November 23, 2024, 10:41:59 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 2 3 4 5 [6] 7 8 9 10 11 ... 28
101
Shayari / ਜਦੋਂ ਇੱਕ ਵਾਰੀ
« on: April 03, 2012, 12:46:34 PM »
ਯਾਰ ਕਹਿ ਦਿੱਤਾ ਜਦੋਂ ਇੱਕ ਵਾਰੀ ਤੈਨੂੰ ਯਾਰਾ,
ਦੁੱਖਾਂ-ਸੁੱਖਾਂ ਵਿੱਚ ਹੱਥ ਛੱਡਣ ਦਾ ਸਵਾਲ ਈ ਪੈਦਾ ਨਈ ਹੁੰਦਾ,
ਮੇਰੀ ਹਰ ਰਾਹ ਦੇ ਕੰਢੇ ਜਦੋਂ ਤੂੰ ਆਪਣੇ ਪੈਰੀਂ ਵੀ ਖਾਧੇ ਨੇ,
ਤੈਨੂੰ ਔਖੇ ਰਾਹਾਂ ਵਿੱਚ ਛੱਡ ਕੇ ਭੱਜਣ ਦਾ ਸਵਾਲ ਈ ਪੈਦਾ ਨਈ ਹੁੰਦਾ

102
Shayari / ਕੁੱਛ ਪਾਉਣ ਲਈ
« on: April 02, 2012, 01:51:07 PM »

ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
 ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
 
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਤੂੰ ਵੀ
 ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
 …
 ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
 ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ
 
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
 ਰੁਸੇ ਰੱਬ ਨੂੰ ਬੰਦਿਆ ਕਦੇ ਮਨਾਉਣਾਂ ਪੈਂਦਾ ਹੈ
 

103
Shayari / kami mehsos hoi
« on: April 02, 2012, 01:46:30 PM »
Achanak zindgi main hulchul si mehsoos hoi,,,,
 abhi abhi dil me dharkhan si mehsos hoi,,,,
 na jane kyun ankhon se aanson behne lagy,,,
 shayad humain apki kami mehsos hoi,,,,,

104
Shayari / ਦਰਦ ਹੋਇਆ ਤਾਂ
« on: April 02, 2012, 01:38:15 PM »
ਤਲਾਸ਼ ਕਰ ਮੇਰੀ ਕਮੀ ਨੂੰ ਆਪਣੇ ਅੰਦਰ..
 
ਦਰਦ ਹੋਇਆ ਤਾਂ ਸਮਝ ਲਵੀਂ ,ਪਿਆਰ ਅਜੇ ਵੀ ਬਾਕੀ ਏ.........

105
Shayari / ਖੁੱਦ ਜਲ ਕੇ
« on: April 02, 2012, 01:29:09 PM »
ਬੜਾ ਹੀ ਹਨੇਰਾ ਹੈ ਚਾਰੇ ਪਾਸੇ ਜਿੰਦਗੀ ਵਿੱਚ.....
ਕੋਈ ਗੱਲ ਨਹੀ ਕਦੇ ਖੁੱਦ ਜਲ ਕੇ ਰੋਸ਼ਨ ਕਰਾਗੇ ਜਿੰਦਗੀ ਨੂੰ......

106
Shayari / ਸਾਡੀ ਹਾਰ ਵੀ ਜਰੂਰੀ ਸੀ
« on: April 02, 2012, 01:23:40 PM »
ਜਿੰਦਗੀ ਵਿੱਚ ਜਿੱਤਣ ਦਾ ਸੀ ਸ਼ੋਕ ਰੱਖਦੇ,
ਪਰ ਉਸ ਤੋ ਹਾਰਨ ਪਿੱਛੇ ਵੀ ਮਜ਼ਬੂਰੀ ਸੀ,
ਸ਼ਰਤ ਹੁੰਦੀ ਤਾ ਸਭ ਕੁੱਝ ਵਾਰ ਕੇ ਜਿੱਤ ਲੈਦੇ,
ਪਰ ਉਸਦੇ ਜਿੱਤਣ ਲਾਈ ਸਾਡੀ ਹਾਰ ਵੀ ਜਰੂਰੀ ਸੀ………….

107
Shayari / ਐਨਾ ਮਾਣ ਨਾਂ ਕਰਿਆ ਕਰ
« on: April 02, 2012, 01:18:48 PM »
ਐਨਾ ਮਾਣ ਨਾਂ ਕਰਿਆ ਕਰ ਤੂੰ ਰੂਪ, ਰੰਗ ਤੇ ਜੋਬਨ ਦਾ,
 ਮਿੱਟੀ ਦੇ ਰੰਗੀਨ ਖਿਡੌਣੇ ਮਿੱਟੀ ਵਿਚ ਹੀ ਰੁਲ ਜਾਂਦੇ ਨੇ,
 ਦਰਦ ਕਿਸੇ ਦਾ ਜੀਵਨ ਦੇ ਵਿਚ ਘੁਲਿਆ ਹੈ ਕੁਝ ਏਸ ਤਰਾਂ,
 ਰੰਗ ਜਿਵੇਂ ਪਾਣੀ ਦੇ ਅੰਦਰ ਸਹਿਜੇ ਹੀ ਘੁਲ ਜਾਂਦੇ ਨੇ,
 ਹੰਝੂ ਮੇਰੇ ਦੇਖ ਕੇ ਇਹ ਨਾਂ ਸੋਚ ਲਈ ਸਰਬ ਡੋਲ ਗਿਆ,
 ਨੱਕੋ - ਨੱਕ ਜੇ ਭਰੇ ਹੋਣ ਤਾਂ ਬੱਦਲ ਵੀ ਡੁੱਲ੍ਹ ਜਾਂਦੇ ਨੇ,

108
Shayari / Chalo ek bar
« on: April 02, 2012, 01:09:21 PM »
Chalo ek bar fir waha se shuru krte hain zindagi,
Jahan sab kuch apna tha aur hum tum ajnabi..

109
Shayari / ਕਿਸੇ ਦਾ dil
« on: April 02, 2012, 01:02:55 PM »
ਕਿਸੇ ਦਾ dil... ਤੋੜਨਾ ਸੌਖਾ____
 ਟੁੱਟੇ dil... ਉੱਪਰ ਹੱਸਣਾ ਹੋਰ ਵੀ ਸੌਖਾ__
 ਪਰ ਜਦੋ dil.. ਟੁੱਟਦਾ ਆਪਣਾ___
 ਤਾਂ ਪਤਾ ਲੱਗਦਾ ਕੇ ਟੁੱਟੇ dil... ਨਾਲ ਸਾਹ ਲੈਣਾ ਵੀ ਔਖਾ_

110
Shayari / ਮਰਨਾ ਵੀ ਮਨਜੂਰ
« on: April 02, 2012, 12:57:08 PM »
ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ..
 ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ..
 ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ..
 ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ....

111
Shayari / ਰਿਸ਼ਤਿਆ ਦੀ ਮਿਠਾਸ
« on: April 02, 2012, 12:55:29 PM »
ਰਿਸ਼ਤਿਆ ਦੀ ਮਿਠਾਸ ਫਿੱਕੀ ਪੈ ਰਹੀ
ਕਲਯੁਗੀ ਵਤੀਰੇ ਦੇ ਸੰਗ ਵਹਿ ਰਹੀ
ਹਨੇਰਿਆ ਚ' ਖੋਹ ਰਿਹਾ ਹੈ ਨਿੱਘਾ ਪਣ
ਹਰ ਰਿਸ਼ਤੇ ਚ' ਕੁੜੱਤਣ ਭਰ ਰਹੀ
ਮਤਲਬੀ ਜਹੇ ਲੱਗ ਰਹੇ ਨੇ ਮਾ ਤੇ ਪਿਉ
ਜਿਨਾ ਨੂੰ ਸਿਰਫ ਆਪਣੇ ਨੱਕ ਦੀ ਪੈ ਗਈ
ਨਾਲੋ ਜੰਮੇ ਭੈਣ -ਭਰਾ ਸਭ ਪੈਸੇ ਦੇ
ਦੋਸਤੀ ਵੀ ਸਿਕਿਆ ਚ' ਤੁਲ ਰਹੀ
ਪਿਆਰ ਤਾਂ ਇੱਕ ਲਫਜ ਬਣ ਕੇ ਰਹਿ ਗਿਆ
ਪੂਰਤੀ ਜਿਸਮਾਂ ਦੀ ਅੱਜ ਕੱਲ ਹੋ ਰਹੀ
ਪੀ੍ਤ ਨੂੰ ਨਾ ਮਿਲਿਆ ਕੋਈ ਤੇਰੇ ਜਿਹਾ
ਭਾਲ ਤੇਰੀ ਵਿੱਚ ਹੈ ਜਿੰਦਗੀ ਲੰਘ ਰਹੀ..

112
Shayari / ਪੱਬ ਬੋਚ ਕੇ
« on: April 02, 2012, 12:53:00 PM »
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ ਅੱਗੇ ਪਿਆ ਕੱਚ ਲਗਦਾ,
 ਕੰਡੇ ਆਪਣੇ ਵਿਛਾਊਦੇ ਰਾਹਾਂ ਵਿਚ ਨੇ ਕਿਸੇ ਦਾ ਕਿਹਾ ਸੱਚ ਲਗਦਾ ...!!

113
ਐਂਵੇ ਤਾਂ ਨੀ ਕੋਈ ਛੱਡ ਜਾਂਦਾ__,
ਸ਼ਾਇਦ ਸਾਡੇ 'ਚ ਕੋਈ ਕਸੂਰ ਹੋਵੇ__,
 
ਕਿਉਂ ਕਿਸੇ ਨੂੰ ਬੇਵਫ਼ਾ ਕਹੀਏ__,
ਕੀ ਪਤਾ ਉਹ ਕਿੰਨਾ ਮਜਬੂਰ ਹੋਵੇ__,
 
ਬਦਲ ਜਾਂਦਾ ਹਰ ਇੱਕ ਏਥੇ__,
ਜਿਹੜਾ ਵਸਦਾ ਥੋੜਾ ਦੂਰ ਹੋਵੇ__,
 
ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ__,
ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ__,
 
ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ__,
ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ__

114
Shayari / ਤੇਰੇ ਸ਼ਹਿਰ ਦਾ
« on: April 01, 2012, 01:41:39 PM »
ਰੋਗ਼ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ__,
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ__,
 
ਇਹ ਦੀਆਂ ਗਲੀਆਂ ਮੇਰੀ ਚੜਦੀ ਜਵਾਨੀ ਖਾ ਲਈ__,
ਕਿਓ ਨਾ ਕਰਾ ਦੌਸਤਾ ਸਤਿਕਾਰ ਤੇਰੇ ਸ਼ਹਿਰ ਦਾ__,
 
ਜਿਥੇ ਮੌਇਆ ਬਾਦ ਵੀ ਕਫ਼ਨ ਨਹੀ ਹੋਇਆ ਨਸੀਬ__,
ਕੌਣ ਪਾਗ਼੍ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ__,

115
Shayari / ਉਹਦੇ ਬਿਨਾ
« on: April 01, 2012, 01:30:31 PM »
ਉਹਦੇ ਬਿਨਾ ਸਾਡਾ ਗੁਜ਼ਾਰਾ ਹੀ ਨਹੀ__
 ਕਿਸੇ ਹੋਰ ਨੂੰ ਕਦੇ ਦਿੱਲ ਚ ਉਤਾਰਿਆ ਹੀ ਨਹੀ....!!
 ਕਦਮ ਕੀ ਅਸੀ ਤਾ ਸਾਹ ਵੀ ਰੌਂਕ ਲੈਦੇਂ__
 ਪਰ ਉਹਨੇ ਪਿਆਰ ਨਾਲ ਕਦੇ ਪੁਕਾਰਿਆ ਹੀ ਨਹੀ....

116
Shayari / ਇਸ਼ਕ
« on: April 01, 2012, 01:27:34 PM »
ਲੋਕੀ ਇਸ਼ਕ ਇਸ਼ਕ ਪਏ ਕਰਦੇ ਏਵੇਂ,,ਅਸੀਂ ਇਸ਼ਕ ਤੋਂ ਤੋਬਾ ਕਰਦੇ ਆ,,
 ਜਿਹੜਾ ਪਹਿਲਾਂ ਕੀਤਾ ਸੀ ਓਹ ਦੀਆਂ ਹੁਣ ਤੱਕ ਕਿਸ਼ਤਾਂ ਭਰਦੇ ਆ….

117
Shayari / Mere pyar Ki
« on: April 01, 2012, 12:59:58 PM »
"Mere pyar Ki Itni is Kahani Hai,
 
Tuti Hui Kashti Ruka Hua Pani Hai."
 
"Ek Gulab Unki Kitab Main Dum Tod Chuka Hai,
 
Or Unko Yad Hi Nahi K Ye Kis Ki Nishani Hai."

118
Shayari / ਹੀਰੇ ਦੀ ਮੁੰਦਰੀ
« on: April 01, 2012, 12:58:32 PM »
ਕੁੜੀ: ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ। ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ।
ਮੁੰਡਾ: ਤੂੰ ਇਹ ਸੋਚ ਕੇ ਯਾਦ ਕਰੀਂ ਕਿ ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ।

119
Shayari / ਇਕ ਜ਼ਿੱਦ ਤੇ
« on: April 01, 2012, 12:53:27 PM »
ਨਾ ਉਹ ਆਈ ਮੇਰੇ ਬੂਹੇ ਤੇ ਨਾ ਮੈ ਹੀ ਉਹਦੇ ਦਰ ਗਿਆ.........
 ਉਮਰ ਸਾਡੀ ਦਾ ਸਿਲਸਿਲਾ ਕਿਸੇ ਦੀ ਇਕ ਜ਼ਿੱਦ ਤੇ ਹੀ ਗੁਜ਼ਰ ਗਿਆ........
 

120
Shayari / ਨਾ ਛੇੜ
« on: April 01, 2012, 12:48:52 PM »
ਨਾ ਛੇੜ ਇਹਨਾਂ ਜਿਸਮ ਦੇਆ ਗੇੜਾਂ ਨੂੰ,,
ਆ ਕੋਈ ਰੂਹਾਂ ਵਾਲੀ ਗੱਲ ਕਰੀਏ,,,,,
 ਸੱਤ ਜਨਮ ਦੇ ਚੱਕਰ ਨੂੰ ਦੱਸ ਕੀਹਨੇ ਸੁਲਝਾਇਆ,,
ਆ ਇਸ ਜਨਮ ਚ' ਮਿਲਣ ਦਾ ਕੋਈ ਹੱਲ ਕਰੀਏ....

Pages: 1 2 3 4 5 [6] 7 8 9 10 11 ... 28