November 23, 2024, 11:49:53 AM

Show Posts

This section allows you to view all posts made by this member. Note that you can only see posts made in areas you currently have access to.


Messages - $$ TARN JI $$

Pages: 1 ... 243 244 245 246 247 [248] 249 250 251 252 253 ... 302
4941
PJ Games / Re: "...Kaash idha hunda ta .."
« on: November 25, 2009, 07:53:29 AM »
kahah koi apna hunda

4942
Pics / Funny Dog 1
« on: November 25, 2009, 06:04:58 AM »
 :hehe: :hehe: :hehe:

4943
Pics / Funny Dog
« on: November 25, 2009, 05:59:41 AM »
 :laugh: :laugh: :laugh:

4944
Pics / carved-weapons
« on: November 25, 2009, 01:47:18 AM »
 :balle: :balle:

4945
Shayari / Re: sohne sajjan
« on: November 25, 2009, 01:40:31 AM »

4947
Shayari / Re: Heart Touching Lines
« on: November 25, 2009, 01:37:48 AM »
ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ,
ਓਹਨੇ ਕਦੇ ਅੱਖੀਆ ਦੇ ਵਿੱਚ ਕਦੇ ਤੱਕਿਆ ਹੀ ਨਹੀ,
ਇਸ ਦਿਲ ਵਿੱਚ ਸੀ ਸਿਰਫ ਤਸਵੀਰ ਉਸਦੀ,
ਮੈ ਆਪਣੇ ਦਿਲ ਵਿੱਚ ਹੋਰ ਕੁਝ ਰੱਖਿਆ ਹੀ ਨਹੀ,
ehna akhiyaan vich si pyaar bada,
ohne kade akhiyaan de vich kade takiya hi nahi,
ees dil vich si sirf tasveer usdi,
main apne dil hor kuch rakhiya hi nahi,

4948
Shayari / Re: Teri dosti ni chhadni,
« on: November 25, 2009, 01:33:20 AM »

4949
Shayari / Teri dosti ni chhadni,
« on: November 24, 2009, 01:37:34 PM »
Dosti vich hoyi bewafaayi ta dekhi jaugi,
Je tu preet na nibhaayi ta dekhi jaugi,
Mein Rab de kehen tey vi Teri dosti ni chhadni,
Je tu apni kasam paayi ta dekhi jaugi

4950
Shayari / Heart Touching Lines
« on: November 24, 2009, 01:36:22 PM »
ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ,
ਓਹਨੇ ਕਦੇ ਅੱਖੀਆ ਦੇ ਵਿੱਚ ਕਦੇ ਤੱਕਿਆ ਹੀ ਨਹੀ,
ਇਸ ਦਿਲ ਵਿੱਚ ਸੀ ਸਿਰਫ ਤਸਵੀਰ ਉਸਦੀ,
ਮੈ ਆਪਣੇ ਦਿਲ ਵਿੱਚ ਹੋਰ ਕੁਝ ਰੱਖਿਆ ਹੀ ਨਹੀ,

4951
Shayari / sohne sajjan
« on: November 24, 2009, 01:28:57 PM »
khade terian raahain de wich asi butt hoge,
tere aunde - jande perain de asi futt hoge,
ke pta se bekadran sang yaari e,
‘TarN’ sohnyan sajna to he lutt hoge.

4952
Shayari / Chete yaar ohi rehnde ne
« on: November 24, 2009, 01:23:37 PM »
Zamane badal jaande ne yaar ohi rehnde ne,
Haani badal jaande ne pyar ohi rehnde ne..

Waqt ta har ik guzaar lenda hai,
Par dil vich intezaar ohi rehnde ne..

Khushi vele ta har ik jafiyaa paunda,
Farde baah jo dukh vich....

Chete yaar ohi rehnde ne

4953
Shayari / banata collegan nu ishq da adda...
« on: November 24, 2009, 01:21:54 PM »
banata collegan nu ishq da adda...
ajj de gaon walyan ne....
jina nu pujde c loki gurdware wangu....
ohne te hi la taa iss pyar da taba....
ajj de gaon walyan ne....
je puche ehna gaon walyan ton....
tusi kii jano collegan bare....
ki hunde collegan de nazare....
jithe hon kathe mitar velli sare....
mainu aunde gusa ohna likhariyan te....
jo bus gane banon waste....
likh dinde ne collegan wich pyar de charche....
main tan chaona hone chahide ne....
ena utte parche....
ajj mappe wi kabronde ne kudiyan nu college pejn tonn....
je pej dinde ne tan tain tension nii chaddi penda.....
ehna da karn sirf AJJ DE GANE........

4954
ਮਿਲੇ ਕੋਈ ਕਿਤੇ ਵੀ,
ਕਿਸੇ ਵੀ ਹਾਲ ਮਿਲੇ,
ਖੜਿਆ ਕਿਸੇ ਵੀ ਮੁਕਾਮ ਮਿਲੇ,
ਮੈਂ ਤਾਂ ਬਸ ਬਣ ਕੇ ਯਾਰਾਂ ਦਾ ਯਾਰ ਮਿਲਣੈ,
ਕਰ ਯਾਦ ਪੁਰਾਣੀ ਸਾਂਝ ਮਿਲਣੈ,
ਕੀ ਪਤਾ ਕਿਸ ਯਾਰ ਬੇਲੀ ਫੇਰ ਕਦੋਂ ਕਿੱਥੇ ਜਾ ਮਿਲਣੈ ...

4955
ਬਾਗੀ ਨਾਮ ਸਾਡਾ,
ਬਾਗੀ ਜਾਤ ਸਾਡੀ,
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,
ਗੁਰੂ ਦਸ਼ਮੇਸ਼ ਬਾਗੀ,
ਨਲੂਆ ਵੀਰ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੋਕੋ,
ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,
ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,
ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ....

4956
ਮੇਹਫ਼ਿਲ ਸਜੀ ਸੀ ਯਾਰਾਂ ਦੀ ,
ਓਹਨਾ ਮੈਨੂੰ ਵੀ ਮਾਨ ਨਾਲ ਬੁਲਾਇਆ ਸੀ ,

ਮੈਂ ਨਾ ਵੀ ਜਾਂਦਾ ਤੇ ਕਿਵੇ ਨਾ ਜਾਂਦਾ ?
ਵਾਸਤਾ ਯਾਰਾਂ ਨੇ ਸੱਜਣਾ ਦਾ ਜੋ ਪਾਇਆ ਸੀ ,

ਜਦੋਂ ਕਿਹਾ ਗਿਆ ਕੁਝ ਬੋਲ੍ਨ ਲਈ ਮੇਹਫ਼ਿਲ ਚ ,
ਤਾ ਚੇਤਾ ਸੱਜਣਾ ਦਾ ਹੀ ਮੈਨੂੰ ਹਰ ਵੇਲੇ ਆਇਆ ਸੀ

ਧਰ ਕੇ ਪਥਰ ਸੀਨੇ ਤੇ ਮੈਂ ਦਿਲ ਦਾ ਹਾਲ ਜਦ ਸੁਣਾਉਣ ਲੱਗਾ ,
ਸੱਜਣਾ ਦੀ ਯਾਦ ਦੇ ਹੰਝੂ ਨਾ ਨਾ ਕਰਦੇ ਵੀ ਅਖਾਂ ਚੋਂ ਨਿਕਲ ਗਏ ,

ਜੋ ਸਮਝ ਗਏ ਮੇਰੇ ਦਿਲ ਦਾ ਦਰਦ ਓਹ ਖਾਮੋਸ਼ ਰਹੇ ,
ਤੇ ਬਾਕੀ ਵਾਹ -ਵਾਹ ਕਰਦੇ ਨਿਕਲ ਗਏ

************************************************** *******

Mehfil Saji Si Yaaran Di,
Ohna Mainu Vi Maan Naal Bulaya Si,

Main Na Vi Janda Te Kive Na Janda?
Waasta Yaaran Ne Sajjna Da Jo Paya Si,

Jadon Keha Gaya Kujh Bolan Layi Mehfil Ch,
Ta Cheta Sajjna Da Hi Mainu Har Wele Aaya Si

Dhar Ke Pathar Seene Te Main Dil Da Haal Jad Sunaun Lagga,
Sajjna Di Yaad De Hanju Na Na karde Vi Akhan Cho Nikal Gaye,

Jo Samajh Gaye Mere Dil Da Dard Oh Khamosh Rahe,
Te Baaki Wah-Wah Karde Nikal Gaye

4957
Shayari / Re: ਅਜਮਾਕੇ ਵੇਖ ਲਓ...
« on: November 24, 2009, 01:12:20 PM »
 =D> =D> =D> =D> =D>

4958
PJ Games / Re: throw SUmthing On the person ABOVE YA
« on: November 24, 2009, 01:11:39 PM »
laughing gas

4959
PJ Games / Re: ~*What Will U Do If The Above Person Knock At Your Door*~
« on: November 24, 2009, 01:10:46 PM »
welcome main pehchan leya ... tenu

4960
PJ Games / Re: New Game - Oh My God...
« on: November 24, 2009, 01:09:51 PM »
omg aa ki ho geya ...................

Pages: 1 ... 243 244 245 246 247 [248] 249 250 251 252 253 ... 302