This section allows you to view all posts made by this member. Note that you can only see posts made in areas you currently have access to.
Topics - $$ TARN JI $$
Pages: 1 ... 8 9 10 11 12 [13] 14 15 16 17 18 ... 61
241
« on: July 17, 2011, 09:14:52 AM »
Facebook di duniya badi nirali e, Sache suche ta ghat hi ne, par jada jahli e, Koi 100 koi 200 te koi hazara frnds bnai firda, Kise di ta ik v nai te koi 10, 12 tikai firda, Fer v keh jande ne dil aje ta sada khali e, Facebook di duniya badi nirali e......!
242
« on: July 17, 2011, 09:12:40 AM »
ਭੀੜੀਆਂ ਭੀੜੀਆਂ ਗਲੀਆਂ ਹੋਵਣ ਨੀਵੀਆਂ ਨੀਵੀਆ ਕੰਧਾਂ ਦਿਲ ਨੂੰ ਦਿਲ ਦਾ ਰਾਹ ਹੋਵੇ ਤੇ ਉਡ ਜਾਣ ਸਭ ਦੀਆ ਸੰਗਾਂ ਕਿਧਰੇ ਕੈਂਠੇ ਪਉਣ ਬੋਲੀਆਂ ਤੇ ਕਿਧਰੇ ਛਣਕਣ ਵੰਗਾਂ ਮੇਰੀ ਵੀ ਇਕ ਸਹੇਲੀ ਹੋਵੇ ਇਹ ਹੀ ਰੱਬ ਤੋ ਮੰਗਾਂ
243
« on: July 17, 2011, 09:02:05 AM »
mainu tamaam umar lag gyi c ik ik ghar banaun nu,
ous marjani ne taras na khada puri basti jalaun nu... :break: :break: :break:
244
« on: July 17, 2011, 08:57:36 AM »
mai dilan nu vekhda han, kapdeya nu nhi... ishqe da nasha chadayi rabba, gilaas ch sharab paawe ghat karde..
rabba, dil te meri soch nu mehka de gulaab wangu, kapdeyan ch mere pawein fatt karde...
245
« on: July 17, 2011, 08:44:13 AM »
lok apna pehla pyaar kyon nahi bhul sakde Manu Ajj Pata Lag Gya ?? : : : : : : : : : Kyon k jinha pagal koi pehle pyaar ch ban janda ohna baki sari umar ch nahi ban sakda...
246
« on: July 17, 2011, 08:09:47 AM »
full barse , kidre khushi barse, kidre pyar barse... mere dil di taraf barse te sirf pathar hazaar barse..
barsaatan chatt te, ja khulli jagah te hundiya ne, magar gum oh barsaat hai, jo bnd kamreyan ch barse.
247
« on: July 17, 2011, 08:05:50 AM »
Oн кuяι ρyαя сh נααи мαиgdι с ραя αsι тα кιsє Jαwαк иu тoƒƒєє dє кє яααjι иι
248
« on: July 17, 2011, 07:41:29 AM »
ਨਾ ਖਾ ਕਸਮ ਯਾਰਾ.. ਸਾਨੂੰ ਉਂਙ ਹੀ ਇਤਬਾਰ ਬਥੇਰਾ ਹੈ.. ਹੁਣ ਲੋੜ ਕਿਸੇ ਦੀ ਕੀ ਸਾਨੂੰ.. ਬਸ ਇਕ ਹੀ ਯਾਰ ਬਥੇਰਾ ਹੈ.. ਤੂੰ ਅੱਖ ਅੱਗੇ ਹੱਸਦਾ ਰਿਹ.. ਤੇਰਾ ਮੁੱਖ ਹੀ ਸਾਨੂੰ ਸਵੇਰਾ ਹੈ.. ਕੀ ਕਰਨੇ ਤੋਹਫੇ ਵੇ ਯਾਰਾ.. ਸਾਨੂੰ ਤਾਂ ਤੇਰਾ ਪਿਆਰ ਹੀ ਬਥੈਰਾ ਹੈ .
249
« on: July 17, 2011, 07:39:25 AM »
ਚੱਲੀ ਜਾਂਦੀ ਆ ਜਿੰਦਗੀ ਸਾਡੀ ਘਾਟ ਨਹੀਂ ਹੈ ਸਾਹਾਂ ਦੀ ਬਖ਼ਸ਼ ਦੇਊ ਗਾ ਬਾਬਾ ਲੰਬੀ ਲਿਸਟ ਗੁਨਾਹਾਂ ਦੀ
250
« on: July 17, 2011, 07:33:55 AM »
ਧੋਤੀ ਨਾਲ ਕੱਛਾ ਫ਼ਰੀ_____ Cow ਨਾਲ ਵੱਛਾ ਫ਼ਰੀ________ ਛੇਤੀ ਵਿਆਹ ਕਰਵਾ ਲੋ____ ਨਹੀਂ ਤਾਂ ਮਿਲੂਗਾ....ਵਹੁਟੀ ਨਾਲ ਇੱਕ ਬੱਚਾ ਫ਼ਰੀ
251
« on: July 17, 2011, 07:24:34 AM »
ਤੇਰੀ doli ਵਾਲੀ car ਨੂੰ ਮੈ ਪੈਂਚਰ ਕਰਾਂ, ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ, ਉਹ tempo ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ____... ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ! :D: :D: :D: :D: :D:
252
« on: July 17, 2011, 07:14:30 AM »
ਜੇਕਰ ਕਰ ਲੇਂਦੀ ਗੋਰ ਥੋੜਾ ਸਰਕਾਰ ਕਸਾਬ ਦੇ ਘੁਨਾਹ ਉੱਤੇ ਕਿਓਂ ਹੁੰਦਾ ਫਿਰ Attack ਮੁੰਬਈ ਉੱਤੇ, ਜਿਨੇ ਮਾਰੇ ਸੀਗੇ 26/11 ਨੂੰ 170 ਓਹ ਹਲੇ ਤੱਕ ਇੰਡੀਆ ਦੇ ਵਿੱਚ safe ਘੁਮੰਦਾ, ਫਿਰ ਅਗਲੇ ਵੀ ਸੋਚ ਦੇ ਕੀ ਮਾਰ ਦਿੰਦੇ ਹਾਂ 20-50 ਸਾਡਾ ਵੀ case ਇੰਡੀਆ ਦੇ ਵਿੱਚ ਕੋਈ ਇੰਡੀਅਨ ਹੀ ਲੜੁਗਾ, ਜੇਹੜੇ ਦੇ ਨਾ ਸਕੇ ਸੱਜਾ 11/7 , 26/11 ਦੇ ਕਾਤਿਲਾ ਨੂੰ ਤੈ ਸਾਨੂੰ ਸੱਜਾ ਕੇਹੜਾ ਦਵੇਗਾ,ਛਡ ਦੇਓ ਸੋਚ ਹੁਣ ਗਾਂਧੀ ਵਾਲੀ ਸਰਕਾਰ ਜੀ ਪਾਣੀ ਹੁਣ ਸਿਰੋ ਲੰਗ ਗਿਆ, ਕਿਤੇ ਏਹੋ ਜੇਹੇ ਬ੍ਲਾਸ੍ਟ ਉਨ੍ਹਾ ਕੀ ਮੁੰਬਈ ਦੇ ਨਾਲ -ਨਾਲ ਪੂਰਾ ਇੰਡੀਆ ਕਮਬ ਗਿਆ ਹੁਣ ਇਹ ਬਿਆਨ ਬਾਜੀ ਤੈ ਧਰਨੇ ਦੇਣ ਵਾਲਾ ਸਮਾਂ ਪੂਰੀ ਤਰਾਂ ਲੰਗ ਗਿਆ,ਦਿਤਾ ਨਾ ਜਵਾਬ ਉਨ੍ਹਾ ਕਾਤਿਲਾ ਨੂੰ ਉਨ੍ਹਾ ਦੀ ਹੀ ਭਾਸ਼ਾ ਵਿੱਚ ਫਿਰ ਰਹਣਾ ਕਰ ਦੇਣਗੇ ਓਹ ਔਖਾ ਇੰਡੀਅਨ ਦਾ ਇੰਡੀਆ ਦੇ ਵਿੱਚ, ਮਨਦੇ ਹਾਂ ਅਜਾਦੀ ਵਿੱਚ ਹਥ ਵੜਾ ਗਾਂਧੀ ਦਾ ਪਰ ਕਿਓ ਭੁਲਦੇ ਹੋ ਜਾਂਦੇ ਕੀ ਅਸਲੀ ਸਬਕ ਗੋਰੇਆ ਨੂੰ ਭਗਤ ਸਿੰਘ ਹੀ ਸਿਖਾ ਗਿਆ, ਛਡ ਦੇਓ ਸੋਚ ਹੁਣ ਗਾਂਧੀ ਵਾਲੀ ਸਰਕਾਰ ਜੀ ਪਾਣੀ ਹੁਣ ਸਿਰੋ ਪਾਰ ਪਾ ਗਿਆ...ਜੈ ਹਿੰਦ
253
« on: July 17, 2011, 07:12:16 AM »
Matthe vali lakeer nu ronde han, hanjuaa diti jageer nu ronde han..... Aa jande ne yaad purane yaar jd, saanji khichi ik tasveer nu vekh ronde han ..
254
« on: July 17, 2011, 06:54:03 AM »
ਗੱਲ ਕਹਿ ਕੇ ਤੁਰ ਜਾਣਾ ਬੜਾ ਅਸਾਨ ਹੁੰਦਾ ਹੈ ਜਖਮ ਦੇ ਕੇ ਤੜਫਦਾ ਵੇਖਣ ਲਈ ਵੀ ਹਿੰਮਤ ਚਾਹੀਦੀ ਹੈ
255
« on: July 17, 2011, 06:46:18 AM »
Ral milke jashan manode c, ik duje to jaan lutonde c, loka nu v jina sikhonde c, kami lgdi a menu,, matho bichadiya bahara di, YAAD aoundi a menu mere jigri Yara di.......,.
256
« on: July 14, 2011, 02:53:46 AM »
aven rus ke na sathon mukh mod soneya Sadda tere ton bagair keda hor soneya Uthe hundi hai umeed jithe zor soneya Tainu meri nai par mainu teri lod soneya
257
« on: July 14, 2011, 02:50:58 AM »
paise di bhukh te amiri de lalach vich main apne sukhan nu vechea per apne zameer nu nai
258
« on: June 19, 2011, 04:37:24 AM »
KIDZ
259
« on: May 31, 2011, 12:02:21 PM »
woh aapne matlab ke khatir phir se aa mile the hum se... hum naadan samjhe ke hamari duaaon mein asar bahut hai........
260
« on: May 31, 2011, 09:32:18 AM »
ਲੱਕ ਮਟਕਾ-ਮਟਕਾ ਕੇ ਨਾ ਤੁਰਿਆ ਕਰ , ਜਾਂਦੀ ਰਾਹ ਚੋ ਚੁਕਣ ਨੂੰ ਜੀ ਕਰਦਾ ਪਰ ਜਦੋ ਪਾਇਆ ਹੋਵੇ Top - Jean , ਤੇਰੇ ਪਿਛੇ ਕੁਤੇ ਪਾਉਣ ਜੀ ਕਰਦਾ
Pages: 1 ... 8 9 10 11 12 [13] 14 15 16 17 18 ... 61
|