441
Shayari / ਦਰ ਦਾ ਫਕੀਰ
« on: February 02, 2012, 01:32:00 AM »
ਇਸ਼ਕ ਦੀ ਅਖ ਚ' ਵਫ਼ਾ ਦਾ ਨੀਰ ਹੁੰਦਾ ਏ
ਜਿਸ ਦਰ ਤੋਂ ਮਿਲੇ ਹੰਜੂਆ ਦੀ ਖੈਰਾਤ
ਇਸ਼ਕ ਵੀ ਓਸ ਦਰ ਦਾ ਫਕੀਰ ਹੁੰਦਾ ਏ....
ਜਿਸ ਦਰ ਤੋਂ ਮਿਲੇ ਹੰਜੂਆ ਦੀ ਖੈਰਾਤ
ਇਸ਼ਕ ਵੀ ਓਸ ਦਰ ਦਾ ਫਕੀਰ ਹੁੰਦਾ ਏ....
This section allows you to view all posts made by this member. Note that you can only see posts made in areas you currently have access to. 441
Shayari / ਦਰ ਦਾ ਫਕੀਰ« on: February 02, 2012, 01:32:00 AM »
ਇਸ਼ਕ ਦੀ ਅਖ ਚ' ਵਫ਼ਾ ਦਾ ਨੀਰ ਹੁੰਦਾ ਏ
ਜਿਸ ਦਰ ਤੋਂ ਮਿਲੇ ਹੰਜੂਆ ਦੀ ਖੈਰਾਤ ਇਸ਼ਕ ਵੀ ਓਸ ਦਰ ਦਾ ਫਕੀਰ ਹੁੰਦਾ ਏ.... 442
Shayari / ਮੈਨੁੰ ਬੁਲਾ ਕੇ« on: February 02, 2012, 01:27:48 AM »
ਮੈਂ ਉਹਦੇ ਰਾਹ ਵਿੱਚ ਖੜ ਜਾਂਦਾ ਹਾਂ ਏਸ ਆਸ ਤੇ,,
ਕਿ ਉਹ ਮੈਨੁੰ ਬੁਲਾ ਕੇ ਆਖ ਦੇਵੇ, "ਰਾਹ ਦੇ ਦਿਉ".... 443
Shayari / ਇਕ ਗੱਲ ਹਮੇਸ਼ਾ ਯਾਦ ਰਖੇਓ« on: January 31, 2012, 12:23:32 PM »
ਜਿੰਦਗੀ ਚ
ਇਕ ਗੱਲ ਹਮੇਸ਼ਾ ਯਾਦ ਰਖੇਓ.... ...... .......... ............ ................ ਕੀ ਕਰੀਮ ਆਲੇ ਬਿਸ੍ਕੁਟ ਚ ਕਰੀਮ ਹੁੰਦੀ ਆ ਪਰ ਟਾਈਗਰ ਆਲੇ ਬਿਸ੍ਕੁਟ ਚ ਟਾਈਗਰ ਨੀ ਹੁੰਦਾ... 444
Shayari / ਕੀ ਮੰਨੀ ਬੈਠੇ« on: January 31, 2012, 12:16:39 PM »
ਤੈਨੂੰ ਲੁਕ-ਲੁਕ ਤੱਕਿਆ ਬਥੇਰਾ,ਅਸੀ ਦਿਲ ਵਿਚ ਉਤਾਰ ਲਿਆ
ਸਾਨੂੰ ਦਿਲ ਦੀਆਂ ਦਿਲ ਵਿਚ ਰਖਣ ਦੀ, ਆਦਤ ਨੇ ਮਾਰ ਲਿਆ, ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ, ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ, ਤੈਨੂੰ ਕੀ-ਕੀ ਮੰਨੀ ਬੈਠੇ ਹਾ, ਕਦੇ ਕੋਲ ਬਿਠਾ ਕੇ ਦੱਸਗੇ...!!!!!!!!!!! 445
Shayari / ਮੰਦਰ ਦੇ ਅੰਦਰ« on: January 31, 2012, 12:12:13 PM »
ਕੋਈ ਮੈਨੂੰ ਕਾਫਿਰ ਆਖੇ ਕੋਈ ਆਖੇ ਝੱਲਾ,
ਮੈ ਮੰਦਰ ਦੇ ਅੰਦਰ ਗੁਰਮੁੱਖੀ ਵਿੱਚ ਲਿੱਖ ਬੈਠਾ ਅੱਲਾ..... 447
Shayari / ਜਿਸਮ ਤੋਂ ਲਾਸ਼« on: January 31, 2012, 11:50:15 AM »
ਜਿਸਮ ਤੋਂ ਲਾਸ਼ ਤੇ ਫਿਰ ਲਾਸ਼ ਤੋਂ ਸੁਆਹ ਤੱਕ...
ਮੁਆਫ ਕਰ ਦੇਈਂ ਸੱਭ ਗੁਨਾਹ ਮੇਰੇ... ਸੱਚੇ ਪਿਆਰ ਤੋਂ ਲੈ ਕੇ ਵਫਾ ਤੱਕ...... ਮੁਆਫ ਕਰ ਦੇਈਂ ਸੱਭ ਗੁਨਾਹ ਮੇਰੇ... 449
Shayari / ਇਤਬਾਰ ਬੜੇ ਨੇ« on: January 30, 2012, 12:32:25 PM »ਦੁਨੀਆਂ ਦੇ ਵਿੱਚ ਦਿਲਦਾਰ ਬੜੇ ਨੇ, ਪਰ ਇਥੇ ਮਤਲਬ ਦੇ ਯਾਰ ਬੜੇ ਨੇ, ਇਸ਼ਕ ਨਿਭਾਉਂਦਾ ਕੋਈ ਕੋਈ,, ਇਸ ਇਸ਼ਕ ਦੇ ਦਾਅਵੇਦਾਰ ਬੜੇ ਨੇ, ਵਿੱਚ ਮੁਸੀਬਤਾਂ ਕੋਈ ਨਾ ਆਉਦਾ, ਤੇ ਉਂਝ ਪਹਿਰੇਦਾਰ ਬੜੇ ਨੇ, ਕੋਣ ਏ ਸੱਚਾ ਤੇ ਕੋਣ ਏ ਝੂਠਾ, ਦਿਲ ਵਿੱਚ ਸੋਚ ਵਿਚਾਰ ਬੜੇ ਨੇ, ਵੇਖੀ ਯਾਰਾ ਧੋਖਾ ਦੇ ਨਾ ਜਾਂਵੀ, ਤੇਰੇ ਤੇ ਦਿਲ ਨੂੰ ਇਤਬਾਰ ਬੜੇ ਨੇ. 450
Shayari / ਧੜਕਣ ਤਾ ਰੁੱਕ ਜਾਂਦੀ« on: January 30, 2012, 12:27:35 PM »
ਕੀ ਰਿਸ਼ਤਾ ਬਣਾਇਆ ਰੱਬਾ ਤੂੰ ਮੇਰਾ ਉਹਦੇ ਨਾਲ,,
ਕਿ ਉਹਦੇ ਨਾਮ ਤੇ ਸੀਨੇ ਚੋ ਧੜਕਣ ਤਾ ਰੁੱਕ ਜਾਂਦੀ ਹੈ,, ,,,,ਪਰ ਹੰਜ਼ੂ ਨਹੀ ਰੁੱਕਦੇ.... 452
Shayari / ਖੜੇ ਰਹੇ ਜਮਾਨੇ ਨਾਲ« on: January 30, 2012, 11:54:46 AM »
ਹੋਂਸਲੇ ਹਾਰੇ ਤਾਂ ਸਜਣਾ ਹਾਰ ਪੱਕੀ
ਖੜੇ ਰਹੇ ਜਮਾਨੇ ਨਾਲ ਤਾਂ ਇਕ ਦਿਨ ਜਿੱਤ ਜਾਵਾਗੇ... 453
Shayari / ਜਦੇ ਚੰਨ ਤੇ ਤਾਰੇ« on: January 30, 2012, 11:47:25 AM »
ਮੈ ਡੋਲ ਕੇ ਕਾਸੇ ਅੱਖੀਆ ਦੇ ਵੇ ਸੱਜਣਾ __
ਨਿਤ ਦਾਗ ਜਿਗਰ ਦੇ ਧੋਦਾ ਆਂ __ ਜਦੇ ਚੰਨ ਤੇ ਤਾਰੇ ਹੱਸਦੇ ਨੇ ਵੇ ਸੱਜਣਾ __ ਮੈ ਇਕੱਲਆਂ ਬਹਿ ਕੇ ਰੋਦਾ ਆਂ _ 455
Shayari / ਤੇਰੀਆਂ ਯਾਦਾਂ« on: January 30, 2012, 11:25:48 AM »
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ,
ਕੀ ਕਰਾਂ ਤੇਰੀਆਂ ਯਾਦਾਂ ਮੇਰੇ ਤੇ ਮਿਹਰਵਾਨ ਨੇ ਬਹੁਤ... 456
Shayari / ਜਿਹਨਾ ਤੇ ਮਰਦੇ ਸੀ« on: January 30, 2012, 11:21:10 AM »
ਅਸੀਂ ਰੱਬ ਤੋਂ ਵੱਧ ਇਤਬਾਰ ਜਿਹਨਾ ਤੇ ਕਰਦੇ ਸੀ,,
ਗਏ ੳਹੀੳ ਸੱਜਣ ਮਾਰ ਜਿਹਨਾ ਤੇ ਮਰਦੇ ਸੀ, 457
Shayari / " ਮੁਹੱਬਤ "« on: January 30, 2012, 11:02:49 AM »
ਉਹ ਕਹਿੰਦੇ ਨੇ ਭੁੱਲਾ ਦਵੋ ਸਾਰੀਆ ਪੁਰਾਣੀਆ ਗੱਲਾ ਨੂੰ__
ਹੁਣ ਉਹਨਾ ਨੂੰ ਕਿਵੇ ਸਮਝਾਵਾ ਕੇ " ਮੁਹੱਬਤ " ਕਦੇ ਪੁਰਾਣੀ ਨਹੀ ਹੁਦੀ_ 458
Shayari / ਉਹਦੇ ਹੱਥ ਵਿੱਚ« on: January 29, 2012, 12:02:32 PM »ਮੈਂ ਤੈਨੂੰ ਦਿਲ ਨਹੀ ਦੇਣਾ__, ♡ ਇੱਹ ਉਹਦੀ ਜਿੱਦ ਅਵੱਲੀ ਏ__, ♡ ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ__, ... ♡ ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ__, ♡ ਬੱਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋਂ__, ♡ ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ__, ♡ ਇੱਕ ਵਾਰ ਕਬੂਤਰ ਮੇਰੀ ਯਾਦ ਦਾ__, ♡ ਉਹਦੇ ਦਿਲ ਦੇ ਬਨੇਰੇ ਬਹਿ ਜਾਵੇ__, ♡ ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ__, ♡ ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ__, 459
Shayari / ਪਾਣੀ ਅੱਖੀਆਂ ਦਾ« on: January 29, 2012, 11:56:22 AM »
ਇਹ ਪਾਣੀ ਅੱਖੀਆਂ ਦਾ ਬਿਨਾਂ ਗੱਲ ਤੋਂ ਡੁੱਲਦਾ ਨਹੀਂ
ਮੇਰੀ ਕੁੱਝ ਤਾਂ ਲੱਗਦੀ ਸੀ ਜੀਹਦਾ ਚੇਤਾ ਭੁੱਲਦਾ ਨਹੀਂ |