This section allows you to view all posts made by this member. Note that you can only see posts made in areas you currently have access to.
Messages - $$ TARN JI $$
2101
« on: May 15, 2011, 11:15:26 AM »
MAIN TRY KITI CHANGA LUGE TE REPLY JARUUR KARNA .....MENU ITHE JAYADA KISE NAAM NAHI PATA .. JINA DE PATA C OHNA DE USE KAR REHA ... BHUL CHUK MUAF KARNA
Bai mainu karde gallan sare...tu kudiya piche kyu bhajda...... Punjabi Janta ch pa pa k thread kde v ni rajda...... NIKKI HEER kardi Ishq te Aashiqa di gal, kde milan di, kade juda hon di..... kayi mere varge hor yaar mere, gal kar sda hi ron di.,,,,, koi Games vich jake kre pura mza, koi Cricket affairs parda, koi girls di gallan te hasda, koi girls nu special SMS karda,[/size] $$VELLY JATT$$kare gal sda sach di, GRENADE SINGH nal koi v na aarda, sharara kre mazak sabna nal, te har koi mazak na jarda, MARJANA GILL kdi kdi dikhda aj kal, ASFAQ GUJR unj hi sab nu "HELLO" rehnda karda, SAGHI na kardi sharam, sida sida na jawab deve KARAM, ASI ta sab nal bna k rakhni, dosti sab nal pa ke rakhni....... kudi labe bhave na sanu koi, par asi v rat lga k rakhni.
2102
« on: May 15, 2011, 10:31:20 AM »
Oh aksar mainu kehnde c, "tainu ta main apna bna k hi chhaddangi..!" Ajj us ne apni gall sach kar hi ditti, Usne mainu aapna bna k.... 'Chhadd ditta'
2103
« on: May 15, 2011, 10:29:31 AM »
ਜੇ ਤੂੰ ਹੁੰਗਾਰਾ ਭਰਦੀ..........ਹੋਣ ਨੂੰ ਕੀ ਨਾ ਹੁੰਦਾ ! ਤੂੰ ਹੁੰਗਾਰਾ ਭਰਦੀ ਸੋਹਣੀਏ ਅੱਖਾਂ ਵੀ ਕਰ ਚਾਰ ਲੈਂਦਾ, ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ ! ਤੂੰ ਹੁੰਗਾਰਾ ਭਰਦੀ ਸੋਹਣੀਏ........ ਕੀ ਹੋਇਆ ਜੇ ਇਕਤਰਫ਼ਾ ਪਿਆਰ ਤਾਂ ਆਖ਼ਿਰ ਪਿਆਰ ਹੁੰਦਾ ਧੁੱਪਾਂ-ਮੀਹਾਂ ਦੇ ਵਿੱਚ ਖੜ੍ਕੇ ਹਰ ਇੱਕ ਲਈ ਨਹੀਂ ਇੰਤਜ਼ਾਰ ਹੁੰਦਾ, ਕਿਸਮਤ ਵਿੱਚ ਹੀ ਨਹੀਂ ਸੀ ਜਿਹੜਾ ਕਿੰਜ ਆਪਣਾ ਅਧਿਕਾਰ ਲੈਂਦਾ ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ ਤੂੰ ਹੁੰਗਾਰਾ ਭਰਦੀ ਸੋਹਣੀਏ..... ਕਮੀ ਸੀ ਕੋਈ ਕਹਿ ਦਿੰਦੀ ਕਿਉਂ ਰੱਖਿਆ ਸਦਾ ਹੀ ਲਾਰਿਆਂ ਵਿੱਚ ਅੱਜ ਨੂੰ ਗਿਣਤੀ ਹੁੰਦੀ ਨਾ ਕਦੇ ਥੱਕੇ,ਟੁੱਟੇ,ਹਾਰਿਆਂ ਵਿੱਚ, ਕਾਬਿਲ ਨਹੀਂ ਹਾਂ ਤੇਰੇ ਜੇਕਰ ਪਹਿਲਾਂ ਈ ਗੱਲ ਵਿਚਾਰ ਲੈਂਦਾ ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ ਤੂੰ ਹੁੰਗਾਰਾ ਭਰਦੀ ਸੋਹਣੀਏ..... ਅੱਜ ਵੀ ਹੈ ਇੰਤਜ਼ਾਰ ਤੇਰਾ ਜੇ ਪੱਥਰ ਦਿਲ ਕਿਤੇ ਢਲ ਜਾਵੇ ਸਾਡੀ ਮੜੀ੍ ਤੇ ਤੇਰੇ ਹੱਥੀਂ ਦੀਵਾ ਬਲ ਜਾਵੇ, ਪਤਾ ਸੀ ਮੁੜਕੇ ਨਹੀਂ ਆਉਣਾ ਕਿਉਂ ਜਿਊਂਦੇ-ਜੀਅ ਨੂੰ ਮਾਰ ਲੈਂਦਾ ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ ਤੂੰ ਹੁੰਗਾਰਾ ਭਰਦੀ ਸੋਹਣੀਏ...
2104
« on: May 15, 2011, 10:25:19 AM »
aa mere ohh yaraan lai joo door hoo rahe ne .......... too all ma friendz .....cheerzzz
ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ , ਜੇ ਆ ਜਾਵੇ ਟੋਇਆ ਕੋਈ , ਤਾਂ ਡਿਗ ਕੇ ਆਪ ਵਖਓਂਦੇ ਨੇ , ਆ ਜਾਵੇ ਪੈਰ ਕੰਡਿਆਂ ਤੇ ਮੇਰਾ , ਤਾਂ ਦਰਦ ਨਾਲ ਕੁਰਲਾਓਂਦੇ ਨੇ , ਜੇ ਠੇਡਾ ਖਾ ਕੇ ਡਿਗ ਪਵਾਂ , ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ , ਲਗਦੀ ਏ ਯਾਰੀ ਤੇਰੀ , ਜਿਉਂ ਠੰਡੀ ਹਵਾ ਦੇ ਬੁਲੇ ਅਓਂਦ
2105
« on: May 15, 2011, 10:20:49 AM »
ਟੋਹਰ ਲਾ ਕੇ ਰਹਿਣਾ ਸਾਡਾ ਸ਼ੋਂਕ ਏ ਆ , 19 ਵਾ ਟਪਿਆ ਅਜੇ ਸਾਲ ਨੀ Sιℓкy Bяσwη ਵਾਲਾਂ ਵਾਲੀਏ ਤੂੰ ਦਸ ਸਾਡੇ ਬਾਰੇ ਤੇਰਾ ਕੀ ਖਿਆਲ ਨੀ
2106
« on: May 15, 2011, 10:14:30 AM »
ਨੀ ਤੇਰੀ 4 ਦਿਨਾਂ Di ਯਾਰੀ ਏ ____ ਮੇਰੇ ਯਾਰ ਪੁਰਾਣੇ ਸਾਲਾਂ ਤੋ ____ ਜੇ ਤੂੰ ਛੱਡਣਾ ਕੁੜੀਏ ਛੱਡ ਸਕਦੀ ____ ਮੇ ਰਿਹ ਨੀ ਸਕਦਾ ਬਿਨ ਯਾਰਾਂ ਤੋ ...!!
2107
« on: May 15, 2011, 10:08:19 AM »
Suke fula de kitaba ch nishan reh jande ne........kitaba vich kine paigam reh jande ne..............bhul skdi hai pehli mulakat aksar...........yaad sb nu aakhri slaam reh jande ne .....
2108
« on: May 15, 2011, 10:03:45 AM »
"ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ , ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ !
2109
« on: May 15, 2011, 10:00:39 AM »
ਕਿਉ ਮਿੱਟੀ ਆਪਣੀ ਭੁਲ ਗਿਆ ਚੰਦ ਕਾਗਜ਼ਾ ਤੇ ਹੀ ਕਿਉ ਡੁਲ ਗਿਆ.. ਕਿ ਤੈਨੂੰ ਭੌਰਾ ਵੀ ਯਾਦ ਨਈ ਆਉਦੀਂ... ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਗਲੀਆ ਚ' ਬਹਿ ਬਹਿ ਰੌਦੀਂ.. ਤੈਨੂੰ ਲਾਡ ਜਦੋ ਲਡਾਉਦੀ ਸੀ.. ਬਾਪੂ ਦਿਆ ਝੜਕਾਂ ਤੋ ਬਚਾਉਦੀ ਸੀ.. ਉਸ ਪਿਆਰ ਬਦਲੇ ਤੂੰ ਉਸਨੂੰ ਕੀ ਦਿਤਾ..? ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਨੇ ਹੱਸਣਾ ਹੀ ਭੁਲਾ ਦਿੱਤਾ... ਖਵਾ ਪੰਨਿਆ ਘਿਉ ਦਿਆ..ਨਾਲ ਇਲਾਚਿਆ ਵਾਲਾ ਦੁੱਧ ਪਿਲਾਉਦੀ ਸੀ ਆਪ ਭਾਵੇ ਭੁਖੀ ਰਵੇ..ਤੇਰਾ ਢਿੱਡ ਜਰੂਰ ਰਿਜਾਉਦੀ ਸੀ.. ਹੱਥੀ ਉਸ ਦੀਆ ਚੂਰੀਆ ਕਿਵੇ ਭੁੱਲ ਗਿਆ.. ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਦਾ ਤੇ ਝੂੱਲਾ ਹੀ ਰੂੱਲ ਗਿਆ.. ਤੂੰ ਪਲਾਂ ਚ' ਹੀ ਇਨਾਂ ਬਦਲ ਗਿਆ.. ਜਿਸ ਨੇ ਜਨਮ ਦਿਆ ਕਿਉ ਉਸ ਨੂੰ ਹੀ ਵਿਸਾਰ ਗਿਆ.. ਝੂਠੀ ਦੁਨਿਆ ਦੀ ਭੀੜ ਚ' ਕਿਵੇਂ ਖੁਸ਼ ਰਹਿੰਦਾ ਏ ਉਹ ਜਿਥੈ ਲੋਰਿਆ ਨਹੀ ਮਿਲਦਿਆ... ਉਸ ਗੋਦ ਚ' ਕਿਵੇ ਸੌ ਜਾਦਾ ਏ.. ਕਦੇ ਵੀ ਕੋਈ ਕੋਲ ਨਹੀ ਹੁੰਦਾ ਹੌਣਾ.. ਜਦੌ ਕਦੇ ਵੀ ਤੂ ਬੀਮਾਰ ਹੋਵੇ.. ਵੀਰਾ..ਉਦੋ ਮਾਂ ਹੀ ਚੇਤੇ ਆਉਦੀਂ ਏ.. ਜਿਹੜੀ ਸੁਤੇ ਨੂੰ ਦਵਾਈ ਪਿਲਾ ਦੇਵੇ.. ਠੰਡ ਹੋਵੇ ਜਾ ਗਰਮੀ.. ਹਰ ਮੋਸਮ ਚ' ਤੇਰਾ ਖਿਆਲ ਰੱਖਦੀ ਸੀ.. ਤੈਨੂੰ ਬਾਹਰ ਦੀ ਹਵਾ ਨੇ ਬਦਲ ਦਿਤਾ.. ਤੈਨੂੰ ਭੇਜਨ ਲਈ ਦੂਆਵਾ ਵੀ ਇਹੋ ਹੀ ਕਰਦੀ ਸੀ ਉਹ ਜਿਨੇ ਤੇਰੀ ਪੜਾਈ ਲਈ.. ਸਾਰੀ ਸਾਰੀ ਰਾਤ ਜਾਗ ਕੇ ਲੰਘਾ ਦਿੱਤੀ.. ਆ ਵੇਖੀ ਪੰਜਾਬ ਕੇ ਉਸ ਮਾਂ ਦਿਆ ਪੁਤਰਾਂ... ਮਾਂ ਤੇਰੀ ਅੱਜ ਲੋਕਾਂ ਨੇ ਪਾਗਲ ਬਣਾ ਦਿੱਤੀ.. ਮਾਂ ਤੇਰੀ ਅੱਜ ਲੋਕਾਂ ਨੇ ਪਾਗਲ ਬਣਾ ਦਿੱਤੀ..
2110
« on: May 15, 2011, 09:22:01 AM »
ਅੱਖਾਂ ਚ ਨੀਦਾਂ ਤੇ ਖਾਬ ਰੁੱਸ ਗਏ , ਮਨ ਦੇ ਬਗੀਚੇ ਚੋਂ ਗੁਲਾਬ ਰੁੱਸ ਗਏ ... ਕਾਹਨੂੰ ਪੁਛਦੇ "TarN" ਨੂੰ ਕਿਥੇ ਗਈਆਂ ਰੌਣਕਾਂ, ਜਾਣਦੇ ਨਹੀ ਮੇਰੇ ਤਾਂ ਜਨਾਬ ਰੁੱਸ ਗਏ ...
2111
« on: May 15, 2011, 08:32:43 AM »
usse hoke dur uski yaadon me main roya tha jurur... ab kya pta kya tha vo..? uska pyar tha, ya tha uska surur... pr itna pta ki.. uski yaadon me kei din "TarN' roya tha jurur..
2112
« on: May 15, 2011, 08:24:54 AM »
gairon se baate karte karte APNO ko bhul jaate hai phoolon se mil k kaanto ko bhul jaate hai magar yeh nhi jaante wo log .......... k yhi kaante kuhd bure ban k phool ki khusboo ko failate hai
2113
« on: May 15, 2011, 07:16:37 AM »
ਸੂਰਜ ਨੇ ਪੁੱਛਿਆ ਕਿ ''ਹੈ ਕੋਈ ਜੋ ਮੇਰੇ ਛੁਪਣ ਤੋਂ ਬਾਅਦ ਰੋਸ਼ਨੀ ਕਰੇਗਾ ? ਇਕ ਨਿੱਕੇ ਜਿਹੇ ਦੀਵੇ ਨੇ ਕਿਹਾ '' ਕੋਸ਼ਿਸ਼ ਕਰਾਂਗਾ ਮੈਂ '
2114
« on: May 15, 2011, 07:15:14 AM »
ਕੱਝ ਲਿਖਣ ਲੱਗਾਂ ਹਾਂ, ਕਲਮ ਤੂੰ ਹੀ ਹੁਣ ਇਨਸਾਫ਼ ਕਰੀਂ, ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰੀਂ, ਅੱਜ ਲਿੱਖ ਦੇਣਾ ਮੈਂ, ਕਿਸ ਕਿਸ ਨੇ ਦਿਲ ਮੇਰਾ ਤੋੜਿਆ, ......ਜੇ ਕਿੱਧਰੇ ਤੇਰਾ ਵੀ ਨਾਮ ਆ ਜਾਵੇ, ਤਾਂ ਮੈਨੂੰ ਮੁਆਫ ਕਰੀਂ........
2115
« on: May 15, 2011, 07:12:15 AM »
ਇਹ ਦੁਨਿਆ ਕੋਠਾ ਕੰਜਰੀ ਦਾ, ਇਥੇ ਜਿਸਮ-ਜਵਾਨੀ ਵਿਕਦੀ ਹੈ... ਇਥੇ ਅਕਲਾ ਦੇ ਮੁੱਲ ਘਟ ਪੈਂਦੇ, ਇਥੇ ਸ਼ਕਲ ਸੁਹਾਨੀ ਵਿਕਦੀ ਹੈ.
2116
« on: May 15, 2011, 07:09:10 AM »
ਕਾਲੀ ਰਾਤ ਦੀ ਸਿਆਹੀ ਓੁਤੇ ਚੰਨ ਦੀ ਗਵਾਹੀ ਲੈ ਕੇ ਸੱਚ ਦੇ ਕੋਰੇ ਕਾਗਜ਼ ਓੁੱਤੇ ਇੱਕ ਅੱਖਰ ਮੈਂ ਬਣ ਜਾਵਾਂ ਤੂੰ ਭੁੱਲੇਂ ਤਾਂ ਤੇਰੀ ਮਰਜ਼ੀ ਮੈ ਭੁੱਲਾਂ ਤਾਂ ਮਰ ਜਾਵਾਂ ..
2117
« on: May 15, 2011, 07:07:04 AM »
ਮੈਂ ਉਸ ਲਈ ਗਾਣਾ ਗਾਇਆ ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਬਰੂ ਦੇ ਬੁੱਲ ਸੁੱਕ ਗੇ
ਚੰਦਰੀ ਵੈਸਲੀਨ ਦੀ ਡੱਬੀ ਫੜਾਗੀ
2118
« on: March 16, 2011, 08:50:01 AM »
IST ONE TWINKLE5858 HAI NA ...
2119
« on: March 16, 2011, 08:47:29 AM »
DUSNA JARURU HAI
2120
« on: March 16, 2011, 08:45:28 AM »
SADIYAAN PARAAN TO SIKHI UDNA ...
|