This section allows you to view all posts made by this member. Note that you can only see posts made in areas you currently have access to.
Topics - tere_jaan_magron
Pages: 1 ... 3 4 5 6 7 [8] 9 10 11 12 13 ... 28
141
« on: March 29, 2012, 01:41:02 PM »
ਉਂਝ ਹੀ ਰੱਖਦੇ ਰਹੇ ਬਚਪਨ ਤੋਂ Dil ਸਾਫ ਅਸੀਂ __ ਪਤਾ ਨਹੀਂ ਸੀ ਕੇ ਕੀਮਤ ਤਾਂ ਚੇਹਰੇਆਂ ਦੀ ਪੈਂਦੀ ਹੈ,__ Dil ਦੀ ਨਹੀ
142
« on: March 29, 2012, 01:38:59 PM »
Mere Chahre Se Mera Dard Na Parh Pao Gy..!! Meri Addat Hai Har Ek Baat Pe Muskurate Rehna..!!
143
« on: March 29, 2012, 01:36:40 PM »
ਬਹੁਤ ਮਜਬੂਰ ਹੋ ਕੇ ਭੇਤ ਦਿਲ ਦਾ ਖੌਲਣਾ ਪੈਂਦਾ, ਕਿਸੇ ਹਮਦਰਦ ਅੱਗੇ ਦਰਦ ਦਿਲ ਦਾ ਫੋਲਣਾ ਪੈਂਦਾ, ਿੲਰਾਦਾ ਸੀ ਕਿਸੇ ਨੂੰ ਕੁਝ ਨਾਂ ਅਾਖਾਂ ਚੁਪ ਰਹਾਂ ਬਿਲਕੁਲ, ਮਗਰ ਜਦ ਪਾਣੀ ਸਿਰੋਂ ਲੰਘੇ ਤਾਂ ਅਾਖਿਰ ਬੋਲਣਾ ਪੈਂਦਾ..
144
« on: March 29, 2012, 12:39:41 PM »
Dua Karte Hai Aapko Koi Gum Na Ho, Aapki Ankhen Kabhi Nam Na Ho, Har Roz Mile Apko ek Naya DOST, Par Kisi me Hamari JAGAH Lene Ka DAM Na Ho.
145
« on: March 28, 2012, 01:47:01 PM »
ਮੇਰੇ ਹੰਝੂਅਾ ਦੇ ਹੜ ਵਿੱਚ ਵੇਹ ਗਿਅਾ ਅੱਜ ਕਦੇ ਜੋ ਵਾਅਦੇ ਕਰਦਾ ਸੀ ਮੇਰੇ ਲੲੀ ਦਰਿਅਾ ਪਾਰ ਕਰਨ ਦੇ...
146
« on: March 27, 2012, 02:37:18 PM »
ਓਹ ਰੋਜ਼ ਸੋ ਜਾਂਦੇ ਨੇ ਬੇ-ਫਿਕਰ ਹੋ ਕੇ.........• ਜਿਸ ਦਿਨ ਅਸੀਂ ਸੌਂ ਗਏ.............• •...ਬਣ ਜਾਵਾਗੇ ਫਿਕਰ ਓਹਨਾ ਲਈ ਸਾਰੀ ਉਮਰ ਦਾ......•
147
« on: March 27, 2012, 02:31:12 PM »
Wo keh gaye mera intezar mat krna, Me kahu to bhi mera aitabar mat krna, Ye bhi kaha unhe pyar nahi mujhse Aur ye bhi keh gye kisi Aur se pyar mat krna. :sad:
148
« on: March 27, 2012, 02:27:29 PM »
ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ,__ ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ,__ ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ,__ ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ,_
149
« on: March 27, 2012, 02:22:40 PM »
♥__ Hatth La K Vekhi Meri Dharkan Nu__♥ ♥__Mere Sah Vich Tu He Tu Hove__♥ ♥__Manga Agle Janam Vich Tenu He__♥ ♥__Mera Jism Te Teri Rooh Hove...!!!__♥
150
« on: March 27, 2012, 01:06:53 PM »
ਮੌਤ ਤਾਂ ਸਿਰਫ਼ ਇੱਕ ਨਾਮ ਕਰਕੇ ਬਦਨਾਮ ਆ...... ਤਕਲੀਫ਼ ਤਾਂ ਦੋਸਤੋ ਜਿੰਦਗੀ ਵੀ ਦਿੰਦੀ ਆ....
151
« on: March 27, 2012, 12:59:07 PM »
ਿਸਰਫ ਅਿਹਸਾਸ ਬਦਲ ਜਾਂਦੇ ਨੇ ਹੋਰ ਕੁਝ ਨਹੀਂ , , , ਮੁਹੱਬਤ ਤੇ ਨਫਰਤ ਿੲੱਕੋ ਿਦਲ ਨਾਲ ਹੁੰਦੀ ਹੈ ।।।।
152
« on: March 27, 2012, 12:54:22 AM »
ਉੱਮਰ ਭਰ ਵਿੱਖਰੀਆ ਰਿਹਾ ਸੁੱਕੇ ਹੋਏ ਪੱਤੇਆ ਦੀ ਤਰ੍ਰਾ__ ਮੂੱਦਤਾ ਬਾਅਦ ਕਿਸੇ ਨੇ ਇੱਕਠਾ ਵੀ ਕੀਤਾ ਤਾਂ ਜਲਾਉਣ ਦੇ ਲਈ__
153
« on: March 27, 2012, 12:53:12 AM »
ਮੈਂ ਜ੍ਮਾਨੇ 'ਚ ਬਦਨਾਮ ਇਸ ਕਰਕੇ ਹਾਂ, ਕਿਓਕਿ ਮੈਂਨੂੰ ਦੁਸਰੇ ਲੋਕਾ ਦੀ ਤਰਾਂ "ਬਦਲ ਜਾਣਾ" ਨੀ ਆਉਦਾ
154
« on: March 26, 2012, 02:42:24 PM »
Barso Kii Chahat Ko Ek Pal Mein Badalte Dekha Humne Toot kar Chahne Waalo Ko Baat Se Mukarte Dekha Humne Naaz Karte The Jo Apni Wafaon Per Unhi Ko Bewafai Karte Dekha Humne Kaise Saja Le Sapna Apni Udas Aankhon Mein Har Khuwab Ko Toot kar Bhikarte Dekha Humne Karte The Jo Waade Hamesha Saath Chalne K Phir Unhi Ko Raasta Badalte Dekha Humne…!!
155
« on: March 26, 2012, 02:40:25 PM »
WO TERI YAD KO SEENE SE LAGA KER ROE APNE KHWABO ME TUJHE PAS BULA KR ROE HAZARON BAR PUKARA TUJHE TNHAI ME AUR HAR BAR TUJHE PAS NA PA KAR ROE....
156
« on: March 26, 2012, 02:20:32 PM »
ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਦੇਹ ਨੂੰ ਜਲਾ ਆਏ ਨੇ ਇਹਨਾ ਨੂੰ ਕੀ ਪਤਾ ਮੇਰੀ ਰਾਖ ਤੱਕ ਨੂੰ ਵੀ ਤੇਰਾ ਇੰਤਜ਼ਾਰ ਰਹੇਗਾ...
157
« on: March 26, 2012, 01:46:03 PM »
Zindagi mein hum ne kabhi kuch chaha hi nahi, Jise chaha usse kabhi paaya hi nahi, Jise paaya usse yuh kho diya, Jaise Zindagi mein kabhi koi aaya hi nahi.
158
« on: March 26, 2012, 01:29:40 PM »
Agar aanshu na hote,to aankhen itni khoobsurat na hoti, Dard na hota to khushi ki keemat na hoti, Poori karta khuda yuhin sab murade to, Ibadat ki kabhi jarurat na hoti.,,,,,,,,,,,,,,,,,,
159
« on: March 26, 2012, 01:23:18 PM »
ਵਾਧਾ ਕਰ ਬੈਠਾ ਸੀ.. ਉਹਦੀ ਹਰ ਖਵਾਹਿਸ਼ ਪੂਰੀ ਕਰਨ ਦਾ,__ ਕੀ ਪਤਾ ਸੀ.. ਮੇਨੂੰ ਛੱਡਣਾ ਵੀ ਉਹਦੀ ਇੱਕ ਖਵਾਹਿਸ਼ ਹੀ ਸੀ ,__
160
« on: March 26, 2012, 12:32:17 PM »
ਆ ਗਏ ਨੂੰ ਮੋੜ ਦੇਣਾ, ਇਹ ਨਹੀਂ ਮੇਰਾ ਸੁਭਾਅ ਦਰਦ ਨੂੰ ਦਰ ਆਪਣੇ ਤੋਂ, ਕਿਸ ਤਰਾਂ ਚਲਦਾ ਕਰਾਂ
Pages: 1 ... 3 4 5 6 7 [8] 9 10 11 12 13 ... 28
|