This section allows you to view all posts made by this member. Note that you can only see posts made in areas you currently have access to.
Messages - $$ TARN JI $$
5941
« on: May 16, 2009, 04:24:55 PM »
I m sikh soldier that walks in peace. Humble dust of your feet,But dont think. M y spirituality makes me weak. B'coz HEAVEN'S will roor when my kirpan speaks. "WAHEGURU JI KA KHALSA WAHEGURU G KI FATEH"
5942
« on: May 16, 2009, 04:19:37 PM »
22 aa changa nahi hoya ........ :angry: :angry:
5943
« on: May 16, 2009, 04:15:53 PM »
ISHQ wich hoyi bewfayi taan dekhi Jaaugi,
Je tu preet na nibhayi taan dekhi Jaaugi,
''TaRn" ne ta rabb de kehen te vi Teri baanh ni chhaddni,
Je tu aapni Sauh payi taan dekhi Jaaugi !
5944
« on: May 16, 2009, 04:07:36 PM »
nice bro...
5945
« on: May 16, 2009, 04:05:44 PM »
i don't like congress goverment....... aa problem hi create kardi hai koi india di wellfear layi te sochdi hi nahi
5946
« on: May 16, 2009, 03:59:17 PM »
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ, ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ। ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ, ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ।
***********************************
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।।।
********************************** ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ........
***************************
5947
« on: May 16, 2009, 03:53:27 PM »
kali Kali Nu Zod k Phuul banda, Phullan De Milan Nu Haar Kehnde, Dil Nu Jod k Ruh Bandi, Do Ruhan de Milan Nu Pyaar kehnde....!
5948
« on: May 16, 2009, 03:52:05 PM »
Ajj fer kise ne teri yaad dila ditti.. kise de hasse ne apne ander teri zhalak dikha ditti.. tere naal guzareya waqt chatte aa gya.. tera ditta hassa chette aa gya..
Vichdan lagge teri akhan vich ditte hunju yaad aunde ne.. tere naal pyar pake kitte kol-karar yaad aunde ne.. tenu alvida kehnde koi khushi te na de sakeya.. par ajj vi mera dil te mann tenu te bas tenu hi chahunde ne..
Jekar tu mil jandi menu te apan inj nhi rulde.. kise bhare hoye glass vicho paani vangu nhi dulde.. jiddan purane jung lagge jindre[lock] kade nhi khulde.. odan hi tere naal guzare oh pal nhi bhulde..
5949
« on: May 16, 2009, 03:46:38 PM »
ਮੇਰੇ ਅੱਖਾਂ ’ਚ ਹੰਝੂ ਖਬਰ ਦੀ ਤਰ੍ਹਾਂ ਫ਼ੈਲ ਰਹੇ ਸਨ | ਪੜ੍ਹਨ ਵਾਲੇ ਦੀ ਅੱਖਾਂ ‘ਚ ਮੇਰਾ ਜ਼ਿਕਰ ਸਾਫ਼ ਸਾਫ਼ ਬਿਆਨ ਹੋ ਰਿਹਾ ਸੀ ਹੰਝੂ ਅੱਖਾਂ ’ਚ ਜ਼ਿਆਦਾ ਚਰਚਾ ’ਚ ਘਿਰੇ ਸਨ ਹੰਝੂ ਮੇਰੀਆਂ ਅੱਖਾਂ ’ਚ ਘੱਟ ਲੋਕਾਂ ਦੇ ਸਵਾਲਾਂ ਦੇ ਨਾਲ ਜ਼ਿਆਦਾ ਜੁੜੇ ਸਨ ਉਹ ਮੇਰੇ ਹੋ ਕੇ ਵੀ ਗੈਰਾਂ ਦੀ ਤਰ੍ਹਾਂ ਗੱਲਾਂ ਕਰ ਰਹੇ ਸਨ ਸਕੇ ਹੋ ਕੇ ਵੀ ਪਰਾਇਆਂ ਦੀ ਤਰ੍ਹਾਂ ਲੱਗ ਰਹੇ ਸੀ ਸ਼ਾਇਦ ਕਿਸੇ ਆਪਣੇ ਦੇ ਸੀ ਤਾਂ ਹੀ ‘ਤਰਨ’ ਦੇ ਏਨੇ ਖਿਲਾਫ਼ ਸੀ |
5950
« on: May 16, 2009, 03:36:51 PM »
ਪੀਜ਼ਾ ਮੱਕੀ ਦੀ ਰੋਟੀ ਵਾਲਾ, ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ । ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ, ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ । ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ, ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ। ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ, ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ। ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ, ਆਪ ਨੱਚੀਦਾ,ਸੱਬ ਨੂੰ ਨਚਾਈਦਾ । ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ, ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ । ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ, ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ । ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ, ਕਦੇ ਕਹਿ ਕੇ ਸਰਦਾਰ ਨਈ ਕਹਾਈਦਾ
5951
« on: May 15, 2009, 09:00:18 AM »
:hehe: :hehe:
5952
« on: May 15, 2009, 08:11:58 AM »
[braab mane j ik arz meri meri mout meri jholi pa deve. fer devan na koi dukh tenu tethon enni door pahuncha deve. na hove kise gam da ehsaas tenu enniyakhusiyan teri jholi pa deve meri mout te na aave naam tera meri lawarisa jahi zindgi bna deve na rove koi marjane "TARN" di mout utte raaba j tu "TARN" nu enna bura bna deve ][/b]
5953
« on: May 15, 2009, 08:08:30 AM »
Jinna dilan dilon bhula dita! mainu maran picho yaad karange oh!!
Sade rahan vich na jo pair paonde! Mere mari te devaa dharange oh!!
Auj naina nal jo nain milaonde na! Mere tasveer agge akhan bharange oh!!
Jeonde jee chareya jinna soole! Kade pal-pal mere lye marange oh!!
Dukh yaar da hunda maut warga! Kidan vekhange dukhre jarange oh!!
Jehre hasde mere jakhma te! Mainu luk-luk roeya karange oh!!
5954
« on: May 15, 2009, 08:05:28 AM »
ਨਿਭਾਈ ਹੈ ਯਾਰੀ ਯਾਰਾਂ ਨਾਲ, ਤੇ ਵੈਰ ਪੁਗਾਏ ਗੱਦਾਰਾਂ ਨਾਲ, ਯਾਰੀ, ਦੋਸਤੀ, ਪਿਆਰ, ਮੁਹੱਬਤ ਨਿਭਦੇ ਨਹੀਂ ਵਪਾਰਾਂ ਨਾਲ, ਨੀਵਾਂ ਹੋਕੇ ਰਹਿਣ 'ਚ ਤਰਨ ਫਾਇਦਾ ਹੈ, ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ |
5955
« on: May 14, 2009, 06:50:48 AM »
Yaaran di yaari ton saadi jaan Kurbaan ae, Ki krna assi sohni Girlfriend nu, Saanu apne Yaaran te e aena Maan ae, j Rabb ne ditta Style aena Kurhian nu, ta Saanu bakhshya Imaan ae, Jinna mrzi kar lain Kurhian Fashion, "AMriTSaR" waleyan di ta vakhri e Shaan ae
5956
« on: May 14, 2009, 06:45:38 AM »
ਤੁਸੀਂ ਹੱਸਦੇ ਹੋ ਸਾਨੂੰ ਹਸਾਉਣ ਵਾਸਤੇ, ਤੁਸੀਂ ਰੋਂਦੇ ਹੋ ਸਾਨੂੰ ਰੁਵਾਉਣ ਵਾਸਤੇ, ਇੱਕ ਵਾਰ ਰੁੱਸ ਕੇ ਤਾਂ ਵੇਖੋ ਸੋਹਣਿਉ, ....ਮਰ ਜਾਵਾਂਗੇ ਤੁਹਾਨੂੰ ਮਨਾਉਣ ਵਾਸਤੇ....
5957
« on: May 14, 2009, 06:41:03 AM »
Sanu pyaar jatauna nahi aunda Sanu dil dikhauna nahi aunda Asi duniya chadan nu tyar aa par sanu yaar bhulauna nahi aunda...
5958
« on: May 14, 2009, 06:37:00 AM »
ਅੱਖੀਆਂ ਲਾਕੇ ਅੱਖਾਂ ਲਾ ਬੈਠੀ ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ
ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ
ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ ਫਿਰ ਵੀ ਵੇਖੋ ਸਿਦਕ ਸੱਸੀ ਦਾ ਨਾ ਹੌਸਲਾ ਹਾਰਦੀ ਐ
ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ ਪੁਨੂੰ ਪੁਨੂੰ ਪਈ ਪੁਕਾਰਦੀ ਐ
ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ ਤਾਂਘ ਹਾਲੇ ਵੀ ਸੀਨੇ ਯਾਰ ਦੀ ਐ
5959
« on: May 14, 2009, 06:27:45 AM »
:wow: :wow: :wow:
5960
« on: May 14, 2009, 06:13:31 AM »
Sir deke layian SARDARIAN ne ...
sardariyan mildiya ni mitra, lehniya pehndiya!
22 ji sanu sardariya virasat vich miliya ne naa ki asi liyaan ne ........ kurbaniya aasi nahi sade gura maharaj ne ditiya ne ... je main galt hovan te muaf kar deve veera .................
|