5461
Shayari / Re: 4 All Pj Members Plz Everyone Read.....
« on: October 14, 2009, 03:30:39 PM »
=D> =D> =D> =D> =D>
This section allows you to view all posts made by this member. Note that you can only see posts made in areas you currently have access to. 5461
Shayari / Re: 4 All Pj Members Plz Everyone Read.....« on: October 14, 2009, 03:30:39 PM »
=D> =D> =D> =D> =D>
5462
Shayari / Re: ~~tusi ki jaddo jaga ditta~~« on: October 14, 2009, 03:27:49 PM »
=D> =D> =D> =D>
5463
Shayari / Re: Pyar Di Nadi« on: October 14, 2009, 03:25:53 PM »
pyar na kariyo kadi taklif da samunder hai
5465
PJ Games / Re: GUESS THE ABOVE PERSON WHO IS NEXT ?« on: October 14, 2009, 01:32:59 PM »
next person
caring hai apne partner layi 5466
Jokes Majaak / Re: (Girls & Jeans)« on: October 14, 2009, 07:26:55 AM »
:hehe: :hehe: :hehe: :hehe: :hehe:
5468
Gup Shup / Re: Punjabi Gang's« on: October 14, 2009, 07:16:26 AM »
YAAR APNI HI REPO KHARAB KAR RAHE HAI ... JE GANG BANA KE RAJ KARN DI SOCHDE NE ...
5469
Pics / Re: Left Brain vs Right Brain Test« on: October 14, 2009, 07:09:46 AM »
/:) /:) /:) /:)
5470
Pics / Re: Joothey free« on: October 14, 2009, 07:05:25 AM »
:laugh: :laugh: :laugh: :laugh: :laugh:
5471
Gup Shup / Re: Kudiyan te Bassan« on: October 14, 2009, 06:58:37 AM »
YAARA SUCHAI INJ NAHI DUSI DI .......
5472
Shayari / Jehre Hasde Ne« on: October 14, 2009, 06:47:14 AM »
Jehre hasde ne bahuta oh dilon bhare hunde ne,
Ona ishq wich fatt bade jare hunde ne, Nit mehfilan jamande sare Jag nu hansande, Par kehra jaane andron oh hare hunde ne, Dine khushiyan lutande rati hanju dolde, Bahron disde ne jeyunde par vicho oh mare hunde ne. 5473
Shayari / Pyar Di Nadi« on: October 14, 2009, 06:45:23 AM »
Mainu maut vi na aaye te main mar vi gaya.....
Us Ton jit vi na hoya te main har vi gaya.... Is pyar di nadi ch ohdi yaad di bahi ch... Mainu dubna vi peya te maiN tar vi geya... Ohnu dekheya jadon mai kise hor larh lage.... Mere ton seh vi na hoya te mai jar vi geya..... 5474
Jokes Majaak / Re: How to identify a NRI ?« on: October 14, 2009, 06:39:22 AM »
gaal te 16 ane sahi hai .... desi ho ke vi chu cha karde rehande ne
5475
Jokes Majaak / Re: Sadda rang fikka pake« on: October 14, 2009, 06:34:26 AM »
aa ik kohri suchai ......
bahut khub janab ......... =D> =D> =D> 5476
Shayari / ਯਾਦ ਤੇਰੀ ...« on: October 14, 2009, 06:31:14 AM »
ਯਾਦ ਤੇਰੀ ਨੂੰ ਸੀਨੇ ਲਾਈ ਬੈਠੇ ਹਾਂ
ਦਿਲ ਨੂੰ ਰੋਗ ਅਵੱਲਾ ਲਾਈ ਬੈਠੇ ਹਾਂ ਤੇਰੇ ਮਿਲਣ ਦੀ ਤਾਂਘ ਕਦੇ ਮੁੱਕਦੀ ਨਹੀਂ ਰਾਹਾਂ ਦੇ ਵਿੱਚ ਨੈਣ ਵਿਛਾਈ ਬੈਠੇ ਹਾਂ ਲੋਕੀ ਪਿਆਰ 'ਚ ਜ਼ਖਮ ਦਿਲਾਂ 'ਤੇ ਖਾਂਦੇ ਨੇ ਅਸੀਂ ਜ਼ਖਮਾਂ ਤੋਂ ਨਾਸੂਰ ਬਣਾਈ ਬੈਠੇ ਹਾਂ ਇਸ ਜ਼ਿੰਦਗੀ ਤੋਂ ਖਹਿੜਾ ਛੁਟਣਾ ਸੌਖਾ ਨਹੀਂ ਪਰ ਤੇਰੀ ਯਾਦ 'ਚ ਮੌਤ ਭੁਲਾਈ ਬੈਠੇ ਹਾਂ ਲੋਕੀਂ ਮੇਰੇ ਦਰ ਤੇ ਸਿਜਦਾ ਕਰਦੇ ਨੇ ਅਸੀਂ ਦਰ ਤੇਰੇ ਤੇ ਸੀਸ ਝੁਕਾਈ ਬੈਠੇ ਹਾਂ 5477
Shayari / ਤਾਂ ਬੜਾ ਦੁੱਖ ਲੱਗਦਾ...« on: October 14, 2009, 06:26:08 AM »
ਸੁੱਟੇ ਜਾਲ ਸ਼ਿਕਾਰੀ ਪੰਛੀਆਂ ਤੇ
ਉਡ ਮੋਰ ਜਾਵੇ ਬੜਾ ਦੁੱਖ ਲੱਗਦਾ ਗੁੱਡੀ ਅਸਮਾਨੀ ਜਦ ਚੜੀ ਹੋਵੇ ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ ਕੀਤੀ ਕਮਾਈ ਮੇਹਨਤ ਦੇ ਨਾਲ ਹੋਵੇ ਲੈ ਕੋਈ ਚੋਰ ਜਾਵੇ ਬੜਾ ਦੁੱਖ ਲੱਗਦਾ ਲੱਭਿਆ ਮੁਸ਼ਕਿਲ ਨਾਲ ਇਕ ਯਾਰ ਹੋਵੇ ਤੇ ਨਿਭਾਈ ਕਿਸੇ ਹੋਰ ਨਾਲ ਜਾਵੇ ਤਾਂ ਬੜਾ ਦੁੱਖ ਲੱਗਦਾ 5480
Shayari / ਅਸੀਂ ਇਸ਼ਕ ਦੇ ਵੈਰੀ ਆਪ ਹੋਏ« on: October 14, 2009, 06:15:13 AM »
ਅਸੀਂ ਇਸ਼ਕ ਦੇ ਵੈਰੀ ਆਪ ਹੋਏ
ਅਸੀਂ ਖੁਦ ਨੂੰ ਜ਼ਹਿਰ ਖਵਾ ਬੈਠੇ ਜਿਹੜੀ ਮੌਤ ਤੋਂ ਲੋਕੀ ਡਰਦੇ ਨੇ ਉਸ ਮੌਤ ਨੂੰ ਮੀਤ ਬਣਾ ਬੈਠੇ ਇਸ਼ਕ 'ਚ ਏਨੇ ਫਟ ਖਾਧੇ ਅਸੀਂ ਆਪਣਾ ਆਪ ਗਵਾ ਬੈਠੇ ਉਹ ਵੇਲਾ ਹੁਣ ਨਹੀਂ ਭੁੱਲ ਸਕਦੇ ਜਿਸ ਵੇਲੇ ਅਸੀਂ ਉਸਨੂੰ ਚਾਹ ਬੈਠੇ |