This section allows you to view all posts made by this member. Note that you can only see posts made in areas you currently have access to.
Messages - $$ TARN JI $$
Pages: 1 ... 296 297 298 299 300 [301] 302
6001
« on: May 10, 2009, 02:35:05 PM »
:cry:ਗਿਲੇ ਸ਼ਿਕਵੇ ਸਾਰੇ ਮਿਟਾਉਣ ਆਈ ਮੈਂ ਚੁੱਪ ਚਾਪ ਸੁਣਦਾ ਰਿਹਾ ਹੁੰਗਾਰਾ ਕੋਈ ਭਰਿਆ ਨਾ ਅੱਜ ਉਹ ਆਪਣੇ ਦਿਲ ਦਾ ਹਾਲ ਸੁਨਾਉਣ ਆਈ ਰੌ-ਰੌ ਅੱਜ ਉਸ ਨੇ ਮਾਫੀ ਮੰਗੀ ਅੱਜ ਉਹ ਆਪਣੇ ਤੌਂ ਬੇਵਾਫਾਈ ਦਾ ਦਾਗ ਮਿਟਾਉਣ ਆਈ ਮੈਂ ਖੁਦਗ਼ਰਜ਼ ਪਿਆ ਹੀ ਰਿਹਾ ਉਠ ਕੇ ਉਸ ਦੇ ਹੰਝੂ ਪੂਝ ਨਾ ਸਕਿਆ ਜੋ ਮੇਰੀ ਕਬਰ ਤੇ ਦੀਪ ਜਗਾਉਣ ਆਈ...
6002
« on: May 09, 2009, 02:20:45 PM »
:hehe:
6003
« on: May 08, 2009, 10:09:57 AM »
Tu Kade Aa Ke Vekhe Ta Pata Lagge, Kinniya Tarsiya Ne Aakha Tere Didar Nu, Tu Hanju Vaha Ke Vekhe Ta Pata Lagge, Es Dil te Vajje Ne Fatt Kine, Tu Dil Ch Sama Ke Vekhe Ta Pata Lagge, Mainu Tere Sahare Di Lod Kinni, Tu Aapna Bana Ke Vekhe Ta Pata Lagge, Tu Aakhda Assi Tainu Yaad Nahi Karde, Tu Kade Gal La Ke Vekhe Ta Pata Lagge……….
6004
« on: May 08, 2009, 09:56:23 AM »
ਜੇ ਰੱਬ ਮਿਲਦਾ ਜੰਗਲ ਭਵਿਆ , ਮਿਲਦਾ ਗਊਆਂ ਵੱਛੀਆਂ ਹੂ | ਜੇ ਰੱਬ ਮਿਲਦਾ ਵਾਲ ਵਧਾਇਆ , ਮਿਲਦਾ ਭੇਡਾ ਸਸੀਆਂ ਹੂ | ਜੇ ਰੱਬ ਮਿਲਦਾ ਤੀਰਥ ਨਾਇਆ , ਮਿਲਦਾ ਡਡੂਆ ਮਛੀਆਂ ਹੂ | ਸਾਈ ਬਾਹੂ ਰੱਬ ਉਹਨਾਂ ਨੂੰ ਮਿਲਦਾ , ਨੀਤਾ ਜਿਹਨਾਂ ਦੀਆਂ ਹੱਛੀਆਂ ਹੂ |
6005
« on: May 07, 2009, 01:37:00 PM »
:hehe:
6006
« on: May 07, 2009, 07:54:31 AM »
dil Vich Rahu Hamesha Ik Pyaas, jisde Bhujan Di Nahi Koi Aas, tu Supna Ban K Reh Gya Mere Layi, jo Tutteya Adhi Raat, taare Bhaddlan Ch Luk Gaye Ne , kalli Paavan Kihde Naal Baat, asin Baldey Deewey Han , jinna Bhuj Jaana Haneri Raat, bas *tARn* Kare Duaavan Tere Layi , teinu Aaye Jawaani Raas ! Teinu Aaye Jawaani Raas!
6007
« on: May 07, 2009, 07:21:03 AM »
ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ ਭੇਜੀਆਂ ਸਾਡੇ ਵੱਲ ਨੂੰ ਸੋਗਾਤਾ ਹੀ ਹੋਰ ਨੇ ਬੜਾ ਫਰਕ ਹੁੰਦਾ ਚਾਨਣ ਵਿੱਚ ਤੁਰਨ ਦਾ ਸਾਡੇ ਸਿਰਾਂ ਤੋ ਲੰਗੀਆ ਰਾਤਾਂ ਹੀ ਹੋਰ ਨੇ ਬੰਗਲਿਆ ਵਿੱਚ ਬੈਠ ਕੌਣ ਕਿੱਦਾ ਗੱਲ ਸਾਡੀ ਲਿਖੇਗਾ ਨਹਿਰਾ ਦੇ ਪੁਲਾਂ ਤੇ ਮਿਲਦੀਆਂ ਦਾਤਾ ਹੀ ਹੋਰ ਨੇ ਸਾਡੇ ਮਰਨ ਉੱਤੇ ਤਾ ਸੱਥਰ ਵੀ ਨਾ ਵਿਛਿਆ ਦੁਸ਼ਮਣ ਦੇ ਘਰ ਲੱਗੀਆ ਕਨਾਤਾਂ ਹੀ ਹੋਰ ਨੇ ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ ਜੋ ਤਖਤਾਂ ਮੂਹਰੇ ਝੁਕਦੀਆ ਉਹ ਜਾਤਾਂ ਹੀ ਹੋਰ ਨੇ ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ "khalsa" ਜਿਨਾਂ ਤੋ ਬਣਿਆ ਹਾਂ ਉਹ ਧਾਤਾਂ ਹੀ ਹੋਰ ਨੇ..
6008
« on: May 07, 2009, 06:39:25 AM »
KOI MAINU PUCHE JAAN TO PYARA KAUN AE MAIN TERA NAAM , SACHI VE TERA NAAM LAI DEYA
6009
« on: May 07, 2009, 06:36:46 AM »
Pindo bahr aJ us pipal thalle pahunch gya, Jithe milda c kde tainu ni, Tu hasdi disdi c ghari-muri, Tere pain bhulekhe mainu ni, Sadi tareYa wali gall ariye, Jo nitt ambr to tutde ne, Hun kithe gyi oh humdum teri, tArN nu pipal de patte puchde ne !
6010
« on: May 07, 2009, 06:32:59 AM »
Jadon kade dekhda ha ud de panchi asmani, Ta Yaad din tiyan warge school de aunde ne, Oh yaaran naal ral mill hasna khedna, Makhaul karne, Te ral mil laaye modan te naake Yaad aunde ne, Jdon dekhda ha koi kolon langda kudiYan da tola, Ta "tere aali aa gyi oye" kahe shbad chete aunde ne, Hun na tere aali na mere aali, Bas ohna de hathan ch paye laal chure yaad aunde ne, Chad DILA Je din oh nhin rhe, Ta rehne eh v nhin , Kise syane de khe shabad chete aunde !
6011
« on: May 07, 2009, 06:22:14 AM »
kasoorvaar ban gia teri nazra ch mai.... gir gya aj khud apni nazra to mai...... mafi mange aa tere hath jor k.... na ja satho door apna mukh mor k...
je rus gi tu satho mai maaf khud nu nahi karna. tere gusse nal mai ta maut v chain di ni marna. ik wari maaf karde bus...hasse nal mainu tor de... na ja satho door ..apna mukh mor k.....
6012
« on: May 07, 2009, 06:20:30 AM »
kina wada mere to kasoor hoya.... sache pyar karke majboor hoya... asi katne din tere yadan sahare... yaad karne Din oh jo nal tere guzare... tainu hasdi dekh k mai v hasde rehna... sade walo ta sacha pyar c..... KASOOR bina asi kasoorvaar ban k dukh judai da sehna
6013
« on: May 06, 2009, 12:18:01 PM »
Kudiya wich koi Sassi Labda, Koi Labda Heer, Assi ta yaaro Sahiba Labni te kutne ohde Veer!!!
6014
« on: May 06, 2009, 09:43:36 AM »
Tere sath ch sajana jag pyaara lagda hai, har ik hanju phul te hauka tara lagda hai. Reh aakhian de kol tu bhawein bol ve na, bas tera ehsas ik sahara lagda hai.
6015
« on: May 06, 2009, 09:34:04 AM »
ਕੀ ਹੋਇਆ ਜੇ ਯਾਰ ਤੁਰ ਗਿਆ ਸੀਨੇ ਤੇ ਕਰ ਵਾਰ ਤੁਰ ਗਿਆ ਹੋਣੀ ਉਹਦੀ ਵੀ ਕੋਈ ਮਜਬੂਰੀ, ਕਿਉਂ ਆਖਾਂ ਗੱਦਾਰ ਤੁਰ ਗਿਆ...
6016
« on: May 05, 2009, 03:33:16 PM »
:rabb: :rabb:
6017
« on: May 05, 2009, 03:30:38 PM »
:rabb: :rabb:
6018
« on: May 05, 2009, 01:54:56 PM »
aa amritsar to ne janab ji from ma hometown
6019
« on: May 05, 2009, 01:44:45 PM »
:happy:
6020
« on: May 05, 2009, 01:35:24 PM »
:love: :love:
Pages: 1 ... 296 297 298 299 300 [301] 302
|