261
Shayari / ਜਦ ਦਿਲ ਕਰੇਂ
« on: March 02, 2012, 12:14:17 PM »
ਜਦ ਦਿਲ ਕਰੇਂ ਉਦੋਂ ਆ ਜਾਈਂ....ਬਿਨਾਂ ਪੁੱਛੇ.....
ਕਿਉਂ ਕਿ "ਫੱਕਰਾਂ" ਦੇ ਦਿਲਾਂ ਅਤੇ ਘਰਾਂ ਦੇ ਦਰਵਾਜੇ ਨਹੀਂ ਹੁੰਦੇ.....
ਕਿਉਂ ਕਿ "ਫੱਕਰਾਂ" ਦੇ ਦਿਲਾਂ ਅਤੇ ਘਰਾਂ ਦੇ ਦਰਵਾਜੇ ਨਹੀਂ ਹੁੰਦੇ.....
This section allows you to view all posts made by this member. Note that you can only see posts made in areas you currently have access to. 261
Shayari / ਜਦ ਦਿਲ ਕਰੇਂ« on: March 02, 2012, 12:14:17 PM »
ਜਦ ਦਿਲ ਕਰੇਂ ਉਦੋਂ ਆ ਜਾਈਂ....ਬਿਨਾਂ ਪੁੱਛੇ.....
ਕਿਉਂ ਕਿ "ਫੱਕਰਾਂ" ਦੇ ਦਿਲਾਂ ਅਤੇ ਘਰਾਂ ਦੇ ਦਰਵਾਜੇ ਨਹੀਂ ਹੁੰਦੇ..... 265
Shayari / ਲੰਬਾ ਪੈਂਡਾ« on: March 01, 2012, 11:48:13 AM »
ਯਾਰੀ ਤੇਰੀ ਦਾ ਮਣਕਾ ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ..
ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ.. 266
Shayari / ਮਰਨ ਤੌ ਬਾਅਦ« on: February 29, 2012, 11:46:30 AM »
ਸੋਚਦਾ ਹਾ ਜਿੰਨਾ ਸਮਾਂ ਜਿੰਉਦਾ ਹਾ ਸੱਭ ਤੌ ਮੁਆਫੀ ਮੰਗ ਲਵਾ__
ਕੀ ਪਤਾ ਕੋਈ ਮੈਨੂੰ ਮੁਆਫ ਕਰੇ ਜਾਂ ਨਾ ਕਰੇ ਮੇਰੇ ਮਰਨ ਤੌ ਬਾਅਦ__ 267
Shayari / ਦਫਨਾਇਆ ਵੀ ਅਪਣਿਆ ਨੇ« on: February 29, 2012, 11:39:47 AM »
ਕਿਸ ਉਤੇ ਇਲ੍ਜ਼ਾਮ ਲਾਵਾ ਆਪਣੀ ਮੌਤ ਦਾ ..............
ਸਤਾਇਆ ਵੀ ਅਪਣਿਆ ਨੇ ਤੇ ਦਫਨਾਇਆ ਵੀ ਅਪਣਿਆ ਨੇ_____ 269
Shayari / ਕੱਚ ਦੇ ਦਿਲ« on: February 28, 2012, 12:01:07 PM »
ਕੱਚ ਦੇ ਦਿਲ ਹੁੰਦੇ ਨੇ ਮੁਹੱਬਤ ਕਰਨ ਵਾਲੀਆ ਦੇ..
ਕਦੇ ਟੁੱਟ ਜਾਦੇ ਨੇ ਤੇ,ਕਦੇ ਬੇਰਹਿਮੀ ਨਾਲ ਤੋੜ ਦਿੱਤੇ ਜਾਦੇ ਨੇ... 270
Shayari / vo khud ro pade« on: February 28, 2012, 11:55:04 AM »
Unhone dekha aur aansu ghir pade,
bhari barsaat me jaise phul bhikar pade, dukh vo nahi ki unhone hume alvida kaha, dukh tho ye hai ki uske baad vo khud ro pade… 272
Shayari / ਉਹਦੀ ਖੁਸ਼ੀ« on: February 28, 2012, 11:39:04 AM »
ਚਾਹਤ ਤਾ ਅੱਜ ਵੀ ਬੁਹੁਤ ਹੈ ਉਹਦੇ ਲਈ
ਪਰ ਆਪਣੀ ਕੀਤੀ ਕਿਸੇ ਗਲਤੀ ਦੇ ਹੱਥੋ ਮਜ਼ਬੂਰ ਹੋ ਗਏ ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ, ਤਾ...............ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ 273
Shayari / ਬਸ ਇਨ੍ਹਾ ਕਹਿ ਕੇ« on: February 28, 2012, 11:35:49 AM »
ਜਿੰਦਗੀ ਵਿੱਚ ਫੇਰ ਕਦੇ ਜੇ ਮਿਲੇ ਆਪਾਂ___ਸਾਨੂੰ ਦੇਖ ਕੇ ਨਾ ਨਜ਼ਰਾਂ ਝੁਕਾ ਲਵੀ.
ਤੇਨੂੰ ਦੇਖਇਆ ਲਗਦਾ ਯਾਰ ਕੀਤੇ__ਬਸ ਇਨ੍ਹਾ ਕਹਿ ਕੇ ਜਫੀ ਪਾ ਲਵੀ,.... 274
ਇੱਕ ਅੱਗ ਹੈ ਜੋ ਬਲਦੀ ਨਹੀ
ਇੱਕ ਗੀਤ ਹੈ ਜੋ ਗਾ ਨਹੀ ਹੁੰਦਾ ਕੁਝ ਰੂਹਾ ਨੇ ਜੋ ਭਟਕਦੀਆ ਨੇ ਕੁਝ ਸ਼ਬਦ ਨੇ ਜੋ ਤਰਸਦੇ ਨੇ ਇੱਕ ਰਸਤਾ ਕਦੇ ਖਤਮ ਨਹੀ ਹੁੰਦਾ ਇੱਕ ਸਫਰ ਕਦੇ ਮੁਕਦਾ ਨਹੀ ਇੱਕ ਚੋਰਾਹਾ ਹੈ ਜੋ ਆਉਂਦਾ ਨਹੀ ਤੇ ਮੇਰੇ ਕਦਮ ਜੋ ਚਲਦੇ ਨਹੀ ਇੱਕ ਮੈ ਹਾਂ ਜੋ ਪੂਰਾ ਨਹੀ ਇੱਕ ਓਹ ਹੈ ਜੋ ਹੈ ਈ ਨਹੀ ਤੇ ਆਪਾ ਹਾਂ ਜੋ ਜੁਦਾ ਹਾਂ ਤੇ ਕੁਝ ਲੋਕ ਨੇ ਜੋ ਬੋਲਦੇ ਨਹੀ.. 275
Shayari / ਮੈਨੂੰ ਬਦਨਾਮ ਲਿਖ ਦੇਣਾ« on: February 27, 2012, 11:58:09 AM »
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ। ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ, ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ। 276
Shayari / ਜਰਾ ਸੋਚ ਕੇ« on: February 27, 2012, 11:29:42 AM »
ਜਰਾ ਸੋਚ ਕੇ ਰਖੀ ਮੇਰੇ ਦਿਲ ਦੀ ਦੁਨਿਯਾ ਚ ਕਦਮ,_
ਇਹ ਓਹ੍ਹ ਜੇਲ ਹੈ ਜਿਥੋ ਜਮਾਨਤ ਨਹੀ ਮਿਲਦੀ_ 277
Shayari / ਟੁੱਟਣ ਲੱਗੇ ਪੱਤੇ« on: February 27, 2012, 11:23:07 AM »
ਕੀ ਹੋਇਆ ਜੇ ਉਹ ਛੱਡਣ ਲੱਗੀ ਬਹੁਤ ਕੁਝ ਬੋਲ ਗਈ .....
ਆਖਿਰ ਰੁੱਖ ਤੋ ਟੁੱਟਣ ਲੱਗੇ ਪੱਤੇ ਵੀ ਤਾ ਖੜ-ਖੜ ਕਰਦੇ ਨੇ 278
Shayari / ਕਦੇ ਨਾ ਕਦੇ« on: February 26, 2012, 11:10:28 AM »
" ਕਿਸਮਤ ਨੂੰ ਮੌਕਾ __ ਮੌਤ ਨੂੰ ਹੋਕਾ __ ਤੇ ਆਸ਼ਿਕ
ਨੂੰ ਧੋਖਾ __ ਕਦੇ ਨਾ ਕਦੇ ਮਿਲ ਈ ਜਾਂਦਾ " |