2401
Shayari / Re: ਮੇਰੇ ਧਰਮ ਨੇ ਕੀ ਨਹੀ ਸਿਖਾਇਆ
« on: September 20, 2010, 02:11:35 PM »
thanks kamla 22
This section allows you to view all posts made by this member. Note that you can only see posts made in areas you currently have access to. 2401
Shayari / Re: ਮੇਰੇ ਧਰਮ ਨੇ ਕੀ ਨਹੀ ਸਿਖਾਇਆ« on: September 20, 2010, 02:11:35 PM »
thanks kamla 22
2402
Shayari / Re: KYU???????????« on: September 20, 2010, 02:10:30 PM »acha ji, nontheless, I always enjoy reading your work. :happy:thanks jo tusi apna kimti time nikalde ho read karan lai 2405
Shayari / Re: KYU???????????« on: September 20, 2010, 01:59:45 PM »
kuch galaan dillon nikaldiyaan ne 2406
Shayari / Re: Har kuri nu mashuk kehan walio« on: September 20, 2010, 01:57:24 PM »
thanks a lot sub de reply lai ....
2408
Shayari / Re: Koyi udaas jiha rehnda hai pind wich tere to bina.........« on: September 20, 2010, 01:52:36 PM »
thanks sub da
2410
Shayari / Re: ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿਆ...« on: September 19, 2010, 04:23:57 PM »
belcome
2411
Shayari / ਆਇਆ india to ਤੋਂ ਮੈਨੂੰ ਫੋਨ« on: September 19, 2010, 04:21:15 PM »
ਯਾਰੋ ਅਜ ਆਇਆ india to ਤੋਂ ਮੈਨੂੰ ਫੋਨ
ਪਿੰਡ ਦਾ ਹਾਲ ਸੁਣਿਆ ਸੁਣ ਕੇ ਆਇਆ ਰੋਣ ਆਖਦਾ ਧੜਿਆ ਚ ਵੰਡਿਆ ਪਿੰਡ ਹੁਣ ਕੋਈ ਕਿਸੇ ਨੂੰ ਨਾ ਬੁਲਾਵੇ ਆਪਣੀ ਫੂੰ ਫਾਂ ਚ ਮਰੀ ਜਾਦੇਂ ਕਿਸੇ ਨੂੰ ਹਸ ਕੇ ਨਾ ਫਤਿਹ ਬੁਲਾਓਣ ਪੰਚਾਇਤ ਹੁਣ ਆਪਣੀ ਕਾਹਦੀ ਰਹਿ ਗਈੱ ਪੰਚ ਦੇ ਥਪੜ ਜੜ ਦਿਤੇ ਨਿਕੀ ਗਲ ਤੇ ਬਾਹਰੋਂ ਮੁੰਡੇ ਲਿਆ ਕੇ ਪਿੰਡ ਚ ਭੜਥੂ ਮਚਾਓਣ ਗੁਰਦਵਾਰੇ ਤੇ ਕੋਠੀਆਂ ਕਾਰਾਂ ਤੇ ਪੇਸੈ ਥਪੀ ਜਾਂਦੇ ਨੇ ਕੋਈ ਨਾ ਸੋਚੇ ਕਿਸੇ ਗਰੀਬ ਦੇ ਘਰ ਦੀ ਛਤ ਪਕੀ ਕਰਵਾਓਣ ਇਕ ਦੂਜੇ ਤੋ ਜਿਦ ਜਿਦ ਕੇ ਹੁਣ ਵਿਆਹਾਂ ਤੇ ਪੇਸੈ ਵਾਰਦੇ ਨੇ ਟੋਹਰ ਬਣਾਓਂਦੇ ਆਪਣੇ ਚਿਤੋਂ ਇਹ ਵਡੇ ਵਡੇ singer ਬਲਾਓਣ ਪਿੰਡ ਚ ਭੈਣ ਭਰਾ ਦਾ ਭਾਈਚਾਰਾ ਵੀ ਆਸ਼ਿਕ ਮਸ਼ੂਕ ਚ ਬਦਲ ਗਿਆ ਨਵੇ ਨਵੇ ਇਹ ਢੰਗ ਲਭ ਕੇ love letter ਭੀ cds ਵਿਚ ਪਾਓਣ ਛੇਵੀਂ ਜਮਾਤ ਚ ਪੜਦੀ nokia N95 ਰਖਦੀ ਹੈ ਨਲੀ ਜਿਹਨਾਂ ਨੰ ਆਓਂਦੀ ਸੀ ਨੀ ਪੂੰਜਣੀ babbu maan ਦੀ hello tune ਲਾਓਣ ਹਰ ਘਰ ਵਿਚ ਤਿੰਨ ਤਿੰਨ bikes ਤੇ opne jeep ਸਜਦੀ ਏ ਟੋਲੀਆਂ ਬਣਾ ਕੇ ਰਾਤਾਂ ਨੂੰ ਇਹ ਦੂਜੇ ਬੰੰਨੇ ਗੇੜੀ ਲਾਓਣ ਤੂੰ ਤੂੰ ਮੈਂ ਮੈਂ ਨਾ ਅਜਕਲ ਹੋਵੇ ਵਡ ਵਡਾਂਗੇਂ ਹ ਕਰਦੇ ਨੇ ਡੋਡੇ ਫੀਮਾਂ ਪੀਣ ਸਮੈਕਾਂ ਕਾਕੇ ਵਡੇ ਘਰਦੇ ਨੇ "TarN" ਤੂੰ ਚੰਗਾਂ ਰਹਿ ਗਿਆ ਜੋ ਪਰਦੇਸੀਂ ਬੈਠਾ ਏ ਨਾ ਤੂੰ ਆਵੇ ਪਿੰਡ ਕਦੇ ਤੇ ਨਾ ਹੀ ਓਲਾਭੇਂ ਤੇਰੇ ਆਓਣ ~~~~~~~~~~~~~~~~~~~~~~~~~~~~~~~~~ ਆਪ੍ਣੇ ਵਿਚਾਰ ਜਰੂਰ ਸਾਝੇ ਕਰੋ..... 2412
Shayari / Har kuri nu mashuk kehan walio« on: September 19, 2010, 04:14:02 PM »
Kisi nal baithi vekh kuri nu kyo dunia rehndi gala kardi a.
Pata ni kyo eh shaki dunia rehndi shak kardi a O shak karan to pehlan loko awdi akal di parakh karo Kisi nu kujh galat kehan to pehlan thori bhti harakh karo Oh v loko kisi di dhee ya bhen ho sakdi a. . Apne peo ya bhra nal baithi v ho sakdi a. Ohnu vekh k na ewe ohte apne shabdi waar karo. Kal nu tuc u baithna a jara ohdi soch vichar karo. Awdi dhee bhen mara kaun akhwaunda a. . Pher har koi dujian de dhee te galat iljam kyo launda a. . . O mara sochan walio loko thori bhti harkh karo. Har kuri mashuk ni hundi thori bhti parakh karo Kisi to apni dhee bhen nu mara kaun akhwaunda a. O kisi nu changa lage ya mara TarN tan kharia kharia sunaunda a. 2413
Shayari / ਸੱਚਾ ਇਸ਼ਕ......« on: September 19, 2010, 04:09:31 PM »
ਦਿਲ ਨੂੰ ਏਥੇ ਕੋਈ ਨਾ ਪੁੱਛਦਾ,
ਸੋਹਣੀਆਂ ਸੂਰਤਾਂ ਦੇ ਸਭ ਦਿਵਾਨੇ ਨੇ... ਪਰ ਸੂਰਤਾਂ ਜਿਨਾਂ ਦਿਆਂ ਹੈਨ ਸੋਹਣੀਆਂ, ਦਿਲ ਅੰਦਰੋਂ ਉਹਨਾਂ ਦੇ ਕਾਲੇ ਨੇ... ਸੱਚਾ ਇਸ਼ਕ ਜਿਨਾਂ ਨੂੰ ਮਿਲ ਜਾਵੇ 'TarN' ਕਹਾਉਂਦੇ ਕਰਮਾਂ ਵਾਲੇ ਨੇ... 2414
Shayari / Koyi udaas jiha rehnda hai pind wich tere to bina.........« on: September 19, 2010, 04:05:08 PM »
Ek nikki jihi gal kar gayi juda saanu..
Nahi pta c halaat aine badal jaange.. Mei ta sambhal nah sakiya ohto juda hoke.. Shayad oh v turan lagge thoda taa ladkhdaunge.. Ohne baazi khedi c mainu haraun layi.. Nahi pta c ohde v patte simat jaange.. Oh hoyi a is tra juda "tarn" ton.. Nahi pta c naseeb eh v din dikhaunge.. Karke vaada manjil tak saade nal turn da.. Nahi pta c oh raasta badal jaange.. ========================== Lok kehnde ne k ishq da koi jawab nahi.. Ungla te gin laye mei jehre jitte ishq di baazi.. Jehre hogaye juda koyi hisaab nahi.., Nafrat taa shayad nahi hai ohde nal.. Per hun pyar v ohde nal behisab nahi.. Eh mumkin nahi ho sakya mainu maaf kari , K dil cho teri har yaad mita dinda , Tu hi das k kive jeaunda'tarn' J tainu hi bhula dinda... ========================== Tu taa wsalayi a nmi duniya wich pardesa de.. tere jaan picho mere layi ik pind ujjad gaya a. . ========================== din charde hi nikal penda haa teri tasveer leke.. koi dasega tera tikana eh umeed leke.. per hun lagda tere nalo rishte tutgaye ne.. Hath fade c jehre..shut gaye ne.. tera har khwaab hojave pura.. mere supne taa hun ek ek karke muk gaye ne.. ========================== Tu taa pardesa di roshni wich khogayi hovengi.. koyi udaas jiha rehnda hai pind wich tere to bina. . ========================== Oh mere hatha diya lakiran wich likhi hi nahi c., Hauli Hauli dil nu eh samjha riha haa.. Tu bhul bethi a vaade jaake mulk begane.. Ek mei haa jo vaade nibha riha haan.. 2415
Shayari / Re: KYU???????????« on: September 19, 2010, 03:58:43 PM »=D> =D> =D>thanks kada 22 menu vi kuch yaad aaya te aa post ho geya ... anyway welcome 2416
Shayari / ਮੇਰੇ ਧਰਮ ਨੇ ਕੀ ਨਹੀ ਸਿਖਾਇਆ« on: September 19, 2010, 03:57:08 PM »
ਮੇਰੇ ਧਰਮ ਨੇ ਕੀ ਨਹੀ ਸਿਖਾਇਆ,
ਕਿਹੜੇ ਰਾਹ ਨਹੀ ਪਾਇਆ ਮੈਨੂੰ , ਤੁਰੇ ਆਪਾ ਰਾਹ ਏਸ ਇਕ ਦਿਨ, ਪਰ ਵਿਚੋ ਵਿਚ ਆਪਾ ਇਧਰ ਉਧਰ ਨਿਕਲ ਪਏ ਫ਼ੇਰ ਇਕ ਦੂਜੇ ਨੂੰ ਵੇਖਦੇ ਹਾਕਾਂ ਮਾਰਦੇ ਠੀਕ ਗਲਤ ਕਹਿੰਦੇ ਰਹੇ , ਚੁਪ ਹੋ ਜਾਦੇ ਕਦੇ ਰੋਲ਼ਾ ਪਾਉਦੇ ਏਸ ਰੋਲ਼ੇ ਵਿਚ ਅਸੀ ਸਾਰਾ ਕੁਸ਼ ਭੁਲ ਗਏ ਤੇ ਦੋਸ਼ੀ ਹੋਏ 2417
Shayari / KYU???????????« on: September 19, 2010, 03:54:31 PM »
KYU ek khawab te ena barosa c sanu
jad tutiya ta jindagi hi ujadh gaye KYU saha te likhiya naam os da jo ohde jan te eh jind mukh gye KYU har kushi likaye naam osde hasna v TARN bhul hi gya KYU das KYU raba ek khawab vich jindagi simat gye jis nu milliya hi nhi osde doori KYU saja ho gye........ 2418
Lok Virsa Pehchaan / Re: Meaning Of Sardar« on: September 17, 2010, 01:58:55 PM »
bahut khub keha 22
2419
Pics / Re: Ithaas baan jani sikhi .......« on: September 15, 2010, 12:29:05 PM »
sharam aundi hai aho jehiyaan hu sikh kahaunde hoyaan v
2420
Shayari / Re: Bahut yaad aaoge.......« on: September 14, 2010, 01:18:00 PM »kaim aaji...thanks |