June 28, 2024, 01:29:16 AM

Show Posts

This section allows you to view all posts made by this member. Note that you can only see posts made in areas you currently have access to.


Topics - $$ TARN JI $$

Pages: 1 ... 43 44 45 46 47 [48] 49 50 51 52 53 ... 61
941
Shayari / Heart Touching Lines
« on: November 24, 2009, 01:36:22 PM »
ਇਹਨਾ ਅੱਖੀਆ ਵਿੱਚ ਸੀ ਪਿਆਰ ਬੜਾ,
ਓਹਨੇ ਕਦੇ ਅੱਖੀਆ ਦੇ ਵਿੱਚ ਕਦੇ ਤੱਕਿਆ ਹੀ ਨਹੀ,
ਇਸ ਦਿਲ ਵਿੱਚ ਸੀ ਸਿਰਫ ਤਸਵੀਰ ਉਸਦੀ,
ਮੈ ਆਪਣੇ ਦਿਲ ਵਿੱਚ ਹੋਰ ਕੁਝ ਰੱਖਿਆ ਹੀ ਨਹੀ,

942
Shayari / sohne sajjan
« on: November 24, 2009, 01:28:57 PM »
khade terian raahain de wich asi butt hoge,
tere aunde - jande perain de asi futt hoge,
ke pta se bekadran sang yaari e,
‘TarN’ sohnyan sajna to he lutt hoge.

943
Shayari / Chete yaar ohi rehnde ne
« on: November 24, 2009, 01:23:37 PM »
Zamane badal jaande ne yaar ohi rehnde ne,
Haani badal jaande ne pyar ohi rehnde ne..

Waqt ta har ik guzaar lenda hai,
Par dil vich intezaar ohi rehnde ne..

Khushi vele ta har ik jafiyaa paunda,
Farde baah jo dukh vich....

Chete yaar ohi rehnde ne

944
Shayari / banata collegan nu ishq da adda...
« on: November 24, 2009, 01:21:54 PM »
banata collegan nu ishq da adda...
ajj de gaon walyan ne....
jina nu pujde c loki gurdware wangu....
ohne te hi la taa iss pyar da taba....
ajj de gaon walyan ne....
je puche ehna gaon walyan ton....
tusi kii jano collegan bare....
ki hunde collegan de nazare....
jithe hon kathe mitar velli sare....
mainu aunde gusa ohna likhariyan te....
jo bus gane banon waste....
likh dinde ne collegan wich pyar de charche....
main tan chaona hone chahide ne....
ena utte parche....
ajj mappe wi kabronde ne kudiyan nu college pejn tonn....
je pej dinde ne tan tain tension nii chaddi penda.....
ehna da karn sirf AJJ DE GANE........

945
ਮਿਲੇ ਕੋਈ ਕਿਤੇ ਵੀ,
ਕਿਸੇ ਵੀ ਹਾਲ ਮਿਲੇ,
ਖੜਿਆ ਕਿਸੇ ਵੀ ਮੁਕਾਮ ਮਿਲੇ,
ਮੈਂ ਤਾਂ ਬਸ ਬਣ ਕੇ ਯਾਰਾਂ ਦਾ ਯਾਰ ਮਿਲਣੈ,
ਕਰ ਯਾਦ ਪੁਰਾਣੀ ਸਾਂਝ ਮਿਲਣੈ,
ਕੀ ਪਤਾ ਕਿਸ ਯਾਰ ਬੇਲੀ ਫੇਰ ਕਦੋਂ ਕਿੱਥੇ ਜਾ ਮਿਲਣੈ ...

946
ਬਾਗੀ ਨਾਮ ਸਾਡਾ,
ਬਾਗੀ ਜਾਤ ਸਾਡੀ,
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,
ਗੁਰੂ ਦਸ਼ਮੇਸ਼ ਬਾਗੀ,
ਨਲੂਆ ਵੀਰ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੋਕੋ,
ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,
ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,
ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ....

947
ਮੇਹਫ਼ਿਲ ਸਜੀ ਸੀ ਯਾਰਾਂ ਦੀ ,
ਓਹਨਾ ਮੈਨੂੰ ਵੀ ਮਾਨ ਨਾਲ ਬੁਲਾਇਆ ਸੀ ,

ਮੈਂ ਨਾ ਵੀ ਜਾਂਦਾ ਤੇ ਕਿਵੇ ਨਾ ਜਾਂਦਾ ?
ਵਾਸਤਾ ਯਾਰਾਂ ਨੇ ਸੱਜਣਾ ਦਾ ਜੋ ਪਾਇਆ ਸੀ ,

ਜਦੋਂ ਕਿਹਾ ਗਿਆ ਕੁਝ ਬੋਲ੍ਨ ਲਈ ਮੇਹਫ਼ਿਲ ਚ ,
ਤਾ ਚੇਤਾ ਸੱਜਣਾ ਦਾ ਹੀ ਮੈਨੂੰ ਹਰ ਵੇਲੇ ਆਇਆ ਸੀ

ਧਰ ਕੇ ਪਥਰ ਸੀਨੇ ਤੇ ਮੈਂ ਦਿਲ ਦਾ ਹਾਲ ਜਦ ਸੁਣਾਉਣ ਲੱਗਾ ,
ਸੱਜਣਾ ਦੀ ਯਾਦ ਦੇ ਹੰਝੂ ਨਾ ਨਾ ਕਰਦੇ ਵੀ ਅਖਾਂ ਚੋਂ ਨਿਕਲ ਗਏ ,

ਜੋ ਸਮਝ ਗਏ ਮੇਰੇ ਦਿਲ ਦਾ ਦਰਦ ਓਹ ਖਾਮੋਸ਼ ਰਹੇ ,
ਤੇ ਬਾਕੀ ਵਾਹ -ਵਾਹ ਕਰਦੇ ਨਿਕਲ ਗਏ

************************************************** *******

Mehfil Saji Si Yaaran Di,
Ohna Mainu Vi Maan Naal Bulaya Si,

Main Na Vi Janda Te Kive Na Janda?
Waasta Yaaran Ne Sajjna Da Jo Paya Si,

Jadon Keha Gaya Kujh Bolan Layi Mehfil Ch,
Ta Cheta Sajjna Da Hi Mainu Har Wele Aaya Si

Dhar Ke Pathar Seene Te Main Dil Da Haal Jad Sunaun Lagga,
Sajjna Di Yaad De Hanju Na Na karde Vi Akhan Cho Nikal Gaye,

Jo Samajh Gaye Mere Dil Da Dard Oh Khamosh Rahe,
Te Baaki Wah-Wah Karde Nikal Gaye

948
Shayari / Dil Cho Kadna Okha
« on: November 18, 2009, 12:46:14 PM »
Tainu Dil Cho Kadna Okha Hai
Tainu Pauna V Aasan Nai
Na Samjhiye Teri Majboori Nu
Assi Aine V Naadan Nai
Teri Yaad Sahare Jeelange
Karde Rahange Hamesha Pyar Tainu
Asi Samjhage Sade Supnaya Da
Ik Gwaach Geya Kirdaar Tainu

949
Shayari / ਮੇਰੇ ਅੰਦਰ ਬੈਠਾ ਅੱਜ ਫੇਰ
« on: November 18, 2009, 12:43:58 PM »
ਵੇਸੇ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ



ਮੇਰੇ ਅੰਦਰ ਬੈਠਾ ਅੱਜ ਫੇਰ.....
ਇੱਕ ਲਿਖਾਰੀ ਜਾਗ ਪਿਆ..........
ਵੇਸੇ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ".....@@@


ਇੱਕ ਸੋਹਣੇ ਚੇਹਰੇ ਦੇ ਅੱਜ ਦਰਸ਼ਣ ਹੋਏ.....
ਦੇਕੇ ਝਾਤ ਉਹ ਨੈਣ ਫੇਰ ਅਲੋਪ ਹੋਏ.....>.

ਅੱਖਾਂ ਸੀ ਓਦ੍ਹੀਆਂ ....
ਕਾਲੀਆਂ ਅਥਾਹ ਸਾਗਰ ਤੋਂ ਵੀ ਜਿਵੇਂ ਡੂੰਘੀਆਂ.....@

ਝੁਕੀਆਂ ਪਲਕਾਂ ਸੀ...
ਜੋ ਓਸਦੀ ਸ਼ਰਮ ਹਿਆ ਨੂੰ ਸੀ ਬਿਆਨ ਕਰਦੀਆਂ.....@

ਇੱਕ ਲਿੱਟ ਵੀ ਸੀ ਵਾਲਾਂ ਦੀ....
ਜੋ ਓਸਦੇ ਸ਼ੋਂਕੀ ਮੌਜੀ ਹੋਣ ਦਾ ਪਰਮਾਣ ਸੀ......@

ਨੱਖਰਾ ਤਾਂ ਸੀ ਪਰ ਇੱਕ ਮਾਸੂਮੀਅਤ ....
ਜੋ ਓਦ੍ਹੇ ਚੇਹਰੇ ਤੋਂ ਸੀ ਝਲਕਦੀ......@



ਵੈਸੇ ਤਾਂ ਓਹ ਚੇਹਰਾ ਭੁੱਲ ਨਹੀਂ "ਮੈਂ" ਸਕਦਾ....
ਪਰ ਕੁਝ ਦਸਣਾ ਚਾਹੁੰਦਾ ਸੀ......#

ਸ਼ਬਦਾਂ ਦਾ ਰੰਗ ਦੇ ਕੇ...
ਇੱਕ "ਅਮਰ**" ਛੋਹ ਦੇਣਾ ਚਾਹੁੰਦਾ ਸੀ.....#


ਏਸੇ ਲਈ ਹੀ ਕੁਝ ਲਿਖਿਆ "ਮੈਂ"....
ਉਂਝ ਤਾਂ ਮੈਂ ਕੋਈ ਸ਼ਾਇਰ ਨੀ....ਤੇ ਕੁਝ ਲਿਖਣਾ ਨਹੀਂ ਚਾਹੂੰਦਾ "ਮੈਂ".....>>>>>>

950
ਤੂੰ ਰੱਬ ਤੋ ਵੱਧ ਹੈ ਸਾਡੇ ਲਈ ਕਿੰਝ ਦੂਰੀ ਤੇਰੀ ਜ਼ਰ ਜਾਈਏ
ਨਾ ਐਨਾ ਸਾਨੂੰ ਭੁੱਲ ਸੱਜਣਾ ਤੈਨੂੰ ਯਾਦ ਹੀ ਕਰਦੇ ਮਰ ਜਾਈਏ
ਜਿੰਦਗੀ ਨੂੰ ਹਰ ਪਲ ਜੀਊਣ ਲਈ, ਕੁੱਝ ਸਹਾਰਿਆਂ ਦੀ ਲੋੜ ਹੈ
ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ, ਪਰ ਕੁੱਝ ਪਿਆਰਿਆਂ ਦੀ ਲੋੜ ਹੈ.

951
Shayari / Bhula Nahi Hunda.
« on: November 18, 2009, 12:36:59 PM »
Bhame Sanu Tun Shad Ke Tur Gayi.
Phar be Tere Ser Ilzaam La nahi Hunda.
Lakh Barri Dasiya Ess Dil nu
Pher Be Tenu Dillon Bhula Nahi Hunda.
Jina Tenu Chonde C
"TarN" Ton Kise Hor Nu Ena Nahi Chaa Hunda

952
Shayari / kuj shoq ha yar faqiree da.
« on: November 18, 2009, 12:26:10 PM »
kuj shoq ha yar faqiree da.
kuj ishq ne dar dar rol dita.
kuj sajna hajat na chori.
kuj zaher raqeebaain ghol deta .
kuj hijir feraqda rung charia .
kuj dard mahianmol deta.
kuj har gai qismat majnoh de.
kuj pyar wich dhoka dhool deta

953
Shayari / ehsas nahi hunda
« on: November 18, 2009, 12:23:53 PM »
Khud ki halat da mainu ehssas nahi hunda.
akh ohdo barsadi hain jad koi kol nahi hunda.
dil to chuhane wale hi dil nu tod gaye.
 Osdi ehi gall da taan vishwash nahi hunda.

954
Shayari / ..ਦੋਸਤੋ ਦੁਨੀਆ ਵਿੱਚ..
« on: November 15, 2009, 04:57:20 AM »
ਦੋਸਤੋ ਦੁਨੀਆ ਵਿੱਚ ਕੁਝ ਕਰਨ ਲਈ ਆਏ ਹਾਂ ਕਰਕੇ ਹੀ ਜਾਵਾਂਗੇ
ਜਿੰਨੀ ਮਰਜ਼ੀ ਮਿਹਨਤ ਮੁਸ਼ਕਤ ਕਰਨੀ ਪਵੇ
ਗੱਡੀ ਤਾਂ ਚਡ਼੍ਹਕੇ ਹੀ ਜਾਵਾਂਗੇ
ਪਹਿਲੇ ਦਰਜੇ ਦੇ ਬਾਰੇ ਵਿੱਚ ਸੋਚਿਆ ਹੈ ਮਰ ਕੇ ਨਹੀਂ ਜਿਉਂਦੇ ਹੀ ਪਾਵਾਂਗੇ
ਅਸੀ ਹਸਤਾਖ਼ਰ ਅਸਮਾਨਾਂ ਤੇ ਕਰਨ ਬਾਰੇ ਸੋਚਦੇ ਹਾਂ ਕਰਕੇ ਹੀ ਜਾਵਾਂਗੇ।

955
ਨਾਂ ਤੀਰਾਂ ਤੋਂ-ਤਲਵਾਰਾਂ ਤੋਂ...
ਨਾਂ ਡਰਦਾ ਮੈਂ ਹਥਿਆਰਾਂ ਤੋਂ...
ਨਾਂ ਚੁਗਲਖੋਰ ਮੂੰਹ-ਮਾਰਾਂ ਤੋਂ...
ਮੈਂ ਡਰਾਂ ਕਮੀਨੇ ਯਾਰਾਂ ਤੋਂ...
ਜਿਵੇਂ ਦੁਨਿਆਂ ਡਰਦੀ ਗੋਲੀ ਤੋਂ...
ਡਰੇ ਆਸ਼ਕ ਜੱਗ ਦੀ ਬੋਲੀ ਤੋਂ...
ਕੋਈ ਡਰਦਾ ਧੱਕਮ-ਧੱਕੇ ਤੋਂ...
ਹਰ ਬੇਗੀ ਡਰਦੀ ਯੱਕੇ ਤੋਂ...
ਡਰੇ ਅਮਲੀ ਥਾਣੇਦਾਰਾਂ ਤੋਂ...
ਮੈਂ ਡਰਾਂ ਕਮੀਨੇ ਯਾਰਾਂ ਤੋਂ........

956
Shayari / ~~Akhian De Charkhe Nu ...
« on: November 15, 2009, 04:52:00 AM »
Akhian De Charkhe Nu –
Hanjuaan Di Tand Pa Baithi,
aape ishqe da soot kat ke
aaj har tand tudwa baithi,
hasdi vasdi lokon main
aaj rog avalla la baithi,
usde shehar nu chadan lagayan ,
main apna aap gava baithi…
kina keha dil vicho usno kad de chaliye,
gal usdi seene aag la baithi….
Akhian De Charkhe Nu –
Hanjuaan Di Tand Pa Baithi…….

957
Shayari / Kash assi ik sohna phul hunde..
« on: November 15, 2009, 04:49:54 AM »
Kash aasi ik sohna phul hunde
Koi apne dil nal la lainda
Koi dekh k suha rang mera
Dil pyaar di jot jagaa lainda
Koi rakh da mainu baagh ch apne
Te koi wich kitaban sajaa lenda
Koi lai k mainu peer manonda
Te koi rusya yaar manaa laindaa . ..

958
Shayari / Asi rooh nal la k tur Jana ..
« on: November 15, 2009, 04:48:15 AM »
Asi pyar tere dian reeJhan nu
Dil vich vsa k tur Jana

Loki lakh rokan sade chawan nu
Asi pyar puga k tur Jana

Chahe Jag russe satho sara hi
Asi yaar mna k tur Jana

Chahe pve vicchode Jisma de
Asi rooh nal la k tur Jana

959
Shayari / Main khud rus javan kis vele
« on: November 15, 2009, 04:46:54 AM »
Gamm Dil Vichon Mere Mukde Nahi,
Main Khushi Manaava Kis Vele,
Usda Naam Jubaan Ton Janda Nahi,
Koi Gazal Banava Kis Vele,
Akhaan Wich Surat Usdi Wasdi Ae,
Hor Yaar Banava Kis Vele,
Usde Rosse Hi Te Mukde Nahi,
Main Khud Rus Javan Kis Vele

960
Shayari / ~~Har raah di manzil nahi hundi~~
« on: November 15, 2009, 04:45:30 AM »

Har raah di manzil nahi hundi,
par chalna te sab nu painda hai.
Har dil nu dildar da sath naio milda,
par dhadkana te sab nu paenda hai.

Bhawe na hi howe mulakat mehbub nal,
intezaar te sab nu hunda hai.
Koi keh dinda koi luka lenda,
PAR kise na kise nal pyar te sab nu hunda hai...

Pages: 1 ... 43 44 45 46 47 [48] 49 50 51 52 53 ... 61