This section allows you to view all posts made by this member. Note that you can only see posts made in areas you currently have access to.
Topics - tere_jaan_magron
Pages: [1] 2 3 4 5 6 ... 28
1
« on: May 07, 2012, 01:18:44 PM »
ਮੇਰੇ ਕੋਲ ਸਮਾ ਨਹੀ ਹੈ ਉਨ੍ਹਾ ਲੋਕਾ ਲਈ ਜੋ ਮੇਨੂੰ ਨਫਰਤ ਕਰਦੇ.. ਮੈ ਬਹੁਤ ਮਸ਼ਰੂਫ ਹਾ ਉਨ੍ਹਾ ਲੋਕਾ ਨੁੰ ਪਿਆਰ ਕਰਨ ਚ ਜੋ ਮੈਂਨੂੰ ਪਿਆਰ ਕਰਦੇ ਨੇ......................
2
« on: May 07, 2012, 01:15:32 PM »
ਮੇਰੇ ਤਾ ਸਿਰਫ ਸੁਪਨੇ ਸੀ __ ਜੋ ਟੁੱਟ ਗਏ__ ਪਰ ਦੇਖ਼ੀ ਰੱਬਾ __ ਕਿਤੇ ਉਹਦਾ ਦਿਲ ਨਾ ਟੁੱਟ ਜਾਏ...
3
« on: May 07, 2012, 01:06:26 PM »
ਜਿੰਦਗੀ ਪਿਆਰ ਨੂੰ ਧੋਖਾ ਨਹੀ ਦਿੰਦੀ ..... ਮਜਬੂਰੀਆ ਵੱਖ ਕਰ ਦਿੰਦੀਆ ਨੇ .........♥
4
« on: May 07, 2012, 01:03:29 PM »
ਤੁਰ ਗਿਆ ਉਹ,,,ਜਿਸਮ ਵਿਚੋ ਰੂਹ ਤੁਰ ਗਈ,,,,, ਤਨ ਹੀ ਹੈ ਕੋਲ ,,ਬੱਸ ਗਮ ਹੰਡਾਓੁਣ ਲਈ,,,,,
5
« on: May 06, 2012, 01:20:50 PM »
ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ...ਸੱਭ ਕੁੱਝ ਤੇਰੇ ਨਾਮ ਕਰਤਾ, ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ...ਖੁਦ ਨੂੰ ਤੇਰੇ ਲਈ ਆਮ ਕਰਤਾ......
6
« on: May 06, 2012, 01:08:35 PM »
ਤਾਜ ਮਹਿਲ ਨੂੰ ਦੇਖ ਬੋਲਿਆ_____ ਸ਼ਾਹ ਜਹਾਨ ਦਾ ਪੋਤਾ____ ਸਾਡਾ ਵੀ ਖੂਬ ਬੈਂਕ ਬੈਲੈਂਸ ਹੁੰਦਾ____ ਜੇ ਕਿਤੇ ਸਾਡਾ ਦਾਦਾ ਆਸ਼ਕ ਨਾ ਹੁੰਦਾ ____
7
« on: May 06, 2012, 12:45:09 PM »
wo mera sab kuch tha bs meri kismat m nai tha...... Kaash k wo mera kuch na hota bs meri kismat m hota............
8
« on: May 05, 2012, 02:24:03 PM »
Ek din rutba hum bhi dikhayenge, jee bhar ke sabko hum bhi rulayenge, Paidal chal rahe honge log sare, Aur hum araam se kandho par let ke jayeenge...
9
« on: May 04, 2012, 02:17:55 PM »
Lipat kar apni tanhai se jagta rahta hu mai.... . Tamaam raat kisi ki yaad mujhe sone nahi deti... . Uski koi masoom si sharaarat jab bhi yaad aati hai... . Udaas to kar jati hai par rone nahi deti...............
10
« on: May 04, 2012, 02:08:00 PM »
ਅੱਜ ਓਹਦੀਆਂ ਗੱਲਾਂ ਨੂ ਯਾਦ ਕਰ ਕੇ ਰੋਇਆ, ਓਸ ਦੇ ਲਈ ਦਰ ਦਰ ਤੇ ਫਰਿਆਦ ਕਰ ਕ ਰੋਇਆ, ਓਸ ਦੀ ਖੁਸ਼ੀ ਲਈ ਸ਼ੱਡ ਦਿਤਾ ਸੀ ਮੈਂ ਓਹਨੂੰ, ਫਿਰ ਓਸਦੀ ਹੀ ਕਮੀ ਦਾ ਏਹਸਾਸ ਕਰ ਕ ਰੋਇਆ
11
« on: May 04, 2012, 02:05:04 PM »
ਨਾ ਵਕਤ ਹੀ ਰੁਕਿਆ ਕਰਦਾ ਏ,, ਨਾ ਜੋਰ ਚੱਲੇ ਤਕਦੀਰਾਂ ਤੇ, ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,, ਜਦ ਨਜ਼ਰ ਪਵੇ ਤਸਵੀਰਾਂ ਤੇ..
12
« on: May 04, 2012, 01:48:54 PM »
ਪਿਆਰ ਤਾਂ ਇਕ ਜੂਆ ਕੋਈ ਜਿੱਤ ਜਾਂਦਾ ਕੋਈ ਹਰ ਜਾਂਦਾ_____ ਕਿਸੇ ਨੂੰ ਪਿਆਰ ਦੀ ਕਦਰ ਨਹੀ ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ___ ਇਸ਼ਕ ਦੇ ਸਾਗਰ ਡੂੰਘੇ ਨੇ ਬਸ ਆਪਣੀ ਆਪਣੀ ਕਿਸਮਤ ਹੈ__ ___ਕੋਈ ਡੁੱਬ ਜਾਂਦਾ ਕੋਈ ਤਰ ਜਾਂਦਾ _____________
13
« on: May 03, 2012, 01:09:24 PM »
ਬਿਰਛ ਦੀ ਟਹਿਣੀ ਤੇ , ਮੇਰਾ ਆਸ਼ਿਆਨਾ ਰਹਿਣ ਦੇ | ਇੰਝ ਮੇਰੇ ਜੀਣ ਦਾ , ਬਹਾਨਾ ਰਹਿਣ ਦੇ | ਆਪਣੇ ਦਿਲ ਦਾ ਭੇਤ ਨਾਂ ਖੋਲੀੰ ਕਿਸੇ ਦੇ ਸਾਹਮਣੇ , ਪਿਆਰ ਦਾ ਲੁਕਿਆ ਹੋਇਆ ਦਿਲ ਵਿਚ , ਖਜ਼ਾਨਾ ਰਹਿਣ ਦੇ | ਬਖਸ਼ ਦੇ ਤੂੰ ਵਸਲ ਦਾ ਅੰਮ੍ਰਿਤ ਮੇਰੇ ਦਿਲਦਾਰ ਨੂੰ , ਮੇਰੀ ਝੋਲੀ ਹਿਜਰ ਦਾ ਅਦਭੁਤ ਖਜ਼ਾਨਾ ਰਹਿਣ ਦੇ |
14
« on: May 03, 2012, 12:57:51 PM »
ਪਿਆਰ, ਇਜੱਤ, ਹੰਝੂ, ਉਡੀਕ ਤੇ ਚਾਅ ਇਹ ਨੇ ਉਹਨਾ 5 ਚੀਜਾਂ ਦੇ ਨਾਂ ਜਿੰਨਾ ਤੋਂ ਬਣਦੀ ਹੈ ਧੀ, ਭੈਣ, ਪਤਨੀ, ਮਹਿਬੂਬ ਤੇ ਮਾਂ
15
« on: May 03, 2012, 12:53:55 PM »
Bheegte Rehte hai Baarish mein Aksar, Kabhi Maangi kisi se Panaah Nahi. Hasrate Puri Na ho to Na Sahi , Khawaab Dekhna to Koi Gunaah Nahi..
16
« on: May 03, 2012, 12:50:55 PM »
Zameen se kon uthata hai sukhey paton ko, Hawa ki baat na kar hawa to pagal hai Aey Zindagi Mujh Se Ye Dagha Na Kar Main Us K Bina Jiyun, Ye Dua Na Kar Koi Dekhay Bhi Usay To Hoti Hai Jalan Aey Hawa,Tu Bhi Ab Usay Chhuwa Na Kar!!
17
« on: May 03, 2012, 12:39:56 PM »
Khuda se Ek Fariyad Baki Hai ,,,, Pyar Zinda Hai Kyoki Yaad Baaki Hai,,,, Maut Aaye To Kahenge abhi Laut Ja,,, Q Ki Abhi Kisi Khas Se Ek Mulaqat Baki Hai ,,,,,
18
« on: May 02, 2012, 02:11:40 PM »
ਸੁੱਖ ਵੇਲੇ ਸਾਡੇ ਵਰਗੇ ਮਿਲਣਗੇ ਬਥੇਰੇ. ਵੇਖਾਂਗੇ ਦੁੱਖ ਵੇਲੇ ਸਾਡੇ ਵਰਗਾ ਬਣਦਾ ਕੌਣ ਏ. ਸਾਰੇ ਕਹਿੰਦੇ ਨੇ ਤੇਰੀ ਆਈ ਮੈਂ ਮਰਜਾ. ਫੇਰ ਵੇਖਾਂਗੇ ਤੇਰੀ ਆਈ ਤੇ ਮਰਦਾ ਕੌਣ ਏ.
19
« on: May 02, 2012, 02:07:53 PM »
ਮੇਰੇ ਜਿਹਨ ਵਿੱਚ ਹੁਣ ਹੋਰ ਕੁਝ ਨਹੀਂ ਉੱਗਦਾ ਬਸ ਹਵਾਵਾਂ ਦਾ ਸ਼ੋਰ ਹੈ ਤੇ ਪੱਤਿਆਂ ਦੀ ਖੜ ਖੜ .................
20
« on: May 02, 2012, 01:49:43 PM »
ਪਾਣੀ ਤੋ ਪਤਲਾ ਕੀ ਹੈ----------ਗਿਆਨ ਧਰਤੀ ਤੋ ਭਾਰਾ ਕੀ ਹੈ-----------ਪਾਪ ਅੱਗ ਤੋ ਵੱਧ ਤੱਤਾ ਕੀ ਹੈ--------ਕਰੋਧ ਸੁਰਮੇ ਤੋ ਕਾਲਾ ਕੀ ਹੈ-----------ਕਲੰਕ ਹਵਾ ਤੋ ਤੇਜ਼ ਕੀ ਹੈ--------------ਮਨ ਸੂਰਜ ਤੋ ਵੱਧ ਚਮਕੀਲਾ ਕੀ ਹੈ----ਸੱਚ ਮੋਤ ਤੋ ਵੱਡਾ ਦੁੱਖ ਕੀ ਹੈ---------ਵੀਛੋੜਾ...
Pages: [1] 2 3 4 5 6 ... 28
|