This section allows you to view all posts made by this member. Note that you can only see posts made in areas you currently have access to.
Topics - $$ TARN JI $$
Pages: 1 ... 10 11 12 13 14 [15] 16 17 18 19 20 ... 61
281
« on: May 15, 2011, 08:32:43 AM »
usse hoke dur uski yaadon me main roya tha jurur... ab kya pta kya tha vo..? uska pyar tha, ya tha uska surur... pr itna pta ki.. uski yaadon me kei din "TarN' roya tha jurur..
282
« on: May 15, 2011, 08:24:54 AM »
gairon se baate karte karte APNO ko bhul jaate hai phoolon se mil k kaanto ko bhul jaate hai magar yeh nhi jaante wo log .......... k yhi kaante kuhd bure ban k phool ki khusboo ko failate hai
283
« on: May 15, 2011, 07:16:37 AM »
ਸੂਰਜ ਨੇ ਪੁੱਛਿਆ ਕਿ ''ਹੈ ਕੋਈ ਜੋ ਮੇਰੇ ਛੁਪਣ ਤੋਂ ਬਾਅਦ ਰੋਸ਼ਨੀ ਕਰੇਗਾ ? ਇਕ ਨਿੱਕੇ ਜਿਹੇ ਦੀਵੇ ਨੇ ਕਿਹਾ '' ਕੋਸ਼ਿਸ਼ ਕਰਾਂਗਾ ਮੈਂ '
284
« on: May 15, 2011, 07:15:14 AM »
ਕੱਝ ਲਿਖਣ ਲੱਗਾਂ ਹਾਂ, ਕਲਮ ਤੂੰ ਹੀ ਹੁਣ ਇਨਸਾਫ਼ ਕਰੀਂ, ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰੀਂ, ਅੱਜ ਲਿੱਖ ਦੇਣਾ ਮੈਂ, ਕਿਸ ਕਿਸ ਨੇ ਦਿਲ ਮੇਰਾ ਤੋੜਿਆ, ......ਜੇ ਕਿੱਧਰੇ ਤੇਰਾ ਵੀ ਨਾਮ ਆ ਜਾਵੇ, ਤਾਂ ਮੈਨੂੰ ਮੁਆਫ ਕਰੀਂ........
285
« on: May 15, 2011, 07:12:15 AM »
ਇਹ ਦੁਨਿਆ ਕੋਠਾ ਕੰਜਰੀ ਦਾ, ਇਥੇ ਜਿਸਮ-ਜਵਾਨੀ ਵਿਕਦੀ ਹੈ... ਇਥੇ ਅਕਲਾ ਦੇ ਮੁੱਲ ਘਟ ਪੈਂਦੇ, ਇਥੇ ਸ਼ਕਲ ਸੁਹਾਨੀ ਵਿਕਦੀ ਹੈ.
286
« on: May 15, 2011, 07:09:10 AM »
ਕਾਲੀ ਰਾਤ ਦੀ ਸਿਆਹੀ ਓੁਤੇ ਚੰਨ ਦੀ ਗਵਾਹੀ ਲੈ ਕੇ ਸੱਚ ਦੇ ਕੋਰੇ ਕਾਗਜ਼ ਓੁੱਤੇ ਇੱਕ ਅੱਖਰ ਮੈਂ ਬਣ ਜਾਵਾਂ ਤੂੰ ਭੁੱਲੇਂ ਤਾਂ ਤੇਰੀ ਮਰਜ਼ੀ ਮੈ ਭੁੱਲਾਂ ਤਾਂ ਮਰ ਜਾਵਾਂ ..
287
« on: May 15, 2011, 07:07:04 AM »
ਮੈਂ ਉਸ ਲਈ ਗਾਣਾ ਗਾਇਆ ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਬਰੂ ਦੇ ਬੁੱਲ ਸੁੱਕ ਗੇ
ਚੰਦਰੀ ਵੈਸਲੀਨ ਦੀ ਡੱਬੀ ਫੜਾਗੀ
288
« on: March 15, 2011, 09:05:00 AM »
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗਲ ਗੱਲ ਸਾਰਿਆਂ ਦੇ ਕੰਨੀ ਪਾ ਦਿੱਤੀ ਮੁੜਕੇ ਨਾ ਕੋਈ ਆਖੇ ਸਾਨੂੰ ਉਂਗਲ ਸਣੇ ਬਾਂਹ ਈ ਲਾਹ ਦਿੱਤੀ
289
« on: March 15, 2011, 06:10:22 AM »
ਉਹ ਅਕਸਰ ਪੀ ਕੇ ਕਹਿੰਦਾ ਸੀ, ਮੈ ਜੋਬਨ ਰੁੱਤੇ ਮਰ ਜਾਣਾ, ਕੀ ਪਤਾ ਸੀ ਚੰਦਰੇ ਢਿੱਲੋ ਦਾ ਜੋ ਕਹਿੰਦਾ ਸੀ ਉਹ ਕਰ ਜਾਣਾ ਦਿਲਦਾਰ ਗਿਆ ਸਾਡਾ ਪਿਆਰ ਗਿਆ,ਇਕ ਯਾਰ ਗਿਆ ਗਮਖਾਰ ਗਿਆ ਬੇਵਖਤ ਵਿਛੋੜਾ ਸੱਜਣਾ ਦਾ ਸਾਨੂੰ ਜਿਊਦਿਆ ਜੀਅ ਹੀ ਮਾਰ ਗਿਆ
290
« on: March 09, 2011, 04:11:05 AM »
ਕੌਣ ਆਇਆ ਸੀ ਚਮਨ ਮੇਰੇ ਵਿੱਚ ਚਾਨਣ ਦੀ ਪਿਉਂਦ ਲਗਾ ਗਿਆ
ਵਣਜਾਰਾ ਸੀ ਜਾਂ ਭਗਤ ਰੱਬ ਦਾ ਬਹਾਰਾਂ ਦੀਆਂ ਵੰਙਾਂ ਚਡ਼੍ਹਾ ਗਿਆ
ਪਤਝਡ਼ ਦੀ ਖਡ਼-ਖਡ਼ ਦੇ ਵਿੱਚੋਂ ਉਹ ਜੀਵਨ ਦਾ ਰਾਗ ਸੁਣਾ ਗਿਆ
ਸਿਰ ਰੱਖੇ ਪੀਡ਼ਾਂ ਦੇ ਟੋਕਰੇ ਨੂੰ ਉਹ ਸੁਫ਼ਨੇ ਦਾ ਇੰਨੂੰ ਟਿਕਾ ਗਿਆ
ਕਿੱਲੀ ਟੰਗ ਬੇਡ਼ੀਆਂ ਮੇਰੇ ਜਿਸਮੋ ਲੁਹਾ ਗਲ ਆਜ਼ਾਦੀ ਦੀਆਂ ਬਾਹਵਾਂ ਪਾ ਗਿਆ
ਮਿਕਨਾਤੀਸੀ ਖਿੱਚ ਚ ਕੰਬਦੀ ਨੂੰ ਉਹ ਚੁੰਮ ਮੈਨੂੰ ਇਤਰ ਬਣਾ ਗਿਆ
ਰੂਹ ਮੇਰੀ ਵਿੱਚ ਰਲ ਫੁੱਲ ਹੋਇਆ ਮੈਨੂੰ ਖਿਡ਼ਣ ਦੀ ਜਾਚ ਸਿਖਾ ਗਿਆ ਮੈਨੂੰ ਖਿਡ਼ਣ ਦੀ ਜਾਚ ਸਿਖਾ ਗਿਆ
291
« on: March 09, 2011, 03:57:40 AM »
Khata tah rabb vi maaf kar dinda, Maaf hundiyan na ruswaiyan ne, Zindagi nalo oh maut nu pyar karde, Chottan jina ne dil te khaiyan ne
292
« on: March 09, 2011, 03:28:28 AM »
ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜੋ ਮੈਂ ਦੇ ਸਕਦਾ ਸੀ, ਫ਼ਿਰ ਵੀ ਮਾੜਾ ਰਿਹਾ ਉਹਨਾਂ ਦੀਆਂ ਨਜ਼ਰਾਂ ਵਿੱਚ ਕੀ ਕਹਿ ਸਕਦਾ ਸੀ, ਹਰ ਇਕ ਦੁਖ ਸਹਿਆ ਉਹਨਾਂ ਜੋ ਦਿੱਤਾ ਜਦ ਤੱਕ ਇਹ ਜਿਸ੍ਮ ਸਹਿ ਸਕਦਾ ਸੀ, ਇੱਕ ਦਿਨ ਬਨਾਉਣਾ ਹੀ ਪਿਆ ਜੀਵਨ ਸਾਥੀ ਮੌਤ ਨੂੰ ਇਕੱਲਾ ਆਖਿਰ ਕਦ ਤੱਕ ਰਹਿ ਸਕਦਾ ਸੀ
293
« on: March 09, 2011, 03:11:57 AM »
Sadde pind to pind ohda koi jyada door ni, Par pher v asi kade usde pind fera pauna ni, Asi changge ha ya marhe apni tha sahi haan, Ohnu sche hon da kde ehsas asi karvauna ni, Yaad kar-2 rovega oh v bahut, jad mere vangu os NU kise hor ne chauna ni.~.;-)@
294
« on: March 09, 2011, 03:06:42 AM »
ਜੇ ਕਿਸੇ ਦਾ ਲੈਣਾ DiL, ਜੇ ਕਿਸੇ ਨੂੰ ਦੇਣਾ DiL , ਗੱਲ ਕਦੇ ਨਾ ਗੋਲ ਮੋਲ ਰੱਖੋ,, ਪਰ Photostate ਕਰਕੇ DiL ਦਿੳ ਅਸਲੀ Copy ਆਪਣੇ ਕੋਲ ਰੱਖੋ.....
295
« on: March 09, 2011, 03:03:49 AM »
MERE OHNA VEERA LAI JO MERE TOON NARAJ HO K MOUH SUJA K BETHE NE .........LOLZ ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ, ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵ
297
« on: February 20, 2011, 04:42:51 AM »
:kiss: :kiss: :kiss: :kiss:
298
« on: February 03, 2011, 02:12:22 PM »
Kise di kabr 'te beitha ik panchi(Bird) haan main, na udd'da haan, na tikk ke behnda haan...
Karda udeek kise de murh parttan di, bas hun bechain jeha hi rehnda haan...
Pta nhi dimaag vich mere soch kehdi, pankh(Wings) failaa k udd'an di soch k fir chup kr beih jaana haan.....
Akhiaan tarsdiaan ne zindgi de murh vassan nu, par main vichorhe di maar nu zindgi khatam samjhda haan.....
Sukh dukh taan zindgi di reet hai, bas ehi soch k kade hasda te kade ronda haan......
mere utte vichorhe da eh dukh hai beet chukya, tanhi kise hor 'te nhi aoun dena chouhnda haan......
Kise kolon na kade ohda sajjn vakh hove, bas ehi ardaas tarn din raat karda haan.....
299
« on: February 03, 2011, 02:07:01 PM »
dhee hove ya puttar loko kukh ch mareyo na kudrat de iss tofe nu thukrayeyo na galti na kareyo koyi eh paap kmayeyo na
ajj kl de samey ch.... sb matlabi ho jande apni jhuthi shaan lyi apna hi ansh mita dinde j jimedari nhi utha skde apne pyar di nishani di fer sirf ruhaan nal pyar payeyo jisma nal payeyo na na kukh ch palde nu mareyo eh paap kmayeyo na...
300
« on: February 03, 2011, 01:56:07 PM »
aa main kise hor di likhi hoi ithe post kar reha haan
Mere sammne khade tu pyar mangda. das kidan tera vishwaas karaan... tu kehnda mere bin marr jaana, kyon tenu aaj mera chetta auna si???
tere ishq de khaatir asi marr challe si, ohdo pyar saade nu bhulli baitha si aaj kisehor di jado main ho challi haan, tenu aaj mera chetta auna si???
menu nafrat jehi ho gayi si naa tereto, hun tere chehre nu vekheya nai jaana mereto... main har vehle bas tera hi raah takkdi rehndi si, tenu aaj hi mera chetta auna si???
khudgraz hai tu, te jhootha tera pyar vi, tenu darr mere jaan da nahi... darr te hai tenu kalle reh jaanda aaj vi... islayi tenu aaj hi mera chetta auna si!!!!
tenu pyar taan main aaj v kardi haan, main tere wangu koi khed nai kheddeya si... mere pyar di karke be-adbi, tenu aaj hi mera chetta auna si???
bhullja ke tu kade v menu jaanda si, aaj main kisehor di ho challi... oh jo menu rakkhda hai apniyan pallkaan utte, saanu dona nu pata eh te ek din hona hi si!!!
par ek gal yaad rakhi, kyonki bhull tu pauna nai, menu gavaya hai tu, ehdech saari galti teri si... main tenu jaan ton vadd manneya hamesha, par main jaandi si mere jaan vehle hi tenu mera chetta auna si!!!
Pages: 1 ... 10 11 12 13 14 [15] 16 17 18 19 20 ... 61
|