1201
Shayari / ਧੱਕਾ ਸਿੱਖਾਂ ਦੇ ਨਾਲ ਨਾ ਹੋਇਆ ਏਨਾ
« on: May 04, 2009, 01:51:19 PM »
ਧੱਕਾ ਸਿੱਖਾਂ ਦੇ ਨਾਲ ਨਾ ਹੋਇਆ ਏਨਾ,ਧੱਕਾ ਹੋਇਆ ਪੰਜਾਬ ਦੇ ਨਾਲ ਮੀਆਂ |
ਕਿਹੜੇ-ਕਿਹੜੇ ਦੇਊ ਜਵਾਬ ਕੋਈ,ਖੜੇ ਬੂਹੇ ਆਨੇਕ ਸਵਾਲ ਮੀਆਂ |
ਗਿਣਤੀ ਕਰਦਿਆਂ-ਕਰਦਿਆਂ ਥੱਕ ਜਾਈਏ,ਗਿਆ ਪੁੱਟਿਆ ਹੈ ਵਾਲ-ਵਾਲ ਮੀਆਂ |
ਸ਼ਾਹ ਮੁਹੰਮਦਾ, ਡੁੱਲਿਆ ਖ਼ੂਨ ਏਨਾ,ਧਰਤੀ ਕਈ ਵਾਰੀ ਹੋਈ ਲਾਲ ਮੀਆਂ |