521
ਕਦੇ ਮਿਹਕ ਨੀ ਮੁਕਦੀ ਫੁਲਾ਼ ਵਿੱਚੋ , ਫੁੱਲ ਸੁੱਕਦੇ-ਸੁੱਕਦੇ ਸੁੱਕ ਜਾਦੇ ,,
ਕਦੇ ਪਿਆਰ ਨੀ ਮੁੱਕਦਾ ਦਿਲਾ ਵਿੱਚੋ , ਸਾਹ ਮੁੱਕਦੇ-ਮੁੱਕਦੇ ਮੁੱਕ ਜਾਦੇ ,,
ਕਦੇ ਪਿਆਰ ਨੀ ਮੁੱਕਦਾ ਦਿਲਾ ਵਿੱਚੋ , ਸਾਹ ਮੁੱਕਦੇ-ਮੁੱਕਦੇ ਮੁੱਕ ਜਾਦੇ ,,
This section allows you to view all posts made by this member. Note that you can only see posts made in areas you currently have access to. 522
Shayari / ਤੇ ਮਿਟਿਆ ਵੀ ਨਹੀ.« on: January 20, 2012, 11:07:06 AM »
ਉਸ ਨੇ ਰਾਤ ਦੇ ਅੰਧੇਰੇ ਮੇਰਾ ਹੱਥ ਫੜ੍ਹ ਕੇ
ਆਪਣੀ ਉਗਲੀ ਨਾਲ ਲਿਖਿਆ ਕਿ ਮੈ ਤੈਨੂੰ ਪਿਆਰ ਕਰਦੀ ਹਾਂ ... ਪਤਾ ਨਹੀ ਕਿਸ ਸਿਆਹੀ ਨਾਲ ਲਿਖਿਆ, ਦਿਖਿਆ ਵੀ ਨਹੀ ਤੇ ਮਿਟਿਆ ਵੀ ਨਹੀ......... 524
Shayari / ਫ਼ੱਕਰਾ ਜਿਥੇ ਏਕਾ« on: January 20, 2012, 10:58:18 AM »
ਸ਼ਹਿਰੋਂ ਦੂਰ ਤੇ ਪਿੰਡੋਂ ਬਾਹਰ ਇਕ ਬਾਗ ਹੋਇਆ ਕਰਦਾ ਸੀ,,,,,,
ਉਸ ਬਾਗ ਦੀ ਰਾਖੀ ਇਕ ਅੜੀਅਲ ਬਾਬਾ ਕਰਦਾ ਸੀ,,,,,,, ਉਸ ਬਾਗ ਚ ਜਾ ਕੇ ਆਉਂਦੀ ਸੀ ਰਾਹਤ ਬੜੀ,,,,,, ਕਿਓਂਕੇ ਪਿੰਡ ਦਾਨ ਬਚਿਆਂ ਚ ਬਾਗ ਚ ਖੇਡਣ ਦੀ ਸੀ ਚਾਹਤ ਬੜੀ,,,,,,, ਬਾਬੇ ਤੋਂ ਚੋਰੀ ਬੱਚੇ ਬਾਗ ਚ ਖੇਡਣ ਆਉਂਦੇ ਸੀ,,,,,,, ਹਰ ਇਕ ਦਰਖਤ ਦੀ ਟਾਹਣੀ ਤੇ ਪਰਿੰਦੇ ਚਿਹ-ਚਿਹਾਉਂਦੇ ਸੀ,,,,,,, ਵੇਖ ਬੱਚੇਆਂ ਨੂੰ ਬਾਗ ਚ ਬਾਬਾ ਜੀ ਗੁੱਸੇ ਨਾਲ ਭਰ ਜਾਂਦੇ,,,,, ਸੁਣ ਬਾਬੇ ਦੀਆਂ ਗਾਹਲਾਂ ਬੱਚੇ ਘਰਾਂ ਨੂੰ ਭੱਜ ਜਾਂਦੇ,,,,,,,, ਰੋਕਣ ਲਈ ਬੱਚਿਆਂ ਨੂੰ ਬਾਬੇ ਨੇ ਇਕ ਵਿਓਂਤ ਬਣਾਈ,,,,,,, ਚਾਰ-ਦੁਆਰੀ ਕਰ ਕੇ ਨਾਲ ਕੰਡਾ ਤਾਰ ਲਗਵਾਈ,,,,,, ਸੁਣ-ਸਾਨ ਹੋ ਗਯਾ ਬਾਗ ਤੇ ਦਰਖਤ ਵੀ ਮੁਰਝਾਏ,,,,,,,, ਪਰਿੰਦੇ ਉੱਡ ਗਏ ਮਾਰ ਉਡਾਰੀ, ਤੇ ਕੋਈ ਨਾ ਓਥੇ ਜਾਏ,,,,,,, ਫ਼ੱਕਰਾ ਜਿਥੇ ਏਕਾ,ਖੁਸੀਆਂ ਵਸਦੀਆਂ ਓਥੇ ਰੱਬ ਵੀ ਘਰ ਕਰ ਜਾਏ,,,,,, ਕ੍ਰੋਧ,,ਈਰਖਾ,,ਤੇ ਲੋਭ ਜੇਹੇ ਐਬ,,ਓਥੇ ਪਰਿੰਦਾ ਵੀ ਪਰ ਨਾ ਮਾਰੇ......। 525
Shayari / ਜਿਸ ਦਿਲ ਅੰਦਰ ਹੋਵੇ ਭਾਈ, ਇਕ ਰੱਤੀ ਚਿੰਗਾਰੀ.« on: January 20, 2012, 10:47:49 AM »
ਆਪ ਮਕਾਨੋਂ ਖਾਲੀ, ਉਸ ਥੀਂ ਕੋਈ ਮਕਾਨ ਨਾ ਖਾਲੀ.
ਹਰ ਵੇਲੇ ਹਰ ਚੀਜ਼ ਮੁਹੰਮਦ, ਤੇ ਰਖਦਾ ਨਿਤ ਸੰਭਾਲੀ. ਹਰ ਦਰ ਤੋਂ ਦੁਰਕਾਰ ਨਾ ਹੋਂਦਾ, ਜੋ ਉਸ ਦਰ ਥੀਂ ਮੁੜਿਆ. ਓਸੇ ਦਾ ਉਸ ਸ਼ਾਨ ਵਧਾਇਆ, ਜੋ ਉਸ ਪਾਸੇ ਉੜਿਆ. ਓ ਮਹਿਬੂਬ ਹਬੀਬ ਰੁਬਾਨੀ, ਹਾਮੀ ਰੋਜ਼ ਹਸ਼ਰ ਦਾ. ਆਪ ਯਤੀਮ ਯਤੀਮਾਂ ਤਾਈਂ, ਹਥ ਸਿਰੇ ਪਰ ਧਰਦਾ. ਜੀਵਨ ਜੀਵਨ ਝੂਠਾ ਨਾਵਾਂ, ਮੌਤ ਖਲੀ ਸਿਰ ਉੱਤੇ. ਲਖ ਕਰੋੜ ਤੇਰੇ ਥੀਂ ਸੋਹਣੇ, ਖਾਕ ਅੰਦਰ ਜਾ ਸੁੱਤੇ. ਬਿਨ ਆਈ ਜਿੰਦ ਨਿਕਲੇ ਨਾਹੀਂ, ਕੋਈ ਜਹਾਨ ਨਾ ਝੱਲਦਾ. ਡਾਢੇ ਦੇ ਹਥ ਕਲਮ ਮੁਹੰਮਦ, ਵੱਸ ਨਈਓਂ ਕੁਝ ਚੱਲਦਾ. ਝੱਲ ਝੱਲ ਭਾਰ ਨਾ ਹਾਰੀਂ ਹਿੰਮਤ, ਓਹ ਇਕ ਦਿਨ ਭਰਸੀ ਪਾਸਾ. ਭੁੱਖਾ ਮੰਗਣ ਚੜ੍ਹੇ ਮੁਹੰਮਦ, ਓੜਕ ਭਰਦਾ ਕਾਸਾ. ਜਿਸ ਦਿਲ ਅੰਦਰ ਹੋਵੇ ਭਾਈ, ਇਕ ਰੱਤੀ ਚਿੰਗਾਰੀ. ਏਹ ਕਿੱਸਾ ਬਲ ਭਾਂਬੜ ਬਣਦਾ, ਨਾਲ ਰੱਬੇ ਦੀ ਯਾਰੀ. 526
Shayari / udas rehta hain« on: January 20, 2012, 10:32:16 AM »Baarish tu Na Aaya ker Ke Tere Aane se Aur jaane ke baad bhi Koi..... Bahut Der tak udas rehta hain. 527
Shayari / Zindagi to« on: January 20, 2012, 10:29:43 AM »
Zindagi to apne hi Qadmon pe chalti hai....
Auron ke sahare to Janaze utha kartey hain .... 528
Shayari / shayari by tere_jaan_magron« on: January 20, 2012, 10:25:46 AM »
Logon Ne Roz Hi Naya Manga Khuda Se Kuch ,
ek Hum Tere Sawaal Se Aage Nahi Gaye! 529
Shayari / ਬਚਪਣ ਦੀ ਓਹ ਅਮੀਰੀ« on: January 20, 2012, 07:11:00 AM »
ਬਚਪਣ ਦੀ ਓਹ ਅਮੀਰੀ ਵੀ ਪਤਾ ਨੀ ਕਿਥੇ ਖੋ ਗਈ,,
,,,,,,,,,,,,,,,,,,,,,,,,,,,,,,,,,,,,,,,,,,,,,,,, ਜਦੋ ਪਾਣੀ ਵਿੱਚ ਸਾਡੇ ਵੀ ਜਹਾਜ ਚੱਲਿਆ ਕਰਦੇ ,, 531
Shayari / ਸਾਡੀ ਤਕਦੀਰ« on: January 20, 2012, 06:54:35 AM »
ਉਪਰੋ ਦੀ ਲੰਘ ਗਏ ਮਹੁਬਤਾ ਦੇ ਕਾਫਲੇ ਥੱਲਿਉ ਦੀ ਲੰਘ ਗਏ ਨਦੀਆ ਦੇ ਨੀਰ,
ਨਾ ਹਾਣੀਆ ਦੇ ਹੋਏ ਨਾ ਪਾਣੀਆ ਹੋਏ ,ਨਦੀਆ ਦੇ ਪੁਲਾ ਜਿਹੀ ਸਾਡੀ ਤਕਦੀਰ, 532
Shayari / ਮੇਰੀ ਦੁਨੀਆ« on: January 20, 2012, 06:52:24 AM »
ਸਾਬਿਤ ਤਾਂ ਹੋ ਗਿਆ ਕੇ ਮੈਂ ਬੇਵਫਾ ਨਹੀ...
ਇਹ ਹੋਰ ਗਲ ਹੈ ਕੇ ਮੇਰੀ ਦੁਨੀਆ ਉਜੜ ਗਈ.. 534
Shayari / ਏਨਾ ਯਾਦ ਤੈਨੂੰ« on: January 19, 2012, 01:52:51 PM »
ਤੇਰੇ ਹੰਝੂਆਂ ਨਾਲ ਪਿਆਰ ਕਰੂਗਾ ਕੌਣ ?
ਇਸ਼ਕ ਦੇ ਕੰਢਿਆ ਤੇ ਤੇਰੇ ਨਾਲ ਤੁਰੂਗਾ ਕੌਣ? ਜਦ ਰੁਕ ਗਏ ਸਾਡੇ ਸਾਹ ਵੀ ਕਮਲੀਏ .... ਦੱਸ ਏਨਾ ਯਾਦ ਤੈਨੂੰ ਹੋਰ ਕਰੂਗਾ ਕੌਣ.....? 535
Shayari / ਟੁੱਟਦੇ ਹੋਏ ਤਾਰੇ« on: January 19, 2012, 01:21:54 PM »
ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ ਮੰਗਦੇ ਆ,
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸਨੇ ਕਿਸੇ ਨੂੰ ਕੀ ਦੇਣਾ, 536
Shayari / ਫਿਰ ਉਮਰ ਭਰ« on: January 19, 2012, 01:10:33 PM »
ਏਕ ਨਾਮ ਕਿਆ ਲਿਖਾ ਤੇਰਾ ਸਾਹਿਲ ਕੀ ਰੇਤ ਪਰ,
................. ਫਿਰ ਉਮਰ ਭਰ ਹਵਾ ਸੇ ਮੇਰੀ ਦੁਸ਼ਮਨੀ ਰਹੀ, 537
Shayari / ਕਿੰਨੇ 'ਦਿਲ' ਤੋੜ« on: January 19, 2012, 12:57:15 PM »
ਦਿੱਤੇ ਹੋਏ ਗੁਲਾਬ ਕਈ ਪੈਰਾਂ ਵਿੱਚ ਰੋਲ ਤੇ, ਮੁੰਦੀਆਂ ਤੇ ਛੱਲੇ ਕਿੰਨੇ ਬਿਨਾਂ ਦੇਖੇ ਮੋੜ ਤੇ,
ਬੱਸ ਇੱਕ ਓਹਦੀਆਂ ਮੂਹੱਬਤਾਂ ਨਿਭਾਉਣ ਲਈ,ਪਤਾ ਨਹੀਂ ਅਸੀਂ ਕਿੰਨੇ 'ਦਿਲ' ਤੋੜ ਤੇ.... 538
Shayari / ਮਿੱਟੀ ਦਾ ਜਿਸਮ« on: January 19, 2012, 12:52:42 PM »
ਮਿੱਟੀ ਦਾ ਜਿਸਮ ਲੈ ਕਿ ਪਾਣੀ ਦੇ ਘਰ ਵਿੱਚ ਹਾ,_
ਮੰਜ਼ਿਲ ਹੈ ਮੋਤ ਮੇਰੀ ਹਰ ਪੱਲ ਸਫਰ ਵਿੱਚ ਹਾ,_ ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੇਨੂੰ,_ ਪਰ ਇਹ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾ,_ 539
Shayari / "ਰੱਬ" ਤੇ ਭਰੋਸਾ« on: January 19, 2012, 12:30:54 PM »
ਜੇ "ਰੱਬ" ਤੇ ਭਰੋਸਾ ਕਰਨਾ ਸਿੱਖਣਾ ਹੀ ਹੈ ਤਾਂ ਪਰਿੰਦੇਆ ਤੋ ਸਿੱਖੋ..
ਕਿੳਕਿ ਜਦ ਉਹ ਸ਼ਾਮ ਨੂੰ ਵਾਪਸ ਘਰ ਜਾਂਦੇ ਨੇ ਤਾਂ.. ਉਹਨਾ ਦੀ ਚੂੰਝ ਵਿੱਚ ਕੱਲ ਦੇ ਲਈ ਕੋਈ ਦਾਨਾ ਨਹੀ ਹੁੰਦਾ. 540
Shayari / ਰੱਖ ਸਾਂਭ ਕੇ« on: January 19, 2012, 12:27:01 PM »
ਰਿਸ਼ਤੇ ਦੇਖ ਕੇ ਪਿਆਰ ਨਿਭਾਇਆ ਕਰ, ਹਰ ਕਿਸੇ ਨੂੰ ਨਾ ਅਪਨਾ ਬਨਾਇਆ ਕਰ,
ਇਹ ਦੁਨੀਆ ਮਾਤਲਬੀ ਬੰਦਿਆਂ ਦੀ, ਐਵੇਂ ਨਾ ਕਿਸੇ ਦੇ ਪਿਛੇ ਲਗ ਜਾਇਆ ਕਰ, ਏਨਾ ਮਿੱਠਾ ਨਾ ਬਣ ਦੁਨੀਆ ਨੀਗਲ ਜਾਏਗੀ, ਕਦੇ ਬੁਰਾ ਬਣ ਦਿਖਾਇਆ ਕਰ....... ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ .... ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ....... |