4981
Pics / Re: Who Needs Photoshop?
« on: November 24, 2009, 06:52:02 AM »
pata nahi
This section allows you to view all posts made by this member. Note that you can only see posts made in areas you currently have access to. 4983
Gup Shup / Re: Date ♥ Late ♥ Wait ♥ Mate ♥ Hate ♥ Gate« on: November 18, 2009, 01:46:47 PM »
mate
4984
PJ Games / Re: Give the nick name to the person above you« on: November 18, 2009, 01:43:03 PM »
lado
4985
PJ Games / Re: Write the person above you a false email address...« on: November 18, 2009, 01:01:11 PM »
gs@pj
4986
Shayari / Dil Cho Kadna Okha« on: November 18, 2009, 12:46:14 PM »
Tainu Dil Cho Kadna Okha Hai
Tainu Pauna V Aasan Nai Na Samjhiye Teri Majboori Nu Assi Aine V Naadan Nai Teri Yaad Sahare Jeelange Karde Rahange Hamesha Pyar Tainu Asi Samjhage Sade Supnaya Da Ik Gwaach Geya Kirdaar Tainu 4987
Shayari / ਮੇਰੇ ਅੰਦਰ ਬੈਠਾ ਅੱਜ ਫੇਰ« on: November 18, 2009, 12:43:58 PM »
ਵੇਸੇ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ
ਮੇਰੇ ਅੰਦਰ ਬੈਠਾ ਅੱਜ ਫੇਰ..... ਇੱਕ ਲਿਖਾਰੀ ਜਾਗ ਪਿਆ.......... ਵੇਸੇ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ".....@@@ ਇੱਕ ਸੋਹਣੇ ਚੇਹਰੇ ਦੇ ਅੱਜ ਦਰਸ਼ਣ ਹੋਏ..... ਦੇਕੇ ਝਾਤ ਉਹ ਨੈਣ ਫੇਰ ਅਲੋਪ ਹੋਏ.....>. ਅੱਖਾਂ ਸੀ ਓਦ੍ਹੀਆਂ .... ਕਾਲੀਆਂ ਅਥਾਹ ਸਾਗਰ ਤੋਂ ਵੀ ਜਿਵੇਂ ਡੂੰਘੀਆਂ.....@ ਝੁਕੀਆਂ ਪਲਕਾਂ ਸੀ... ਜੋ ਓਸਦੀ ਸ਼ਰਮ ਹਿਆ ਨੂੰ ਸੀ ਬਿਆਨ ਕਰਦੀਆਂ.....@ ਇੱਕ ਲਿੱਟ ਵੀ ਸੀ ਵਾਲਾਂ ਦੀ.... ਜੋ ਓਸਦੇ ਸ਼ੋਂਕੀ ਮੌਜੀ ਹੋਣ ਦਾ ਪਰਮਾਣ ਸੀ......@ ਨੱਖਰਾ ਤਾਂ ਸੀ ਪਰ ਇੱਕ ਮਾਸੂਮੀਅਤ .... ਜੋ ਓਦ੍ਹੇ ਚੇਹਰੇ ਤੋਂ ਸੀ ਝਲਕਦੀ......@ ਵੈਸੇ ਤਾਂ ਓਹ ਚੇਹਰਾ ਭੁੱਲ ਨਹੀਂ "ਮੈਂ" ਸਕਦਾ.... ਪਰ ਕੁਝ ਦਸਣਾ ਚਾਹੁੰਦਾ ਸੀ......# ਸ਼ਬਦਾਂ ਦਾ ਰੰਗ ਦੇ ਕੇ... ਇੱਕ "ਅਮਰ**" ਛੋਹ ਦੇਣਾ ਚਾਹੁੰਦਾ ਸੀ.....# ਏਸੇ ਲਈ ਹੀ ਕੁਝ ਲਿਖਿਆ "ਮੈਂ".... ਉਂਝ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ".....>>>>>> 4988
Shayari / ਤੂੰ ਰੱਬ ਤੋ ਵੱਧ ਹੈ ਸਾਡੇ ਲਈ« on: November 18, 2009, 12:40:17 PM »
ਤੂੰ ਰੱਬ ਤੋ ਵੱਧ ਹੈ ਸਾਡੇ ਲਈ ਕਿੰਝ ਦੂਰੀ ਤੇਰੀ ਜ਼ਰ ਜਾਈਏ
ਨਾ ਐਨਾ ਸਾਨੂੰ ਭੁੱਲ ਸੱਜਣਾ ਤੈਨੂੰ ਯਾਦ ਹੀ ਕਰਦੇ ਮਰ ਜਾਈਏ ਜਿੰਦਗੀ ਨੂੰ ਹਰ ਪਲ ਜੀਊਣ ਲਈ, ਕੁੱਝ ਸਹਾਰਿਆਂ ਦੀ ਲੋੜ ਹੈ ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ, ਪਰ ਕੁੱਝ ਪਿਆਰਿਆਂ ਦੀ ਲੋੜ ਹੈ. 4989
Shayari / Bhula Nahi Hunda.« on: November 18, 2009, 12:36:59 PM »
Bhame Sanu Tun Shad Ke Tur Gayi.
Phar be Tere Ser Ilzaam La nahi Hunda. Lakh Barri Dasiya Ess Dil nu Pher Be Tenu Dillon Bhula Nahi Hunda. Jina Tenu Chonde C "TarN" Ton Kise Hor Nu Ena Nahi Chaa Hunda 4990
Shayari / kuj shoq ha yar faqiree da.« on: November 18, 2009, 12:26:10 PM »
kuj shoq ha yar faqiree da.
kuj ishq ne dar dar rol dita. kuj sajna hajat na chori. kuj zaher raqeebaain ghol deta . kuj hijir feraqda rung charia . kuj dard mahianmol deta. kuj har gai qismat majnoh de. kuj pyar wich dhoka dhool deta 4991
Shayari / ehsas nahi hunda« on: November 18, 2009, 12:23:53 PM »
Khud ki halat da mainu ehssas nahi hunda.
akh ohdo barsadi hain jad koi kol nahi hunda. dil to chuhane wale hi dil nu tod gaye. Osdi ehi gall da taan vishwash nahi hunda. 4993
PJ Games / Re: "...Kaash idha hunda ta .."« on: November 18, 2009, 12:17:20 PM »
kash eh na keha hunda
4994
Religous Videos / Re: Gurbani shabad collection by janta« on: November 18, 2009, 12:05:17 PM »
:rabb: :rabb: :rabb: :rabb: :rabb: :rabb:
4995
Shayari / Re: ~~tusi ki jaddo jaga ditta~~« on: November 18, 2009, 12:04:15 PM »
raat n u need nahi andi ..
4996
Gup Shup / Re: tuhade dil ki feel karda and mood kiwe« on: November 18, 2009, 12:03:26 PM »:sad: :sad: :sad: :sad: :sad: :cry: :cry:rondi kiyo hai 4998
Gup Shup / Re: tuhade dil ki feel karda and mood kiwe« on: November 18, 2009, 12:01:10 PM »
kuch khaas nahi
4999
PJ Games / Re: say a lie about the person above ya« on: November 18, 2009, 12:00:45 PM »
aa kudi me nu jandi hai
5000
PJ Games / Re: Give the nick name to the person above you« on: November 18, 2009, 11:58:13 AM »
rano
|