੱਠ ਪਿੱਛੇ ਕਰਨੀ ਬੁਰਾਈ
« on: April 13, 2012, 12:13:27 PM »

ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ..
 ਬਿਨਾ ਗੱਲੋ ਕਰਨੀ ਲੜਾਈ ਮਾੜੀ ਏ..
 ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ..
 ...
 ਨਸ਼ਿਆ ਚ ਉਮਰ ਗਵਾਈ ਮਾੜੀ ਏ..
 ਸੱਚਿਆ ਦੇ ਨਾਲ ਸਦਾ ਲਾ ਸੱਜਣਾ.....
 ਬੇਕਦਰਾ ਦੇ ਨਾਲ ਲਾਈ ਮਾੜੀ ਏ_.

71
Shayari / ਉਹਦਾ ਸ਼ਹਿਰ ਬੇਗਾਨਾ
« on: April 12, 2012, 02:01:33 PM »
ਉਹਦਾ ਸ਼ਹਿਰ ਬੇਗਾਨਾ ਅੱਜ ਮੇਰੇ ਲਈ __
ਕਦੇ ਅਸੀ ਵੀ ਉਥੇ ਮਹਿਮਾਨ ਸੀ __

ਜੀਣਾ ਤਾਂ ਅਸੀ ਵੀ ਸੀ ਚਾਹੁੰਦੇ __
ਕੁਝ ਸਾਡੇ ਵੀ ਅਰਮਾਨ ਸੀ __

ਸਾਨੂੰ ਗਮ ਨੇ ਲਾਸ਼ ਬਣਾ ਦਿੱਤਾ __
ਹੁੰਦੀ ਇਸ ਲਾਸ਼ ਵਿੱਚ ਵੀ ਕਦੇ ਜ਼ਾਣ ਸੀ __

ਤੇਰੇ ਸ਼ਹਿਰ ਦੀ ਭੀੜ ਵਿੱਚ ਗਵਾਚ ਗਏ ਹਾਂ __
ਨਹੀ ਤਾ ਸਾਡੀ ਇਥੇ ਪਹਿਚਾਣ ਸੀ __

ਕਖਾਂ ਵਾਂਗ ਰੁੱਲ ਗਏ ਹਾਂ ਅਸੀ __
ਹੁੰਦਾ ਸਾਡਾ ਵੀ ਕੋਈ ਕਦਰਦਾਣ ਸੀ __

ਇੱਕ ਪਲ ਵੀ ਨਹੀ ਫੁਰਸਤ ਅੱਜ਼ ਉਹਨਾ ਕੋਲ __
ਜ਼ਿਨਾ ਨਾਲ ਬਿਤਾਈ ਅਸੀ ਅਪਣੀ ਹਰ ਸ਼ਾਮ ਸੀ __

ਬੜਾ ਉੱਚਾ ਹੈ ਅੱਜ਼ ਕੱਲ ਨਾਮ ਉਸਦਾ ਹੋਇਆ __
ਜ਼ਿਹਨਾ ਲਈ ਮੈਂ ' ਬਦਨਾਮ ਸੀ __

72
Shayari / ਇਹ ਲਫਜ਼
« on: April 12, 2012, 01:32:13 PM »
ਕਿਤਾਬ ਮੇਰੀ,ਕਲਮ ਮੇਰੀ, ਤੇ ਸੋਚ ਵੀ ਮੇਰੀ,_
ਪਰ ਲਿੱਖੇ ਨੇ ਜੋ ਇਹ ਲਫਜ਼ ਮੇਂ ਇਹ ਉਹਦੇ ਨੇ,_

73
Shayari / ਇਕ ਜਿੱਦ ਮੇਰੀ ਸੀ
« on: April 12, 2012, 01:18:36 PM »
ਇਕ ਜਿੱਦ ਮੇਰੀ ਸੀ , ਤੇ ਇਕ ਜਿੱਦ ਓਹਦੀ ਸੀ.........
ਸਾਡੀ ਜਿੱਦ ਓਹਨੁ ਹਾਸਿਲ ਕਰਨ ਦੀ ਸੀ...
 
ਤੇ ਓਹਦੀ ਜਿੱਦ ਸਾਥੋਂ ਦੂਰ ਜਾਨ ਦੀ ਸੀ.......
ਪਰ ਓਹੋ ਕਿਸਮਤ ਨਾਲ ਬਾਜ਼ੀ ਮਾਰ ਗਏ...
 
ਓ ਜ਼ਿੰਦਗੀ ਵੀ ਜਿੱਤ ਕੇ ਲੈ ਗਏ.....
ਤੇ ਅਸੀਂ ਮੋਤ ਦੇ ਅੱਗੇ ਹਾਰ ਗਏ.

74
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ,

ਮੇਰੇ ਵਲੋਂ ਵੈਸਾਖੀ ਦੀ ਲਖ-ਲਖ ਵਧਾਈ ਸਾਰੇ ਦੋਸਤਾਂ ਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ,
ਅੱਜ ਦਾ ਦਿਨ ਸਿਖ ਇਤਿਹਾਸ ਵਿਚ ਬਹੁਤ ਖਾਸ਼ ਹੈ,ਕਿਓੰਕੇ ੧੩ ਅਪ੍ਰੇਲ ੧੬੯੯ ਵੈਸਾਖੀ ਵਾਲੇ ਦਿਨ ਹੀ ਸਿੱਖੀ ਦੀ ਇਕ ਵਖਰੀ ਪਹਚਾਨ ਹੋਂਦ ਵਿਚ ਆਈ ਸੀ,

Wahigur ji ka khalsa wahiguru ji ki fateh,

Mere walo tuhanu te tuhade pariwar nu vaisakhi di lakh lakh wadai hove,,
aj da din sikh itehas vich bahut kash hai,,aj de din 13 april 1699 nu sikha nu ik wakhri pehchan mili si,,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ,

75
Shayari / ਕਾਤਿਲ ਨੂੰ
« on: April 11, 2012, 02:06:33 PM »
ਕਾਤਿਲ ਨੂੰ ਲੋਕੋ ਅਸੀਂ ਆਪਣਾ ਦਿਲਦਾਰ ਬਣਾਈ ਬੈਠੇ ਸੀ,
 ਬੁਰਕੇ ਵਿਚ ਪਲਦੀ ਨਫਰਤ ਨੂੰ ਅਸੀਂ ਪਿਆਰ ਬਣਾਈ ਬੈਠੇ ਸੀ,
 ਅਸੀਂ ਰੱਬ ਸਮਝ ਕ ਜਿਨਾਂ ਦੀ ਦਿਨ ਰਾਤ ਇਬਾਦਤ ਕਰਦੇ ਰਹੇ,
 ਓਹ ਸਾਡੀ ਏਸ ਇਬਾਦਤ ਨੂੰ ਵਪਾਰ ਬਣਾਈ ਬੈਠੇ ਸੀ,,,

76
Shayari / ਕਮੀਆਂ ਮੇਰੇ ਵਿੱਚ ਵੀ ਨੇ
« on: April 11, 2012, 01:25:54 PM »

ਕਮੀਆਂ ਮੇਰੇ ਵਿੱਚ ਵੀ ਨੇ ,
 ਪਰ ਮੈਂ ਬੇਈਮਾਨ ਨਹੀਂ,
 ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
 ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
 ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ
 ਜਦ ਸਾਡੇ ਕੋਲ ਕਮਾਨ ਨਹੀਂ,
 ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
 ਕੋਈ ਮੇਰੇ ਵਿੱਚ ਗੁਮਾਨ ਨਹੀਂ,
 ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
 ਅਸੀਂ ਇਹੋ ਜਿਹੇ ਇਨਸਾਨ ਨਹੀ...

77
Shayari / ਜਿੰਨਾਂ ਰੂਹਾਂ ਵਿੱਚ
« on: April 11, 2012, 01:17:18 PM »
ਪਿਆਰ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ, ਨਹੀਂ ਦੁਨੀਆਂ ਵਿੱਚ ਇਸਦਾ ਬਜ਼ਾਰ ਹੁੰਦਾ,
ਉਹਨਾਂ ਰੂਹਾਂ ਨੂੰ ਰੱਖਦੇ ਸਦਾ ਯਾਦ ਸੱਜਣ, ਜਿੰਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰਦਾ !!

78
Shayari / ਬੜੀਆਂ ਤਬਦੀਲੀਆਂ
« on: April 11, 2012, 01:08:12 PM »
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿਚ,
ਪਰ ਇੱਕ ਆਦਤ ਅਜੇ ਵੀ ਬਾਕੀ ਏ,
ਤੈਨੂੰ ਯਾਦ ਕਰਨ ਦੀ,
ਤੂ ਗਮ ਨਾ ਕਰ ਚੰਦਰੀਏ....ਏ ਵੀ ਬਦਲ ਦੇਵਾਂਗਾ,

79
Shayari / ਹੱਥ ਦੀ ਲਕੀਰ
« on: April 11, 2012, 01:02:56 PM »
ਹੱਥ ਦੀ ਲਕੀਰ ਤੇ ਲਿਖੀ ਤਕਦੀਰ ਕਦੇ ਵੀ ਸੱਚ ਨੀ ਹੁੰਦੀ.....
 ਕਿਉਂ ਕਿ ਤਕਦੀਰ ਤਾਂ ਉਹਨਾਂ ਦੀ ਵੀ ਹੁੰਦੀ ਹੈ ਜਿੰਨ੍ਹਾਂ ਦੇ ਹੱਥ ਨਹੀਂ ਹੁੰਦੇ.

80
Shayari / ਲੋਕੀ ਕਹਿੰਦੇ ਨੇ
« on: April 10, 2012, 01:37:30 PM »
ਨਾ ਕਰ ਯਾਰਾ ਇਸ ਦੁਨੀਆ ਵਿੱਚ ਇਨਾ ਪਿਆਰ ਕਿਸੇ ਨੂੰ,
ਇਥੇ ਤਾ ਕਿਸੇ ਲਈ ਜਾਨ ਵੀ ਦੇ ਦਈਏ,,,,,
,,ਤਾ ਲੋਕੀ ਕਹਿੰਦੇ ਨੇ,__?
 ,,,,,,,,ਇਸਦੀ ਤਾ ਆਈ ਹੋਈ ਸੀ,,,,,,,

Pages: 1 2 3 [4] 5 6 7 8 9 ... 28