November 23, 2024, 11:26:03 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 2 [3] 4 5 6 7 8 ... 28
41
Shayari / ਉਮਰਾਂ ਦੇ ਮੀਲ
« on: April 21, 2012, 12:30:18 PM »
"ਕੰਮਾ ਕਾਰਾਂ ਦਾ ਗੁਲਾਮ ਹਾਂ
 ਪਰਿਵਾਰ ਤੋਂ ਨੀਲਾਮ ਹਾਂ
ਆਪਣਾ ਫਰਜ਼ ਪੁਗਾ ਛਡਦਾਂ
ਏਦਾਂ ਹੀ ਦਿਨ ਗਵਾ ਛਡਦਾਂ॥
 ਸਮਿਆਂ ਦੇ ਗੇੜੇ ਤੇ ,
 ਜਿੰਦਗੀ ਦੇ ਬੇੜੇ ਤੇ ,
 ਉਮਰਾਂ ਦੇ ਮੀਲ ਟਪਾ ਛਡਦਾਂ
 ਏਦਾਂ ਹੀ ਦਿਨ ਗਵਾ ਛਡਦਾਂ॥

42
Shayari / ਮੈਂ ਅਕਸਰ ਸੋਚਦਾ
« on: April 21, 2012, 12:20:33 PM »
ਮੈਂ ਅਕਸਰ ਸੋਚਦਾ ਸੀ ਕਿ ਉਹ ਮੇਰੇ ਸ਼ਹਿਰ ਕਿਉਂ ਨੀ ਆਉਂਦੇ, , ,
ਪਰ ਉਹਦੇ ਸ਼ਹਿਰੋਂ ਮੇਰੇ ਸ਼ਹਿਰ ਨੂੰ ਆਉਣ ਦਾ ਦਿਲ ਤਾਂ ਮੇਰਾ ਵੀ ਨੀ ਕਰਦਾ ਸੀ...

43
Shayari / ਪਰ ਖੁਵਾਹਿਸ਼
« on: April 21, 2012, 12:19:09 PM »
ਇਨਸਾਨ ਨੂੰ ਆਪਣੀਆਂ ਜਰੂਰਤਾਂ ਦੇ ਮੁਤਾਬਕ ਜਿਂਦਗੀ ਜਿਉਣੀ ਚਾਹੀਦੀ ਹੈ
 ਖੁਵਾਹਿਸ਼ ਦੇ ਮੁਤਾਬਕ ਨਹੀ,---
ਕਿਉਕਿ ਜਰੂਰਤਾਂ ਫਕੀਰ ਦੀਆਂ ਵੀ ਪੂਰੀਆ ਹੋ ਜਾਦੀਆ ਨੇ,---
 ---ਪਰ ਖੁਵਾਹਿਸ਼ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਦੀ,

44
Shayari / ਬੋਲਾਂ ਦੀ ਖ਼ੁਸਬੂ
« on: April 19, 2012, 01:41:52 PM »
ਜਦੋਂ ਮੈਂ ਉਸ "ਕਮਲੀ" ਨੂੰ ਚਾਹੁੰਦਾਂ ਸੀ__,
ਉਸ ਵੇਲੇ ਉਹ ਕਹਿੰਦੀ ਸੀ ਪਿਆਰ ਤਾਂ ਇੱਕ ਨਾਟਕ ਆ__,
ਮੈਂ ਤਾਂ ਕਦੇ ਨੀ ਰੋਣਾਂ ਕਿਸੇ ਦੇ ਲਈ__,
ਅੱਜ ਕੁਦਰਤ ਦੀ ਖ਼ੇਡ ਤਾਂ ਦੇਖੋ__,
ਉਹੀ "ਕਮਲੀ" ਅੱਜ ਮੇਰੀ ਕਬਰ ਚੋਂ__,
ਮੇਰੇ ਦਫ਼ਨ ਹੋਏ ਬੋਲਾਂ ਦੀ ਖ਼ੁਸਬੂ ਲੱਭਦੀ ਆ__,

45
Shayari / ਇਕ ਤੇਰੀ ਕਮੀ
« on: April 19, 2012, 01:13:28 PM »
ਕੀਨਿਆ ਰਾਤਾ ਬੀਤ ਗਈਆਂ.............
 ਕੀਨੇ ਦਿਨ ਬੀਤ ਗਏ .........................
 ਬਸ ਬੀਤੇ ਨਹੀ ਯਾਦਾ ਦੇ ਓਹ ਪਲ ..............
 ਤੇ ਗੁਜਰਿਆ ਹੋਇਆ ਕਲ .............
 ਬੀਤੀ ਨਹੀ ਓਹ ਅਖਾ ਦੀ ਨਮੀ........
 ਤੇ ਇਕ ਤੇਰੀ ਕਮੀ..

46
Shayari / ਦੇਸੀ ਲਵ ਲੈਟਰ desi love letter
« on: April 19, 2012, 12:43:14 PM »
ਦੇਸੀ ਲਵ ਲੈਟਰ
 .......
 ਵੇ ਨਛਤਰ
 ,ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ ।ਹੁਣ ਮੈਂ ਭੋਲੇ ਦੀ
 ਮੰਗ ਹਾਂ । ਵੇ ਹੁਣ ਤੇਰਾ ਮੇਰਾ ਵਿਆਹ ਨਹੀਂ ਹੋ ਸਕਦਾ। ਵੇ ਮੇਰੀਆਂ ਫੋਟੋਆਂ ਅਤੇ ਚਿੱਠੀਆਂ ਨੂੰ ਛੱਪੜ ਵਿੱਚ ਸੁੱਟ ਦੇਵੀ । ਹੋਰ ਨਾ ਕੀਤੇ ਗਲ ਨਾਲ ਲਾ ਬੂਕੀ ਜਾਇਆ ਕਰੀ । ਵੇ ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇ ਸੀ ਇਕੋ ਪਲੇਟ ਵਿੱਚ,ਮੈਨੂੰ ਵੀ ਉਹ ਦਿਨ ਯਾਦ
 ... ... ਆਉਣਗੇ । ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀ ਓ ਸਾਡੇ ਕੱਟੇ
 ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ ਉਹ ਉਸਦੀ ਪੂਛ ਨਾਲ ਬਨ ਦਿਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ ਵਾਪਿਸ਼ ਕਰ ਦੇਵੀ ਉਹ ਹੁਣ ਭੋਲੇ ਨੂੰ
 ਦੇਣੀ ਹੈ । ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੇਕ ਕਰ ਲਈ ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ ।ਸਮਾਨ ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ
 ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ
 ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ
 ਤੇਰੀ ਨਾ ਹੋਣ ਵਾਲੀ-- ਪਰੀਤੋ

47
Shayari / ਕਿੰਨਾ ਮੁਸ਼ਕਿਲ
« on: April 19, 2012, 12:36:38 PM »
--ਕਿੰਨਾ ਮੁਸ਼ਕਿਲ ਹੋ ਗਿਆ ਹੈ ਇਹ ਜਿੰਦਗੀ ਦਾ ਸਫਰ,___
 --ਰੱਬ ਨੇ ਮਰਨਾ ਹਰਾਮ ਕੀਤਾ ਤੇ ਲੋਕਾ ਨੇ ਜਿੳਣਾ,___

48
Shayari / ਮੈਂ ਹੋਰ ਕੁਝ
« on: April 19, 2012, 12:22:57 PM »
ਕੋਈ ਮੁਸਲਮਾਨ ਕੋਈ ਹਿੰਦੂ ਤੇ ਕੋਈ ਸਿੱਖ ਈਸਾਈ ਏ ,
ਓ ਧਰਮ ਦੇ ਠੇਕੇਦਾਰੋ ਕਿਉਂ ਤੁਸੀਂ ਅੱਗ ਮਚਾਈ ਏ ,
ਬੜੇ ਚਿਰਾਂ ਤੋਂ ਫ਼ਿਰਦਾ ਸੀ, ਮੈਨੂੰ ਅੱਜ ਕਹਿਣ ਦਿਓ ,
ਮੈਂ ਹੋਰ ਕੁਝ ਨਹੀਂ ਬਣਨਾ ਓਏ ਮੈਨੂੰ ਬੰਦਾ ਈ ਰਹਿਣ ਦਿਓ,

49
Shayari / ਸੁਪਨੇ ਵਿੱਚ
« on: April 18, 2012, 02:06:09 PM »

ਸੁਪਨੇ ਵਿੱਚ ਜੋ ਮਹਿਲ ਉਸਾਰੇ ਚਾਵਾਂ ਦੇ।
 ਖੁੱਲ੍ਹੀ ਅੱਖੀਂ ਤਾਂ ਚੜ੍ਹ ਗਏ ਭੇਂਟ ਹਵਾਵਾਂ ਦੇ।
 ਇਸ਼ਕ ਅਸਾਡਾ ਖ਼ੁਸ਼ਬੂ ਬਣ ਕੇ ਮਹਿਕਿਆ ਇੰਝ,
 ਲੋਕਾਂ ਨੂੰ ਪੈ ਗਏ ਭੁਲੇਖੇ ਨਾਵਾਂ ਦੇ।
 ਕਾਲੇ ਪਾਣੀਉਂ ਆਵੇ ਨਾ ਕੋਈ ਤੇਰੀ ਸਾਰ,
 ਹੱਥ ਸੁਨੇਹੇ ਘੱਲੇ ਚਿੱਟੇ ਕਾਵਾਂ ਦੇ।
 ਸੜਿਆ ਥਲ ਵਿੱਚ ਤੇਰੀ ਖ਼ਾਤਿਰ ਉਮਰਾਂ ਤੀਕ,
 ਹੁਣ ਤਾਂ ਆਪਣੀ ਚਾਹਤ ਦਾ ਪਰਛਾਵਾਂ ਦੇ।
 ਖ਼ੂਨ ਦੇ ਰਿਸ਼ਤੇ ਹੁਣ ਵੀ ਨਕਲੀ ਲੱਗਦੇ ਨੇ,
 ਸੁਣ ਕੇ ਗ਼ੈਰਾਂ ਵਾਂਗ ਵਿਚਾਰ ਭਰਾਵਾਂ ਦੇ।
 ਕੀ ਹੋਇਆ ਜੇ ਬੂੰਦ ਨਾ ਅੱਖਾਂ ਵਿੱਚ,
 ਪੱਤਣ ਸੁੱਕੇ ਵੇਖੇ ਮੈਂ ਦਰਿਆਵਾਂ ਦੇ।

50
Shayari / Ik umar
« on: April 17, 2012, 01:34:21 PM »
Ik umar beet gayi usde pyar vich
,
asi sab kuj har gaye is vapar vich
,
o karde ne œyaad kadi kadi
,
te asi yaad ban ke reh gaye usdi œyaad vich

51
Shayari / main muk java
« on: April 17, 2012, 01:28:09 PM »
G karda a tere naina da supna ban k tut java,,
teri palkan di dehliz te ek athru ban k suk java,,
main rasta bna teri manzil da,,
tenu manzil mile main muk java,,

52
Shayari / ਜੱਗ ਦੇ ਰੰਗਾਂ ਤੋਂ
« on: April 17, 2012, 01:06:21 PM »
ਅਸੀਂ ਜੱਗ ਦੇ ਰੰਗਾਂ ਤੋਂ ਅੱਕ ਗਏ ਆਂ,,,,,,
,,,,,ਤੂੰ ਆਪਣੇ ਰੰਗ ਵਿਚ ਰੰਗ ਸਾਈਆਂ......... ।

53
Shayari / ਰੱਬ ਤੋਂ ਪਿਆਰਾ
« on: April 17, 2012, 12:35:53 PM »
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ ,
 ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ ਨਹੀ ਹੁੰਦਾ ,
 ਦੁਨਿਆ ਦੀ ਮੋਹਬਤ ਵਿੱਚ ਹੈ ਧੋਖੇਬਾਜ਼ੀ ,
 ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ ਨਹੀ ਹੁੰਦਾ,

54
Shayari / ਜਿਵੇ ਕੋਈ ਸੱਪਣੀ
« on: April 17, 2012, 12:33:52 PM »
ਜਿਵੇ ਕੋਈ ਸੱਪਣੀ ਕਿਸੇ ਦੇ ਡੰਗ ਮਾਰਦੀ __

ਬੱਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ_

55
Shayari / tere jane ke baad
« on: April 16, 2012, 03:56:48 AM »
akele to hum pehle bhi jee rahe they,
kyon tanha se ho gaye ham tere jane ke baad……..!

56
Shayari / ਮਰਜਾਨੀ ਨੇ
« on: April 15, 2012, 12:52:22 PM »
ਮੈ ਪੁਛਿਆ ਕਿ ਇਨਸਾਨ ਦੀ ਜਾਨ ਕਿਵੈਂ ਕੱਢੀ ਜਾਂਦੀ ੲੈ...
ਮਰਜਾਨੀ ਨੇ ਆਪਣਾ ਹੱਥ ਮੇਰੇ ਹੱਥਾਂ ਵਿੱਚੋ ਛੁਡਾ ਲਿਆ..

57
Shayari / ਜਿੰਨਾ ਨੂੰ ਦਿਲ
« on: April 15, 2012, 12:39:27 PM »
ਜਿੰਨਾ ਨੂੰ ਦਿਲ ਤੇ ਲੱਗਦੀ ਹੈ ,
 ਓਹ ਅੱਖਾਂ ਤੋਂ ਨਹੀਂ ਰੋਂਦੇ ,
 ਜੋ ਆਪਣਿਆਂ ਦੇ ਨਹੀਂ ਹੋਏ ,
 ਓਹ ਕਿਸੇ ਦੇ ਵੀ ਨਹੀਂ ਹੁੰਦੇ ,
 ... ...
 ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ,
 ਸੁਪਨੇ ਟੁੱਟ ਜਾਂਦੇ ਨੇ...ਪਰ ਪੂਰੇ ਨਹੀਂ ਹੁੰਦੇ ,

58
ਕਿਸੀ ਦੇ ਹਿੱਸੇ ਜਮੀਨ ਆਈ''
 
ਤੇ ਕਿਸੇ ਹਿੱਸੇ ਦੁਕਾਨ ਆਈ''
 
ਮੈ ਘਰ ਚ ਸੱਬ ਤੋਂ ਛੋਟਾ ਸੀ''
 
ਤੇ ਮੇਰੇ ਹਿੱਸੇ ਮੇਰੀ "ਮਾਂ" ਆਈ'.....

59
Shayari / mere pyaar ki
« on: April 15, 2012, 07:33:13 AM »
mere pyaar ki woh hadh puchte hai,
dil mein kitni jagah hai yeh puchte hai,
chahte hai hum unhi ko kyun itna,
iski bhi woh wajah puchte hai…........

60
Shayari / ਦਰਵਾਜ਼ੇ ਤੇ ਠਰਦੀ ਹੋਣੀ
« on: April 14, 2012, 01:10:21 PM »
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
 ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥
ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ।
 ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥
ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ।
 ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥
ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ।
 ਚੁਣ ਚੁਣ ਰਂਗਲੇ ਲਫਜ਼ਾ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ॥
ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ ।
 ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥
ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ
 ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥

Pages: 1 2 [3] 4 5 6 7 8 ... 28