381
ਦਰਦ ਸਹਿਣ ਤੋਂ ਨਹੀਂ ਡਰਦੇ ਅਸੀ,
ਪਰ ਓਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ,,
ਪਰ ਓਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ,,
This section allows you to view all posts made by this member. Note that you can only see posts made in areas you currently have access to. 382
Shayari / ਦਿਲੋ ਕੁਜ ਹੋਰ« on: February 10, 2012, 11:17:14 AM »
ਉਹਨਾਂ ਤੋ ਤਾਂ ਬਚ ਜਾਈਏ ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ...
ਉਹਨਾਂ ਤੋ ਕਿਵੇ ਬਚੀਏ ਜੋ ਸ਼ਕਲੋਂ ਹੋਰ ਤੇ ਦਿਲੋ ਕੁਜ ਹੋਰ. 383
Shayari / ਉਦੋ ਤਕ ਜ਼ਿੰਦਗੀ« on: February 09, 2012, 12:49:39 PM »
ਜਨਮ-ਜਨਮ ਦਾ ਵਾਦਾ ਨਹੀ ,
ਨਾ ਇਕਠੇ ਮਰਨ ਦੀ ਕਸਮ ਹੋਈ , ਜਦ ਤਕ ਧੜਕੂ ਦਿਲ ਮੇਰਾ , ਉਦੋ ਤਕ ਜ਼ਿੰਦਗੀ ਤੇਰੀ ਹੋਈ | 384
Lok Virsa Pehchaan / (ਮੇਰੀ ਮਾਂ ਬੋਲੀ ਪੰਜਾਬੀ)« on: February 09, 2012, 12:42:05 PM »
.................ਮੁਸਲਸਲ ਗ਼ਜ਼ਲ..........ਅਮਰ 'ਸੂਫੀ'
.............(ਮੇਰੀ ਮਾਂ ਬੋਲੀ ਪੰਜਾਬੀ).................... ਮੈਨੂੰ ..ਜਾਨੋਂ.. ਵੱਧ.. ਪਿਆਰੀ,... ਮੇਰੀ ..ਮਾਂ ..ਬੋਲੀ.. ਪੰਜਾਬੀ।. ... ਜਾਵਾਂ .ਇਸ..ਤੋਂ ..ਮੈਂ .ਬਲਿਹਾਰੀ, .ਮੇਰੀ ..ਮਾਂ. ਬੋਲੀ.. ਪੰਜਾਬੀ। ਊੜਾ .ਤੋਂ .ਲੈ .ੜਾੜਾ .ਤੀਕਰ,. .ਸਾਰੇ ..ਪੈਂਤੀ .ਅੱਖਰ .ਇਸ .ਦੇ, ਲਗ-ਮਾਤਰ .ਲਾ .ਕੇ .ਸ਼ਿੰਗਾਰੀ,. ਮੇਰੀ ...ਮਾਂ.. ਬੋਲੀ ..ਪੰਜਾਬੀ। ਸ਼ੇਖ .ਫਰੀਦ .ਸ਼ਲੋਕ .ਲਿਖੇ,. ਸਦੀਆਂ .ਪਹਿਲਾਂ. ਮਾਖਿਓਂ ਮਿੱਠੇ, ਉਹ. ਬਣ. ਗਏ .ਬਾਣੀ .ਕਰਤਾਰੀ, .ਮੇਰੀ. ਮਾਂ. ਬੋਲੀ .ਪੰਜਾਬੀ। ਜਿਸ .ਬੋਲੀ .ਵਿੱਚ. ਗੁਰੂਆਂ. ਨੇ, .ਧੁਰ ਕੀ ਬਾਣੀ ਰਚ ਕੇ ਕੀਤਾ, ਕੰਮ. ਇੱਕ. ਵੱਡਾ .ਪਰਉਪਕਾਰੀ, ..ਮੇਰੀ. ਮਾਂ. ਬੋਲੀ. ਪੰਜਾਬੀ। ਵੇਲਾ. ਸੀ .ਕੋਈ ਅਟਕ ਤੋਂ ਲੈ ਕੇ, ਯਾਰੋ ! ਜਮਨਾ ਪਾਰ ਵੀ ਇਹ, ਕਰਦੀ ..ਹੁੰਦੀ .ਸੀ. .ਸਰਦਾਰੀ, .ਮੇਰੀ ..ਮਾਂ. .ਬੋਲੀ ..ਪੰਜਾਬੀ। ਬੁੱਲ੍ਹੇ, .ਹਾਸ਼ਮ,. ਵਾਰਸ, .ਪੀਲੂ, .ਸ਼ਾਹ .ਮੁਹੰਮਦ .ਤੇ .ਹੋਰਾਂ .ਨੇ, ਅਪਣੀ .ਕਲਮ .ਦੇ .ਨਾਲ .ਸ਼ਿੰਗਾਰੀ, ..ਮੇਰੀ ਮਾਂ ਬੋਲੀ ਪੰਜਾਬੀ। ਨਾਨਕ,ਮੋਹਨ,ਸ਼ਰਫ,ਕੰਵਲ,ਸ਼ਿਵ,ਗੁਰਬਖਸ਼,ਅੰਮਿ੍ਤਾ ਤੇ ਬਾਵਾ, ਉਰਦੂ, .ਹਿੰਦੀ .ਸਮ ..ਖਲ੍ਹਿਆਰੀ, .ਮੇਰੀ .ਮਾ .ਬੋਲੀ .ਪੰਜਾਬੀ। ਕੁਝ .ਲੋਕਾਂ .ਨੇ .ਬੇ-ਮੁਖ .ਹੋ .ਕੇ,.ਮਾਂ .ਨੂੰ .ਮੰਨਣੋਂ .ਇਨਕਾਰੀ ਹੋ, ਕੀਤੀ .ਹੈ .ਇਹ .ਮਾਂ .ਦੁਖਿਆਰੀ, .ਮੇਰੀ. ਮਾਂ ..ਬੋਲੀ .ਪੰਜਾਬੀ। ਮਾਸੀ .ਦਾ .ਸਤਿਕਾਰ. ਕਰੋ .ਪਰ, ਮਾਤਾ ਦੇ ਹੱਕਮਾਰ ਬਣੋ ਨਾ, ਸਹਿਣ ..ਨਹੀਂ .ਕਰਦੀ .ਹੱਕਮਾਰੀ, .ਮੇਰੀ .ਮਾਂ .ਬੋਲੀ ਪੰਜਾਬੀ। ਦਾਮਨ ..ਮਗਰੋਂ ..ਬਾਬਾ ..ਨਜ਼ਮੀ, .ਵਾਘੇ .ਪਾਰੋਂ .ਜ਼ੋਰ .ਲਗਾਵੇ, ਇਹ .ਹੋਵੇ ..ਬੋਲੀ ...ਸਰਕਾਰੀ, ..ਮੇਰੀ ..ਮਾਂ ...ਲੀ ..ਪੰਜਾਬੀ। ਕੁਝ ਨਾ-ਸਮਝਾਂ, ਤੁਕ-ਬੰਦਾਂ ਨੇ, ਦਾਮਨ ਇਸ ਦਾ ਦਾਗ਼ੀ ਕੀਤਾ, ਹਉਕੇ ..ਭਰੇ ..ਹਯਾ ..ਦੀ ..ਮਾਰੀ, ..ਮੇਰੀ .ਮਾਂ .ਬੋਲੀ ਪੰਜਾਬੀ। ਮੈਂ. ਉਹਨਾਂ .ਤੋਂ .ਸਦਕੇ .ਜਾਵਾਂ, .ਸੱਤ ਸਮੁੰਦਰ ਪਾਰ ਵੀ ਜਾ ਕੇ, ਜਿਨ੍ਹਾਂ. ਨੇ .ਪਿਆਰੀ .ਮਾਂ .ਸਤਿਕਾਰੀ, ਮੇਰੀ ਮਾਂ ਬੋਲੀ .ਪੰਜਾਬੀ। ਪਟਰਾਣੀ .ਤੋਂ .ਗੋਲੀ .ਬਣ .ਕੇ, .ਮੁੜ .ਗੋਲੀ ਤੋਂ ਬਣ ਪਟਰਾਣੀ, ਦੇਵੇ .ਹੁਕਮ, .ਕਰੇ ..ਸਰਦਾਰੀ,. .ਮੇਰੀ .ਮਾਂ ..ਬੋਲੀ ..ਪੰਜਾਬੀ। ਤਣ .ਕੇ ਹਿੱਕ ਤੁਰੇ ਇਹ ਸੱਜਣੋ! ਤੇ ਸਿਰ ਵੀ ਹੈ ਉੱਚਾ ਰੱਖਦੀ, ਹੁੰਦੀ .ਸੀ ..ਜੋ ..ਕਦੇ .ਵਿਚਾਰੀ, .ਮੇਰੀ ..ਮਾਂ ..ਬੋਲੀ. ਪੰਜਾਬੀ। ਛੇ-ਸੱਤ..ਕਰੋੜ ..ਨੇ .ਤੇਰੇ .ਬੱਚੇ, .ਬੈਠੇ .ਸਾਰੇ .ਜੱਗ .ਅੰਦਰ, ਸਭ .ਨੇ .ਤੇਰੇ .ਹੀ .ਹਿਤਕਾਰੀ, ..ਮੇਰੀ. .ਮਾਂ. .ਬੋਲੀ .ਪੰਜਾਬੀ। ਬਾਲ੍ਹੋ, ਮਾਹੀਆ, ਢੋਲੇ, ਟੱਪੇ, ਸਿੱਠਣੀਆਂ ਤੇ ਵਿਆਹ ਦੇ ਗੀਤ, ਸੁਣ ..ਕੇ..ਰੂਹ .ਜਾਏ .ਸਰਸ਼ਾਰੀ, .ਮੇਰੀ .ਮਾਂ ..ਬੋਲੀ .ਪੰਜਾਬੀ। ਬੇਸ਼ੱਕ .ਤੇਰਾ .ਘਰ ..ਛੋਟਾ .ਹੈ,. .ਐਪਰ.ਤੂੰ ਵੱਡੇ. ਦਿਲ ਵਾਲੀ, ਸੌ ...ਵਾਰੀ. .ਮੈਂ ..ਤੇਰੇ ..ਵਾਰੀ. .ਮੇਰੀ. .ਮਾਂ ..ਬੋਲੀ.. ਪੰਜਾਬੀ। ਤੱਕ. ਮਾਂ! .ਤੇਰੇ .ਕਲਮੀ. ਯੋਧੇ, ਹੱਥੀਂ ਸੁੱਚੀਆਂ ਕਲਮਾਂ ਫੜਕੇ, ਕਰਦੇ... ਤੇਰੀ ...ਖਾਤਰਦਾਰੀ,.. ਮੇਰੀ ..ਮਾਂ ..ਬੋਲੀ ..ਪੰਜਾਬੀ। ਸਾਰੀ.. ਉਮਰਾ 'ਸੂਫੀ' ..ਨੇ ..ਮਾਂ,..ਤੇਰੇ .ਸਿਰ. 'ਤੇ ਰੋਟੀ ਖਾਧੀ, ਸਿਰ. 'ਤੇ .ਤੇਰਾ .ਕਰਜ਼ਾ .ਭਾਰੀ, .ਮੇਰੀ. ਮਾਂ ..ਬੋਲੀ ..ਪੰਜਾਬੀ। ਐ .ਮਾਂ ਬੋਲੀ !. ਤੇਰਾ ਕਰਜ਼ਾ, ਲਾਹੂ 'ਅਮਰ' .ਕਲਮ .ਦੇ ਨਾਲ, ਕਰ ..ਸਚਿਆਰੀ ..ਸਾਹਿਤਕਾਰੀ, ..ਮੇਰੀ. ਮਾਂ .ਬੋਲੀ .ਪੰਜਾਬੀ। ---- 386
Shayari / ਰੱਬ ਨੇ ਕਿਹਾ« on: February 09, 2012, 12:31:17 PM »
"ਰੱਬ ਨੇ ਕਿਹਾ ਕੁੱਝ ਮੰਗ ਬੰਦਿਆ....
,,,,,,,,,,,,,,,,,,,,,,,,,,,,,,,,,,,,,,,,,,,,,, ਮੈਂ ਦੌਲਤ ਸ਼ੋਹਰਤ ਛੱਡ ਕੇ ਤੇਰੀ ਖੈਰ ਮੰਗ ਲਈ..... " 387
Shayari / ਖੋਟੇ ਸਿੱਕੇ« on: February 09, 2012, 12:26:35 PM »
ਅਸੀਂ ਖੋਟੇ ਸਿੱਕੇ ਸੱਜਣਾ ਵੇ, ਸ਼ਾਇਦ ਖੋਟੇ ਹੀ ਰਹਿਣਾ ਏ.
ਸਾਂਭ ਕੇ ਰੱਖ ਜਾਂ ਵੇਚ ਸਾਨੂੰ, ਤੇਰੇ ਪੱਲੇ ਕੁਝ ਨਾ ਪੈਣਾ ਏ. 388
Love Pyar / PLEASE ANSWER« on: February 09, 2012, 12:21:03 PM »PLEASE ANSWER ---- JAB HUM PYAR 1 BAAR KARTE HAIN JAB DIL 1 BAAR TUTHTA HAI TAB USKI YAAD ... BAAR BAAR KYON AATI HAI ............................. EK BAAR KYON NAI AATI 389
Lok Virsa Pehchaan / ਕਿਸ ਰਸਤੇ ਦੇ ਰਾਹੀ« on: February 09, 2012, 12:18:35 PM »
ਦੁਨੀਆ ਵਿੱਚ ਅੱਗੇ ਵਧਣ ਦੇ ਦੋ ਹੀ ਰਾਹ ਹਨ:
ਇੱਕ: ਦੂਜਿਆਂ ਨੂੰ ਲਤਾੜ ਕੇ ਲੰਘਣ ਦਾ, , ਦੂਜਾ: ਹੋਰਾਂ ਨੂੰ ਨਾਲ ਲੈ ਕੇ ਚੱਲਣ ਦਾ । ਤੁਸੀਂ ਕਿਸ ਰਸਤੇ ਦੇ ਰਾਹੀ ਹੋ ? 390
Shayari / kya hmari jagah« on: February 09, 2012, 12:13:09 PM »
aaj nhi to kal koi teri zindgi me aayega , magar hmari tarah dosti kon nibhayega,
mana kami nhi hai apko dosto ki, magar kya hmari jagah koi le payega,.,.,.,. 391
Shayari / ੳੁਸ ਦੀ ਅਾਦਤ ਸੀ« on: February 09, 2012, 11:48:50 AM »
ੳੁਹ ਮੇਰੇ ਹਰ ਝੂਠ ਨਾਲ ਖੁਸ਼ ਹੁੰਦੀ ਸੀ,
ਜਿਸ ਨੂੰ ਹਮੇਸ਼ਾ ਸੱਚ ਬੋਲਣ ਦੀ ਅਾਦਤ ਸੀ, ੳੁਹ ਮੇਰੀਅਾਂ ਅੱਖਾਂ ਚੋਂ ਇਕ ਹੰਝੂ ਵੀ ਡਿਗਣ ਨਹੀਂ ਦਿੰਦੀ ਸੀ, ਜਿਸ ਨੂੰ ਿੲਕਲਿਅਾਂ ਬਹਿ ਕੇ ਰੋਣ ਦੀ ਅਾਦਤ ਸੀ, ਓੁਹ ਹਮੇਸ਼ਾ ਕਹਿੰਦੀ ਸੀ ਕੇ ਮੈਂ ੳੁਸ ਨੂੰ ਭੁੱਲ ਜਾਵਾਂ, ਜਿਸ ਨੂੰ ਮੇਰੀ ਹਰ ਗਲ ਯਾਦ ਰਖਣ ਦੀ ਅਾਦਤ ਸੀ, ਤਾਂ ਕੇ ਮੈਂ ੳੁਸ ਨੂੰ ਬਾਰ ਬਾਰ ਪਿਆਰ ਨਾਲ ਡਾਂਟ ਸਕਾਂ, ੳੁਸ ਨੂੰ ਰੋਜ਼ ਰੋਜ਼ ਗਲਤੀਅਾਂ ਕਰਨ ਦੀ ਅਾਦਤ ਸੀ, ਉਂਝ ਤਾਂ ਉਹ ਮੇਰੇ ਤੇ ਦਿਲ ਜਾਨ ਨਿਛਾਵਰ ਕਰਦੀ ਸੀ, ਪਰ ੳੁਸ ਨੂੰ ਮੇਰੇ ਨਾਲ ਨਿੱਕੀ ਜਿਹੀ ਗੱਲ ਤੇ ਰੁੱਸਣ ਦੀ ਅਾਦਤ ਸੀ, ਮੈਂ ੳੁਹਦੇ ਨਾਲ ਚਲ ਪਿਅਾ ਪਰ ਿੲਹ ਨਹੀਂ ਜਾਣਦਾ ਸਾਂ, ਕੇ ਰਸਤੇ ਵਿਚ ਹੀ ਛੱਡ ਜਾਣਾ ੳੁਸ ਦੀ ਅਾਦਤ ਸੀ....... 392
Shayari / ਜਦ ਆਇਆ ਤੂੰ ਚੇਤੇ ਮੇਰੇ« on: February 09, 2012, 11:40:52 AM »
ਜਦ ਆਇਆ ਤੂੰ ਚੇਤੇ ਮੇਰੇ ।
ਅੱਖੀਆਂ ਨੇ ਬਸ ਹੰਝੂ ਕੇਰੇ । ਤੇਰੇ ਆਸੇ -ਪਾਸੇ ਖ਼ੁਸ਼ੀਆਂ , ਗ਼ਮ ਨੇ ਮੇਰੇ ਚਾਰ -ਚੁਫ਼ੇਰੇ ਪੁੱਛਦੇ ਤੇਰਾ ਠੌਰ ਠਿਕਾਣਾ , ਡੁਬਦੇ ਜਾਂਦੇ ਸਾਹ ਇਹ ਮੇਰੇ ਸ਼ੀਸ਼ੇ ਵਾਂਗੂੰ ਤਿੜਕ ਗਈ ਮੈਂ , ਕੁਝ ਨਾ ਸਾਬਤ ਅੰਦਰ ਮੇਰੇ । ਹੁੰਦੇ ਜਾਣ ਪਰਾਏ ਹੁਣ ਤਾਂ , ਤੇਰੇ ਵਾਂਗ ਹੀ ਸੁਫ਼ਨੇ ਤੇਰੇ ਤੈਨੂੰ ਹੀ ਵਿਸ਼ਵਾਸ ਨਾ ਆਇਆ , ਵਸਦਾ ਸੀ ਤੂੰ ਸਾਹੀਂ ਮੇਰੇ । ਕਰ -ਕਰ ਚੇਤੇ ਆਪਣਿਆਂ ਨੂੰ , ਧੁਖ਼ਦਾ ਹੈ ਦਿਲ ਸ਼ਾਮ -ਸਵੇਰੇ ।__ 393
Shayari / ਤੇਨੂੰ ਪਰਖ ਨਹੀ.« on: February 09, 2012, 11:14:47 AM »
ਦੁੱਖ ਇਹ ਨਹੀ ਕਿ ਤੂੰ ਜੁਦਾ ਹੋਈ.....
ਦੁੱਖ ਇਸ ਗੱਲ ਦਾ ਕਿ ਤੇਨੂੰ ਪਰਖ ਨਹੀ......... 394
Jokes Majaak / ਤੋਤਾ« on: February 08, 2012, 01:00:18 PM »ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣ ਗਈ, ਜਨਾਨੀ:- ਇਹਦੀ ਕੀ ਖਾਸੀਅਤ ਹੈ? ਦੁਕਾਨਦਾਰ:- ਇਹ ਬੋਲਦਾ ਹੈ। ਜਨਾਨੀ:- ਮੈਂ ਕਿਵੇਂ ਲਗਦੀ ਹਾਂ? ਤੋਤਾ:- ਚਾਲੂ ਲਗਦੀ ਆਂ। ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ। ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇ ਪਾਣੀ 'ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ? ਤੋਤਾ:- ਕਦੇ ਨਹੀਂ। ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ? ਤੋਤਾ:- ਤੇਰਾ ਪਤੀ। ਜਨਾਨੀ:- ਜੇ ਦੋ ਆਉਣ? ਤੋਤਾ:- ਤੇਰਾ ਪਤੀ ਤੇ ਦਿਉਰ। ਜਨਾਨੀ:- ਜੇ ਤਿੰਨ ਆਉਣ? ਤੋਤਾ:- ਤੇਰਾ ਪਤੀ, ਦਿਉਰ ਤੇ ਭਰਾ। ਜਨਾਨੀ:- ਜੇ ਚਾਰ ਆਉਣ। ਤੋਤਾ:- ਸਾਲਿਓ ਪਾਣੀ ਲੈ ਆਓ, ਮੈਂ ਪਹਿਲਾਂ ਹੀ ਕਿਹਾ ਸੀ ਇਹ "ਚਾਲੂ" ਆ!!! 395
Shayari / ਜਿੰਦਗੀ ਵਿੱਚ« on: February 08, 2012, 12:56:30 PM »ਜਿੰਦਗੀ ਵਿੱਚ ਕਦੀ ਐਸਾ ਦੁੱਖ ਵੀ ਜਰਨਾ ਪੈਂ ਜਾਂਦਾ,,,, ਜੋ ਸੋਚਿਆ ਵੀ ਨਹੀਂ ਉਹ ਕੰਮ ਵੀ ਏ ਕਰਨਾ ਪੈ ਜਾਂਦਾ,,,, ਕਿਤੇ ਦੂਜੇ ਦੀ ਗਲਤੀ ਦਾ ਦੁੱਖ ਵੀ ਸਹਿਣਾ ਪੈਂਦਾ ਏ,,,, ਹਾਲਾਤ ਜਿੱਦਾਂ ਦੇ ਮਰਜੀ ਖੁਸ਼ ਤਾਂ ਰਹਿਣਾਂ ਪੈਂਦਾ ਏ,,,, 396
Jokes Majaak / Tufani barish vich« on: February 08, 2012, 12:53:37 PM »Tufani barish vich raat nu pizza hut te 1 Ladka pizza lain Gaya . . . . Waiter: Do u hv any gf? . . . . . . . . . . Ladka: saleya hor es tufani barish vich kehri MAA apne munde nu pizza lain bhejugi...?? 397
Shayari / ਇਹ ਨਹੀ ਦੱਸਿਆ« on: February 08, 2012, 12:36:58 PM »
ਸਿਆਣੇ ਕਹਿੰਦੇ ਪਿਆਰ ਹਰ ਦਰਦ ਦੀ ਦਵਾਈ ਹੈ...!!
ਪਰ ਜੇਹੜਾ ਦਰਦ ਪਿਆਰ ਦੇ ਜਾਂਦਾ...!! ਓਹਦੀ ਦਵਾਈ ਕਿਹੜੇ ਹਕੀਮ ਕੋਲ ਮਿਲਦੀ...!! ਇਹ ਨਹੀ ਦੱਸਿਆ ਕਿਸੇ ਵੀ ਸਿਆਣੇ ਨੇ. 398
Shayari / ਚਿਹਰੇ ਉੱਤੇ ਰੌਣਕ« on: February 08, 2012, 12:25:56 PM »
ਕਬਰਾਂ ਵਰਗੀ ਖਾਮੋਸ਼ੀ ਹੈ ਮਨ ਅੰਦਰ,
ਚਿਹਰੇ ਉੱਤੇ ਰੌਣਕ ਦਾ ਬਸ ਪਰਦਾ ਹੈ ...... 399
Shayari / ਆਪਣੇ ਸਾਹਾ ਨੂੰ« on: February 08, 2012, 12:24:50 PM »
ਤੈਨੂੰ ਕੀ ਪਤਾ__ਕਿੰਨਾ ਕਰਦਾ ਹਾ ਯਾਦ__
♥♥ਹਿਸਾਬ ਲਗਾੳਣਾ ਹੋਵੇ ਤਾ__ਆਪਣੇ ਸਾਹਾ ਨੂੰ ਗਿਣਿਆ ਕਰ 400
ਕੁਸ਼ ਉਮਰ ਕੀ ਪਹਲੀ ਮੰਜਿਲ ਥੀ .ਕੁਸ਼ ਰਸਤੇ ਥੇ ਅੰਜਾਨ ਬਹੂਤ ,, ਕੁਸ਼ ਹਮ ਬ ਪਾਗਲ ਥੇ ,ਲੇਕਿਨ ਕੁਸ਼ ਵੋ ਬੀ ਥੀ ਨਾਦਾਨ ਬਹੂਤ ,, ਕੁਸ਼ ਉਸਨੇ ਬੀ ਨਾ ਸਮਝਾਯਾ .ਜੇ ਪ੍ਯਾਰ ਨਹੀ ਆਸਾਨ ਬਹੂਤ ;; ਆਖਿਰ ਹਮ ਨੇ ਬੀ ਖੇਲ ਲਿਯਾ ,ਜਿਸ ਖੇਲ ਮੇਂ ਥਾ ਨੁਕਸਾਨ ਬਹੂਤ ;; ਜਬ ਬਿਖਰ ਤਬ ਜੇ ਜਾਣਾ ,ਆਤੇ ਹੈ ਜਹਾਂ ਤੂਫਾਨ ਬਹੂਤ ;; ਅਬ ਕੋਈ ਨਹੀ ਜੋ ਅਪਨ੍ਨਾ ਹੋ ;;ਮਿਲਨੇ ਕੋ ਤੋ ਹੈ ਇਨਸਾਨ ਬਹੂਤ .. ਏ "ਕਾਸ਼ " ਵੋ ਵਾਪਸ ਆ ਜਾਏ ,ਜੇ ਦਿਲ ਹ ਅਬ ਸੁਨਸਾਨ ਬਹੂਤ ... :sad: |