November 23, 2024, 11:23:02 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 23 24 25 26 27 [28]
541
Shayari / ਕਦੇ ਹੰਜੂ
« on: January 19, 2012, 11:37:12 AM »
ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ ..
"Smile" ਤਾਂ ਸਾਰਿਆਂ ਲਈ ਹੁੰਦੀ ਹੈ ਪਰ ,
ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ ..

542
Shayari / ਮੈਂ ਬੋਲ ਪੁਗਾਵਾਨ
« on: January 19, 2012, 11:29:32 AM »
ਜਾਣਦਾ ਹਾਂ ਕਿ ਮੂੰਹੋਂ ਮੰਗੀ ਮੌਤ ਵੀ ਨਹੀ ਮਿਲਣੀ ,
ਮੈਂ ਤਾਂ ਤੇਰੇ ਬੂਹੇ ਅਗੇ ਬਸ ਜੋਤ ਜਗਾਵਨ ਆਇਆ ਹਾਂ
ਆਖਿਆ ਸੀ ਕਿ ਅੰਤਿਮ ਸਾਹੀਂ ਦਰ ਤੇਰੇ ਤੇ ਆਵਾਂਗਾ ,
ਅੱਜ ਮੁਬਾਰਕ ਦਿਨ ਚੜਿਆ ਮੈਂ ਬੋਲ ਪੁਗਾਵਾਨ ਆਇਆ ਹਾਂ,

543
Shayari / ਜਿੰਦਗੀ ਚਲੇ ਗਈ
« on: January 19, 2012, 11:03:10 AM »
------- ਉਹਨਾ ਨੇ ਤਾ ਜਾਨਾ ਸੀ ਉਹ ਚਲੇ ਗਏ,_--
ਅਸੀ ਵੀ ਜੋ ਗਵਾੳਣਾ ਸੀ ਉਹ ਗਵਾ ਬੇਠੇ,_----
ਫਰਕ ਤਾ ਸਿਰਫ ਇੰਨਾ ਹੈ,_,,,,,,?
 ਕਿ ਉਹਨਾ ਦੀ ਜਿੰਦਗੀ ਦਾ ਇੱਕ"ਪੱਲ"ਗਿਆ,,,,?
--ਤੇ ਸਾਡੀ ਉਸ ਇੱਕ"ਪੱਲ"ਵਿੱਚ ਸਾਰੀ ਜਿੰਦਗੀ ਚਲੇ ਗਈ,_

544
Shayari / ਕੋਈ ਮੇਰਾ
« on: January 19, 2012, 10:56:02 AM »
ਸ਼ਾਇਦ ਮਿਲੇਗਾ ਕਿਧਰੇ ਦਿਲਦਾਰ ਕੋਈ ਮੇਰਾ,
ਦਿਸਦਾ ਨਹੀਂ ਹੈ ਇਥੇ ਗਮਖਾਰ ਕੋਈ ਮੇਰਾ,
ਦੋ ਬੂੰਦ ਪਿਆਰ ਵਾਲਾ ਅਮ੍ਰਿੰਤ ਪਿਲਾ ਕੇ ਮੈਨੂੰ,
ਲੈ ਜਾਏ ਜ਼ਿੰਦਗੀ ਦਾ ਇਹ ਪਿਆਰ ਕੋਈ ਮੇਰਾ,
ਠੁਕਰਾ ਦਿਆਂ ਮੈਂ ਦੁਨੀਆ,ਜੀਵਨ ਲੁਟਾ ਦਿਆਂ ਮੈਂ,
ਬਣ ਕੇ ਰਹੇ ਘੜੀ ਭਰ ਇੱਕ ਵਾਰ ਕੋਈ ਮੇਰਾ,
ਕਈ ਰਾਤ ਦਿਨ ਬਿਤਾਏ ਮੈਂ ਇੰਤਜ਼ਾਰ ਕਰ ਕੇ,
ਪੂਰਾ ਕਿਸੇ ਨਾਂ ਕੀਤਾ ਇਕਰਾਰ ਕੋਈ ਮੇਰਾ,
ਦੀਵਾਨਗੀ ਮੇਰੀ ਦਾ ਹੈ ਪਾਸ ਕਿਸ ਨੂੰ ਇਥੇ,
ਸਮਝੇ ਨਾ ਬੇਵਸੀ ਦਾ ਇਜ਼ਹਾਰ ਕੋਈ ਮੇਰਾ,
ਠੋਕਰ ਕਿਸੇ ਨੇ ਮਾਰੀ ਹੱਸ ਕੇ ਮੈਂ ਜਰ ਲਈ ਹੈ,
ਪਰਖੇ ਕਦੇ ਨਾਂ ਫਿਰ ਵੀ ਕਿਰਦਾਰ ਕੋਈ ਮੇਰਾ,
ਦੁਨੀਆ ਇਹ ਝੂਠੀ ਮੂਠੀ ਸੌ ਵਾਰ ਹੋਈ ਮੇਰੀ,
ਦਿਲ ਤੋੜ ਕੇ ਗਿਆ ਹੈ ਹਰ ਵਾਰ ਕੋਈ ਮੇਰਾ.

545
Shayari / ਮਜਾਕ
« on: January 19, 2012, 10:48:11 AM »
ਯਾਦ ਰੱਖੀ ਭਾਵੇਂ ਭੁੱਲ ਜਾਵੀਂ,
ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ,
ਬੇਗਾਨੇ ਕੇਹ ਕ ਮਜਾਕ ਨਾ ਉਡਾਵੀ,,

546
Shayari / ਤੇਰੀ ਯਾਦ
« on: January 18, 2012, 03:08:32 PM »
ਕੋਈ ਸ਼ੱਕ ਨੀ, ਰੂਹ ਜਿਸਮ ਚੋਂ ਇੱਕ ਦਿਨ ਅਜ਼ਾਦ ਹੋਵੇਗੀ...
ਹਰ ਇੱਕ ਅੱਖ ਨਮ ਤੇ ਬੁੱਲਾਂ ਤੇ ਫਰਿਆਦ ਹੋਵੇਗੀ....
ਇਹ ਨਹੀਂ ਕਿ ਸਾਹ ਨਿਕਲਣ ਨਾਲ ਹੋ ਜਾਵੇਗੀ ਖਤਮ ਇਹ ਜਿੰਦਗੀ...
ਮੇਰੇ ਜਿਸਮ ਚ, ਸਭ ਤੋਂ ਬਾਦ, ਜ਼ੁਦਾ ਹੋਣ ਵਾਲੀ ਚੀਜ਼ ਤੇਰੀ ਯਾਦ ਹੋਵੇਗੀ...

547
Shayari / ਤਰੀਕਾ
« on: January 18, 2012, 03:05:55 PM »
ਕਿਤੇ ਜਾ ਨਹੀਂ ਸਕਦੇ ਤਾਂ ਫੁੱਲ ਬਣਕੇ ਖਿੜ ਜਾਓ
ਦਲਦਲ ਚੋਂ ਨਿਕਲਣ ਦਾ ਇਹ ਵੀ ਤਰੀਕਾ ਹੈ... ,,

548
Shayari / ਗਰੀਬ ਸੀ
« on: January 18, 2012, 12:50:47 PM »
ਮੈਂ ਉਸ ਦੇ ਦਰ ਤੇ ਉਮਰ ਟੇਕ ਦਿੱਤੀ ਸਾਰੀ...
ਉਹ ਕਹਿੰਦੇ ਰਹੇ,
ਗਰੀਬ ਸੀ ਖਾਲੀ ਸਿੱਜਦਾ ਕਰ ਕੇ ਤੁਰ ਗਿਆ,,

549
Shayari / ਮੁੱਕੀ ਨਾ ਕਾਲਖ
« on: January 18, 2012, 12:31:33 PM »
ਮੁੱਕੀ ਨਾ ਕਾਲਖ ਦੀ ਕੋਠੜੀ ਮੈਂ ਹਨੇਰ ਢੋਇਆ ਬਹੁਤ ,
ਖੁਰਿਆ ਨਾ ਨੈਣਾਂ 'ਚੋਂ ਸੁਪਨਾ ਤੇਰਾ ਪਰ ਮੈਂ ਰੋਇਆ ਬਹੁਤ,,

550
Shayari / ਇਸ਼ਕ਼ ਦੀ ਕਦਰ
« on: January 18, 2012, 12:28:28 PM »
ਇਸ਼ਕ਼ ਦੀ ਕਦਰ ਓਹਨੁ ਕੀ ਪਤਾ .........
ਜਿਸ ਨੇ ਇਸ਼ਕ਼ ਚ ਸਿਰਫ ਮਜੇ ਹੀ ਲੁੱਟੇ ਨੇ ..
ਸੋਉਂਹ ਰੱਬ ਦੀ.. ਇਸ਼ਕ਼ ਦੀ ਕਦਰ ਓਹਨੁ ਪੁਛੋ,,
ਜਿਹਨਾ ਦੇ ਕਦੀ ਇਸ਼ਕ਼ ਵਿਚ ਦਿਲ ਟੁਟੇ ਨੇ.

551
Shayari / ਕਿਤੇ ਵੀ ਨਹੀ
« on: January 18, 2012, 12:26:32 PM »
ਕਿੳ ਲੱਭਦੀ ਫਿਰਦੀ ਏ ਹੁਣ ਇਸ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੇਨੂੰ,___
--- ਜੇ ਤੇਰੇ ਦਿੱਲ ਵਿੱਚ ਮੇਂ ਨਹੀ___ ਤਾ,____ ਫੇਰ ਕਿਤੇ ਵੀ ਨਹੀ,___

552
Shayari / ਹੱਥਾਂ ਦੀ ਲਕੀਰ
« on: January 18, 2012, 12:24:29 PM »
ਭੁਲਾਂ ਦੇਵਾਂਗੇ ਤੈਨੂੰ ਇਹ ਸੋਚ ਕੇ,__ ਕੇ ਤੂੰ ਮੇਰੀ ਤਕਦੀਰ ਵਿੱਚ ਨਹੀ ਸੀ --
--ਨਾ ਸਮਝਣਾ ਕੇ ਮੇਰੇ ਪਿਆਰ ਚ ਕੋਈ ਕਮੀ ਸੀ,__ ਸ਼ਾਇਦ ਤੂੰ ਮੇਰੇ ਹੱਥਾਂ ਦੀ ਲਕੀਰ ਨਹੀ ਸੀ,,

553
Shayari / ਮੇਨੂੰ ਹੁੱਣ ਖਿਆਲ ਆਇਆ
« on: January 18, 2012, 12:18:27 PM »
ਸਰਦੀਆ ਦੀ ਇਕ ਸਰਦ ਸਾਂਮ ਨੂੰ ਉਸਨੇ ਮੇਰਾ ਹੱਥ ਫੱੜ ਕੇ ਕਿਹਾ
" ਐਨੇ ਗਰਮ ਹੱਥ ਵਫਾਂ ਦੀ ਨਿਸਾਨੀ ਹੁੰਦੇ ਨੇ "
ਮੇਨੂੰ ਹੁੱਣ ਖਿਆਲ ਆਇਆ ਕੇ ਉਸ ਵੱਕਤ ਉਸਦੇ ਹੱਥ ਏਨੇ ਠੰਡੇ ਕਿਉ ਸੀ ?

Pages: 1 ... 23 24 25 26 27 [28]