This section allows you to view all posts made by this member. Note that you can only see posts made in areas you currently have access to.
Topics - tere_jaan_magron
Pages: 1 ... 14 15 16 17 18 [19] 20 21 22 23 24 ... 28
361
« on: February 13, 2012, 11:14:59 AM »
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ ਅੱਗੇ ਪਿਆ ਕਚ ਲਗਦਾ, ਕੰਡੇ ਆਪਣੇ ਵਿਛਾਉਂਦੇ ਰਾਹਾਂ ਵਿਚ ਨੇ ਕਿਸੇ ਦਾ ਕਿਹਾ ਸਚ ਲਗਦਾ, ਪੱਬ ਬੋਚ ਕੇ ਟਿਕਾਵੀ……
362
« on: February 13, 2012, 11:09:13 AM »
ਮੇਰੀ ਫਿਤਰਤ ਵਿਚ ਨਹੀ ਆਪਣੇ ਦੁਖ ਦਾ ਇਜਹਾਰ ਕਰਨਾ___
____ਜੇਕਰ ਮੈਂ ਉਸਦਾ ਹਿੱਸਾ ਹਾਂ ਤਾ ਖੁਦ ਮਹਿਸੂਸ ਕਰੇ ਓਹ ਤਕਲੀਫ਼ ਮੇਰੀ____
363
« on: February 13, 2012, 10:44:13 AM »
ਜੇ ਮੈਂ ਮੂੰਹੋਂ ਕਹਿ ਵੀ ਦੇਵਾਂ ਕੀ ਮੈਨੂੰ ਤੇਰੇ ਦੂਰ ਹੋਣ ਦਾ ਕੋਈ ਫਰਕ ਨਹੀਂ,, ਤਾਂ ਅੱਖਾਂ ਚ ਆਏ,,, ਅੱਥਰੂ ਦੱਸਦੇ ਦਿੰਦੇ ਨੇ,, ਤੂੰ ਤਾਂ ਅਜੇ ਵੀ ਖੂਨ ਬਣ ਕੇ ਮੇਰੀਆਂ ਰਗਾਂ ਚ ਦੌੜ ਰਹੀਂ ਏ,
364
« on: February 12, 2012, 01:43:54 PM »
ਇਸ਼ਕ ਦੀ ਬਾਜ਼ੀ ਸੋਖੀ ਨਹੀ__, ਇਸ਼ਕ ਵਿਚੱ ਆਸ਼ਿਕ ਰੁਲ ਹੀ ਜਾਦੇ ਨੇ__, ਹੋਸਲਾ ਸੋਹਣੀ ਦਾ ਦੇਖੋ__, ਝਨਾਂ ਵਿਚ ਡੁਬਦਿਆਂ ਬੋਲੀ__, ਕੱਚੇ ਦਾ ਦੋਸ਼ ਏ ਸਾਰਾ ਕੱਚੇ ਤਾਂ ਖੁਰ ਹੀ ਜਾਂਦੇ ਨੇ__,
365
« on: February 12, 2012, 01:39:54 PM »
ਕਿੱਥੋਂ ਮੈਂ ਮੁੱਲ ਤਾਰਾਂ ਤੇਰੀ ਯਾਰੀ ਦਾ , ਸਾਡੇ ਉਤੇ ਕੀਤੀ ਰਹਿਮਤ ਭਾਰੀ ਦਾ , ਅਹਿਸਾਨ ਦਾ ਬਦਲਾ ਚੁਕਾਇਆ ਤਾਂ ਜਾਣਾ ਨੀ , ਪਰ ਇੰਤਜ਼ਾਰ ਰਹੂਗਾ ਸਾਨੂੰ ਸਾਡੀ ਵਾਰੀ ਦਾ
366
« on: February 12, 2012, 01:37:28 PM »
ਸਿੱਖ ਲਈਏ ਜੀਣਾਂ ਫੁੱਲਾਂ ਤੋਂ, ਕਿੰਝ ਕੰਡਿਆਂ ਨਾਲ ਨਿਭਾ ਜਾਂਦੇ ਟੁੱਟ ਕੇ ਵੀ ਖੁਸਬੂ ਨਹੀਂ ਭੁੱਲਦੇ, ਦੋ ਦਿਲਾਂ ਤਾਂਈ ਮਿਲਾ ਜਾਂਦੇ ਹੋਵੇ ਨਾ ਕਦਰ ਜ਼ਜ਼ਬਾਤਾਂ ਦੀ ਤਾਂ ਇਹ ਵੀ ਨੇ ਕੁਮਲਾ ਜਾਂਦੇ ਕਹਿੰਦੇ ਜਿੰਦਗੀ ਨੂੰ, ਲੋਕੀ ਨਜ਼ਰਾਂ ਦੇ ਨਾਲ ਖਾ ਜਾਂਦੇ
367
« on: February 12, 2012, 01:20:12 PM »
ਕਾਹਦਾ ਤੂੰ ਵਿਛੋੜਾ ਰੱਬਾ ਰਾਂਝਣ ਨਾਲ ਪਾਇਆ ਏ,,,,, ਸਾਰਾ ਇਲਜਾਮ ਲੋਕਾਂ ਸਾਡੇ ਜੁਮੇ ਲਾਇਆ ਏ,,,,,,
ਨਾਲੇ ਨਾ ਮੇਰਾ ਨਾਲੇ ਚੂਰੀ ਦਾ ਵੀ ਆਇਆ ਏ,,,,,, ਚੰਗਾ ਕੀਤਾ ਨਾ ਪੁਆ ਕੇ ਸਾਡੀ ਦੂਰੀ,,,,,, ਲੋਕਾਂ ਬਦਨਾਮ ਕਰਤੀ,,,,, ਨਾਲੇ ਮੈਂ ਤੇ ਘੇਓ ਦੀ ਮਿਠੀ ਚੂਰੀ,,,,,,
368
« on: February 12, 2012, 01:16:40 PM »
¤___ਕਾਗਜ ਦਾ ਲਿਬਾਸ ਪਾ ਕੇ ਚਿਰਾਗਾਂ ਦੇ ਸ਼ਹਿਰ ਚ ਘੁੱਮ ਰਹੇ ਸੀ.. ਜਲ ਕੇ ਰਾਖ ਨਾ ਹੁੰਦੇ ਤਾਂ ਕੀ ਹੁੰਦੇ____¤
369
« on: February 12, 2012, 01:13:23 PM »
ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ
ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ..........
370
« on: February 12, 2012, 12:56:54 PM »
Ehna dardan nu apne banai betha aa _____
Ehna peedan nal yaari laayi betha aa ____
Kade tan aaugi oh meri zindagi ch vapis ____ ehi gall apne dil nu samjai betha aa ____»
371
« on: February 11, 2012, 12:24:59 PM »
ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ ਉਸ ਨੇ ਸਿਰਫ਼ ਇਹ ਕਿਹਾ ਸੀ ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ ਮੈਨੂੰ ਅੱਜ--ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ
ਤੇ ਆਖਰੀ ਇਮਤਿਹਾਨ ਵਿਚੋਂ ਉਹ ਇਸ ਸ਼ਾਨ ਨਾਲ ਪਾਸ ਹੋਇਆ ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ ‘ਤੇ
ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ
ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ ਪੰਜਾਂ ਪਾਣੀਆਂ ਨੇ ਕਿਹਾ ਸੀ ਗੰਗਾ ਨੇ ਕਿਹਾ ਸੀ ਬ੍ਰਹਮਪੁੱਤਰ ਨੇ ਕਿਹਾ ਸੀ ਉਸ ਨੂੰ ਸ਼ਾਇਦ ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ
ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ ਕਿ ਰੱਬ ਤੁਹਾਨੂੰ ਬਚਾਵੇ ਧਰਤੀ ਦੀ ਬਦਸੀਸ ਤੋਂ ਦਰਿਆਵਾਂ ਦੀ ਬਦਦੁਆ ਤੋਂ ਰੁੱਖਾਂ ਦੀ ਹਾਅ ਤੋ..............Surjit Patar
372
« on: February 11, 2012, 12:18:44 PM »
ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ ਹਨ.. ਓਹ ਤੁਹਾਡੇ ਬਾਰੇ ਬੋਲਣਾ ਸ਼ੁਰੁ ਕਿਉਂ ਕਰ ਦਿੰਦੇ ਹਨ....???
373
« on: February 11, 2012, 11:42:40 AM »
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿਤਾਬ 'ਚ ਵੀ ਆਪਣੀ ਜੀਵਨੀ ਨ ਲਿਖੀ.....
374
« on: February 11, 2012, 10:45:36 AM »
ਅੱਜ ਦਸਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਵੱਡੇ ਸਪੁੱਤਰ " ਸਾਹਿਬਜਾਦਾ ਅਜੀਤ ਸਿੰਘ ਜੀ " ਦਾ ਜਨਮ ਦਿਹਾੜਾ ਹੈ ਜੀ...! . ਆਪ ਸਭ ਨੂੰ ਬਿਅੰਤ ਵਧਾਈਆਂ ਹੋਣ ਜੀ
375
« on: February 11, 2012, 10:44:26 AM »
ਪਤਾ ਨੀ ਕਿਸ ਉਮਰੇ ਜਾਨੀ ਏ ਇਹ ਆਦਤ ਮੇਰੀ..????
ਰੁੱਸਣਾ ਓਸ ਨਾਲ ਤੇ ਆਪਣੇ ਆਪ ਨਾਲ ਉਲਝਦੇ ਰਹਣਾ...
376
« on: February 11, 2012, 10:32:22 AM »
ਜਦੋਂ ਮੈਂ ਮੀਂਹ 'ਚ ਭਿੱਜਿਆ ਬਾਹਰੋਂ ਆਉਣਾ
ਭਰਾ:--> ਛਤਰੀ ਨੀ ਸੀ ਲੈ ਸਕਦਾ???
ਭੈਣ:--> ਵੀਰੇ ਮੀਂਹ ਦੇ ਰੁਕਣ ਦੀ w8 ਕਰ ਲੈਂਦਾ
dad ਗੁੱਸੇ ਚ:--> ਜਦੋਂ ਬਿਮਾਰ ਹੋਏਂਗਾ ਫੇਰ ਪਤਾ ਲੱਗੂ
ਅਤੇ
ਮਾਂ ਵਾਲਾਂ 'ਚ ਹੱਥ ਫੇਰਦੀ ਹੋਈ :--> ਰੱਬ ਤੋਂ ਵੀ ਸਬਰ ਨੀ ਕਰ ਹੁੰਦਾ, ਮੇਰੇ ਮੁੰਡੇ ਦੇ ਘਰ ਪਹੁੰਚਣ ਤੱਕ ਰੁੱਕ ਨੀ ਸੀ ਸਕਦਾ....???
377
« on: February 11, 2012, 10:20:49 AM »
ਯੇ ਸੰਗਦਿਲੋੰ ਕੀ ਦੁਨੀਆ ਹੈ..ਯਹਾਂ ਚਲਣਾ ਸੰਭਲ ਕੇ ''ਗਾਲਿਬ''.... ਯਹਾਂ ਪਲਕੋੰ ਪੇ ਬਿਠਿਆ ਜਾਤਾ ਹੈ...ਨਜ਼ਰੋੰ ਸੇ ਗਿਰਾਨੇ ਕੇ ਲਿਏ..........
378
« on: February 10, 2012, 12:40:04 PM »
Tum ne to thukra dia haal e gareebi dekh kr, Hum to aaj bhi anmol hain wafaaon ke bazaar main.
379
« on: February 10, 2012, 12:37:29 PM »
Assi do din de musafir, pani vangu vag jana, assi vang pattian de patjad ch jhad jana, ajj tang karde teinu , ik din tenu dasse bin tur jana . . . . . !
380
« on: February 10, 2012, 12:30:36 PM »
ਪਿਆਰ ਵਿਚ ਹੰਜੂ ਬੇਹਂਦੇ ਕਿਓਂ ਨੇ ਦੋ ਦਿਲ ਇਕ ਦੂਜੇ ਨੂ ਤੜਫ਼ਾਉਂਦੇ ਕਿਓਂ ਨੇ, ਕਹੰਦੇ ਨੇ ਪਿਆਰ ਜਿੰਦਗੀ ਹੈ ਤਾ ਫੇਰ ਪਿਆਰ ਨੂ ਖੇਲ ਬਣਾਉਂਦੇ ਕਿਓਂ ਨੇ
Pages: 1 ... 14 15 16 17 18 [19] 20 21 22 23 24 ... 28
|