November 23, 2024, 01:59:16 PM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 19 20 21 22 23 [24] 25 26 27 28
461
Shayari / ਹੋ ਨਈ ਸਕਦਾ
« on: January 29, 2012, 11:47:10 AM »
ਹੋ ਨਈ ਸਕਦਾ ਤੇਰੀ ਯਾਦ ਨਾ ਆਵੇ...ਭੁੱਲ ਕੇ
 ਵੀ ਤੈਨੂੰ ਭੁੱਲਾ ਓਹੋ ਸਮਾਂ ਨਾ ਆਵੇ,__
 ਜੇ ਤੂੰ ਭੁੱਲੇ ਤਾ ਤੇਰੀ ਉਮਰ ਲੰਮੀ ਹੋਵੇ...ਜੇ ਮੈਂ
 ਭੁੱਲਾ ਤਾ ਮੈਨੂੰ ਦੁੱਜਾ ਸਾਹ ਨਾ ਆਵੇ__

462
Shayari / ਯਾਦਾ ਬਣ ਕੇ
« on: January 29, 2012, 11:39:41 AM »
ਜਿੰਦਗੀ ਵਿੱਚ ਕਈ ਸਖਸ਼ ਆਉਦੇ ਨੇ ਕਈ ਜਾਂਦੇ ਨੇ__
 ਕਈ ਹਸਾਉਂਦੇ ਨੇ __ਕਈ ਰਵਾਉਂਦੇ ਨੇ__
 ਤੇ ਕਈ ਯਾਦਾ ਬਣ ਕੇ ਦਿਲ ਦੇ ਵਿੱਚ ਰਹਿ ਜਾਦੇ ਨੇ__

463
Shayari / ਇਹਨਾ ਲਕੀਰਾ ਚੋ
« on: January 29, 2012, 11:25:44 AM »
__ਇਕੱਠਿਆ ਕੀਤਾ ਸੀ ਕੈਦ ਜਿਨਾ ਨੁੰ ਤਸਵੀਰਾ ਵਿੱਚ
 ਪਤਾ ਨਹੀ ਕਿਵੇ ਉਹ ਤਸਵੀਰਾ ਚੋ ਨਿਕਲ ਜਾਂਦੇ ਨੇ,_
 --- ਵੇਖ ਰਿਹਾ ਸੀ ਅੱਜ ਬੈਠਾ ਇਹਨਾ ਹੱਥਾ ਨੁੰ _
 ਕਿ ਪਤਾ ਨਹੀ ਕਿਵੇ ਲੋਕ ਇਹਨਾ ਲਕੀਰਾ ਚੋ ਨਿਕਲ
 ਜਾਂਦੇ ਨੇ,

464
Shayari / ਕੋਈ ਸੋਹਣਾ
« on: January 29, 2012, 11:04:09 AM »
ਕੋਈ ਸੋਹਣਾ ਬੇਹਿਸਾਬ ਕਿਸੇ ਦੇ ਨੈਣਾਂ ਚ ਸ਼ਰਾਬ ਤੇ
ਕਿਸੇ ਦੀ ਕਾਤਿਲ ਤੋਰ ਹੁੰਦੀ ਏ__
ਉਂਝ ਭਾਂਵੇ ਜੱਗ ਤੇ ਨਾ ਸੋਹਣਿਆ ਦੀ ਘਾਟ, ਪਰ ਦਿਲ
ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ__

465
Shayari / ਘਰ ਆਪਣੇ ਹੀ
« on: January 29, 2012, 10:56:36 AM »
ਘਰ ਆਪਣੇ ਹੀ ਵੰਡੇ,,ਤੇ ਨਿਆਜ ਦਾ ਕੀ ਫਾਇਦਾ,,,,,,,

ਤੇਰਾ ਦਿਲ ਜੇ ਨੀ ਸਾਫ਼,,ਤੇ ਨਮਾਜ ਦਾ ਕੀ ਫਾਇਦਾ..........।

466
Shayari / ਤੈਨੂੰ ਯਾਦ
« on: January 28, 2012, 12:25:27 PM »
ਮੈਨੂੰ ਹੋਰ ਨਾਂ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿਚ ਲਿਖਦੇ ਲਿਖਦੇ ਨੇ ਮੁੱਕ ਜਾਣਾ.,
ਹੁਣ ਤਾਂ ਮੈਨੂੰ ਮੇਰੇ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਨੂੰ ਯਾਦ ਕਰਦੇ ਨੇ ਰੁੱਕ ਜਾਣਾ ....!!

467
Shayari / ਤਾਰਿਆ ਨੇ
« on: January 28, 2012, 11:57:36 AM »
ਸਾਨੂੰ ਕੋਈ ਨੀ ਰੋਸ ਸਮੁੰਦਰਾ ਤੇ ਸਾਨੂੰ ਡੋਬਤਾ ਆਖ਼ਰ ਕਿਨਾਰਿਆ,,
 ਨੇ ਅਸੀਂ ਧੁੱਪ ਤੋਂ ਡਰਦਿਆ ਨੇ ਛਾਂ ਲੱਭੀ ਹਾਕਮ ਸਾੜਤਾ ਵੇਖ਼ ਲੈ ਤਾਰਿਆ ਨੇ,,

468
Shayari / ਹਵਾ ਦੇ ਝੋਕੇ ਨੇ
« on: January 28, 2012, 11:54:32 AM »
ਅੱਜ ਪਤੰਗ ਦੀ ਡੋਰ ਨੂ ਫੜਿਆ ਤਾਂ ਲੱਗਾ ਕੇ ਓਹੋ ਬਚਪਨ ਫੇਰ ਮੁੜ ਆਇਆ
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਪਰ ਅਗਲੇ ਹੀ ਪਲ ਹਵਾ ਦੇ ਝੋਕੇ ਨੇ ਫੇਰ ਲੰਗੀ ਉਮਰ ਦਾ ਏਹਸਾਸ ਕਰਾ ਦਿੱਤਾ...

469
Shayari / ਜ਼ਿੰਦਗੀ ਤੋਂ ਜ਼ਿੱਤਣਾ
« on: January 28, 2012, 11:52:47 AM »
ਜ਼ਿੰਦਗੀ ਜਖ਼ਮਾਂ ਨਾਲ ਭਰੀ ਹੋਈ ਹੈ ,__ਵਕਤ ਨਾਲ ਮਲਹਮ ਲਗਾਨਾ ਸ਼ਿੱਖ ਲਓ --•
•-- ਹਾਰਨਾ ਤਾਂ ਹੈ ਹੀ ਮੌਤ ਦੇ ਸਾਹਮਣੇ ,__ਫ਼ਿਲਹਾਲ ਜ਼ਿੰਦਗੀ ਤੋਂ ਜ਼ਿੱਤਣਾ ਸ਼ਿੱਖ ਲਓ ,,

470
Shayari / ਇਹ ਵਾਧਾ ਨਹੀ ਕਰਦੇ
« on: January 28, 2012, 11:40:39 AM »

ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ,
 
ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ,
ਤੂੰ ਜੀਅ
ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ,
 ... ਸੱਜਨਾ,
 
ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ

471
Shayari / ਮੇਰਾ ਗੁਨਾਹ
« on: January 28, 2012, 11:22:09 AM »
ਮੇਰਾ ਗੁਨਾਹ ਹੀ ਕੁਝ ਐਸਾ ਹੋਵੇਗਾ ਜਿਹੜੀ ਰੱਬ
 ਦੀ ਨੀਅਤ ਵਿੱਚ ਵੀ ਖੋਟ ਆ ਗਈ....
 ਜਿਸ ਦਰ ਤੋਂ ਕਦੇ ਕੋਈ ਖਾਲ਼ੀ ਨਹੀਂ ਮੁੜਦਾ ਉਥੇ ਮੇਰੇ
 ਵਾਰੀ ਤੋਟ ਆ ਗਈ....!!!

472
Shayari / ਸੁਣ ਨੀ ਕੁੜੀਏ ਜੀਨ ਵਾਲੀਏ,
« on: January 28, 2012, 11:18:01 AM »

ਸੁਣ ਨੀ ਕੁੜੀਏ ਜੀਨ ਵਾਲੀਏ,
 ਲਾ ਮਿਤਰਾਂ ਨਾਲ ਯਾਰੀ
 ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ
 ਸੂਹੀ ਫੁਲਕਾਰੀ
 ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ... ਕੰਨਾਂ ਨੂੰ ਤੇਰੇ ਲੈ ਦੂੰ
 ... ... ਝੁਮਕੇ
 ਜੁੱਤੀ ਸਿਤਾਰਿਆਂ ਵਾਲੀ ...
 ਨੀ ਫੁੱਲ ਵਾਂਗੂ ਤਰ ਜਾਏਂਗੀ,
 ਲਾ ਮਿਤਰਾਂ ਨਾਲ ਯਾਰੀ

473
Shayari / WO RASTAY WO GALEAN
« on: January 28, 2012, 02:42:31 AM »
TERAY WAADOUN PAY AITBAAR HUM NAY KEA
YU ZINDGI KO TANHAA GUZAAR HUM NAY DEA

WO RASTAY WO GALEAN HAIN AAJ BHE VERAAN
JIN RASTOO PAY TERA INTIZAR HUM NAY KEA.......

474
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ....
ਸਾਡੇ ਤੋਂ ਲਾਲ ਗੁਲਾਬ ਦੀ ਆਸ ਨਾ ਰਖ....
ਸਰੋਂ ਦੇ ਪੀਲੇ ਫੁੱਲਾਂ ਦਾ ਗੁਲਦਸਤਾ ਕਬੂਲ ਕਰ...

ਬਸੰਤ ਪੰਚਮੀ ਦੀ ਸਭਨੂੰ ਵਧਾਈ ਹੋਵੇ...

475
Shayari / ਦਰਦ-ਏ-ਦਿਲ
« on: January 28, 2012, 02:31:13 AM »
ਅੱਗ ਜਾਵੇ ਲੱਗ ਨਾ ਕਾਗਜ ਦੀ ਹਿੱਕ ਤੇ................
ਇਸ ਵਜਹ ਨਾਲ ਦਰਦ-ਏ-ਦਿਲ ਲਿਖਣੇ ਤੋ ਡਰਦਾ ਹਾਂ...........

476
Shayari / Rutha jo pyar
« on: January 28, 2012, 02:29:41 AM »
Rutha jo pyar hum se Dubara nhi mila,
Kya bewafa tha shakhs Dubara nhi mila,

Ik bar aa gya tha sailab aankh mein,
Darya ko us k bad kinara nhi mila,

Mujh ko bhi raas ata nhi Dusra koi,
Usko bhi mere jesa sahara nhi mila,

Barson se phir rha tha jis ki talaash mein,
Wo mil gya to us se sitara nhi mila…...

477
Shayari / pyaar ka riwaaz na tha.
« on: January 28, 2012, 02:23:12 AM »
Tujhe nafrat krne se fursat mili hoti to
mera dard LA-ILAAZ na tha,
arey hmne
to us shehr me b tmhara intezaar kia
jahan pyaar ka riwaaz na tha. ..

478
Shayari / ਖੱਫਣ ਇਹ ਸੱਚ ਦਾ ਏ.
« on: January 27, 2012, 11:21:10 AM »

ਜੇ ਮੈਂ ਨਾ ਬੋਲਾਂ, ਸੱਚ ਨੂੰ ਨਾ ਜੱਚਦਾ ਏ,
 ਜੇ ਮੈਂ ਬੋਲਾਂ , ਕੁਝ ਵੀ ਨਾ ਬਚਦਾ ਏ
 
ਜਿੰਨੇ ਕਿੱਸੇ , ਉਨੇ ਟੁਕੜੇ , ਚਿਹਰੇ,
 ਦਿਲ ਦਾ ਸੁਭਾਅ , ਸ਼ੀਸ਼ੇ ਜਾਂ ਕੱਚਦਾ ਏ,
 
ਫੁੱਲਾਂ ਦੀ ਰੁੱਤੇ , ਜੋ ਨਾ ਖਿੜਿਆ,
 ਪਤਝੜ ਤੇ ਕਿਓਂ ਉਂਗਲ਼ੀ ਰੱਖਦਾ ਏ...
 
ਝੂਠ ਸਿੰਘਾਸਨ ਤੇ ਵੀ ਬੈਠਾ ਕੰਬੇ,
 ਸੱਚ ਸਲਾਖਾਂ ਦੇ ਪਿੱਛੇ ਵੀ ਹੱਸਦਾ ਏ...
 
ਜ਼ੁਲਮ , ਅੱਤ ਨੇ ਲੈ ਲਿਆ ਮੇਚਾ,
 ਸੁਣਿਆ ਸ਼ਾਇਦ ਖੱਫਣ ਇਹ ਸੱਚ ਦਾ ਏ....

479
Shayari / ਸਾਰੀ ਉਮਰ ਇੰਤਜ਼ਾਰ ਦੀ
« on: January 27, 2012, 11:18:08 AM »
ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ....
 ਰੱਬ ਵੀ ਹੱਸ ਕੇ ਕਹਿੰਦਾਂ, "ਹੰਝੂ ਭਰੀਆਂ ਅੱਖਾਂ ਤੇ
 ਸਾਰੀ ਉਮਰ ਇੰਤਜ਼ਾਰ ਦੀ,,

480
Shayari / Bhool Jane Pe
« on: January 27, 2012, 10:58:32 AM »
Na Koi Subha Naa Koi Sham Dety Ho
Dil Dharakne Ko Muhabat Ka Naaam Dety Ho

Roz Chale Atey Ho Khuwabo Main Mere
In Ankhoon Ko Na Ek Pal Tum Araam Detey Ho

Tum Na Pucho Gay Khabi Haal-e-Dil Mera
Aur Ghairo Ko Har Roz Salam Dety Ho

Hum Ne Yaad Rakha Isliye Mujrim Thehre
Shayad Bhool Jane Pe Tum Inam Dety Ho........

Pages: 1 ... 19 20 21 22 23 [24] 25 26 27 28