2581
Shayari / Famous Punjabi Quotes by GURI ludhianvi
« on: July 10, 2010, 09:27:03 AM »
aa vi mere dost di likhi shayari hai umeed kada tusi us nu vi una hi pyar do ge jo menu tuhade too miliyaa....
ਗੁੰਮ ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾਂ ਕੁਝ ਕਹਿੰਦਾ,
‘ਗੁਰੀ’ ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ |
Gumm Summ Jeha hai rehnda, sunda na kujh kehnda,
'GURI' DIL mera na dasse, ki cheez isdi khoyi...
------------------------------------------------------------
ਸਾਡੀ ਸੱਧਰਾਂ ਦੀ ਸੁੱਕੀ ਏ ਫ਼ੁਲਵਾੜੀ,
ਕਦ ਮੀਂਹ ਬਣ ਕੇ ਤੂੰ ਵਰਸੇਂਗੀ....
ਅੱਜ ਤੂੰ ਗੱਲ ਕਰਨੇ ਨੂੰ ਰਾਜ਼ੀ ਨਹੀਂ,
ਮਗਰੋਂ ‘ਗੁਰੀ’ ਵੇਖਣ ਨੂੰ ਵੀ ਤਰਸੇਂਗੀਂ....
Saadi Sadhra di sukki e fulwaari,
kad meeh ban ke tu varsengi...
Ajj gall karne nu tu raazi nahi,
magro GURI vekhan nu vi tarsengi...

ਅੱਜ ਵੀ ਕਿਸੇ ਨਾਲ ਗੱਲ ਤੋਰੀਏ, ਚੇਤਾ ਉਸਦਾ ਆ ਜਾਂਦਾ ਹੈ |
‘ਗੁਰੀ’ ਆਸ਼ਕਾਂ ਦੀ ਤਕਦੀਰ ਅਜਿਹੀ, ਕੋਈ ਵਿਰਲਾ ਹੀ ਪਾਰ ਜਾਂਦਾ ਹੈ |
Ajj vi kise naal gall toriye, cheta usda aa janda hai,
GURI aashka di taqdeer ajehi, koyi virla hi paar janda hai...

ਕਹਿੰਦਾ ਰਿਹਾ ‘ਗੁਰੀ’ ਕਿ ਸਾਡੇ ਯਾਰ ਬੜੇ ਨੇ ਅਵੱਲੇ
ਡਰ ਨਾਂ ਮਿੱਤਰਾ ਕਹਿਣ ਮੈਨੂੰ, ਤੈਨੂੰ ਛੱਡਦੇ ਨੀ ਕਦੇ ਕੱਲੇ
ਕੀ ਪਤਾ ਸੀ ਸਾਡੇ ਨਾਲ਼ ਬੱਸ ਫ਼ੋਕੀ ਯਾਰੀ ਨਿਭਾਉਂਦੇ ਰਹੇ..
ਮੁੜ ਯਾਰ ਉਹੀ ਅਵੱਲੇ ਦਗਾ ਸਾਡੇ ਨਾਲ ਕਮਾਉਂਦੇ ਰਹੇ..
Kehnda reha GURI, ki saade yaar bare ne awalle,
Dar na mitra kehan mainu, tainu chadde nahiyo kalle...
Ki pata si saade naal bass foki yaari nibhaunde rahe,
mur yaar ohi awalle dagaa saade naal kamaunde rahe...

ਤੈਨੂੰ ਜ਼ਖਮ ਵਿਖਾ ਕੇ ਮੈਂ ਕੀ ਲੈਣਾ,
‘ਗੁਰੀ’ ਤੈਥੋਂ ਦਰਦ ਪਛਾਣੇ ਨਹੀਂ ਜਾਣੇ...
Tainu zakhm vikha ke main ki laina,
GURI taitho darad pachaane nahi jaane....

ਗੱਲ ਬਾਤ ਤਾਂ ਤੇਰੀ ਆ ਸੱਜਣਾਂ, ਅਸੀਂ ਤਾਂ ਐਂਵੇ ਜਗਾ ਘੇਰੀ ਆ....
ਜ਼ਿੰਦਗੀ ਦੇ ਇਹ ਪਲ਼ ਗੁਜ਼ਾਰਨ ਲਈ, ਤੇਰੀ ਇੱਕ ਯਾਦ ਹੀ ਬਥੇਰੀ ਆ....
Gall baat ta teri a sajna, asi taan aiven jagah gheri a,
Zindagi de eh pal guzaaran layi, teri ikk yaad hi batheri a...