201
Shayari / ਮਾਣ ਵਾਲੀ ਗੱਲ
« on: March 20, 2012, 12:47:32 PM »
ਲੰਮੀ ਉਮਰ ਭੋਗਣਾ ਕੋਈ ਵੱਡੀ ਗੱਲ ਨੀ ,
ਸਫ਼ਲ ਜੀਵਨ ਜਿਓਣਾ ਮਾਣ ਵਾਲੀ ਗੱਲ ਹੁੰਦੀ ਹੈ ..
ਸਫ਼ਲ ਜੀਵਨ ਜਿਓਣਾ ਮਾਣ ਵਾਲੀ ਗੱਲ ਹੁੰਦੀ ਹੈ ..
This section allows you to view all posts made by this member. Note that you can only see posts made in areas you currently have access to. 201
Shayari / ਮਾਣ ਵਾਲੀ ਗੱਲ« on: March 20, 2012, 12:47:32 PM »
ਲੰਮੀ ਉਮਰ ਭੋਗਣਾ ਕੋਈ ਵੱਡੀ ਗੱਲ ਨੀ ,
ਸਫ਼ਲ ਜੀਵਨ ਜਿਓਣਾ ਮਾਣ ਵਾਲੀ ਗੱਲ ਹੁੰਦੀ ਹੈ .. 202
Shayari / ਬੋਲਿਆ ਨਹੀਂ ਓਹ« on: March 20, 2012, 12:45:13 PM »
ਬੋਲਿਆ ਨਹੀਂ ਓਹ.. ਮਰਜੀ ਓਹਦੀ..
ਪਰ ਸਾਡਾ ਬੁਲਾਉਣਾ ਬਣਦਾ ਸੀ.. ਬੁੱਲਾਂ ਨੂੰ ਸੀ ਹਾਸੇ ਦੇਂਦਾ... ਮਨਪ੍ਰਚਾਵਾ ਕਰਦਾ ਸੀ.. ਲੋਕੀ ਭੁੱਲ ਜਾਂਦੇ ਓਹਨਾਂ ਲਈ... ਕੌਣ ਖਿਡੋਣਾ ਬਣਦਾ ਸੀ.. 203
Shayari / ਅੱਜ ਓਹਦੀ ਯਾਦ« on: March 20, 2012, 12:38:29 PM »
ਸ਼ਾਯਦ ਫਿਰ ਅਦਾਲਤ ਲੱਗੇਗੀ ਅੱਜ..
..ਓਹ ਮਰੀਆਂ ਰੀਝਾਂ ਦੀ ਗਵਾਹ ਬਣ ਕੇ ਆਈ ਏ... .. ਹੋ ਸਕਦਾ ਤੇ ਢੋਹ ਲੈ ਬੂਹਾ ਦਿਲ ਵਾਲਾ... ..ਅੱਜ ਓਹਦੀ ਯਾਦ ..ਹਵਾ ਬਣ ਕੇ ਆਈ ਏ.. 204
Shayari / ਦਰਗਾਹ ਤੇ ਜਾਕੇ ਕਿਉ« on: March 19, 2012, 01:40:24 PM »
ਦਰਗਾਹ ਤੇ ਜਾਕੇ ਕਿਉ ਤੂੰ ਨੱਕ ਰਗੜੇ,
ਉਹ ਨਹੀ ਮਿਲਣਾ ਜੋ ਤੇਰੇ ਲੇਖੇ ਨਹੀ, ਜਰਾ ਆਪਣੇ ਗੁਨਾਹਾਂ ਵਲ ਵੀ ਨਜਰ ਮਾਰ, ਇਹ ਨਾ ਸਮਜ ਖੁਦਾ ਨੇ ਵੇਖੇ ਨਹੀ,, 205
Shayari / ਅਗਰ ਤੇਰੇ ਨਾਲ« on: March 19, 2012, 01:35:44 PM »ਅਗਰ ਤੇਰੇ ਨਾਲ ਮੈਂ ਲਾਈ ਨਾਂ ਹੁੰਦੀ, ਇਹ ਹਾਲਤ ਮੈਂ ਅਪਣੀ ਬਣਾਈ ਨਾਂ ਹੁੰਦੀ, ਮੇਰੀ ਰਾਤ ਪੁੰਨਿਆ ਦੀ ਬਣਦੀ ਨਾਂ ਮੱਸਿਆ, ਜੇ ਜ਼ੁਲਫਾਂ ਦੀ ਘਟ ਮੁੱਖ ਤੇ ਛਾਈ ਨਾਂ ਹੁੰਦੀ, ਮੇਰੇ ਨਾਲ ਜੇ ਤੂੰ ਰੁੱਸੀ ਨਾਂ ਹੁੰਦੀ, ਮੇਰੇ ਨਾਲ ਰੁੱਸੀ ਖੁਦਾਈ ਨਾਂ ਹੁੰਦੀ, ਦਿਲਾ ਜ਼ਖਮ ਤੇਰੇ ਵੀ ਭਰ ਜਾਂਦੇ ਸ਼ਾਇਦ, ਕਰੀ ਉਸ ਨੇ ਜੇ ਬੇਵਫਾਈ ਨਾਂ ਹੁੰਦੀ, ਕਦੀ ਲੁੱਟੀ ਜਾਂਦੀ ਨਾਂ ਖੁਸ਼ੀਆਂ ਦੀ ਦੁਨੀਆਂ, ਅਦਾ ਜੇ ਤੇਰੀ ਦਿਲ ਨੂੰ ਭਾਈ ਨਾਂ ਹੁੰਦੀ, ਕਦੇ ਭੁੱਜ ਕੇ ਮਰਦੀ ਨਾਂ ਸੱਸੀ ਥਲਾਂ ਵਿੱਚ, ਉਹ ਬਿਰਹਾ ਦੀ ਜੇ ਕਰ ਸਤਾਈ ਨਾਂ ਹੁੰਦੀ, ਵਫਾ ਪਾਲਦੇ ਜੇ ਮੁਹਬੱਤ ਚ ਲੋਕੀ, ਜ਼ਮਾਨੇ ਚ ਕਦੇ ਵੀ ਜੁਦਾਈ ਨਾਂ ਹੁੰਦੀ, 206
Shayari / ਅਜੀਬ ਜਿੰਦਗੀ« on: March 19, 2012, 01:30:31 PM »
ਅਜੀਬ ਜਿੰਦਗੀ ਦਾ ਕਿੱਸਾ
ਖੁਸ਼ੀਆ ਦੀ ਇਛਾ ਮੇਰੇ ਦੁਖਾ ਦਾ ਹਿੱਸਾ 207
Shayari / ਚਲ ਕੋਸ਼ਿਸ ਕਰ ਕੇ ਵੇਖਾਂਗੇ« on: March 19, 2012, 01:13:02 PM »
ਇਕ ਮੰਨ ਲੀ ਤੂੰ ਸਾਡੀ ਵੀ __ ਅਸੀਂ ਸੌ ਮੰਨੀਆਂ ਚੁੱਪ ਕਰਕੇ __
ਸਾਡੀ ਮੌਤ ਲਈ ਕਰੀਂ ਦੁਆ __ ਕੀ ਜੀਣਾ ਪਲ - ਪਲ ਮਰਕੇ __ ਜਦ ਤੱਕ ਹੋ ਸਕਿਆ ਸਾਹਾਂ ਦੀ __ ਅਸੀਂ ਹਾਮੀ ਭਰ ਕੇ ਵੇਖਾਂਗੇ __ ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ __ ਚਲ ਕੋਸ਼ਿਸ ਕਰ ਕੇ ਵੇਖਾਂਗੇ __ 208
Shayari / ਲੜਕੀ ਦੀ ਇਜ਼ਤ« on: March 19, 2012, 01:11:55 PM »
ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰਾ ਹੈ, ਇਸ ਦਾ ਟੁਟਣ ਦਾ ਕੀ.......
ਇਸ ਤੇ ਝਰੀਟ ਆਹ ਜਾਣ ਤੇ ਵੀ ਸਮਾਜ ਪਸੰਦ ਨੀ ਕਰਦਾ.... 209
Shayari / ਦਿਲ ਆਪਣੇ ਨੂੰ« on: March 19, 2012, 01:09:19 PM »
ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__
ਛੱਡ ਕੇ ਤੁਰ ਜਾਏ ਯਾਰ , ਮਗਰ ਨੀ ਜਾਈਦਾ__ 210
Shayari / ਕਿਤਾਬ ਦੇ ਪੰਨੇ ਵੀ« on: March 19, 2012, 01:06:43 PM »
ਏਨੀ ਕੁ ਮਜਬੂਰ ਹੋ ਜਾਂਦੀ ਏ ਜਿੰਗਦੀ ਕਦੇ ਕਦੇ ...
..ਕੀ ਇਕ ਕਿਤਾਬ ਦੇ ਪੰਨੇ ਵੀ ਮਿਲਣ ਤੋਂ ਤਰਸ ਜਾਂਦੇ ਨੇ. 211
Shayari / ਮਾ ਵਰਗਾ ਕੋਈ« on: March 18, 2012, 01:36:21 PM »
ਪੈਸੇ ਵਰਗ਼ਾ ਪੀਰ ਨਾ ਕੋਈ ,ਪੂਜੇ ਦੁਨੀਆ ਸਾਰੀ........
ਨਸ਼ਾ ਜ਼ਵਾਨੀ ਵਰਗ਼ਾ ਹੈਨੀ, ਇਸਕ ਜਿਹੀ ਬਿਮਾਰੀ..... ਪੇਟ ਜਿਹਾ ਕੋਈ ਪਾਪੀ ਹੈਨੀ,ਦਿਲ ਵਰਗਾ ਦਿਲਦਾਰ ਨਹੀ............ ਪਿਓ ਵਰਗ਼ਾ ਹਮਦਰਦ ਕੋਈ ਨੀ,ਮਾ ਵਰਗਾ ਕੋਈ ਪਿਆਰ ਨਹੀ... 212
Shayari / ਖਾਸ ਬਣ ਜਾਵਾਂ.« on: March 18, 2012, 01:34:12 PM »ਕੋਈ ਕਰੇ ਏਨਾ ਪਿਆਰ ਕੇ ਮੈ ਖਾਸ ਬਣ ਜਾਵਾਂ,, ਜੋ ਕਦੇ ਵੀ ਨਾ ਮਿਟੇ ਉਹ ਪਿਆਸ ਬਣ ਜਾਵਾਂ,, ਜੇ ਉੱਹ ਹੱਸੇ ਤਾਂ ਹਾਸੇ ਦਾ ਅਹਿਸਾਸ ਬਣ ਜਾਵਾਂ,, ਜੇ ਉਹ ਬੋਲੇ ਤਾਂ ਮੈ ਉਸਦੀ ਅਵਾਜ ਬਣ ਜਾਵਾਂ,, ਜੇ ਉਹ ਸੋਵੇਂ ਤਾਂ ਮੈਂ ਅੱਖੀਆਂ ਚ ਖਾਬ ਬਣ ਜਾਵਾਂ,, ਕਾਸ਼ ਕੋਈ ਕਰੇ ਏਨਾ ਪਿਆਰ ਕੇ ਖਾਸ ਬਣ ਜਾਵਾਂ.!! 214
Shayari / ਜੜਾਂ ਤਾਂ ਤੇਰੀਆ ਵੀ« on: March 17, 2012, 01:45:31 PM »
____ਮੰਨਿਆ ਕਿ ਅਸੀ ਤੇਰੇ ਜਿੰਨੇ ਊਚੇ ਨਹੀ,__
__ਪਰ ਜੜਾਂ ਤਾਂ ਤੇਰੀਆ ਵੀ ਧਰਤੀ ਤੋਂ ਹੀ ਸੂਰੂ ਹੁੰਦੀਆ ਨੇ,__ 216
ਸੁਰਗਾਂ ਤੋਂ ਸੋਹਣੀ ਚੀਜ ਯਾਰਾ ਮੇਰਾ ਪਿੰਡ ਹੈ, ਬੜੀ ਮਨਮੋਹਣੀ ਚੀਜ ਯਾਰਾ ਮੇਰਾ ਪਿੰਡ ਹੈ, ਜਦੋਂ ਕੋਈ ਪਿੰਡ ਤੱਕ ਫਾਸਲਾ ਗਿਣਾਉਦਾ ਏ, ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ, ਪਿੰਡ ਵਾਲੇ ਖੂਹ ਉੱਤੇ ਪਾਣੀ ਵਾਲੀ ਆੜ ਸੀ, ਖੇਤਾਂ ਦੇ ਦੁਆਲੇ ਕੀਤੀ ਕੰਡਿਆਂ ਦੀ ਵਾੜ ਸੀ, ਹੁਣ ਖੇਤਾਂ ਵਿੱਚੋਂ ਗਾਵਾਂ ਕੌਣ ਭਜਾਉਦਾਂ ਏ, ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ, ਮਾਘੀ ਤਾਇਆ ਕੱਢ ਦਾ ਸੀ ਗਾਲ ਬੜੇ ਪਿਆਰ ਦੀ, ਚੀਜੀ ਖਾਣ ਜਾਣਾ ਰੋਜ਼ ਹੱਟੀ ਕਰਤਾਰ ਦੀ, ਤਾਸ਼ ਵਾਲੀ ਬਾਜ਼ੀ ਹੁਣ ਕੌਣ-ਕੌਣ ਲਾਉਂਦਾ ਏ, ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ, ਪੈਂਦਾ ਘੜਮਸ ਰੋਜ਼ ਵਿੱਚ ਤਾਂ ਗਰਾਊਂਡਾਂ ਦੇ, ਕੌਣ ਗੋਲ ਕਰਦਾ ਤੇ ਕੌਣ ਕਰਾਉਂਦਾ ਏ, ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ, ਪਿੰਡ ਵਿੱਚ ਮਾਂ ਏਂ ਤੇ ਮਾਂ ਜਿਹੀ ਜ਼ਮੀਨ ਏਂ, ਭੈਣ ਬੜੀ ਸਾਦੀ ਭਾਈ ਪੁਜਕੇ ਸੌਂਕੀਨ ਏਂ, ਮੇਰੇ ਬਾਰੇ ਬਾਤਾਂ ਹੁਣ ਕੌਣ-ਕੌਣ ਪਾਉਂਦਾ ਏ, ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ....... 218
Shayari / ਸਭ ਤੋਂ ਵੱਡਾ ਕਸੂਰ« on: March 16, 2012, 02:45:06 PM »
ਮਿਲ ਕੇ ਵਿਛੜਨਾ ਦਸ੍ਤੂਰ ਹੈ ਜ਼ਿੰਦਗੀ ਦਾ,,
ਇਹੀ ਕਿੱਸਾ ਤਾਂ ਮਸ਼ਹੂਰ ਹੈ ਜ਼ਿੰਦਗੀ ਦਾ,, ਬੀਤੇ ਹੋਏ ਪਲ ਕਦੀ ਵਾਪਿਸ ਨੀ ਅਉਂਦੇ,, ਇਹੀ ਤਾਂ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ,, 220
Shayari / ਦੇਖਦੇ ਦੇਖਦੇ« on: March 16, 2012, 02:38:55 PM »ਹੁਣ ਜਵਾਨੀ ਗਈ ਦੇਖਦੇ ਦੇਖਦੇ, ਪਹਿਲਾਂ ਬਚਪਨ ਗਿਆ ਦੇਖਦੇ ਦੇਖਦੇ । ਜੋ ਸੀ ਕੁਝ ਨਾ ਰਿਹਾ ਜੋ ਹੈ ਰਹਿਣਾ ਨਹੀਂ, ਕੀ ਦਾ ਕੀ ਹੋ ਗਿਆ ਦੇਖਦੇ ਦੇਖਦੇ । ਦੇਖਕੇ ਓੁਸ ਨੂੰ ਦਿਲ ਮੇਰਾ ਵੇਂਹਿੰਦਾ ਰਿਹਾ, ਫਿਰ ਮੇਰਾ ਦਿਲ ਗਿਆ ਦੇਖਦੇ ਦੇਖਦੇ । ਇਹ ਤਾਂ ਸੱਚ ਹੈ ਮਨੁੱਖ ਬਣ ਨਾ ਸਕਿਆ ਮਨੁੱਖ, ਉਂਝ ਖੁਦਾ ਹੋ ਗਿਆ ਦੇਖਦੇ ਦੇਖਦੇ । ਜ਼ਿੰਦਗੀ ਕੀ ਹੈ ਬੱਸ ਮੁੱਠ ਹੈ ਇੱਕ ਰੇਤ ਦੀ, ਸਾਰੇ ਕਿਰ ਜਾਣੇ ਸਾਹ ਦੇਖਦੇ ਦੇਖਦੇ । |