This section allows you to view all posts made by this member. Note that you can only see posts made in areas you currently have access to.
Topics - tere_jaan_magron
Pages: 1 ... 4 5 6 7 8 [9] 10 11 12 13 14 ... 28
161
« on: March 26, 2012, 05:51:09 AM »
ਸੱਭੇ ਰਹਿਮਤਾਂ ਸਾਈਂ ਦੇ ਵੱਸ ਏਥੇ, ਵੇਖੋ ਮੇਰੀ ਵਾਰੀ ਉਹ ਕੀ ਕਰਦੈ.. ਮਾਏ ਮੇਰੀਏ.. ਦਿਲਾਂ ਦੀ ਗੱਲ ਦੱਸਾਂ, ਮੇਰਾ ਅੰਬਰੀਂ ਉੱਡਣ ਨੂੰ ਜੀਅ ਕਰਦੈ..
162
« on: March 25, 2012, 01:48:27 PM »
Tainu labna nahi hor koi thikana vekh layi, assi tere dil cho nahi jana vekh layi, sade jinna pyaar nahi milna kito hor, har saah de nal sada cheta aauna vekh layi¦
163
« on: March 25, 2012, 01:36:44 PM »
ਜ਼ਿੰਦਗੀ ਚ ਮਾਨੇ ਜੋ ਨਜਾਰੇ ਯਾਦ ਆਉਣਗੇ _________ਦਿਨ school 'ਚ ਬੀਤੇ ਓਹ ਸਾਰੇ ਯਾਦ ਆਉਣਗੇ | ਰੁਲ ਜਾਣਾ ਭਾਵੇ ਜਾ ਕੇ ਵਿਚ ਪਰਦੇਸਾਂ ਦੇ __________ਪਰ ਧੁੱਪਾਂ 'ਚ ਓਹਦੇ ਪਿਛੇ ਗੇੜੇ ਮਾਰੇ ਯਾਦ ਆਉਣਗੇ
164
« on: March 25, 2012, 01:31:37 PM »
ਉਹ ਹਮੇਸ਼ਾ ਮੇਨੂੰ ਪੁੱਛਦੀ ਹੈ ਕਿ, ਕੀ ਜਿੰਦਗੀ ਹੈ ਤੇ ਕੀ ਮੋਤ ??,__ -- ਮੇਂ ਮੰਨ ਹੀ ਮੰਨ ਵਿੱਚ ਸੋਚਦਾ ਹਾ,_ --- ਜੇ ਤੂੰ ਮਿੱਲ ਗਈ ਤਾ "ਜਿੰਦਗੀ" ਜੇ ਨਾ ਮਿਲੀ ਤਾ "ਮੋਤ",___
165
« on: March 25, 2012, 01:02:36 PM »
ਕੁੱਝ ਸਿੱਕਿਆਂ `ਚੋ ਵਿਕਦਾ ਹੈ ਇੱਥੇ ਆਦਮੀ ਦਾ ਜ਼ਮੀਰ, ਫਿਰ ਕੌਣ ਕਹਿੰਦਾ ਹੈ...ਕਿ ਮੇਰੇ ਦੇਸ਼ ਵਿੱਚ ਮਹਿੰਗਾਈ ਬਹੁਤ ਹੈ ....?
166
« on: March 25, 2012, 12:58:24 PM »
ISHQ DE MAREEJA NU DVA NHI LGDI,, DUKH LAGG JANDE PAR DUA NHI LGDI,,
167
« on: March 25, 2012, 12:55:43 PM »
• ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_ • ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_ • ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_ • ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ,_
168
« on: March 25, 2012, 03:30:30 AM »
ਟਾਹਣੀਆਂ ਤੇ ਪੱਤਿਆਂ ਦਾ ਕਿੰਨਾ ਗਹਿਰਾ ਨਾਤਾ ਏ ਕਿਵੇ ਇਸ਼ਕੇ ’ਚ’ ਬੁਣਿਆਂ ਪਿਆਰ ਨਾਲ ਵਾਆਦਾ ਏ ਲਪੇਟੀ ਪਈ ਏ ਚਾਨਣੀ ਚੰਨ ਦੇ ਦੁਆਲੇ ਨੂੰ ਕਿਵੇਂ ਚਾੜ੍ਹਦਾ ਹੰਨ੍ਹੇਰਾ ਰੰਗ ਚਿੱਟੇ ਉੱਤੇ ਕਾਲੇ ਨੂੰ ਰਿਸ਼ਤਾ ਕਮਾਲ ਏ ਪਤੰਗਾਂ ਅਤੇ ਡੋਰਾਂ ਦਾ ਕਿੰਨ੍ਹਾ ਰੱਖਦਾ ਪਿਆਰ ਰੱਬ ਫੁੱਲਾਂ ਨਾਲ ਭੋਰਾਂ ਦਾ ਰਾਹੀਆਂ ਤੋਂ ਬਿੰਨ੍ਹਾਂ ਨਾਂ ਕੋਈ ਮੁੱਲ ਪੈਂਦਾ ਰਾਹਾਂ ਦਾ ਪਿੰਡੇ ਤੋਂ ਬਗੈਰ ਕੀ ਏ ਕੰਮ ਇੱਥੇ ਸਾਹਾਂ ਦਾ ਧੁੱਪਾਂ ਬਿੰਨ੍ਹਾਂ ਛਾਵਾਂ ਦੀ ਕੀ ਹੋਂਦ ਹੋਵੇਗੀ ਦਿਨ ਬਿੰਨ੍ਹਾਂ ਰਾਤ ਵੀ ਤਾਂ ਕੌਣ ਹੋਵੇਗੀ ਦੋਵਾਂ ਹੱਥਾਂ ਬਿੰਨ੍ਹਾਂ ਨਾਂ ਵੱਜਦੀਆਂ ਤਾੜੀਆਂ ਖੂਨ ਬਿਨਾਂ ਦੱਸ preet ਕਿਵੇ ਨੱਸ ਦੀਆਂ ਨਾੜੀਆਂ
169
« on: March 25, 2012, 03:25:31 AM »
ਮੈਂ ਕਿਓਂ ਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖ਼ਤ ਹਜ਼ਾਰੇ ਨੂੰ, ਲੋਕੀਂ ਸਜਦਾ ਕਾਅਬੇ ਨੂੰ ਕਰਦੇ, ਸਾਡਾ ਸਜਦਾ ਯਾਰ ਪਿਆਰੇ ਨੂੰ । ਅਉਗੁਣ ਵੇਖ ਨਾ ਭੁੱਲ ਮੀਆਂ ਰਾਂਝਾ, ਯਾਦ ਕਰੀਂ ਉਸ ਕਾਰੇ ਨੂੰ, ਮੈਂ ਅਨਤਾਰੂ ਤਰਨ ਨਾ ਜਾਣਾਂ, ਸ਼ਰਮ ਪਈ ਤੁਧ ਤਾਰੇ ਨੂੰ । ਤੇਰਾ ਸਾਨੀ ਕੋਈ ਨਾ ਮਿਲਿਆ, ਢੂੰਡ ਲਿਆ ਜਗ ਸਾਰੇ ਨੂੰ, ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ, ਤਾਰੇ ਅਉਗੁਣਹਾਰੇ ਨੂੰ ।
170
« on: March 25, 2012, 03:22:11 AM »
__ਉਸਦੇ ਪੈਰਾਂ ਦੀਆਂ ਤਲੀਆਂ ਬਹੁਤ ਸੋਹਲ ਤੇ ਮੁਲਾਇਮ ਨੇ__
__ਬਹੁਤ ਚਿਰ ਲਗਿਆ ਉਸਨੂੰ ਮੇਰਾ ਦਿਲ ਮਿੱਟੀ ਚ' ਰਲੌਣ ਲਈ__
171
« on: March 24, 2012, 02:19:59 PM »
Maat roko iss behte dard ko, saza hai ye kisi ke intzar ki, keh lo inhe ashk ya diwangi, ye to nishani hai kisi ke pyaar ki,
172
« on: March 24, 2012, 02:16:40 PM »
E khuda aaj ye faisla karde,use mera ya mujhe uska karde bahut dukh sahe he maine,koi khusi ab toh muqadar karde bahot mushkil lagta hai usse duur rehna,judai ke safar ko kum karde jitna duur chale gaye woh mujhse,use utna kareeb karde nahi likha agar nasib me uska naam,to is zindagi kp khatam karde
173
« on: March 24, 2012, 02:12:46 PM »
Us nazar ki tarf mat dekho jo tumko dekhne se inkaar karti hai,, duniya ki is mehfil me us nazar ko dekho, jo sirf tumhare muskurane ke intzaar kati hai,
174
« on: March 24, 2012, 01:53:54 PM »
Kya Rakha Hai Apni Zindagi K Is Afsanay Me... Kuch Guzri Hai Usay Chahne Me, Kuch Guzar Jaye Gi Usay Bhulane Me....!
175
« on: March 24, 2012, 01:48:42 PM »
ਮੇਨੂੰ ਹੀ ਸਾਰੇ ਕਿਉ ਕਹਿੰਦੇ ਕਿ ਤੂੰ ੳਹਨੂੰ ਭੁੱਲਜਾ,,,਼ ਕੋਈ ੳਹਨੂੰ ਕਿੳ ਨਹੀ ਜਾ ਕੇ ਕਹਿੰਦਾ ਕ ਮੇਨੁੰ ਯਾਦ ਹੀ ਨਾ ਆਵੇ..
176
« on: March 24, 2012, 01:17:46 PM »
ਕੀ ਪਤਾ ਕੱਲ ਮਿਚ ਜਾਣ ਅੱਖੀਆਂ.... ਤੇ ਮੈਂ ਦੁਬਾਰਾ ਖੋਲ ਨਾ ਪਾਵਾਂ.... ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ.... ਸ਼ਾਇਦ ਥੱਮ ਜਾਣ ਮੇਰੀਆਂ ਆਹਾਂ...
177
« on: March 24, 2012, 12:28:30 PM »
Youn na Khench Apni Taraf Mujay Be-Bas Kar Ke, Aisa Na Ho K Khud Se Bi Bichar Jaoun Aur Tum B Na Milo......
178
« on: March 24, 2012, 12:26:18 PM »
Use kaho ke apne kadmo ke nishaan mita daale, kahi aisa na ho ke chalte chalte fir uske pas ja phunchu..
179
« on: March 23, 2012, 01:25:48 PM »
ਉਸਨੂੰ ਯਕੀਨ ਨਹੀਂ ਆਉਂਦਾ ਕਿ ਧੁੱਪ ਮੁੱਠੀ ਵਿੱਚ ਬੰਦ ਵੀ ਹੋ ਸਕਦੀ ਹੈ ! ਕਿ ਸਮੁੰਦਰ ਮਿੱਠਾ ਵੀ ਹੁੰਦਾ ਹੈ ! ਕਿ ਚੰਨ ਮਰਤਬਾਨ ਵਿੱਚ ਸੰਭਾਲਿਆ ਵੀ ਜਾ ਸਕਦੈ ! ਉਸਨੂੰ ਯਕੀਨ ਨਹੀਂ ਆਉਂਦਾ ਉਹ ਜੋ ਤਪਦੀ ਦੁਪਹਿਰ ਵਿੱਚ ਨੰਗੇ ਪੈਰੀਂ ਥਲਾਂ 'ਚ ਸੜੀ , ਉਹ ਜੋ ਸਮੁੰਦਰ ਕਿਨਾਰੇ ਤ੍ਰਿਹਾਈ ਮਰੀ , ਉਹ ਕਿ ਜਿਸਨੇ ਚੰਨ ਸਿਰਫ ਆਟਾ ਛਾਨਣੀ ਥਾਂਣੀ ਵੇਖਿਆ , ਉਸਨੂੰ ਯਕੀਨ ਨਹੀਂ ਆਉਂਦਾ ਮੇਰੇ ਪਿਆਰ ਦਾ
180
« on: March 23, 2012, 01:15:24 PM »
Na jaane kyu ye tanhai hai meri zindagi me na jaane kyu main sochta hu ek humsafar mil jaye na jaane kyu mujhe is kadar pyar hai tujhse na jaane kyu in aankhon me sirf tera chehra hi nazar aaye na jaane kyu in jheel si aankho me kho jata hu main na jaane kyu mujhe ye din bhi raat najar aaye na chahte huye bhi ishq kar baitha hu tujhse na jaane kyu meri har chahat me bus tu hi najar aaye na jaane kyu wafai hai mere pyar me tere liye aur na jaane kyu tere pyaar me mujhe bewafai najar aye..
Pages: 1 ... 4 5 6 7 8 [9] 10 11 12 13 14 ... 28
|