241
Shayari / ਕਿਹੜਾ ਕਮਾਲ ਕਰ ਦਿੱਤਾ
« on: March 08, 2012, 01:39:43 PM »
ਬੇਵਫਾਈ ਤਾਂ ਰਸਮ-ਏ-ਦੁਨਿਆ ਹੈ ਦੋਸਤ..
ਤੂੰ ਵੀ ਭੁੱਲਾ ਕੇ ਕਿਹੜਾ ਕਮਾਲ ਕਰ ਦਿੱਤਾ_
ਤੂੰ ਵੀ ਭੁੱਲਾ ਕੇ ਕਿਹੜਾ ਕਮਾਲ ਕਰ ਦਿੱਤਾ_
This section allows you to view all posts made by this member. Note that you can only see posts made in areas you currently have access to. 241
Shayari / ਕਿਹੜਾ ਕਮਾਲ ਕਰ ਦਿੱਤਾ« on: March 08, 2012, 01:39:43 PM »
ਬੇਵਫਾਈ ਤਾਂ ਰਸਮ-ਏ-ਦੁਨਿਆ ਹੈ ਦੋਸਤ..
ਤੂੰ ਵੀ ਭੁੱਲਾ ਕੇ ਕਿਹੜਾ ਕਮਾਲ ਕਰ ਦਿੱਤਾ_ 242
Shayari / ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ« on: March 08, 2012, 01:36:35 PM »ਮੇਰੇ ਜ਼ੁਰਮਾ ਦਾ ਰੱਬ ਐਸਾ ਫੈਸਲਾ ਸੁਣਾਵੇ, ਮੈਂ ਹੋਵਾਂ ਆਖਰੀ ਸਾਹਾਂ ਤੇ ਉਹ ਮਿਲਣ ਮੈਨੂੰ ਆਵੇ, ਮੇਰੇ ਸੀਨੇ ਉੱਤੇ ਹੋਣ ਯਾਰੋ ਜ਼ਖ਼ਮ ਹਜ਼ਾਰਾਂ, ਮੇਰਾ ਵੇਖ ਕੇ ਇਹ ਹਾਲ ਉਹਦੀ ਅੱਖ ਭਰ ਆਵੇ , ਮੈਨੂੰ ਬੁੱਕਲ 'ਚ ਲੈ ਕੇ ਫੇਰ ਭੁੱਬਾ ਮਾਰ ਰੋਵੇ, ਬਸ ਅੱਜ ਮੇਰੇ ਉੱਤੇ ਐਨਾ ਹੱਕ ਉਹ ਜਤਾਵੇ, ਪਹਿਲੇ ਰੁੱਸਦੀ ਸੀ ਜਿਵੇਂ ਉਹ ਗੱਲ ਗੱਲ ਉੱਤੇ, ਅੱਜ ਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ, ਫੇਰ ਰੋਂਦੀ ਰੋਂਦੀ ਕਹੇ ਤੈਨੂੰ ਕਦੀ ਨੀ ਬੁਲਾਣਾ, ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ, ਇਹ ਰੱਬ ਦੀਆਂ ਖੇਡਾਂ ਉਹਨੂੰ ਕਿਵੇਂ ਸਮਝਾਵਾਂ, ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ, ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ, ਮੇਰਾ ਆਖਰੀ ਉਹ ਸਾਹ ਐਨਾ ਲੰਮਾ ਹੋ ਜਾਵੇ, ਕੁਝ ਪਲ ਰਹਾਂ ਉਹਦੀਆਂ ਬਾਹਾਂ 'ਚ ਮੈਂ ਕੈਦ, ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ, ਬਸ ਪੂਰੀ ਕਰ ਦੇਵੇ ਮੇਰੀ ਆਖਰੀ ਖਵਾਇਸ਼, ਲਾਸ਼ ਨੂੰ ਉਹ ਆਪਣੀ ਚੁੰਨੀ ਨਾਲ ਢਕ ਜਾਵੇ, ,, ਮੈਂ ਆਵਾਂਗੀ ਉਡੀਕੀ ਮੈਨੂੰ ਅਗਲੇ ਜਨਮ, ਜਾਂਦੀ ਜਾਂਦੀ ਫੇਰ ਝੂਠਾ ਜਿਹਾ ਵਾਦਾ ਕਰ ਜਾਵੇ, ਉਹਦੇ ਸਾਹਮਣੇ ਮੇਰੇ ਨੈਣਾਂ ਦੇ ਚਿਰਾਗ ਬੂਝ ਜਾਣ, ਉਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ, ਮੱਥੇ ਰਗੜ ਰਗੜ ਲੱਖ ਮੰਗੇ ਫਰਿਆਦਾਂ, ਪਰ ਸੱਜਣ ਪਿਆਰਾ ਕਦੀ ਮੁੜ ਕੇ ਨਾ ਆਵੇ,. 243
Shayari / ਇੱਕ ਅਸੀ ਹੀ« on: March 08, 2012, 01:06:48 PM »
ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ ,ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ. 244
Shayari / ਅਥਰੂ ਵੀ ਜਾਰੀ ਹੋਣਗੇ« on: March 07, 2012, 12:10:34 PM »ਅਥਰੂ ਵੀ ਜਾਰੀ ਹੋਣਗੇ .. ਤੇ ਕਫਨ ਵੀ ਪਹਿਣਾ ਦਿੱਤਾ ਹੋਵੇਗਾ, ਇੰਤਜਾਰ ਤਾ ਤੇਰਾ ਹੋਵੇਗਾ, ਜਨਾਜ਼ਾ ਗੈਰਾ ਨੇ ਉਠਾ ਲਿੱਤਾ ਹੋਵੇਗਾ, ਦੇ ਕੇ ਤੋਹਫਾ ਚਿੱਟੀ ਚਾਦਰ ਦਾ,, ਤੇਰੇ ਸ਼ਹਰ ਚੋ ਕੱਡ ਦਿੱਤਾ ਹੋਵੇਗਾ, ਪਰ ਜਦ ਖਬਰ ਤੇਨੂੰ ਹੋਵੇਗੀ ਤਾ ਲੋਕਾ ਨੇ ਮੈਨੂੰ ਨੂੰ ਜਲਾ ਦਿੱਤਾ ਹੋਵੇਗਾ...... 245
Shayari / ਪਿਆਰ ਸੋਚ ਸਮਝ ਕੇ ਕਰੋ« on: March 07, 2012, 12:00:19 PM »
ਐਵੇ ਤਾ ਨਹੀ ਲੋਕੀ ਕਹਿਦੇ ਕਿ ਪਿਆਰ ਸੋਚ ਸਮਝ ਕੇ ਕਰੋ,,
ਅਕਸਰ ਠੋਕਰ ਖਾਹ ਟੁੱਟ ਜਾਣ ਤੋ ਬਾਅਦ, ਬੰਦਾ ਹਰ ਕਿਸੇ ਨੂ ਸਲਾਹ ਦੇਣ ਲਗ ਜਾਂਦਾ ਏ,,, 248
Shayari / mushkil na ho« on: March 06, 2012, 11:40:12 AM »
main chahta hun is umar ke anjam par,
ek esi zindgai, jo is tarah mushkil na ho, 250
Shayari / ਮੁੱਲ ਬੇਹਿਸਾਬ« on: March 06, 2012, 11:01:09 AM »
ਤੂੰ ਰੱਬ ਦੀ ਦਿੱਤੀ ਹੋਈ ਸੁਗਾਤ ਮੇਰੇ ਲਈ___
___ਤੇਰੇ ਪਿਆਰ ਦਾ ਮੁੱਲ ਬੇਹਿਸਾਬ ਮੇਰੇ ਲਈ___ 251
Shayari / ਸਾਲਿਆ ਸ੍ਮ੍ਝ ਲਾ lao kar lo gal« on: March 05, 2012, 01:56:25 PM »ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10 ਲੱਡੂ ਦਿਤੇ ਨੇ... ਜਵਾਕ :- ਮੈਨੂੰ....???? : ਮਾਸਟਰ :- ਆਹੋ ਸ੍ਮ੍ਝ੍ਲਾ, ਤੇਰੇ ਪਿਉ ਦਾ ਜਾਂਦਾ ਕੁੱਝ.. ,ਉਨ ਾ 'ਚੌਂ ਪੰਜ ਮੈ ਵਾਪਸ ਲੈ ਲਏ............. ...ਤੇ ਰੇ ਕੌਲ ਕਿੰਨੇ ਬਚੇ..??? ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ... ਮਾਸਟਰ :- ਕੰਜਰਾ ਉਹ ਕਿਵੇਂ...??? ਜਵਾਕ :- ਸਾਲਿਆ ਸ੍ਮ੍ਝ ਲਾ ਤੇਰੇ ਪਿਓ ਦਾ ਜਾਂਦਾ ਕੁੱਝ. :D: :D: :superhappy: :D: :D: :D: :superhappy: 252
Shayari / Tanhai Mein« on: March 05, 2012, 01:47:59 PM »
Rone Se Kisi Ko Kuch Haasil Nahi Hota
Jo Bichhad Jaye Wo Sathi Nahi Hota Dusro Ki To Hum Mehfil Sajate Hain Par Humari Tanhai Mein Koi Shamil Nahi Hota… 253
Shayari / Jab Bhi Mujhe« on: March 05, 2012, 01:43:01 PM »
Maut Milti Hai Na Zindgi Milti Hai
Zindagi Ki Raaho Mein Bebasi Milti Hai Rula Dete Hain Kyu Mere Apne Jab Bhi Mujhe Koi Khushi Milti Hai… 255
Shayari / ਮਿਰਜ਼ੇ da Break - Up« on: March 05, 2012, 01:32:11 PM »ਜਦ ਮਿਰਜ਼ਾ ਜੰਡ ਥੱਲੇ ਗਿਆ c Sleep , Sahiba ਦੇ ਭਰਾ ਲੈ ਕੇ ਆ ਗਏ ਲੰਡੀ Jeep , Sister ਨੂੰ ਮਿਰਜ਼ੇ ਨਾਲ ਵੇਖ ਕੇ ਵੀਰ ho ਗਏ Sad , Kehnde ' Sahiba ' ਨੂੰ that’s very bad , ਜਦ ਇੱਕ ਦਮ ਮਿਰਜ਼ਾ hoya ' Wake Up ' , ਟੁੱਟੇ ਤੀਰਾਂ ਨੂੰ ਦੇਖ਼ ਕੇ Kehnda ਜਾ ਨੀ ਅੱਜ ਤੋਂ ਤੇਰਾ ਮੇਰਾ ' Break - Up ' ! 256
Shayari / ਸੱਜਣ ਰੁੱਸਿਆ« on: March 05, 2012, 01:27:33 PM »
ਓਹਦੇ ਦਰ ਤੇ ਸਿਰ ਝੁਕਾਵਨ ਦਾ ਮਜ਼ਾ ਕੁੱਛ ਹੋਰ ਹੈ..
ਚੋਟ ਖਾ ਕੇ ਮੁਸਕਰਾਵਨ ਦਾ ਮਜ਼ਾ ਕੁੱਛ ਹੋਰ ਹੈ.. ਭਾਰ ਦਿਲ ਦਾ ਹੋਲਾ ਕਰਨ ਲਈ ਰੋਏ ਸੀ ਬੜਾ.. ਪਰ ਪਲਕਾ ਵਿੱਚ ਅੱਥਰੂ ਲੁਕਾਵਨ ਦਾ ਮਜ਼ਾ ਕੁਛ ਹੋਰ ਹੈ.. ਰੱਬ ਨੂੰ ਕਰ ਲੈਣਾ ਰਾਜ਼ੀ.. ਏਹ ਤਾਂ ਕੋਈ ਮੁਸਕਿਲ ਨਹੀ.. ਪਰ ਸੱਜਣ ਰੁੱਸਿਆ ਮਨਾਵਨ ਦਾ ਮਜ਼ਾ ਕੁਛ ਹੋਰ ਹੈ. 257
Discussions / ਇੱਕ ਮੁੰਡਾ ਤੇ ਕੁੜੀ ਪਾਰਕ \'ਚ ਬੈਠੇ ਨੇ,« on: March 03, 2012, 01:35:24 PM »
ਇੱਕ ਮੁੰਡਾ ਤੇ ਕੁੜੀ ਪਾਰਕ 'ਚ ਬੈਠੇ ਨੇ,
. ਮੁੰਡਾ ਕੁੜੀ ਨੂੰ ਪੁੱਛਦਾ:- ਮੁੰਡਾ:-"ਇੰਮਾਨਦਾਰੀ ਨਾਲ ਦੱਸੀ..ਆਪਣਾ ਭਵਿੱਖ ਕੀ ਆ...??? ... . ਕੁੜੀ (ਹੱਸਦੇ ਹੋਏ):- hammm,...ਵਿਆਹ.. ..!!:) ਮੁੰਡਾ:-ਜੇ ਤੇਰੇ ਮਾਪੇ ਨਾ ਮੰਨੇ.....ਆਪਾ ਘਰੋ ਭੱਜ ਜਾਣਾ......!! . ਕੁੜੀ (ਗੁੱਸੇ ਨਾਲ):-pleeezzz. ...!!ਤੁਸੀ ਅੱਜ ਆਹ ਗੱਲ ਕਿਹ ਦਿੱਤੀ....ਦੁਬਾਰਾ ਨਾ ਕਹਿਣਾ... ਵਿਆਹ ਨਹੀ ਹੁੰਦਾ ਤਾਂ ਨਾ ਹੋਵੇ...ਪਰ ਮੈਂ ਭਰੁਣ ਹੱਤਿਆ ਦੀ ਭਾਗੀਦਾਰ ਨਹੀ ਬਨਣਾ ਚਾਹੁੰਦੀ..!! . ਮੁੰਡਾ(ਹੈਰਾਨੀ ਨਾਲ):- ਯਾਰ, ਆਪ੍ਣੇ ਵਿਆਹ ਦਾ ਭਰੁਣ ਹੱਤਿਆ ਨਾਲ ਕੀ ਸਬੰਧ ਹੈ..??? . ਕੁੜੀ:- ਦੇਖੋ, ਤੁਹਨੂੰ ਤਾਂ ਪਤਾ ਹੀ ਹੈ ਕਿ ਇੱਕ ਬਾਪ ਨੂੰ ਧੀ, ਪੁੱਤ ਨਾਲ੍ਹੋ ਜ਼ਿਆਦਾ ਪਿਆਰੀਆਂ ਹੁੰਦੀਆਂ.... ਪਰ ਜਦੋ ਕੋਈ ਕੁੜੀ ਮਾਂ-ਬਾਪ ਦੀ ਇਜ਼ਤ ਨੂੰ ਕਲੰਕ ਲਾ ਕਿ ਘਰ 'ਚੌ ਬਾਹਰ ਪੈਰ ਰਖਦੀ ਹੈ ਤਾਂ, ਕਿੰਨੀਆ ਹੀ ਬੇ-ਦੌਸ਼ ਕੁੜੀਆਂ ਦੇ ਕੁੱਖ 'ਚ ਕਤਲ ਹੋਣ ਦਾ ਕਾਰਨ ਬਣਦੀ ਹੈ....ਮਾਂ-ਬਾਪ ਨੂੰ ਕੁੜੀਆਂ...........ਨੀ ਚੁਭਦੀਆਂ , ਪਰ ਇਹ ਗੱਲ ਚੁੱਭਦੀ ਹੈ ਕਿ ਕੁੜੀ ਕਿਤੇ ਵੱਡੀ ਹੋ ਕਿ ਕਲੰਕ ਦਾ ਕਾਰਨ ਨਾ ਬਣ ਜਾਵੇ." ਇਦਾ ਦੀ ਸੌਚ ਵਾਲੀਆਂ ਕੁੜੀਆਂ ਦੇ ਅੱਗੇ ਸਿਰ ਝੁੱਕਦਾ...........ਸੌ ਮੇਰੇ ਸਾਰੇ ਦੋਸਤਾਂ ਨੂੰ ਬੇਨਤੀ ਹੈ, ਸਾਰੇ ਇਦਾ ਦੀ ਸੌਚ ਦੇ ਮਾਲਿਕ ਬਣੋ....ਤਾਂ ਕਿ ਮਾਂ-ਬਾਪ ਨੂੰ ਵੀ ਨਾਜ਼ ਹੋਵੇ....ਉਹ ਵੀ ਆਪਣਾ ਸਿਰ ਉੱਚਾ ਕਰਕੇ, ਇਜ਼ਤ ਨਾਲ ਸਮਾਜ ਵਿੱਚ ਚੱਲ ਸਕਣ.. ... ਦੋਸਤੋ ਆਹ status ਮੈਂ ਕੀਤੇ ਪੜ੍ਹਿਆ ਸੀ,ਜੋ ਕੁੜੀ ਦਾ ਜਵਾਬ ਹੈ,ਇਸ ਦੀ ਮੈਨੂੰ ਥੋੜੀ ਸਮਝ ਨਹੀ ਲੱਗੀ,ਇਕ ਪਾਸੇ ਤੇ ਕਹ ਰਹੀ ਹੈ ਭਰੂਣ ਹੱਤਿਆ ਦਾ ਭਾਗੀਦਾਰ ਨਹੀ ਬਣਨਾ,ਦੂਜੇ ਪਾਸੇ ਬਣ ਵੀ ਰਹੀ ਹੈ,ਕੀ ਇਹ ਸਬ ਉਸ ਨੂੰ ਪਿਆਰ ਕਰਨ ਤੋਂ ਪਹਿਲੇ ਨਹੀ ਸੀ ਪਤਾ,ਕੀ ਇਸ ਤਰਾਂ ਪਾਰਕ ਚ' ਕਿਸੇ ਮੁੰਡੇ ਨਾਲ ਬੇਠ ਕੇ ਇਜਤ ਨੂੰ ਦਾਗ ਨਹੀ ਲਾ ਰਹੀ,ਕੀ ਇਥੇ ਉਸ ਦਾ ਪੈਰ ਘਰੋਂ ਬਾਹਰ ਨਹੀ ਰਖਿਆ ਹੋਇਆ,ਜੇ ਉਸ ਨੂੰ ਵਿਆਹ ਹੋਣ ਜਾ ਨਾ ਹੋਣ ਨਾਲ ਕੋਈ ਫਰਕ ਨਹੀ ਪੇਂਦਾ ਫੇਰ ਮੁੰਡੇ ਕੋਲ ਬੇਠੀ ਕਰ ਕੀ ਰਹੀ ਏ,ਕੀ ਇਹ ਸਬ ਕਾਫੀ ਨਹੀ ਹੈ ਭਾਗੀਦਾਰ ਬਣਨ ਲਈ, ਮੇਰੇ ਕਹਿਣ ਦਾ ਮਤਲਬ ਸਿਰਫ ਇਹ ਹੈ,ਕੇ ਜੇ ਤੁਸੀਂ ਇਹ ਸਬ ਸੋਚਦੇ ਹੋ ਫੇਰ ਕਿਸੇ ਨੂੰ ਪਿਆਰ ਹੀ ਕਿਓਂ ਕਰਦੇ ਹੋ?? ਨਾਲੇ ਤੁਸੀਂ ਬਚੇ ਰਹੋ ਨਾਲੇ ਦੂਜਾ ਬੰਦਾ ਬਚਿਆ ਰਹੇ,ਕਿਓਂ ਕਿਸੇ ਦੀ ਜ਼ਿੰਦਗੀ ਖਰਾਬ ਕਰਦੇ ਹੋ,, ਕੀ ਡਰਾਮਾ ਹੈ ਇਹ,ਮੈਨੂੰ ਤੇ ਏਦਾਂ ਦੀਆਂ ਗੱਲਾਂ ਤੇ ਹਾਸ਼ਾ ਆਉਂਦਾ ਹੈ, eh mere vichar ne plz tusi apne vichar jaroor dasna 258
Shayari / ਫ਼ੇਲ ਹੋ ਜਾਂਦਾ ਉਹ ਸ਼ਾਇਦ« on: March 03, 2012, 12:47:32 PM »ਜ਼ਿੰਦਗੀ ਦਾ ਭੇਦ ਪਾਇਆ ਨਾ ਗਿਆ, ਚਾਹੁੰਦਿਆਂ ਵੀ ਮੁਸਕੁਰਾਇਆ ਨਾ ਗਿਆ, ਕੀਤੀਆਂ ਲੱਖ ਕੋਸ਼ਿਸ਼ਾਂ ਭੁੱਲਣ ਦੀਆਂ, ਉਸ ਨੂੰ ਸਾਥੋਂ ਭੁਲਾਇਆ ਨਾ ਗਿਆ, ਮੰਨਿਆਂ ਮੰਡੀ ਚ ਤੇਜ਼ੀ ਸੀ ਮਗਰ, ਮੁੱਲ ਸਾਥੋਂ ਹੀ ਪਵਾਇਆ ਨਾ ਗਿਆ, ਜਿਥੇ ਲਾਉਣਾ ਚਾਹਿਆ ਲੱਗ ਸਕਿਆ ਨਾਂ, ਹੋਰ ਕਿਧਰੇ ਦਿਲ ਲਗਾਇਆ ਨਾਂ ਗਿਆ, ਫ਼ੇਲ ਹੋ ਜਾਂਦਾ ਉਹ ਸ਼ਾਇਦ ਇਸ ਡਰੋਂ, ਯਾਰ ਸਾਥੋਂ ਆਜ਼ਮਾਇਆ ਨਾ ਗਿਆ.... 260
ਅੱਜ ਖੁਲ ਗਿਆ ਰਾਜ ਪਤਾ ਲੱਗ ਗਿਆ ਸੱਚ ਦਾ ਇਕ ਪਥੱਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ",, ਉਹ ਮੇਰੇ ਵਰਗੀ ਏ ਮੈ ਖਿਆਲਾਤੀ ਹੋ ਗਿਆ ਸੀ,, ਉਸ ਦਿਆ ਗੱਲਾ ਵਿਚ ਆਕੇ ਜ਼ਜਬਾਤੀ ਹੋ ਗਿਆ ਸੀ,, ਨਾ ਲਾਉਦਾ ਯਾਰੀ ਅੱਗ ਨਾਲ ਨਾ ਕੋਲਇਆ ਤੇ ਮਚਦਾ,, ਇਕ ਪਥੱਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ",, ਸਮਝ ਬੈਠਾ ਸੀ ਰੱਬ ਪਰ ਦਿਲ ਵਿਚ ਚੋਰ ਸੀ ਉਸ ਦੇ,, ਉਪਰੋ ਉਪਰੋ ਮੈ ਦਿਲ ਵਿਚ ਕੋਈ ਹੋਰ ਸੀ ਉਸ ਦੇ,, ਓਹ ਸਕਲਾ ਅਕਲਾ ਪਰਖਦੀ ਸੀ ਓਹਨੂੰ ਸ਼ੰਧੂ ਕਿਥੋ ਜੱਚ ਦਾ,, ਇਕ ਪੱਥਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ,, |